Gurpreet Ghuggi ਦੀਆਂ ਅਣਸੁਣੀਆਂ ਗੱਲਾਂ, ਉਹ ਕਿੱਸੇ ਜੋ ਕਦੇ ਕਿਤੇ ਨਹੀਂ ਸੁਣਾਏ | AkTalkShow
507K views · Jan 8, 2025 · People & Blogs
Comments · 414
@vickysinghvicky2618 · 1 year ago
ਅਨਮੋਲ ਵੀਰੇ ਗੁਰਪ੍ਰੀਤ ਘੁੱਗੀ ਜੀ ਨਾਲ ਪੋਡਕਾਸਟ ਕਰਕੇ ਬਹੁਤ ਵਧੀਆ ਕੀਤਾ ਕਿਉਂਕਿ ਬਾਈ ਜੀ ਦੀਆਂ ਗੱਲਾਂ ਬਹੁਤ ਵਧੀਆ ਹੁੰਦੀਆਂ ਨੇ ❤
107
@studentrajvir6970 · 1 year ago
ਗੁਰਪ੍ਰੀਤ ਘੁੱਗੀ 22 ਮੇਰੀ ਨਜ਼ਰ ਚ ਪੰਜਾਬੀ ਮਾਂ ਬੋਲੀ ਦੇ ਨੰਬਰ. 1 ਬੁਲਾਰਾ ਨੇ | ❤ ਰਿਸਪੈਕਟ ਆ 22 ਲਈ ♥️
57
@simrannn20 · 1 year ago
Ba-kamaal Behtreen Podcast ❤🙌 Jihnu kehnde ne ki ik True Happy Vibe oh aayi hai es show vicho 😊 Gurpreet Ghuggi sir is such a Gift to Punjabi Industry .... 4 ghante v Sunya ja sakda hae sir nu .... Zindagi nu jeen lyi gyaan da khajaana hai ihna kol.....Jdo ohna ne keha ki Anmol ji de Podcast sirf ek simply Kamm na hoke Kyian di Zindagi da adhaar hae that was so true...Jdo Ghuggi sir ne Bhut Genuinely Anmol kwatra ji de kamm di ohna di shaksiyat di Tareef kiti tawajjo diti ta bhut vdia lgya dekh k that was the best moment of the show it was much needed...Thank you for this Session ❤💯
26
@Makhan-r1j · 1 year ago
❤ ਵਾਹਿਗੁਰੂ ਜੀ ਘੁੱਗੀ ਵੀਰ ਜੀ ਸਾਰੇ ਪਰਿਵਾਰ ਅਨਮੋਲ ਵੀਰ ਸਾਰੀ ਟੀਮ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
28
@ramandeepkaur1433 · 1 year ago
ਅਨਮੋਲ ਵੀਰ ਜਿਹੜੀ ਸੇਵਾ ਤੁਸੀ ਕਰ ਰਹੇ ਹੋ ਹਰ ਕੋਈ ਨਹੀਂ ਕਰ ਸਕਦਾ ਓਹ ਵੀ ਛੋਟੀ ਉਮਰ ਵਿੱਚ ਪ੍ਰਵਾਹ ਨਾ ਕਰੋ ਲੋਕ ਤਾ ਕਿਸੇ ਨੂੰ ਵੀ ਨਹੀਂ ਬਖਸ਼ਦੇ
12
@gurmeetkaur-zw7pi · 1 year ago
ਬਹੁਤ ਵਧੀਆ ਗੱਲ ਬਾਤ ਹੈ..ਦੂਸਰੀ ਵਾਰ ਸੁਣ ਕੇ ਵੀ ਤਾਜ਼ਾ ਹੀ ਲੱਗਿਆ ..ਪੋਡਕਾਸਟ.. ਵਧੀਆ ਬੰਦਾ,ਵਧੀਆ ਐਕਟਰ,. ਵਾਕਿਆ ਵਧੀਆ ਕਲਾਕਾਰ gbu ਘੁੱਗੀ..ਸਿਰਫ਼ ਘੁੱਗੀ ਇਸ ਕਰਕੇ ਕਿਹਾ .. ਕਿਉ ਕਿ ਘੁੱਗੀ ਸਦਾ batchmete ਰਿਹਾ ..ਪਹਿਲੀ ਵਾਰ ਜਦੋਂ "ਜਸ਼ਨ "ਹੋਇਆ ਸੀ GNDU Asr .. ਓਦੋਂ ਦੇਖਿਆ ਸੀ ਗੁਰਪ੍ਰੀਤ ਨੂੰ 😊...2ਅਨਮੋਲ ਵਧੀਆ ਹੈ podcast ਵਿੱਚ ਵੀ..ਮੈਨੂੰ ਏਵੇਂ ਜਿਆਦਾ ਵਧੀਆ ਲਗਦਾ ..ਇੰਸਟਾਗ੍ਰਾਮ ਨਾਲੋਂ.ਭਾਵੇਂ ਓਹਦਾ ਉਹ ਕੰਮ ਬਕਮਾਲ ਹੈ..ਛੋਟੀ ਉਮਰੇ ਵੱਡੀ ਪ੍ਰਾਪਤੀ gbu
2
@balwindersingh7463 · 1 year ago
ਤੁਹਾਡੇ ਦੋਵਾਂ ਦੀਆਂ ਅੰਦਰੂਨੀ ਰੂਹਾਨੀ ਇਨਸਾਨੀਅਤ,ਭਾਵਨਾਵਾਂ,ਸੱਚ,ਅਪਾਰ ਸਾਫ਼ ਗੁਰਬਾਣੀ ਦੇ ਵਿਚਾਰ ਇਸ ਨੂੰ ਮਹਿਸੂਸ ਕਰ ਰਿਹਾ ਹਾਂ,ਮੇਰੇ ਵੱਲੋਂ ਦੋਵਾਂ ਨੂੰ ਸਤਿਕਾਰ ❤❤❤❤❤❤❤❤❤❤❤
10
@kvhomesptyltd5762 · 1 year ago
We really enjoy your podcast; you are our favorites! Especially Gurpreet Paji, you are such a wonderful person. My 12-year-old son admires you greatly. When you visited Gurughar in Glenwood, Sydney during your Ardaas 3 promotion., he wanted to take a photo with you. The media tried to push him back, but you kindly called him over and said, "Come, young boy, let’s take a photo." Afterward, in the car, he told me, "Mum, he is really a person like a Mastane in real life." Thank you, Veer G, for leaving such a positive influence on him.
3
@NarinderKaur-b1e · 1 year ago
Anmol beta honestly brilliant podcast with mr Gurpreet Ghuggi veerji.well done 😊
9
@gurmailsidhu8648 · 1 year ago
ਬਿਲਕੁਲ ਸਹੀ ਕਿਹਾ ਘੁਗੀ ਭਾ ਜੀ ਨੇ ਨੌਜਵਾਨਾਂ ਬਾਰੇ ਸੁਣ ਕੇ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ
9
@sanjuthakur3535 · 1 year ago
Ardass movie dekhi c..bhut roya c..nice podcast
2
@SunehaKatha · 1 year ago
Amazing podcast.i am really enjoyed this podcast.gurpreet sir is a great human being.He is very humble person.No words how I can praise this podcast.fabulous podcast ❤️❤️
6
Up next

Dhutte ਨੂੰ ਕਿਵੇਂ ਮਿਲਿਆ Diljit Dosanjh ਦੀ ਫਿਲਮ 'ਚ Role? | Dhutta Pindi Aala | AkTalkShow
Anmol Kwatra · 2.3M views

Gurpreet Ghuggi ਤੋਂ ਸੁਣੋ ਦਸਮ ਪਿਤਾ ਦੀਆਂ ਸਿਫ਼ਤਾਂ, Exclusive Interview| Simranjot Singh Makkar|EP. 52|
SMTV · 268K views

Rajeev Thakur ਨੇ ਸੁਣਾਏ Kapil Sharma ਦੇ ਅਣਸੁਣੇ ਕਿੱਸੇ | Ak Talk Show
Anmol Kwatra · 184K views

Chajj Da Vichar (2,646) || ਮੋਗੇ ਵਾਲੀ SHO ਦਾ ਆਹ ਕੀ ਚੱਕਰ
Prime Asia TV · 48K views

Sukhmani Sahib | ਪਰਿਵਾਰ ਦੀ ਖੁਸ਼ਹਾਲੀ ਅਤੇ ਕਾਰੋਬਾਰ ਦੀ ਚੜ੍ਹਦੀ ਕਲਾ ਲਈ | Sukhmani Sahib Nitnem #sukhmani
Gurbani Studio 2026 · 1.7K views

FURLOW (Full Movie) Gurpreet Ghuggi | Love Gill | Honey Mattu | Latest Punjabi Comedy Movie 2026
Ghuggi Junction · 11M views

Dimpy Dhillon’s Transportation Business Story | House Tour | Sardar’s Take
Sardar's Take · 781K views

Satinder Satti : ਕਲਾ, ਸਾਹਿਤ ਤੇ ਜ਼ਿੰਦਗੀ ਦੇ ਅਣਕਹੇ ਪੰਨੇ | ਵਿਆਹ ਕਿਉਂ ਨਹੀਂ ਕਰਵਾਇਆ?
Ramandeep Sodhi Show and 2 more · 261K views

35067 ਵੋਟਾਂ ਤੋਂ ਹਾਰਿਆ Neetu Shattran Wala | Anmol Kwatra | Podcast | AK TALK SHOW
Anmol Kwatra · 272K views

Harby Sangha ਦੀ ਕੰਪਾਊਡਰ ਤੋਂ ਅਦਾਕਾਰ ਬਣਨ ਤੱਕ ਦੀ ਕਹਾਣੀ,ਸੁਣੋ ਅਮਰੀਕਨ ਅੰਬੈਂਸੀ ਦਾ ਢਿੱਡੀਂ ਪੀੜਾਂ ਪਾਉਂਦਾ ਕਿੱਸਾ
Ramandeep Sodhi Show · 216K views

GURPREET GHUGGI ਨਾਲ Full ਹਾਸੇ ਵਾਲਾ PODCAST🤣 | Aman Aujla
Aman Aujla · 321K views

ਸਭ ਤੋਂ ਤੇਜ਼ ਦੌੜਨ ਵਾਲਾ ਮਨ ਕਿਵੇਂ ਸ਼ਾਂਤ ਕਰੀਏ? | Bhai Ranjit Singh Dhadrianwale on AK Talk Show
Anmol Kwatra · 502K views

Gurpreet Ghuggi ਦੀ ਇਹ Interview ਅਪਣੇ ਬੱਚਿਆਂ ਨੂੰ ਜ਼ਰੂਰ ਸੁਣਾਓ | Simranjot Makkar | SMTV | Punjab
SMTV · 796K views

ਅਲਵਿਦਾ ਤਾਰੀ ਬਾਬਾ, ਸਾਡਾ ਭਰਾ RIP | ਤਾਰੀ ਬਾਬਾ ਪੋਡਕਾਸਟ ਵਿੱਚ ਸੱਚੀਆਂ ਗੱਲਾਂ ਕਰ ਗਿਆ | Dubro vlogs
Dubro Vlogs · 369K views

JK47, ਜਤਿੰਦਰ ਕੌਰ ਦੀ ਕਹਾਣੀ : ਜੱਬਲ ਨਾਲ ਜੋੜੀ ਨੇ ਬਣਾਇਆ ਸਟਾਰ, ਪਰ ਅਸਲ ਜ਼ਿੰਦਗੀ 'ਚ ਕਿੰਨੇ ਵੱਖਰੇ ਸਨ ਦੋਵੇਂ?
Ramandeep Sodhi Show · 178K views

Bir Singh on Meaningful Writing, Sikh Identity, Hit Songs, Amrinder Gill & Music Industry Secrets
Shallu Nisha Podcast · 211K views

Maahi Di Mehfil | Episode no 16 - Debi Makhsoospuri | Maahi Sharma
HLV STUDIOS · 206K views

How Punjab became rich | Majha Malwa Doaba | Punjab History in Punjabi | Punjabi Documentary Film
Punjabi Chapters with Ranjeet Siyan and 2 more · 43K views

AMBANI ਦੇ ਵਿਆਹ ਤੇ STAND-UP Comedy🤣by Comic Singh | Aman Aujla
Aman Aujla · 1.1M views

Harby Sangha ਵੀ ਬੜਾ ਖੱਪੀ ਬੰਦਾ, ਹਸਾ-ਹਸਾਕੇ ਢਿੱਡ ਦੁੱਖਣ ਲਾ ਦਿੰਦਾ | AK Talk Show
Anmol Kwatra · 239K views

Binnu Dhillon ਦਾ Iftikhar Thakur ਨੂੰ ਜ਼ਵਾਬ | Full Comedy Podcast | Aman Aujla
Aman Aujla · 293K views

@diljitdosanjh ਬਾਰੇ Gurpreet ghuggi ਨੇ ਕਹੇ ਕਮਾਲ ਦੇ ਸ਼ਬਦ, ਘੁੱਗੀ ਨੂੰ ਕਿਉਂ ਮਾਰਨੀ ਪਈ Farlow
Jagbani · 87K views

ਅਮਰਜੀਤ ਚਾਵਲਾ ਤੋਂ ਬਾਅਦ 2 ਹੋਰ ਅਕਾਲੀ ਲੀਡਰ ਜਾਣਗੇ ਪੰਥ ’ਚੋਂ ਛੇਕੇ! ਰੂਪ ਸੰਧੂ ਦਾ ਪਹਿਲਾ ਧਮਾਕੇਦਾਰ ਇੰਟਰਵੀਊ
Alpha Punjab Tv · 132K views

Gulab Sidhu ਦਾ Simranjot Singh Makkar ਨਾਲ ਜ਼ਬਰਦਸਤ Interview | SMTV
SMTV · 481K views

Kanwar Grewal ਨੇ ਕਿਉਂ ਮੰਗੀ ਭਾਈ ਢੱਡਰੀਆਂ ਵਾਲਿਆਂ ਤੋਂ ਮੁਆਫੀ? ਨਹੀਂ ਸੁਣੀਆਂ ਹੋਣੀਆਂ ਇਹ ਗੱਲਾਂ । AK Talk Show
Anmol Kwatra · 302K views

ਹੰਕਾਰੀ SHO ਸੁਨੀਤਾ ਬਾਵਾ ਦਾ ਕੀ ਪਿਛੋਕੜ ? ਕਾਰਨਾਮਿਆਂ ਦਾ ਖੁੱਲ੍ਹ ਗਿਆ ਚਿੱਠਾ !ਰਿਸ਼ਵਤਖੋਰੀ ਲਈ ਕੀ-ਕੀ ਕੀਤਾ ?
ABC Punjab · 160K views