Gulab Sidhu ਦਾ Simranjot Singh Makkar ਨਾਲ ਜ਼ਬਰਦਸਤ Interview | SMTV
482K views · Jul 31, 2026 · Entertainment
Comments · 525
@LakhvirSingh-r1r6x · 2 months ago
ਸਿੱਧੂ ਮੂਸੇ ਵਾਲੇ 22 ਦੀਆਂ ਗੱਲਾਂ ਸੁਣ ਕੇ ਅੱਜ ਮਨ ਬਹੁੱਤ ਦੁੱਖੀ ਹੋਇਆ ਅੱਖਾਂ ਵਿੱਚੋ ਪਾਣੀ ਆ ਗਿਆ ਵਾਹਿਗੁਰੂ ਓਹਨਾ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਵੱਖਸ਼ਣ 😔🙏
62
@neerajthakur3535 · 2 months ago
Mera favorite singer Gulab bhai
36
@vickyvickt1477 · 2 months ago
Gulab sidhu veer nu dekh ke kon 2 khush horiha😂❤😂
65
@usbrar5129 · 2 months ago
ਜਿਉਂਦਾ ਵੱਸਦਾ ਰਹਿ ਪੁੱਤਰਾ <br>ਰੱਬ ਤਹਾਨੂੰ ਤਰੱਕੀਆਂ ਬਖਸ਼ਣ
54
@JaggiBareta · 2 months ago
ਗੁਲਾਬ ਸਿੱਧੂ ਦੇ ਸਾਰੇ ਪੌਡਕਾਸਟ ਮਿਲੀਅਨ ਗਏ ਨੇ ਇਹ ਦੇਖਦੇ ਅ ਕਿੰਨਾ ਚੱਲੂਗਾ 😅god bless you bai gulab❤
55
@RupinderKaur-lj5kc · 2 months ago
ਵਾਹਿਗੁਰੂ ਜੀ ਵੱਡੀਆਂ ਵੱਡੀਆਂ ਉਮਰਾਂ ਬਖਸ਼ਿਸ਼ ਕਰਨ ਜੀ
25
@satwinderpanju9049 · 2 months ago
ਬਹੁਤ ਸਿੱਧਾ ਸਾਦਾ ਬੱਚਾ ਹੈ ਗੁਲਾਬ ਸਿੱਧੂ ਕੋਈ ਮਨ ਪਾਪ ਪੁੰਨ ਨਹੀਂ ਗੱਲਾਂ ਜਮਾਂ ਸੱਚੀਆਂ ਦੱਸੀਂ ਜਾਂਦਾ ਹੈ ਮੈਨੂੰ ਲੱਗਦਾ ਗ਼ੁਲਾਬ ਸਿੱਧੂ ਭੁੱਲ ਜਾਂਦਾ ਹੈ ਕਿ ਇਹ ਇੰਟਰਵਿਊ ਹੈ ਕੋਈ ਬੰਦ ਕਮਰੇ ਦੀ ਗੱਲ-ਬਾਤ ਨਹੀਂ ਹੈ ਸਾਰੀ ਦੁਨੀਆਂ ਨੇ ਦੇਖਣੀ ਹੈ ਬਾਈ ਜੀ ਦੀਆਂ ਗੱਲਾਂ ਸੁਣ ਕੇ ਖੁਸ਼ੀ ਹੋਈ ਬਹੁਤ ਖੁਲਕੇ ਗੱਲ ਕੀਤੀ ਹੈ
14
@Makhan-r1j · 2 months ago
❤ ਪੰਜਾਬੀ ਇੰਡਸਟਰੀ ਵਿੱਚ ਬਹੁਤ ਕਲਾਕਾਰ ਸਟਾਰ ਹਨ ਬਹੁਤ ਕਲਾਕਾਰਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸੰਘਰਸ਼ ਕੀਤਾ ਹੈ ਕੰਪਨੀਆਂ ਨੇ ਬੋਂਡ ਕੀਤੇ ਸੀ ਉਹਨਾਂ ਨਾਲ ਵੀ ਧੱਕਾ ਹੋਇਆ ਹੈ ਤੇ ਅੱਜ ਸਟਾਰ ਬਣੇ ਹੋਏ ਹਨ ਗੁਲਾਬ ਸਿੱਧੂ ਵੀਰ ਵੀ ਉਹਨਾਂ ਵਿੱਚੋਂ ਇੱਕ ਹੈ ਪਰ ਗੁਲਾਬ ਸਿੱਧੂ ਵੀਰ ਜਿਸ ਮੁਕਾਮ ਤੇ ਅੱਜ਼ ਹਨ ਇਸ ਮੁਕਾਮ ਤੇ ਹੋਰ ਪੰਜਾਬੀ ਸਿੰਗਰ ਹਨ ਪਰ ਸੱਭ ਨੇ ਆਪਣਾ ਪਿਛੋਕੜ ਭੁੱਲ ਰੱਖੀਆ ਹੈ ਪਰ ਗੁਲਾਬ ਸਿੱਧੂ ਅੱਜ ਵੀ ਧਰਤੀ ਦੇ ਨਾਲ ਜੂੜੇ ਹੋਏ ਹਨ ਆਪਣੇ ਤੋਂ ਵੱਡੀਆਂ ਦੀ ਬਹੁਤ ਇੱਜ਼ਤ ਕਰਦੇ ਹਨ ਮਾਵਾਂ ਭੈਣਾਂ ਦੀ ਇੱਜ਼ਤ ਕਰਦੇ ਹਨ ਕੋਈ ਕੁੜੀ ਗੁਲਾਬ ਸਿੱਧੂ ਨਾਲ ਫੋਟੋ ਖਿਚਵਾਉਣ ਆਉਂਦੀ ਹੈ ਤਾਂ ਗ਼ੁਲਾਬ ਸਿੱਧੂ ਦੀ ਨਿਗਾ ਥੱਲੇ ਵੱਲ ਹੁੰਦੀ ਹੈ ਵਾਹਿਗੁਰੂ ਜੀ ਗੁਲਾਬ ਸਿੱਧੂ ਵੀਰ ਨੂੰ ਪਰਿਵਾਰ ਨੂੰ ਹੋਰ ਤਰੱਕੀਆਂ ਬਖਸਿਓ ਜੀ ❤
12
@ParminderGrewal-ee6ct · 2 months ago
ਯਾਰ ਇਨਾ ਚੰਗਾ ਵੀ ਕੋਈ ਹੋ ਸਕਦਾ ਇਹੋ ਜਿਹੇ ਬੰਦੇ ਦੀ ਰੱਬ ਸੁਣਦਾ ਵੀ ਨੇੜੇ ਹੋਕੇ ਆ
20
@Yuppie3456 · 2 months ago
ਬਹੁਤ ਵਧੀਆ ਬੰਦਾ ਗੁਲਾਬ ਸਿੱਧੂ ਬਾਈ ।
18
@SukhwinderSingh-wq5ip · 2 months ago
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
14
@GAMESONEARTH7124 · 2 months ago
Aj Fir Rona A gya😢 dono SIHDU Dil dariya Bande ❤ Waheguru tandrusti bakshan Gulaab Bai Nu ❤
10
Up next

ਲਾਇਸੰਸੀ ਹਥਿਆਰਾਂ ਤੇ ਬੋਲਿਆ Sidhu Moose Wala, ਜੱਥੇਦਾਰ ਦੇ ਬਿਆਨ ਤੋਂ ਬਾਅਦ Exclusive Interview | On Air
On Air · 5.4M views

Gulab Sidhu ਨੇ ਇੱਕ ਵਾਰ ਫਿਰ ਪਾਈ ਧੱਕ, ਹਸਾ-ਹਸਾਕੇ ਦੁੱਖਣ ਲਾਈਆਂ ਵੱਖੀਆਂ | AK Talk Show
Anmol Kwatra · 1.3M views

Ranjit Bawa Live Show 🔥 | ਜਸ਼ਨ ਏ ਇਨਕਲਾਬ | Live Performance | Punjabi Live Show 2026 @ladhuka5M
LDK NEWS · 503 views

Gulab sidhu aaya ghr❤️🙏bhalwaan786 today new vlog#ontrending 1.1million views
bhalwaan786 · 299K views

ਡੌਕੀ ਲਾਕੇ ਗਿਆ ਕਨੇਡਾ ਮੇਮ ਨਾਲ ਕਰਵਾਇਆ ਵਿਆਹ ਨਹੀਂ ਆਇਆ ਰਾਸ #Mannbathindeaala
Mann Bathinde aala · 390K views

ਮੂਸੇਵਾਲੇ ਦੇ ਬੇਬੇ-ਬਾਪੂ ਦੇ ਟੈਟੂ ਬਣਾਉਣ ਵਾਲੇ Sonu Tattoo ਦੀ ਜ਼ਿੰਦਗੀ ਦਾ ਵੱਡਾ ਖੁਲਾਸਾ
Gill Talks · 4.3K views

Ravinder Garewal ਨਾਲ ਦਿਲਚਸਪ interview, ਸੁਣੋ 1990 ਵਾਲੇ ਦੌਰ ਦੇ ਅਣਸੁਣੇ ਕਿੱਸੇ
Ramandeep Sodhi Show · 167K views

ਸਿੱਖਾਂ ਦੀ ਮਾਨਸਿਕ ਗੁਲਾਮੀ ਕਿਵੇਂ ਸ਼ੁਰੂ ਹੋਈ? | Punjab | Sikhi | Ajmer Singh | Manjit Singh Rajpura
Unstoppable Punjab · 97K views

GULAB SIDHU PODCAST ਬਾਈ ਨੇ SEWA Politics ਫਿਲਮਾ Sports ਉੱਤੇ ਕੀਤੀ ਗੱਲਬਾਤ EP147
MITTRAN DA PODCAST · 277K views

Chajj Da Vichar (2271) || BABBU MAAN ਦੀ ਧਮਾਕੇਦਾਰ INTERVIEW, ਕਿਉਂ ਪੈਂਦਾ ਮੇਰਾ ਵਾਰ-ਵਾਰ ਪੰਗਾ
Prime Asia TV · 470K views

Karan Aujla Ft. Simranjot Singh Makkar | SMTV | Punjab Floods | karan Aujla emotional about family
SMTV · 484K views

ਅਲਵਿਦਾ ਤਾਰੀ ਬਾਬਾ, ਸਾਡਾ ਭਰਾ RIP | ਤਾਰੀ ਬਾਬਾ ਪੋਡਕਾਸਟ ਵਿੱਚ ਸੱਚੀਆਂ ਗੱਲਾਂ ਕਰ ਗਿਆ | Dubro vlogs
Dubro Vlogs · 369K views

ਪਤੰਦਰ ਬਾਹਲਾ ਖੱਪੀ ਆ Gulab Sidhu, ਯਾਰਾਂ ਦੇ ਖੋਲ੍ਹੇ ਭੇਤ, ਹਸਾ-ਹਸਾਕੇ ਢਿੱਡ ਦੁਖਣ ਲਾ'ਤਾ | AK Talk Show
Anmol Kwatra · 2M views

Lakha Sidhana ‘ਤੇ ਜਾ*ਨਲੇ*ਵਾ ਹ*ਮ*ਲਾ ਕਰਨ ਵਾਲੇ Chandu ਦਾ ਵੱਡਾ Interview
Pro Punjab Tv · 185K views

Harby Sangha ਦੀ ਕੰਪਾਊਡਰ ਤੋਂ ਅਦਾਕਾਰ ਬਣਨ ਤੱਕ ਦੀ ਕਹਾਣੀ,ਸੁਣੋ ਅਮਰੀਕਨ ਅੰਬੈਂਸੀ ਦਾ ਢਿੱਡੀਂ ਪੀੜਾਂ ਪਾਉਂਦਾ ਕਿੱਸਾ
Jagbani · 76K views

Akaal Wale Babe da Podcast | Punjabi Podcast | Digital Pendu Podcast
Digital Pendu Podcast · 203K views

Bullet Khiranwali House Tour | Best Raider in Kabaddi | Sardar’s Take
Sardar's Take · 499K views

Trolls ਤੋਂ Depress ਹੋਈ Jaswinder Brar ਦਾ Makkar ਨਾਲ Exclusive Interview | SMTV | Simranjot Makkar
SMTV · 1.2M views

Vibe Punjab Di : Patiala 'ਚ ਨੌਜਵਾਨਾਂ ਦੇ ਰੂਬਰੂ ਹੋਏ Sukhbir Singh Badal | Shiromani Akali Dal
PTC NEWS · 32K views

Evening with Gulab Sidhu By F9 Events | Birmingham UK | Panjab Studios
F9 Events · 41K views

Shera Khubban and Rocky Fazilka used to come to P.U. openly against us | Billa Dhaliwal | Gurpree...
Kudrat ਕੁਦਰਤ · 143K views

Mummy | Stand Up Comedy | Punjabi | ft : Manpreet Singh
Manpreet singh · 1.2M views

Vadda Grewal ਨੇ ਖੋਲ੍ਹੇ ਦਿਲ ਦੇ ਰਾਜ! | Career, Struggles & Punjabi Industry | Coffee With Kangarh
Ladi Kangarh · 134K views

Gulab Sidhu | ਮੇਰਾ ਅੰਮ੍ਰਿਤ ਛਕਣ ਨੂੰ ਜੀਅ ਕਰਦਾ | ਹੁਣ ਤੱਕ ਦਾ ਸਭ ਤੋਂ ਵਧੀਆ Podcast
Simran Talks Show · 104K views

“MP ਅੰਮ੍ਰਿਤਪਾਲ ਸਿੰਘ ਦਾ ਭਾਜਪਾ ਨਾਲ ਸਮਝੌਤਾ”? | Khushinder Singh | Gurpartap Singh | Sarbat Media
Sarbat ਸਰਬੱਤ · 76K views

Amritpal Singh On Uncut: Khalistan-Bhindranwale 2.O पर अमृतपाल सिंह क्या बोला | Full Interview
Uncut · 2.5M views