Buta Singh Shaad ਬਠਿੰਡਾ ਦੇ ਟਿੱਬਿਆਂ ਤੋਂ ਲੈਕੇ ਬੰਬੇ ਦੇ ਸਮੁੰਦਰ ਤੱਕ ਦਾ ਫ਼ਿਲਮੀ ਸਫ਼ਰ
48K views · Jan 31, 2025 · People & Blogs
Comments · 240
@Nirbhai-x2o · 1 year ago
ਮੈ ਸਾਦ ਗੂਗਲ ਤੋ ਤਿੰਨ ਚਾਰ ਵਾਰ ਵੇਖਣ ਦੀ ,ਕੋਸ਼ਿਸ ਕੀਤੀ,ਕੁੱਝ ਨਹੀ ਲੱਭਿਆ ਅਜ, ਸੰਧੂ ਸਹਿਬ ਜੀ ਨੇ ਨਜ਼ਾਰਾ ਬੰਨਤਾ ਬੇਨਤੀ ਹੈ ਇਕ ਇਟਰਵਿਊ,ਬੂਟਾ ਸਿੰਘ ਸਾਦ ਤੇ ਹੋਰ ਕਰੋ ਜੀ
44
@HeeraSingh-l5b · 1 year ago
ਇੱਕ ਸੀ ਨਾਵਲ ,ਬੰਜ਼ਰ ਧਰਤੀ ਟਹਿਕਦਾ ਫੁੱਲ .
14
@Khushdeepmakha · 8 months ago
ਦਿਲ ਦਰਿਆ ਸਮੁੰਦਰੋਂ ਡੂੰਘੇ ਨਾਵਲ ਬਹੁਤ ਵਧੀਆ ਨਾਵਲ ਹੈ ਜੀ।<br>ਮੈ ਅਠਵੀਂ ਵਿਚ ਪੜ੍ਹਦੇ ਨੇ 1975 ਵਿਚ ਪੜ੍ਹਿਆ ਸੀ।
3
@harrydhaliwal4997 · 1 year ago
ਜਵਾਨੀ ਪਹਿਰੇ ਬਹੁਤ ਪੜਿਆ ਸਾਦ ਸਾਬ ਨੂੰ ❤❤❤
6
@avtarsingh2531 · 1 year ago
ਬੂਟਾ ਸਿੰਘ ਸ਼ਾਦ ਸਾਬ੍ਹ ਦੇ ਨਾਵਲ ਤਾਂ ਸਾਰੇ ਬਹੁਤ ਵਧੀਆ ਸਨ ਪਰ ਅਸੀਂ ਧਰਤੀ ਧੱਕ ਸਿੰਘ ਨਾਵਲ ਤੋਂ ਬਹੁਤ ਪ੍ਰਭਾਵਿਤ ਹੋਏ ਸੀ।
20
@BalwinderSingh-d7t7q · 1 month ago
ਬੂਟਾ ਸਿੰਘ ਜੀ ਸ਼ਾਦ ਜੀ ਦੀਆਂ ਕਵਿਤਾਵਾਂ ਪੜਦੇ ਸਮੇਂ ਪੜਦੇ ਹੁੰਦੇ ਸੀ ਪੁਰਾਣਾ ਸਮਾਂ ਯਾਦ ਕਰਵਾ ਦਿੱਤਾ ਧੰਨਵਾਦ ਜੀ
@karamjitsingh1588 · 1 year ago
ਬਹੁਤ ਵਧੀਆ ਲੱਗਿਆ, ਸ਼ਾਦ ਸਾਹਿਬ ਦੇ ਸਾਕਸ਼ਾਤ ਦਰਸ਼ਨ ਕਰਵਾਏ 🎉
5
@ranjitazaadkanjhlaazaad6836 · 11 months ago (edited)
ਇਹ ਮੁਲਾਕਾਤ ਵਿੱਚੋਂ ਬਹੁਤ ਜਾਣਕਾਰੀ ਮਿਲੀ ਹੈ। ਵੀਰ ਸੰਧੂ ਜੀ ਦੀ ਪੇਸਕਾਰੀ ਕਾਬਲੇਗੌਰ ਤੇ ਕਾਬਲੇਤਾਰੀਫ ਹੁੰਦੀ ਹੈ। ਹੱਸਦੇ, ਵੱਸਦੇ, ਰਸਦੇ,ਟਹਿਕਦੇ, ਮਹਿਕਦੇ ਰਹੋ ਤੇ ਐਦਾਂ ਹੀ ਹੋਰ ਕਲਾਕਾਰਾਂ, ਲੇਖਕਾਂ ਦੇ ਜੀਵਨ ਨਾਲ ਸਾਂਝ ਪਵਾਉਂਦੇ ਰਹੋ ਜੀ। ਅਦਬ ਨਾਲ- ਰਣਜੀਤ ਆਜ਼ਾਦ ਕਾਂਝਲਾ, ( ਸਰਬਾਂਗੀ ਲੇਖਕ), ਧੂਰੀ(ਸੰਗਰੂਰ)
2
@HeeraSingh-l5b · 1 year ago
ਬੂਟਾ ਸਿੰਘ ਸ਼ਾਦ ਦੇ ਨਾਵਲ ਮੈ 1977 ਤੋ ਲਗਭਗ ਸਾਰੇ ਨਾਵਲ ਪੜੇ ਤੇ ਪ੍ਹੜਕੇ ਮੈ ਖੁਦ ਵੀ ਚਾਰ ਨਾਵਲ ਮੈ ਵੀ 1998 ਤੋ ਪਹਿਲਾ ਲਿਖੇ ਸੀ । ਮੇਰੇ ਨਾਲ ਚਿੱਠੀ ਪੱਤਰੀ ਹੁੰਦੀ ਰਹੀ ਤੇ ਫੋਨ ਤੇ ਗੱਲ ਹੁੰਦੀ ਰਹੀ ਸੀ ।
10
@Brar-z8h · 1 year ago
ਸਾਡੇ ਹਲਕੇ ਦੀ ਮਹਾਂਨ ਹਸਤੀ ਆ ਸ ਬਾਬੂ ਸਿੰਘ ਮਾਂਨ। ਅਸੀਂ ਤਾਂ ਉਨ੍ਹਾਂ ਬਾਰੇ ਬਹੁਤ ਚੰਗੀ ਤਰਾਂ ਜਾਂਣਦੇ ਕਿ ਉਹ ਤਾਂ ਬੱਸ ਚ ਬੈਠੀ ਸਵਾਰੀ ਨੂੰ ਤੱਕਕੇ ਟਿਕਟ ਦੇ ਪਿਛਲੇ ਪਾਸੇ ਹੀ ਗਾਣਾਂ ਲਿਖ ਦਿੰਦੇ ਸੀ ਉਨ੍ਹਾਂ ਦੇ ਪਾਤਰ ਆਸ ਪਾਸ ਦੇ ਹੀ ਸਨ । ਇਵੇਂ ਮਹਾਂਨ ਗੀਤਕਾਰ ਅਤੇ ਗਾਇਕ ਦਿਦਾਰ ਸੰਧੂ ਦਾ ਬੇਟਾ ਮੇਰਾ ਵੱਡਾ ਭਰਾ ਜਗਮੋਹਨ ਸੰਧੂ। ਮੈਨੂੰ ਕੱਲ ਹੀ ਪਤਾ ਲੱਗਿਆ ਕਿ ਅੰਕਲ ਮੱਖਣ ਬਰਾੜ ਢਿੱਲੇ ਆ ਅਤੇ ਆਪਣੇਂ ਪਿੰਡ ਮੱਲਕੇ ਵਿੱਚ ਹਨ ਉਨ੍ਹਾਂ ਨਾਲ ਗੱਲ ਬਾਤ ਕਰੋ ਸਦਾ ਹੱਸਕੇ ਮਿਲਂਣ ਵਾਲਾ ਸੀ ਬਾਈ ਰਾਜ ਬਰਾੜ ਸਾਡੇ ਬਰਜਿੰਦਰਾ ਕਾਲਜ ਫਰੀਦਕੋਟ ਦੀ ਸ਼ਾਂਨ ਸੀ ਉਹ ਇਸੇ ਤਰਾਂ ਵੱਡਾ ਵੀਰ ਦਿਲਸ਼ਾਦ ਅਖ਼ਤਰ ਸੀ ਉਨ੍ਹਾਂ ਦਾ ਵੱਡਾ ਵੀਰ ਗੁਰਦਿੱਤਾ ਕੋਟਕਪੂਰੇ ਰਹਿੰਦਾ।ਇਵੇਂ ਬਾਈ ਕੁਲਵਿੰਦਰ ਕੰਵਲ, ਬਾਈ ਹਰਿੰਦਰ ਸੰਧੂ ਇਹ ਸਭ ਪੰਜਾਬ ਦਾ ਖਾਸ ਕ੍ਰਕੇ ਮਾਲਵੇ ਦਾ ਮਾਂਨ ਹਨ। ਇੰਨਾਂ ਦੀਆਂ ਗੱਲਾਂ ਲੋਕਾਂ ਦੀ ਕਚਿਹਰੀ ਚ ਸਾਂਝੀਆਂ ਕਰੋ ਮੇਰੀ ਬੇਨਤੀ ਆ ਬਾਈ ਜੀ ਸ਼ੁਰੂ ਸਾਡੇ ਸਤਿਕਾਰਯੋਗ ਅੰਕਲ ਸ ਬਾਬੂ ਸਿੰਘ ਮਾਂਨ ਤੋਂ ਕਰੋ।
16
@BhupinderSingh-e6e · 1 year ago
ਬਹੁਤ ਵਧੀਆ ਉਪਰਾਲਾ ਹੈ ਜੀ
2
@iqbalsingh6394 · 1 year ago
ਉਰਦੂ ਫ਼ਾਰਸੀ ਪੜ੍ਹੇ ਸਾਰੇ ਮਸ਼ਹੂਰ ਲੇਖਕਾਂ ਵਿੱਚ ਆਪਣੇ ਨਾਮ ਨਾਲ ਤਖ਼ਲਸ ( ਉਪ ਨਾਮ ) ਲਾਉਣ ਦਾ ਰਿਵਾਜ ਪਿਛਲੇ ਕਾਫ਼ੀ ਸਮ੍ਹੇਂ ਤੋਂ ਚੱਲ ਰਿਹਾ ਹੈ।<br>ਉਰਦੂ ਦੇ ਲਫ਼ਜ਼ ਸ਼ਾਦ ਦਾ ਪੰਜਾਬੀ ਵਿੱਚ ਮਤਲਬ ਖ਼ੁਸ਼ ਹੈ ਜਿਵੇਂ ਕਿ ਪੁਰਾਣੇ ਜ਼ਮਾਨੇਂ ਵਿੱਚ ਵਿਆਹ ਕਾਰਣ ਘਰ ਵਿੱਚ ਆਈ ਖ਼ੁਸ਼ੀ ਨੂੰ ਆਮ ਤੌਰ ਤੇ ਸ਼ਾਦੀ ਹੀ ਕਿਹਾ ਜਾਂਦਾ ਸੀ।
4
Up next

Podcast with Shamsher Sandhu | Akas | EP 18
Akas ਅਕਸ · 218K views

Podcast with Jasbir Gunachauria | ਪ੍ਰਸਿੱਧ ਗੀਤਕਾਰ ਜਸਬੀਰ ਗੁਣਾਚੌਰੀਆ | Akas
Akas ਅਕਸ · 62K views

Big Interview: ਜਥੇਦਾਰ ਹਵਾਰਾ ਦੇ ਸਕੇ ਭਰਾ ਦਾ ਪਹਿਲਾ ਇੰਟਰਵਿਊ Exclusive With Simranjot Makkar ! SMTV
SMTV · 147K views

ਜ਼ਿੰਦਗੀ ਜੀਅ ਰਹੇ ਹਾਂ ਜਾਂ ਸਿਰਫ਼ ਦਿਨ ਕੱਟ ਰਹੇ ਹਾਂ? ਖ਼ੁਸ਼ੀਆਂ ਭਰਪੂਰ ਜ਼ਿੰਦਗੀ ਕਿਵੇਂ ਬਣਾਈਏ? Prof HS Bhatti
Arbide Spiritual · 15K views

506 ਹਿੱਟ ਗੀਤ ਦੇਣ ਵਾਲੇ Sandhu Shamsher ਦੀ ਕਿਵੇਂ ਬਿੰਦਰਖੀਏ ਨਾਲ ਪਈ ਯਾਰੀ
Jagbani · 5.6K views

Dimpy Chandbhan ਦੀ ਰਿਹਾਈ ‘ਤੇ ਬਣੀ ਜੋਰਾ 10 ਨੰਬਰੀਆਂ ਗੀਤਕਾਰ ਤੋਂ ਫ਼ਿਲਮ ਨਿਰਦੇਸ਼ਕ ਬਣਨ ਦੀ ਕਹਾਣੀ
Akas ਅਕਸ · 38K views

Chan Pardesi ਤੋਂ Badla Jatti Da: Flim's Heroine | Sunita Dhir's Exclusive Interview |
Arbide Punjab · 70K views

Bollywood Singer ਸੁਖਵਿੰਦਰ ਸਿੰਘ ਦਾ ਜ਼ਬਰਦਸਤ ਇੰਟਰਵਿਊ | Ramandeep Sodhi Show
Ramandeep Sodhi Show and Jagbani · 246K views

2011 ਤੋਂ ਹੁਣ ਤੱਕ Amarjeet Chawla ਤੇ ਲਗੇ ਦੋਸ਼ | SGPC | Akali Dal | Gurpartap Singh | @sarbatmedia
Sarbat ਸਰਬੱਤ · 422K views

ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਗੁਆਚੇ ਗੀਤਕਾਰਾਂ ਨੂੰ ਲੱਭਣ ਵਾਲਾ ਪੁਰਾਣੇ ਤੋਂ ਪੁਰਾਣੇ ਰਿਕਾਰਡ ਸਾਂਭਣ ਵਾਲਾ ਸ਼ੁਦਾਈ
Akas ਅਕਸ · 25K views

Dharmendra, Didar Sandhu, Pash ਤੇ Shiv Kumar Batvali ਦੀਆਂ ਯਾਦਾਂ, Shamsher Sandhu ਦੀ ਯਾਦਗਾਰੀ ਇੰਟਰਵਿਊ
Arbide Punjab and 2 more · 78K views

Shamsher Sandhu - Sade Samian Da Chashamdid Gavah (70)
Sangtar · 210K views

Waris Shah ਤੋਂ Pash Patar ਤੱਕ ਚੋਣਵੇਂ ਸ਼ਾਇਰਾਂ ਦੀ ਸ਼ਾਇਰੀ | ਗੀਤਕਾਰ ਤੇ ਲੇਖਕ Shamsher Sandhu ਦੀ ਜ਼ੁਬਾਨੀ
Akas ਅਕਸ · 29K views

Tihar Jailer Interview: Lawrence, Sukesh जेल से कैसे गैंग चलाते हैं? जेलर Deepak Sharma ने खोली पोल
Dainik Jagran - दैनिक जागरण · 2.2M views

Podcast with Chann Goraya Wala | Akas | EP 44 | Jagtar Singh Bhullar
Akas ਅਕਸ · 60K views

Rishi Kapoor in Aap Ki Adalat: Rishi Kapoor का सबसे यादगार इंटरव्यू | Aap Ki Adalat | Rajat Sharma
India TV Aap Ki Adalat · 196K views

ਸਾਡੇ ਖਾਣੇ ‘ਚ ਮਸਾਲਾ ਸਾਡੇ ਜ਼ਜਬਾਤਾ ‘ਚ ਮਸਾਲਾ ਅਸੀਂ ਸਭ ਪਾਸੇ ਮਸਾਲਾ ਭਾਲਦੇ
Akas ਅਕਸ · 14K views

ਅਮਰਜੀਤ ਚਾਵਲਾ ਤੋਂ ਬਾਅਦ 2 ਹੋਰ ਅਕਾਲੀ ਲੀਡਰ ਜਾਣਗੇ ਪੰਥ ’ਚੋਂ ਛੇਕੇ! ਰੂਪ ਸੰਧੂ ਦਾ ਪਹਿਲਾ ਧਮਾਕੇਦਾਰ ਇੰਟਰਵੀਊ
Alpha Punjab Tv · 147K views

ਸੰਧੂ ਸ਼ਮਸ਼ੇਰ ਨੇ ਮਾਣਕ, ਛਿੰਦਾ, ਭਗਵੰਤ ਮਾਨ ਤੇ ਕਈ ਹੋਰਨਾ ਦੇ ਖੋਲ੍ਹੇ ਗੁੱਝੇ ਭੇਤ! UP TO DATE (13)
Devinder Benipal · 159K views

Who was the Chacha Chandigarhia | Podcast with Bubbu Tir । ਬੱਬੂ ਤੀਰ।| Jagtar Singh Bhullar
Akas ਅਕਸ · 41K views

(UNTOLD STORY) CHARANJIT AHUJA X SURJIT BINDRAKHIA | SHAMSHER SANDHU | SATTIE | BPQ PODCAST (EP 02)
Channel Sattrang · 151K views

The Man Behind Punjabi Evergreen Hits | Shamsher Sandhu Podcast | Part - 1
Bindu Brar · 121K views

ਡਿੰਪੀ ਚੰਦਭਾਨ ਦੇ ਵਿਆਹ ਤੇ ਮੁਖਤਾਰ ਅੰਸਾਰੀ ਵਰਗਿਆਂ ਨੇ ਐਨੇ ਫਾਇਰ ਕੀਤੇ |Podcast With Dimpy Chandbhan's Friend
LOK AWAZ TV · 515K views

Podcast With Gurpreet Singh Ghuggi । ਪੰਜਾਬ ਤੇ ਪੰਜਾਬੀਅਤ ਦੀ ਚੜ੍ਹਦੀਕਲਾ ਦੀਆਂ ਗੱਲਾਂ । Ep 06 Akas
Akas ਅਕਸ · 132K views

Chajj Da Vichar (1462) || ਸਿੱਧੂ ਮੂਸੇਵਾਲਾ ਦਾ ਇੰਟਰਵਿਊ - ਵਿਵਾਦਾਂ ਦੀ ਸੱਚਾਈ || Sidhu Moose Wala Interview
Prime Asia TV · 7M views

Parminder Sandhu ਦੀ ਜ਼ਿੰਦਗੀ ਦੇ ਕਿੱਸੇ |19 ਸਾਲ Jaswant Sandila ਨਾਲ ਰਹੀ ਜੋੜੀ
Akas ਅਕਸ · 182K views