Ads skipped

India To Usa Donkey|India To USA Donkey,Panama Jungle & Mexico|Emotional Interview‪ @kaintpunjabi

589K views · Oct 12, 2024 · People & Blogs

Comments · 309

  • @kaintpunjabi · 1 year ago · pinned

    ਜੇ ਤੁਹਾਨੂੰ ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ ਚੈਨਲ ਜ਼ਰੂਰ Subscribe ਕਰਿਓ,ਜੇ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਦੁਨੀਆਂ ਨੂੰ ਦੱਸਣਾ ਚਾਹੁੰਦੇ ਹੋ ਤਾਂ Description  ਚ ਦਿੱਤੇ Instagram Id ਉੱਤੇ ਸਾਨੂੰ ਮੈਸੇਜ ਕਰੋ,ਅਸੀਂ ਤੁਹਾਡੀ ਕਹਾਣੀ ਦੁਨੀਆਂ ਨੂੰ ਦਿਖਾਵਾਂਗੇ

    44

  • @labbiladda6020 · 1 year ago

    ਬਾਈ ਜੇ ਯੂਰਪ ਚ ਵੀ ਵੜਕੇ ਮਿਹਨਤ ਕਰ ਲੈਂਦਾ ਹੁਣ ਤੱਕ ਕਰਜ਼ਾ ਲਾਹ ਦਿੰਦਾ ਚਲੋਂ ਕੋਈ ਗੱਲ ਨਹੀਂ ਵਾਹਿਗੁਰੂ ਮਿਹਰ ਕਰਨ ਵੀਰ ਤੇ❤

    16

  • @RupinderKaur-ux9xz · 1 year ago

    ਵੀਰੇ ਹੋਂਸਲਾ ਰੱਖੋ ਪਰਮਾਤਮਾ ਤੁਹਾਡੀ ਲੰਬੀ ਉਮਰ ਬਖਸ਼ੇ ਪਿਛਲਾ ਸਮਾਂ ਭੁਲਾਕੇ ਅੱਗੇ ਵੱਲ ਵੱਧੋ ਆਪਣੇ ਪੰਜਾਬ ਤੇ ਮਾਂ ਪਿਓ ਵਰਗੀ ਕਿਤੇ ਵੀ ਮੋਜ ਨੀ ਲੱਭਣੀ

    112

  • @jasveersingh3632 · 1 year ago

    ਉ ਲੋਕੋ ਇਸ ਬੱਚੇ ਦੀ ਵੀਡੀਓ ਬਹੁਤ ਹੀ ਵਧੀਆ ਸਬਕ਼ ਸਿਖਾਉਂਦੀ ਹੈ ਕਿ ਫੁਕਰੇ ਨਾ ਬਣੋਂ ਜੇਕਰ ਵਿਦੇਸ਼ ਜਾਣਾ ਹੈ ਤਾਂ ਸਹੀ ਹਿਸਾਬ ਨਾਲ ਨਾਲ ਜਾਉ ‌ਪਰ ਵੀਰੇ ਨਸ਼ਿਆਂ ਤੋਂ ਬਾਅਦ ਹੁਣ ਸਾਡੇ ਪੁਤਰਾਂ ਨੂੰ ਡੋਕੀਂ ਖਾਉਗੀ ਲਾਹਣਤ ਸਰਦਾਰੀ ਇਹੋ ਜਿਹੀ ਦੇ

    42

  • @Jdx_mehkma · 1 year ago

    ਸੱਚੇ ਪਾਤਸ਼ਾਹ ਪ੍ਰਮਾਤਮਾ ਮਹਾਰਾਜ ਮੇਹਰਾਂ ਬਖਸ਼ਣ

    56

  • @Fire_Fusion77 · 1 year ago

    Donkey di storiyan ta bahut suniyaan pr ,Ehdi bai di story sun k rona aa gya 😢

    50

  • @PalaDriver-m3m · 1 year ago

    ❤, ਵੀਰੇ ਹੁਣ ਨਾ ਜਾਈ ਮਾਪੇ ਛੱਡਕੇ ਵੀਰੇ,

    28

  • @nav8472 · 1 year ago

    ਕਿਉਂ ਪਾਗ਼ਲ ਹੋਏ ਪਏ ਨੇ ਲੋਕ ਬਾਹਰ ਜਾਣ ਲਈ ਨਾਲੇ ਪੈਸੇ ਬਰਬਾਦ ਬੁੰਡ ਫ੍ਰੀ ਚ ਕੁਟਵਾਊਦੇ ਨੇ ਜਿੰਨਾ ਪੈਸਾ ਬਾਹਰ ਦੇ ਚੱਕਰ ਵਿੱਚ ਖਰਾਬ ਕੀਤਾ ਐਨੇ ਵਿੱਚ ਬੰਦਾ ਕੋਈ ਵੀ ਚੰਗਾ ਬਿਜ਼ਨਸ ਕਰ ਸਕਦਾ

    62

  • @GolluSewadar · 1 year ago

    ਪੰਜਾਬ ਤੋਂ ਵੱਡਾ ਕੋਈ ਦੇਸ਼ ਨਹੀਂ ਜਿੱਥੇ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ

    18

  • @sukhwinderSingh-g4h4f · 9 months ago

    ਛੋਟੇ ਵੀਰ ਬਹੁਤ ਦੁੱਖ &nbsp;ਭਰੀ ਕਹਾਣੀ ਆ ਤੇਰੀ<br>ਮੇਰਾ ਮਨ &nbsp;ਭਰ ਗਿਆ

    1

  • @taranjitsingh7467 · 1 year ago

    ਰਾਹ ਏ ਗਲਤ ਪਾਤੇ ਏਜੰਟ ਨੇ ਬੇਚਾਰੇ

    15

  • @RajjuBhagat · 1 year ago

    Chl Eina Suker Aa Waheguru da P Tu Bachky Agya Va Veer

    9

Up next

LIVE

5 ਦਿਨ 5 ਰਾਤਾਂ ਮੌਤ ਦੇ ਸਮੁੰਦਰ 'ਚੋਂ ਬੱਚ ਕੇ ਆਇਆ ਨੌਜਵਾਨ, #dunki ਲਾ ਕੇ ਆਏ ਨੌਜਵਾਨ ਦੀ ਕਹਾਣੀ...

Scroll Punjab · 4.7M views

LIVE

ਸਾਡੇ ਵੇਲੇ ਟਰੱਕ ਡਰਾਈਵਰ ਦੀ SHO ਜਿੰਨੀਂ ਟੌਹਰ ਹੁੰਦੀ ਸੀ | Podcast With Truck Driver

LOK AWAZ TV · 647K views

LIVE

ਮਾਪੇ ਕਹਿੰਦੇ ਜਿਊਂਦਾ ਵਾਪਸ ਆ ਗਿਆ ਇਹੀ ਬਹੁਤ ਆ|Punjabi Motivational interview|Mani Parvez|@kaintpunjabi

Kaint Punjabi (ਘੈਂਟ ਪੰਜਾਬੀ) · 101K views

LIVE

EP- 36 What Happen During Donkey, Craze For USA & Immigration Scams | AK Talk Show

Anmol Kwatra · 783K views

LIVE

Punjab ਦਾ Mandeep ਧੋਖੇ ਨਾਲ Russia-Ukraine War ’ਚ ਕਿਵੇਂ ਪਹੁੰਚਿਆ | Fraud ਏਜੰਟਾਂ ਦੇ ਧੋਖੇ ਦੀ ਦਾਸਤਾਨ

Hamdard Media Group Canada · 43K views

LIVE

ਜਦੋਂ ਅਸੀਂ ਭੱਜਣ ਲੱਗੇ ਤਾਂ ਉਹਨਾਂ ਫਾਇਰਿੰਗ ਕਰ ਦਿੱਤੀ ll Bittu Chak Wala ll Gal Tuhadi (09)

Daily Awaz · 1.5M views

LIVE

Story of Deportee Punjabi Pargat Singh from Maulvi wala Patran । Dunki route । THE KHALAS TV

The Khalas TV · 217K views

LIVE

ਪਹਿਲਾਂ Italy ਦੀ,ਫੇਰ ਲਾਈ England ਦੀ ਡੌਂਕੀ|England Donkey|Emotional Interview‪|@kaintpunjabi

Kaint Punjabi (ਘੈਂਟ ਪੰਜਾਬੀ) · 138K views

LIVE

ਫਰਜ਼ੀ ਏਜੇਂਟਾਂ ਦੇ ਹੱਥੇ ਚੜਿਆ ਇਹ ਨੌਜਵਾਨ | ਕੱਟਕੇ ਆਇਆ 2.5 ਸਾਲ ਅਮਰੀਕਾ ਦੀ ਜੇਲ ਚ | Punjab News

Punjab News · 363K views

LIVE

ਅਮਰੀਕਾ ਤੋਂ Deport ਹੋਏ ਮੁੰਡੇ ਦੀ ਰੂਹ-ਕੰਬਾ ਦੇਣ ਵਾਲੀ ਕਹਾਣੀ,ਸੁਣੋ ਮੁੰਡਿਆਂ ਨਾਲ ਕੀ- ਕੀ ਹੁੰਦਾ Donkey ਟਾਈਮ

Jagbani · 107K views

LIVE

55 ਲੱਖ ਦੇ ਕੇ America 'ਚ ਨਰਕ ਭੋਗ ਕੇ ਆਇਆ ਇਹ ਨੌਜਵਾਨ, 9 ਮਹੀਨੇ ਜੇਲ੍ਹ ਕੱਟੀ | Pro Punjab Tv

Pro Punjab Tv · 500K views

LIVE

ਵਾਕਿਆ ਹੀ ਸੱਪਾਂ ਦੀ ਸਿਰੀ ਤੋਂ ਨੋਟ ਚੱਕਣ ਵਾਲਾ ਕੰਮ ਹੈ ਡਰਾਇਵਰੀ | Podcast With Truck Driver

LOK AWAZ TV · 236K views

LIVE

ਡੌਂਕੀ ਦੀ ਲੂੰ-ਕੰਢੇ ਖੜ੍ਹੇ ਕਰਨ ਵਾਲੀ ਕਹਾਣੀ! ਕੁੜੀਆਂ ਨਾਲ ਅੱਖਾਂ ਸਾਹਮਣੇ ਕਰਦੇ ਸੀ ਗਲਤ ਕੰਮ

Jagbani · 437K views

LIVE

Donkey story Europe 21 ਦੇ ਮੁੰਡੇ ਨੇ ਲਾਈ Europe ਦੀ Donkey #podcasts #usadonkey #punjab

Punjab ale · 145K views

LIVE

EP- 38 Spent Days In Sea & Struggle During Donkey (Part-2)| AK Talk Show

Anmol Kwatra · 468K views

LIVE

ਜ਼ਮੀਨ ਵੇਚੀ ਵੀ ਰਾਸ ਨਾ ਆਈ| India to Europe Donkey | Panama Jungle | Emotional story @PunjabDeHeere1

Punjab De Heere · 51K views

LIVE

America ਤੋਂ Deport, America Jail ਤੋਂ ਆਏ ਮੁੰਡੇ ਦੇ ਖੁਲਾਸੇ ! Dunki india to America | america visa

Sirlekh · 106K views

LIVE

64 ਲੱਖ ਲੈ ਗਈ ਅਮਰੀਕਾ ਦੀ DUNKI, ਇੱਕ ਹਫ਼ਤੇ 'ਚ ਗਿਆ ਸਵਾ ਕਰੋੜ, ਮਸਾਂ ਬਚੀ ਜਾਨ | UNTOLD PUNJAB

Untold Punjab · 176K views

LIVE

ਮੌ/ਤ ਦੇ ਸਮੁੰਦਰ 'ਚੋਂ ਬਚਕੇ ਆਏ Dunki ਲਾਉਣ ਆਲੇ ਨੌਜਵਾਨ ਦੀ ਕਹਾਣੀ

Panjab Pratham HD · 102K views

LIVE

ਡੌਂਕੀ ਰਾਹੀਂ ਅਮਰੀਕਾ ਦਾ 40 ਦਿਨ ਦਾ ਦਿਲ ਕੰਬਾਊ ਸਫ਼ਰ,20 ਸਾਲ ਬਾਅਦ ਖੋਲ੍ਹੇ ਸਾਰੇ ਰਾਜ

GURPREET UNSCRIPTED · 1.6M views

YouTube, with the door locked.

Aegis plays a clean stream instead of YouTube's player, so pre-roll ads, trackers, and fingerprinting never ride along. Drop Shields any time if you want the official player back.