Ads skipped

Kuldeep Manak ਦੀ ਜ਼ਿੰਦਗੀ ਅਧਾਰਿਤ ਕਿੱਸੇ ਗ਼ਜ਼ਾ ਕਰਨ ਵਾਲਾ ਮੁੰਡਾ ਜਵਾਨੀ 'ਚ ਕਿਵੇਂ ਬਣਿਆ ਲੋਕ ਗਾਥਾਵਾਂ ਦਾ ਬਾਦਸ਼ਾਹ

350K views · Dec 6, 2024 · People & Blogs

Comments · 434

  • @pardhanbobbybrarmohanpura2373 · 1 year ago

    ਕੁਲਦੀਪ ਮਾਣਕ ਸਾਬ ਮਹਾਣ ਗਾਇਕ ਸੀ l ਕੋਈ ਮੁਕਾਬਲਾ ਨਹੀਂ ਕਰ ਸਕਦਾ ਮਾਣਕ ਸਾਬ ਦਾ 🙏🙏

    45

  • @baljitsingh6957 · 1 year ago

    ਮਾਣਕ ਵਰਗੇ ਹੀਰੇ ਮੁੜਕੇ ਨਹੀਂ ਜੰਮਣੇ। ਸਲਾਮ ਹੈ ਇਹਨਾਂ ਹੀਰਿਆਂ ਨੂੰ।

    52

  • @harbantsingh1522 · 1 year ago

    ਸਰ ਜਿਸ ਤਰ੍ਹਾਂ ਤੁਸੀਂ ਕਹਿੰਦੇ ਸੀ ਨਾ ਮੇਲ ਮਿੱਤਰ ਨੂੰ ਦੇਖ ਕੇ ਹੀ ਲੋਕ ਹੱਸ ਬੰਦੇ ਨੇ ਇਸ ਤਰ੍ਹਾਂ ਤੁਹਾਨੂੰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਆ ਤੁਹਾਡੇ ਦਰਸ਼ਨ ਕਰਕੇ ਪੂਰਾ ਮਨ ਖੁਸ਼ ਹੋ ਜਾਂਦਾ ਜੀ❤❤❤❤❤

    23

  • @MANJITSINGH-iu8bc · 1 year ago

    ਕੁਲਦੀਪ ਮਾਣਕ ਅਤੇ ਉਨ੍ਹਾਂ ਦੇ ਭਰਾਵਾਂ ਨੂੰ ਤਤਕਾਲੀ ਪੁਲਿਸ ਇੰਸਪੈਕਟਰ ਹਰਦੇਵ ਸਿੰਘ ਧਾਲੀਵਾਲ ਨੇ ਗੑਿਫਤਾਰ ਕੀਤਾ ਸੀ। <br>ਤਸ਼ੱਦਦ ਵੀ ਬਹੁਤ ਕੀਤਾ ਗਿਆ। ਇਸ ਸਬੰਧੀ ਵਧੇਰੇ ਵੇਰਵਾ ਅਲੀ ਰਾਜਪੁਰੇ ਦੀ ਕਿਤਾਬ &apos;ਲੋਕ ਗਥਾਵਾਂ ਦਾ ਬਾਦਸ਼ਾਹ ਕੁਲਦੀਪ ਮਾਣਕ&apos; ਵਿੱਚ ਮਿਲਦਾ ਹੈ।

    16

  • @kashmiraujla360 · 1 year ago (edited)

    ਕੁਲਦੀਪ ਮਾਣਕ ਦੀ ਕੀ ਰੀਸ ਸੀ ਲੋਕ ਜਥਾਵਾ ਦਾ ਬਾਦਸ਼ਾਹ ਸੀ ਲੋਕ ਰਹਿੰਦੀ ਦੁਨੀਆ ਯਾਦ ਕਰਨਗੇ। ਗੱਲਾਂ ਬਿਲਕੁਲ ਸੱਚੀਆਂ ਸੀ। ਪਹਿਲਾਂ ਮਾਣਕ ਸਾਹਿਬ ਹੀ ਹੈ ਤੇ ਰਹੂਗਾ ਗੁਰੂ ਦੇ ਚਰਨਾਂ ਜਾਂ ਬਰਾਜੇ। &nbsp;ਵੀਰ ਸ਼ਮਸ਼ੇਰ ਸਿੰਘ ਜੀ ਮਾਣਕ ਸਾਹਿਬ ਦੀ ਜ਼ਿੰਦਗੀ ਤੋ ਜਾਣੂ ਕਰਵਾਇਆ। ❤❤🙏🙏🙏

    17

  • @maheshindera · 1 year ago

    ਸੰਧੂ ਸਾਹਿਬ ਮੇ ਤੁਹਾਨੂੰ ਮਿਲਣਾ ਚਾਹਨਾ ਮੋਬ ਨੂੰ ਭੇਜ ਦੇਣਾ ਧਨਬਾਦ

    8

  • @nachattersingh8315 · 1 year ago

    ਸੰਧੂ ਸਾਹਿਬ ਦੀਆਂ ਕਲਾਕਾਰਾਂ ਪ੍ਰਤੀ ਸਾਂਝੀਆਂ ਕੀਤੀਆਂ ਯਾਦਾਂ ਸੰਗੀਤ ਪ੍ਰੇਮੀਆਂ ਲਈ ਬੜੀਆਂ &nbsp;ਇੰਟਰਸਟਡ ਹੁੰਦੀਆਂ

    9

  • @NirmalSingh-bz3si · 1 year ago

    ਸੰਧੂ ਸਾਹਿਬ ਵੀ ਤੁਰਦਾ ਫਿਰਦਾ ਇਕ ਇਤਿਹਾਸ ਜਾਂ ਗਵੱਈਆਂ ਦੀ ਲਾਇਬਰੇਰੀ ਕਹਿ ਲਈਏ ਕੋਈ ਅਤਿਕਥਨੀ ਨਹੀ ਹੋਵੇਗੀ,,,ਸੰਧੂ ਸਾਹਿਬ ਸਸਅ 🎉🎉🎉

    45

  • @BalwinderSingh-jw5ws · 1 year ago

    ਸਮਸ਼ੇਰ ਸੰਧੂ ਜੀ ਨੇ ਕੁਲਦੀਪ ਮਾਣਕ ਜੀ ਦੇ ਜੀਵਨ ਨਾਲ ਸਬੰਧਤ ਗੱਲਾਂ ਬਾਤਾਂ ਕਰਨ ਲਈ ਅਤੇ ਲੋਕਾਂ ਦੀ ਵਡਮੁੱਲੀ ਸੁਗਾਤ ਝੋਲੀ ਪਾਉਣ ਲਈ ਬਹੁਤ ਬਹੁਤ ਧੰਨਵਾਦ ਜੀ 🙏🙏

    79

  • @Sanghera-pe1wu · 1 year ago

    ਸੰਧੂ ਸਾਹਿਬ ਮਾਣਕ ਦੇ ਧਾਰਮਿਕ ਗੀਤਾਂ ਵਾਲਾ ਪੱਖ ਰਹਿ ਗਿਆ ....ਭੋਲਾ ਸਿੰਘ ਸੰਘੇੜਾ

    10

  • @preetmohinder5568 · 1 year ago

    BEST OF BEST INTERVIEW WITH SHAMSHER SANDHU JI<br>WAHEGURU BLESS THEM ❤

    4

  • @dayasingh3989 · 1 year ago

    ਮਾਣਕ ਸਾਹਿਬ ਵਰਗਾ ਕਲਾਕਾਰ ਲੋਕਾਂ ਵਿੱਚ ਇਨ੍ਹਾਂ ਪਿਆਰਾ ਸੀ ਕਿ ਕੲਈ ਵਾਰੀ ਉਹ ਲੋਕਾਂ ਨੂੰ ਤੀਖਣ ਗੱਲਾਂ ਵੀ ਆਖ ਦਿੰਦੇ ਸੀ ਪਰ ਲੋਕ ਉਨ੍ਹਾਂ ਦਾ ਰੱਤੀ ਭਰ ਵੀ ਗੁੱਸਾ ਨਹੀਂ ਕਰਦੇ ਸੀ ਮਾਣਕ ਸਾਹਿਬ ਵਰਗਾ ਕਲਾਕਾਰ ਰੱਬ ਕਦੇ ਕਦੇ ਹੀ ਧਰਤੀ ਤੇ ਭੇਜਦਾ ਹੈ।

    20

Up next

LIVE

Chajj Da Vichar 777 || Dev Tharikewala Disclosed About Kuldeep Manak

Prime Asia TV · 642K views

LIVE

Podcast with Shamsher Sandhu | Akas | EP 18

Akas ਅਕਸ · 218K views

LIVE

Jago Punjab by Darbara Singh Kahlon

Taraazo · 164 views

LIVE

Deep Dhillon ਦਾ ਬੇਬਾਕ ਇੰਟਰਵਿਊ: Dharmendra, Veerendra, Yograj ਤੇ Guggu Gill ਦੇ ਦੌਰ ਦੇ ਅਣਸੁਣੇ ਕਿੱਸੇ |

Ramandeep Sodhi Show · 157K views

LIVE

ਵੇਖੋ ਕੁਲਦੀਪ ਮਾਣਕ ਨੂੰ ਓਹਦੇ ਪਿੰਡ ਵਾਲੇ ਕਿ ਬੋਲੇ ਖੋਲੇ ਹੈਰਾਨ ਕਰਨ ਵਾਲੇ ਰਾਜ,ਦੇਖੋ ਜੱਦੀ ਘਰ,ਪਿੰਡ,ਕਿੰਨੀ ਜਮੀਨ 👈🏻

information Page · 130K views

LIVE

Prime Time with Benipal_Dev Tharikewala - Why Manak And I Stopped Talking....!

Prime Asia TV · 448K views

LIVE

Muhammad Sadiq ਦਾ Diljit Dosanjh ਨਾਲ ਕੀ ਰਿਸ਼ਤਾ? ਸਦੀਕ ਨੇ ਕਿਓਂ ਛੱਡ ਦਿੱਤੀ ਸੀ ਗਾਇਕੀ? Pakke Aadi TeaStall

Pakke Aadi Tea Stall (ਪੱਕੇ ਆੜੀ) · 307K views

LIVE

Jaswinder Bhalla ਦੀ ਆਖਰੀ ਇੱਛਾ ਨਿੱਜੀ ਜ਼ਿੰਦਗੀ ‘ਚ ਕਿੰਨੇ ਟਿੱਚਰੀ ਯਾਰ ਦੀ ਜ਼ੁਬਾਨੀ ਯਾਦਗਾਰੀ ਕਿੱਸੇ

Akas ਅਕਸ · 80K views

LIVE

Kuldeep Manak Special Interview With Harjinder Thind On Des Pardes TV

Music Waves · 449K views

LIVE

Dharmendra, Didar Sandhu, Pash ਤੇ Shiv Kumar Batvali ਦੀਆਂ ਯਾਦਾਂ, Shamsher Sandhu ਦੀ ਯਾਦਗਾਰੀ ਇੰਟਰਵਿਊ

Arbide Punjab and 2 more · 78K views

LIVE

Babbu Maan , Amitoj Mann ਨੇ ਕਿਸਾਨ, ਪੰਥਕ 'ਤੇ ਨੌਜਵਾਨ ਜਥੇਬੰਦੀਆਂ ਕਿਵੇਂ ਕੀਤੀਆਂ ਇਕੱਠੀਆਂ ? Pro Punjab Tv

Pro Punjab Tv · 298K views

LIVE

506 ਹਿੱਟ ਗੀਤ ਦੇਣ ਵਾਲੇ Sandhu Shamsher ਦੀ ਕਿਵੇਂ ਬਿੰਦਰਖੀਏ ਨਾਲ ਪਈ ਯਾਰੀ

Jagbani · 5.6K views

LIVE

Kuldeep Manak And Iqbal Mahal 2005

Iqbal Mahal · 582K views

LIVE

Podcast with Shamsher Sandhu | ਤਿੰਨ ਵਾਰ ਸਰਪੰਚ ਰਹੇ ਗਾਇਕ Didar Sandhu ਦੀ ਜ਼ਿੰਦਗੀ ਦੇ ਦਿਲਚਸਪ ਕਿੱਸੇ |

Akas ਅਕਸ · 406K views

LIVE

Who was the Legend Singer Sardool Sikander ਜ਼ਿੰਦਗੀ ਦੇ ਅਹਿਮ ਕਿੱਸੇ

Akas ਅਕਸ · 68K views

LIVE

Top_Hits_Of_Kuldeep_Manak___Nee_Putt_Jattan_Da___Sahiban_Di_Kali___Old_Punjabi_Songs

A1 HINDI PUNJABI SONGS · 2.2M views

LIVE

Untold Stories of Pakistani Singers | Baapu de Qisse (Podcast Series EP06) Shamsher Sandhu X Sattie

Channel Sattrang · 90K views

LIVE

Podcast with Pali Detawalia | ਚਕਵੇਂ ਗੀਤਾਂ ਦੇ ਦੌਰ 'ਚ ਸਾਊ ਗੀਤਾਂ ਵਾਲਾ ਸਦਾਬਹਾਰ ਗਾਇਕ | Akas | EP 15

Akas ਅਕਸ · 142K views

LIVE

ਮਾਣਕ ਬਣਨਾ ਕੋਈ ਖੇਡ ਨਹੀਂ ਜਣਾ-ਖਣਾ ਲਾ ਲੈਂਦਾ ਨਾਮ ਨਾਲ ਮਾਣਕ | Kuldeep Manak | Punjabi Singer

Untitled With Happy Bhagta · 27K views

LIVE

ਲਾਲ ਬਾਦਸ਼ਾਹ ਡੇਰਾ ਕਿਉਂ ਬਣਵਾਇਆ ਹੰਸ ਰਾਜ ਹੰਸ ਨੇ ? Hans Raj Hans Exclusive | SMTV

SMTV · 1M views

LIVE

Kuldeep Manak ਨਾਲ ਹੀ ਮੇਰੀ ਸੀ ਗੀਤਕਾਰੀ | Podcast with ਗੀਤਕਾਰ Albel Brar |

Akas ਅਕਸ · 77K views

LIVE

ਟੇਢੀ ਪੱਗ ਵਾਲੇ ਰਵਿੰਦਰ ਗਰੇਵਾਲ ਦਾ ਸੁਣੋ ਦਿਲਚਸਪ Interview

Ramandeep Sodhi Show · 51K views

LIVE

ਗੁਲਸ਼ਨ ਕੋਮਲ ਮਾਣਕ ਤੇ ਸ਼ਿੰਦੇ ਦੇ ਕਿਵੇਂ ਖੋਲ੍ਹੇ ਭੇਤ ? EXCLUSIVE PODCAST | Gulshan Komal | Devinder Pal |

Arbide Punjab · 152K views

LIVE

ਜਗਤਾਰ ਸਿੰਘ ਹਵਾਰਾ ਦੇ ਅਣਸੁਣੇ ਕਿੱਸੇ | Story Of Jagtar Singh Hawara | Jaswant Singh | Gurpartap Singh

Sarbat ਸਰਬੱਤ · 185K views

LIVE

Buta Singh Shaad ਬਠਿੰਡਾ ਦੇ ਟਿੱਬਿਆਂ ਤੋਂ ਲੈਕੇ ਬੰਬੇ ਦੇ ਸਮੁੰਦਰ ਤੱਕ ਦਾ ਫ਼ਿਲਮੀ ਸਫ਼ਰ

Akas ਅਕਸ · 48K views

LIVE

ਸੰਧੂ ਸ਼ਮਸ਼ੇਰ ਨੇ ਮਾਣਕ, ਛਿੰਦਾ, ਭਗਵੰਤ ਮਾਨ ਤੇ ਕਈ ਹੋਰਨਾ ਦੇ ਖੋਲ੍ਹੇ ਗੁੱਝੇ ਭੇਤ! UP TO DATE (13)

Devinder Benipal · 159K views

YouTube, with the door locked.

Aegis plays a clean stream instead of YouTube's player, so pre-roll ads, trackers, and fingerprinting never ride along. Drop Shields any time if you want the official player back.