ਵਲੈਤ ਦੀ PR ਛੱਡ ਕੇ ਗੁਰੂ ਘਰ ਵਿੱਚ ਪਾਠੀ ਸਿੰਘ ਦੀ ਸੇਵਾ ਨਿਭਾਉਣ ਲਈ ਪੰਜਾਬ ਆ ਗਿਆ ਇਹ ਗੁਰੂ ਕਾ ਸੱਚਾ ਸਿੱਖ
112K views · Jan 20, 2026 · News & Politics
Comments · 122
@bains90 · 5 months ago
ਸਾਡੇ ਪਿੰਡ ਦੇ ਬਹੁਤ ਸਰਦਾਰ ਬੰਦੇ ਬਾਹਰ ਗਏ ਉਹਨਾਂ ਨੇ ਕੇਸ ਕਟਵਾ ਦਿੱਤੇ ਪੈਸੇ ਦੀ ਖਾਤਰ ਪੈਸੇ ਨੂੰ ਅਹਿਮੀਅਤ ਦਿੱਤੀ ਨਾ ਕਿ ਸਿੱਖੀ ਨੂੰ😢😢
8
@rajpoottravels7084 · 5 months ago
Bahut jigre wala saada veer singh saab bahut kirpa rahi guru sahib ji di shukarana
8
@GaganSidhu-g4l · 8 months ago
ਵੀਰ ਜੀ ਬਹੁਤ ਵਧੀਆ ਹੈ ਤੁਸੀਂ ਲੋਕਾਂ ਨੂੰ ਸੱਚ ਦੱਸਣ ਦੀ ਕੋਸ਼ਿਸ਼ ਕੀਤੀ, ਪਤਾ ਨਹੀਂ ਕਿੰਨੀਆਂ ਕੁ ਮਾਪਿਆਂ ਦੇ ਪੁੱਤ ਡੋਕੀ ਲਾਉਣ ਤੋਂ ਬਚ ਜਾਣਗੇ, ਜਦੋਂ ਤੁਹਾਡੀ ਹੱਡਬੀਤੀ ਸੁਣਨ ਗੇ , ਵੀਰੇ ਤੁਹਾਡਾ ਦੂਜਾ ਜਨਮ ਹੋਇਆ ਹੈ,ਜੋ ਇੰਨੇ ਕੰਡਿਆਂ ਤੇ ਤੁਰਕੇ ਤੁਸੀਂ ਦੁਬਾਰਾ ਪੰਜਾਬ ਦੀ ਧਰਤੀ ਤੇ ਆ ਗਏ, ਆਪਣੀ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਵੀਰਾਂ ਤੇਰੀ ਉਮਰ ਲੰਮੀ ਹੋਵੇ, ਗੁਰੂ ਦੀ ਸੇਵਾ ਚ ਰੱਬ ਤੈਨੂੰ ਬਲ ਬਖ਼ਸ਼ੇ, ਤੰਦਰੁਸਤੀ ਬਖ਼ਸ਼ੇ।
21
@GaganSidhu-g4l · 8 months ago
,ਮੇਰਾ ਯਾਰ ਪੰਜਾਬੀ ਓਏ,ਮੇਰਾ ਪਿਆਰ ਪੰਜਾਬੀ ਓਏ, ਵੀਰੇ ਸਕੂਲ ਵਿੱਚ ਵਿਦਿਆਰਥੀਆਂ ਤੈਨੂੰ ਪੰਜਾਬੀ ਕਹਿ ਕੇ ਬੁਲਾਉਂਦੇ ਸੀ , ਅੱਜ ਯਕੀਨ ਹੋਇਆ ਸੱਚੀ ਪੰਜਾਬੀ ਨੂੰ ਪਿਆਰ ਕਰਦੇ ਹੋ,ਇਹੋ ਜਿਹੀ ਸੋਚ ਵਾਲਾ ਪੁੱਤ ਘਰ ਘਰ ਹੋਵੇ ਜੋ ਮਾਪਿਆਂ ਦਾ ਸਤਿਕਾਰ ਕਰਦਾ ਹੋਵੇ, ਮਾਂ ਦੀ ਸੇਵਾ ਰੱਬ ਦੀ ਸੇਵਾ ਹੈ ਬਹੁਤ ਵਧੀਆ ਸੋਚ ਹੈ
64
@jassar100 · 4 months ago
Very interesting story, nice end. Good luck bro.
3
@tarsemwalia9599 · 6 months ago
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੀ ਏਸ ਸਿੰਘ ਤੇ
5
@Ginda99 · 8 months ago
ਵੀਰ ਬਾਹਰ ਜਾਣਾ ਗ਼ਲਤ ਨਹੀਂ ਹੁੰਦਾ.ਬਾਹਰ ਜਾਣ ਦਾ ਤਰੀਕਾ ਗ਼ਲਤ ਹੋ ਸਕਦਾ ਹੈ
7
@RasheedChudary · 1 month ago
Wa sardar JEE dil Khush kar dyta Lahore Pakistan
@Saajhmusic · 6 months ago
Veere tera Subah bhut changa Lagyaa thode mummy daddy ji bhut change Subah de hongye 🙏🏻🙏🏻 Waheguru Mehar kare thode te
3
@malwain13 · 8 months ago
ਬਹੁਤ ਬਹੁਤ ਜੀ ਆਇਆ ਨੂੰ ਵੀਰੇ ਪੰਜਾਬ ਵਿੱਚ ਤੁਹਾਨੂੰ
12
@ManjitKaur-b8o · 1 month ago
Very nice
1
@Ramandeepsingh284-f4c · 8 months ago
Waheguru ji. Vich karta aap khloya fir wal na winga hoya. Your journey was amazing.
7
Up next

Ukraine ਦੀ Jail ਚ 4 ਸਾਲ ਰਿਹਾ ਇਹ young man, Dunki ਲਾਉਣ ਵਾਲਿਓ ਆਹ ਦਰਦ ਸੁਣ ਕੇ ਆਵੇਗਾ ਰੋਣਾ
Rozana Spokesman · 79K views

Story of Deportee Punjabi Pargat Singh from Maulvi wala Patran । Dunki route । THE KHALAS TV
The Khalas TV · 217K views

ਮੌ/ਤ ਦੇ ਸਮੁੰਦਰ 'ਚੋਂ ਬਚਕੇ ਆਏ Dunki ਲਾਉਣ ਆਲੇ ਨੌਜਵਾਨ ਦੀ ਕਹਾਣੀ
Panjab Pratham HD · 102K views

India return Story || India to Panama 🇵🇦 Story || Podcast
Without Filter Talk · 72K views

Jassa sarpanch fulewale wale di dekho dibet kinnia cra ghaint galla follow kro 22 sarpnch da channle
Zaildaar Jassa Sarpanch (ਜੱਸਾ ਸਰਪੰਚ ਫੂਲੇਵਾਲਾ ) · 16K views

Usa doneky story ਕਿਵੇ 21 ਸਾਲ ਦੇ ਮੁੰਡੇ ਨੇ ਜੰਗਲਾ ਵਿੱਚ ਮੌਤ ਅੱਗੇ ਕੱਟੇ 4 ਮਹੀਨੇ #podcasts #punjabipodcast
Punjab ale · 385K views

ਮੈਂ ਦੋ ਸਾਲ ਛੱਤ ਥੱਲੇ ਨੀ ਸੁੱਤਾ America Donki Real Story Baljit Rajia l Bittu Chak Wala America Border
Daily Awaz · 601K views

5 ਦਿਨ 5 ਰਾਤਾਂ ਮੌਤ ਦੇ ਸਮੁੰਦਰ 'ਚੋਂ ਬੱਚ ਕੇ ਆਇਆ ਨੌਜਵਾਨ, #dunki ਲਾ ਕੇ ਆਏ ਨੌਜਵਾਨ ਦੀ ਕਹਾਣੀ...
Scroll Punjab · 4.7M views

Punjab ਦਾ Mandeep ਧੋਖੇ ਨਾਲ Russia-Ukraine War ’ਚ ਕਿਵੇਂ ਪਹੁੰਚਿਆ | Fraud ਏਜੰਟਾਂ ਦੇ ਧੋਖੇ ਦੀ ਦਾਸਤਾਨ
Hamdard Media Group Canada · 43K views

64 ਲੱਖ ਲੈ ਗਈ ਅਮਰੀਕਾ ਦੀ DUNKI, ਇੱਕ ਹਫ਼ਤੇ 'ਚ ਗਿਆ ਸਵਾ ਕਰੋੜ, ਮਸਾਂ ਬਚੀ ਜਾਨ | UNTOLD PUNJAB
Untold Punjab · 176K views

ਡੌਂਕੀ ਦੀ ਲੂੰ-ਕੰਢੇ ਖੜ੍ਹੇ ਕਰਨ ਵਾਲੀ ਕਹਾਣੀ! ਕੁੜੀਆਂ ਨਾਲ ਅੱਖਾਂ ਸਾਹਮਣੇ ਕਰਦੇ ਸੀ ਗਲਤ ਕੰਮ
Jagbani · 437K views

Manukhta di sewa Sardar does not befit a man with such deeds hosting Gurinder Bath-spmediapunjab
PiTiC Live - SP Media Punjab · 535K views

ਸਾਊਦੀ ਦੀ ਜੇ'ਲ੍ਹ ਚ 10 ਸਾਲ ਕੱ'ਟੇ ਓਹ ਕਹਿੰਦੇ ਸੀ ਮੁਸਲਮਾਨ ਬਣ ਜਾ Podcast Balwinder Singh Saudi Arabia
RMB Television · 150K views

1 ਮਹੀਨਾ ਜੰਗਲਾਂ 'ਚੋਂ ਡੌਂਕੀ ਲਾ, ਜਾਨ ਬਚਾਅ ਕਿਵੇਂ ਟਿਕਾਣੇ 'ਤੇ ਪਹੁੰਚਿਆ ਨੌਜਵਾਨ | Pro Punjab Tv
Pro Punjab Tv · 275K views

Baba Balveer Singh Bhutna ਦਾ Exclusive ਇੰਟਰਵਿਊ ਹੈਲੀਕਾਪਟਰ 'ਤੇ ਹੁੰਦੀ ਸੀ Court 'ਚ ਪੇਸ਼ੀ, ਡਰਦੀ ਸੀ ਪੁਲਿਸ
Bold Punjab Tv · 311K views

Donkey story Europe 21 ਦੇ ਮੁੰਡੇ ਨੇ ਲਾਈ Europe ਦੀ Donkey #podcasts #usadonkey #punjab
Punjab ale · 145K views

India To Usa Donkey|India To USA Donkey Via Panama Jungle & Mexico|Kuldeep Boparai|@kaintpunjabi
Kaint Punjabi (ਘੈਂਟ ਪੰਜਾਬੀ) · 329K views

ਆਖ਼ਰੀ ਸਿੱਖ ਮਹਾਰਾਜਾ ਕਿਵੇਂ ਬਣੇ ਈਸਾਈ? ਦਲੀਪ ਸਿੰਘ ਨੂੰ ਕਿਸ ਨੇ ਲਗਾਇਆ ਸੀ ਸਿਗਰਟਾਂ ਪੀਣ?Feat Peter Bance | SMTV
SMTV · 186K views

Thailand ‘ਚ $10,000 ਲੈਕੇ ਵੇਚ ਦਿੱਤਾ ਬੰਦਾ, ਫਿਰ ਜੋ ਹੋਇਆ ਰੂਹ ਕੰਬ ਜਾਵੇਗੀ ਸੁਣਕੇ | AK Talk Show
Anmol Kwatra · 146K views

12 ਦੇਸ਼ਾਂ ਦੀ donkey story Part 1 #podcast #punjabipodcast #usadonkey
Punjab ale · 158K views

4 ਲੋਕਾਂ ਦਾ 1.40 ਕਰੋੜ ਦਾ ਸੌਦਾ | ਦਰਦਨਾਕ ਕਹਾਣੀ ਪਿੱਛੇ ਵੱਡੇ ਠੱਗ ? | Death Route
Talk with Rattan · 67K views

ਦੱਸ ਨੀ ਸਕਦੇ ਬਹੁਤ ਕੁੱਟ ਖਾਂਦੀ ਆ #noor_production_16 #usa_donkey #jarman_donkey #podcast
Noor Production 16 · 25K views

India To Usa Donkey|India To USA Donkey,Panama Jungle & Mexico|Emotional Interview @kaintpunjabi
Kaint Punjabi (ਘੈਂਟ ਪੰਜਾਬੀ) · 589K views

ਡੌਕੀ ਲਾਕੇ ਗਿਆ ਕਨੇਡਾ ਮੇਮ ਨਾਲ ਕਰਵਾਇਆ ਵਿਆਹ ਨਹੀਂ ਆਇਆ ਰਾਸ #Mannbathindeaala
Mann Bathinde aala · 391K views

ਨਿਹੰਗ ਸਿੰਘਾਂ ਨੇ ਨ/ਸ਼ੇ ਸਮੇਤ ਫੜ੍ਹਿਆ SHO,ਮੂਹਰੇ ਰੱਖ ਦਿੱਤੇ ਸਾਰੇ ਸਬੂਤ
SMZ News · 132K views

ਕੋਠੀਆਂ ਉੱਤੇ ਕਬਜ਼ੇ, 'Control ਦੀ ਸਿਆਸਤ'- ਦਾਅ ਉੱਤੇ ਪੰਜਾਬੀ ਗੈਰਤ, Sec 39 ਦੇ squatters ?
NEWS DATELINE PUNJAB · 10K views