35067 ਵੋਟਾਂ ਤੋਂ ਹਾਰਿਆ Neetu Shattran Wala | Anmol Kwatra | Podcast | AK TALK SHOW
272K views · Jun 23, 2025 · People & Blogs
Comments · 817
@Anmolkwatraofficial · 1 year ago · pinned
ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️😊
153
@sikhkavi · 1 year ago
ਬਾਈ 9ਵਾਰੀ ਹਾਰ ਕੇ ਵੀ 10ਵੀ ਫਿਰ ਇਲੈਕਸ਼ਨ ਲੜਿਆਂ। ਬੰਦੇ ਵਿੱਚ ਕੋਈ ਗੱਲਬਾਤ ਤਾਂ ਹੋਊ। ਸਾਡੇ ਵਰਗਾ ਇੱਕ ਵਾਰ ਹਾਰ ਕੇ ਦੂਜੀ ਵਾਰ ਖੜ੍ਹੇ ਹੋਣ ਦੀ ਜੁਰਤ ਨਹੀਂ ਪੈਂਦੀ।
85
@RajeevKumar-jv2vi · 1 year ago
ਮੈਂ ਆਪਣੀ ਲਾਈਫ ਚ ਏਨੀ ਵਡੀ ਤੇ ਸਿਆਨੀ ਗੱਲ ਕਿਸੇ ਮਹਾਂਪੁਰਖ ਦੇ ਮੂਹੋ ਨਹੀਂ ਸੁਣੀ ਜੋਂ ਨੀਟੂ ਨੇ ਕਹਿ ਤੀ । ਕਿ ਗੁਰੂ ਪੀਰ ਕੋਈ ਕਾਮਿਲ ਨਹੀਂ ਹੁੰਦਾ ਤੁਹਾਡਾ ਯਕੀਨ ਕਾਮਿਲ ਹੁੰਦਾ । ਵਾਕਿਆ ਹੀ ਰੱਬੀ ਰੂਹ ਹੈ ਨੀਟੂ ਰੱਬ ਤੈਨੂੰ ਤਰਕੀਆ ਬਖਸ਼ੇ
18
@Netpluskuldeepfastway · 1 year ago
ਨੀਟੂ ਬਾਈ ਤਾਂ ਭਗਤ ਬੰਦਾ ਬਾਈ ਮੈਂ ਤਾਂ ਕਹਿਣਾ ਕੇ ਅਗਲੀ ਵਾਰ ਜੀਤ ਹੀ ਜਾਵੇ ਗੱਲ ਪੱਕੀ ਆ ਜਿੱਤ ਕੇ ਬਾਈ ਨੇ <br> ਲੋਕਾਂ ਦੇ ਸਰਕਾਰ ਨਾਲ ਲੜ ਕੇ ਕੰਮ ਕਰਵਾ ਹੀ ਲੈਣਾ ❤❤
27
@ayushchauhan8281 · 1 year ago
ਦਿਲ ਦਾ ਹੀਰਾ ਬੰਦਾ ਹੈ ਨੀਟੂ ਬਾਈ ❣️⭐
16
@vickysinghvicky2618 · 1 year ago
ਦਿਲੋਂ ਸਾਫ਼ ਨੀਅਤ ਦਾ ਇਨਸਾਨ ਬਾਈ ਬਹੁਤੇ ਉਹ ਲੋਕ ਜੋ ਕਿ ਕਿਸੇ ਨਾਲ ਧੋਖਾ ਕਰਦੇ ਜਾਂ ਸਮਾਜ ਨੂੰ ਗੰਧਲਾ ਕਰਦੇ ਉਨ੍ਹਾਂ ਨਾਲੋਂ ਤਾਂ ਬਾਈ 100/ ਸਹੀ ਬਾਕੀ ਅਨਮੋਲ ਵੀਰੇ ਤੁਹਾਨੂੰ ਸਲੂਟ ❤❤
116
@deeprataindia1170 · 1 year ago
ਅਨਮੋਲ ਭਾਜੀ ਅਗਲੀਆਂ ਵੋਟਾਂ ਚ ਇਸ ਵੀਰ ਦੀ ਆਪਾਂ ਰਲ ਕੇ ਇਸ ਵੀਰ ਦੀ ਸਪੋਟ ਕਰੀਏ ਬੇਨਤੀ ਕਰੀਏ ਸੰਗਤ ਨੂੰ ਇਕ ਮੌਕਾ ਦਿੱਤਾ ਜਾਵੇ ਇਸਨੂੰ।
29
@sardulsingh5053 · 1 year ago (edited)
ਨੀਟੂ ਵੀਰ ਦਿਲ ਨਾ ਛੱਡੀਂਂ।ਇਕ ਨਾ ਇਕ ਦਿਨ ਰੱਬ ਜਰੂਰ ਸੁਣੇਗਾ
99
@sarbkaur7828 · 1 year ago
ਮੈਨੂੰ ਮੌਕਾ ਮਿਲੇ ਤਾ ਮੈ ਏਨਾ ਨੂੰ ਵੋਟ ਜ਼ਰੂਰ ਪਾਉਣੀ.... ਜਿੰਨਾ ਨੂੰ ਆਪਾ ਵੋਟ ਪਾਉਂਦੇ ਆ ਉਹ ਕਿਹੜਾ ਬੁਹਤ ਚੰਗਾ ਕੰਮ ਕਰਦੇ ਆ
20
@jeevannigah · 1 year ago
ਨੀਟੁ ਭਾਜੀ ਨਾਈਸ ਬੰਦਾ❤❤❤❤
25
@SajanLopon · 1 year ago
ਦਿਲਦਾਰ ਬੰਦਾ ਨੀਟੂ ਸ਼ਟਰਾਂ ਵਾਲਾ 22 ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤਰੱਕੀਆ ਬਖਸ਼ਣ ਜੀ ♥
32
@KaramjeetsinghKaramjeetsin-f9i · 1 year ago
ਨੀਟੂ ਸਟਰਾਂ ਵਾਲਾ ਦਿਲ ਦਾ ਸਾਫ ਇਨਸਾਨ ਹੈ ਇਸ ਬੰਦੇ ਦੀ ਗੱਲ ਵਿੱਚ ਪੂਰਾ ਦਮ ਹੁੰਦਾ ਹੈ ਪਰ ਲੋਕ ਉਸ ਨੂੰ ਮਜ਼ਾਕ ਵਿੱਚ ਲੈ ਜਾਂਦੇ ਨੇ ਇਸ ਦੀਆਂ ਬਹੁਤ ਗੱਲਾਂ ਦਿਲ ਤੇ ਚੋਟ ਕਰਦੀਆਂ ਹਨ
33
Up next

Gurpreet Ghuggi ਦੀਆਂ ਅਣਸੁਣੀਆਂ ਗੱਲਾਂ, ਉਹ ਕਿੱਸੇ ਜੋ ਕਦੇ ਕਿਤੇ ਨਹੀਂ ਸੁਣਾਏ | AkTalkShow
Anmol Kwatra · 506K views

EP-60 Rana Ranbir About "Shampi" Character, Anger Control & Punjabi Cinema | AK Talk Show
Anmol Kwatra · 559K views

Amit Arore De Pairi Kyu Pya-Neetu Shatra Wala
0300 Ale · 93K views

ਮਾਲਦਾਰ ਛੜਾ - 256 | Maldar Shada | ਭਾਗੂ ਛੜਾ | Punjabi Web Series | Jatt Beat Record
Jatt Beat Record · 15K views

10 ਲੱਖ ਬੰਦੇ ਮਰਵਾ ਕੇ ਬਣਿਆ ਪਾਕਿਸਤਾਨ, ਭਾਰਤ ਅਤੇ ਕਾਤਲ ਬਣੇ ਮੰਤਰੀ, Gur Lovepreet Pabla with Balkaur S Gill
Adbi Majlis · 569K views

Satinder Satti : ਕਲਾ, ਸਾਹਿਤ ਤੇ ਜ਼ਿੰਦਗੀ ਦੇ ਅਣਕਹੇ ਪੰਨੇ | ਵਿਆਹ ਕਿਉਂ ਨਹੀਂ ਕਰਵਾਇਆ?
Ramandeep Sodhi Show and 2 more · 253K views

ਪਿੰਡਾਂ ਦੇ ਕਿੱਸੇ 🤣Gurjant Othi ਤੇ Aman Aujla ਨੇ ਕੱਢੇ ਵੱਟ। Funny Podcast ever
Aman Aujla and Gurjant Othi Entertainment · 420K views

01 October 2026 Nitnem Sahib Path । Panj Banian ॥ ਨਿੱਤਨੇਮ ਸਾਹਿਬ । ਪੰਜ ਬਾਣੀਆਂ । ਚੌਪਈ ਸਾਹਿਬ । ਹੁਕਮਨਾਮਾ
Sikh Sagar · 5.4K views

ਬਾਬਾ ਹਰਜੀਤ ਸਿੰਘ ਦੀ ਸਿਮਰਨਜੋਤ ਮੱਕੜ ਨਾਲ ਤਿੱਖੀ ਬਹਿਸ | SMTV | Simranjot Makkar
SMTV · 1.3M views

ਭਾਨੇ ਭਗੌੜੇ ਨੇ ਕਰਾਏ 2 ਵਿਆਹ? Sidhu Moosewala ਕਿਉਂ ਦਿੰਦਾ ਸੀ ਸਾਰਿਆਂ ਨੂੰ ਜਵਾਬ? | AKTalkShow
Anmol Kwatra · 488K views

Jass Dhillon ਕਿਉਂ ਬਣਿਆਂ ਪੰਜਾਬੀ Spiderman? ਮੱਘਰ ਮਿੱਠੀ ਵਾਲਾ ਕਿੱਸਾ, Dhutte ਨਾਲ ਯਾਰੀ ਕਿਵੇਂ ਪਈ?AkTalkShow
Anmol Kwatra · 983K views

NEETU SHATRAWALA WALE DE KEHAN TE MODI NE ROKI JANG [ FUNNY PODCAST WITH NEETU SHATRAWALA][0300ALE ]
0300 Ale · 128K views

ਅਮਰਜੀਤ ਚਾਵਲਾ ਤੋਂ ਬਾਅਦ 2 ਹੋਰ ਅਕਾਲੀ ਲੀਡਰ ਜਾਣਗੇ ਪੰਥ ’ਚੋਂ ਛੇਕੇ! ਰੂਪ ਸੰਧੂ ਦਾ ਪਹਿਲਾ ਧਮਾਕੇਦਾਰ ਇੰਟਰਵੀਊ
Alpha Punjab Tv · 126K views

PUREWAL PARAMJIT ਨਾਲ Full ਹਾਸੇ ਵਾਲਾ Podcast🤣 । The Aman Aujla Show
Aman Aujla · 739K views

ਦੁਨੀਆਂ ਦੇ ਸਭ ਤੋਂ ਅਮੀਰ ਸਿੱਖ Peter Virdee ਨਾਲ ਸਿਮਰਨਜੋਤ ਮੱਕੜ ਦਾ ਦਿਲਚਸਪ ਇੰਟਰਵਿਊ
SMTV · 537K views

The Mastermind behind the Goldsmith Murder Case? Lawrence's right-hand man Ankit Bhadu | Simmi Ma...
Kudrat ਕੁਦਰਤ · 1.1M views

DUBAI THO CANADA KEWAI JANA || SUKH AULAKH
Hidden Hustler Podcast · 10K views

ਭਾਖੜਾ ਨਹਿਰ ‘ਚ ਦਫਨ ਪਿਆ ਕਰੋੜਾਂ-ਅਰਬਾਂ ਦਾ ਖਜ਼ਾਨਾ, ਲੱਖਾਂ ਲੋਕਾਂ ਲਈ ਬਣੀ ਕਬਰਿਸਤਾਨ | Anmol Kwatra
Anmol Kwatra · 1.3M views

Sant Jarnail Singh Last Words | Darbar Sahib Inside Situation | June 1984 | Mukhtiar Singh |
Sarbat ਸਰਬੱਤ · 89K views

ਘੋੜਿਆਂ ਦਾ ਸ਼ੌਂਕੀ Baba Gurwinder Singh ! ,ਧੋਖੇ ਤੋਂ ਬਾਅਦ ਦੀ ਸਾਰੀ ਕਹਾਣੀ ! | BMS NEWS
BMS News 24 · 568K views

Pak Pak Deepak ਦਾ ਬਣਾਇਆ ਮੁਰਗਾ, ਹਾਸਾ ਰੋਕ ਨਹੀਂ ਪਾਓਗੇ ਤੁਸੀਂ | AK Talk Show
Anmol Kwatra · 256K views

Binnu Dhillon ਦਾ Iftikhar Thakur ਨੂੰ ਜ਼ਵਾਬ | Full Comedy Podcast | Aman Aujla
Aman Aujla · 293K views

ਪੁਲਿਸ ਨੇ ਸ਼ੇਰੇ ਖੁੱਬਣ ਨੂੰ ਬੁਰੀ ਤਰਾਂ ਕੁੱਟਿਆ, ਜੈਪਾਲ ਸਹਾਰਾ ਦੇਕੇ 3 ਨੰਬਰ ਬੈਰਕ 'ਚ ਲੈਕੇ ਆਇਆ | Sonu Bajwa
Address it · 625K views

Podcast with Neetu about Dere jasbir jassi family and kulad pizza
MITTRAN DA PODCAST · 279K views

Captain’s Secret ? ਕੀ ਹੁੰਦਾ ਸੀ ਫਾਰਮ ‘ਤੇ ?ਸਲਾਹਕਾਰ ਨੇ ਚੱਕ’ਤੇ ਪਰਦੇ | Devinder Pal| Arbide World|
Arbide World · 61K views

National Boxing ਦਾ ਖਿਡਾਰੀ ਕਿਵੇਂ ਬਣ ਗਿਆ ਸੀ Gangster | Ricky Ajnoud | Gurpreet Bal | Kudrat
Kudrat ਕੁਦਰਤ · 768K views