ਸੰਤ ਭਿੰਰਾਂਵਾਲਿਆਂ ਕੋਲ ਆਏ ਕਿਹੜੇ 2 ਬੰਦੇ ਕਰਵਾਉਣਾ ਚਾਹੁੰਦੇ ਸੀ ਖਾਲਿਸਤਾਨ ਦਾ ਐਲਾਨ | Pro Punjab Tv
317K views · Jun 12, 2022 · News & Politics
Comments · 999
@tejaspreetsingh6090 · 4 years ago
੧੦੦ ਗੱਲ੍ਹਾਂ ਦੀ ਇਕ ਗੱਲ ਆ, ਕੇ ਇਤਿਹਾਸ ਗਵਾਹ ਹੈ ਕੇ ਜਿੰਨੇ ਵੀ ਸ਼੍ਰੀ ਦਰਬਾਰ ਸਾਹਿਬ ਨਾਲ ਮੱਥਾ ਲਾਇਆ ਓਹਦਾ ਕੱਖ ਨਹੀਂ ਰਿਹਾ।
220
@karanglib9987 · 4 years ago
ਆਪਣੇ ਦੇਸ਼ ਵਿੱਚ , ਆਪਣੇ ਹੀ ਧਾਰਮਿਕ ਸਥਾਨ ਤੇ ਟੈਂਕਾ ਨਾਲ ਹਮਲਾ
5
@NavdeepSingh-dt1je · 2 years ago
ਸਿੱਖ ਕੋਮ ਕਦੇ ਨਾ ਹਾਰੇ ਜੇ ਸਿੱਖਾ ਨੂੰ ਸਿੱਖ ਨਾ ਮਾਰੇ ਵਾਹਿਗੁਰੂ ਵਾਹਿਗੁਰੂ ਜੀ
35
@sarbjitdhillon9139 · 4 years ago
ਸਿੱਖਾਂ ਦੇ ਹੀਰਿਆ ਵਰਗੇ ਪੁੱਤਾਂ ਨੂੰ ਅੱਤਵਾਦੀ ਹੀ ਦੱਸੀ ਜਾ ਰਿਹਾ ਬਹੁਤ ਦੁੱਖ ਦੀ ਗੱਲ ਆ ।
113
@jaswinderatwal941 · 2 years ago
ਪਾਪੀ ਕੋ ਮਾਰਨੇ ਕੋ ਪਾਪ ਮਹਾਂਬਲੀ ਹੈ !
ਏਹੋਜਿਹੇ ਦੋਗਲੇ ਸਿੱਖ ਹੀ ਸਿੱਖ ਕੌਮ ਨੂੰ ਘੁਣ ਵਾਂਗ ਖਾਈ ਜਾਂਦੇ ਨੇ ਏਨਾਂ ਦਾ ਹਿਸਾਬ ਜ਼ਰੂਰ ਕਰੇਗਾ ਪਰਮਾਤਮਾਂ ਇੱਕ ਦਿਨ
ਸਹੀ ਕਿਹਾ ਕਿਸੇ ਨੇ !
ਸਿੱਖ ਕੌਮ ਕਦੇਵੀ ਕਿਸੇ ਤੋ ਨਾਂ ਹਾਰੇ ! ਜੇ ਸਿੱਖ ਨੂੰ ਸਿੱਖ ਨਾਂ ਮਾਰੇ !
ਇਹ ਨੇ ਜੀ ਬੀਬੀ ਇੰਦਰਾ ਦੇ ਸਿੱਖ ਏਦੀ ਜਗਾ ਹੁੰਦਾ ਕੋਈ ਗੁਰੂ ਦਾ ਸਿੱਖ ਤੇ ਏਹੋਜਿਹੀ ਘਨੌਣੀ ਹਰਕਤ ਕਦੇ ਨਾਂ ਹੁੰਦੀ ਇਹ ਇੱਕ ਸਿੱਖ ਕੌਮ ਦਾ ਕਲੰਕ ਹੈ ਜੀ ਜਿਸਨੇ ਪੱਗ ਵਿੱਚ ਸਿਰ ਫਸਾ ਰੱਖਿਆ ਹੈ ਪਰ ਸਿੱਖ ਨਹੀਂ !
10
@diyslimes949 · 2 years ago
⏩ਇਹ ਨੂੰ DC ਕਿਸਨੇ ਬਣਾਤਾ।
3
@tejaspreetsingh6090 · 4 years ago
ਸ਼੍ਰੀ ਦਰਬਾਰ ਸਾਹਿਬ ਮੇਰੀ ਰੂਹ ਵਿੱਚ ਹੈ ਤੇ ਮਰਨ ਤੋਂ ਬਾਅਦ ਵੀ ਰਹੂਗਾ ਜੀ।
74
@ਗੁਰਦੀਪਸਿੰਘਟਿਵਾਣਾ · 3 years ago
ਹੁਣ ਤਾ ਗੱਲਾਂ ਹੀ ਨੇ ਜੀ🙏 ਬਹੁਤ ਬਹੁਤ ਧੰਨਵਾਦ ਜੀ
5
@naranjansingh3727 · 2 years ago
ਗੱਦਾਰਾਂ ਨੂੰ ਮੁਆਫ ਨਹੀਂ ਕਰੇਗਾ ਸ਼ਾਡਾ ਹਰਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ
6
@kulwantsingh3735 · 2 years ago
ਇਸ ਦਰਦ ਭਰੀ ਦਾਸਤਾਨ ਨੂੰ ਸੁਣਾਉਣ ਲਈ ਹੱਸਣ ਦੀ ਕੀ ਕੋਈ ਤੁਕ ਹੈ ਗੁਰੂ ਰਾਮਦਾਸ ਕਦੇ ਬਖਸ਼ਣ ਗਏ ਨਹੀਂ
4
@ranjeetamirkhas3617 · 3 years ago
22 ਐਧਰ ਓਧਰ ਦੀਆਂ ਗੱਲਾਂ ਕਰਕੇ ਕੋਈ ਫਾਇਦਾ ਨਹੀਂ
ਤੁਸੀਂ ਦਿਲੀ ਦੇ ਨੋਕਰ ਕਿਉਂ ਬਣੇ ਰਹੇ
ਸਰਦਾਰ ਜਰਨੈਲ ਸ਼ੁਬੇਗ ਸਿੰਘ ਜੀ ਵਾਂਗ ਪੰਥ ਲਈ ਕਿਉਂ ਨਾ ਲੜੇ
ਜਵਾਬ ਦਿਉ
10
@KuldeepSingh-ro7mq · 4 years ago
ਇਹ ਝੂਠੇ ਹਨ,ਪਹਿਲੇ DC ਨੇ ਨਾਂਹ ਕੀਤੀ ਸੀ ਪਰ ਇਸ ਨੇ ਹਮਲਾ ਕਰਨ ਲਈ ਦਸਤਖ਼ਤ ਕਰ ਦਿਤੇ
137
Up next

Bhindranwala ਦੀ ਅੰਤਿਮ ਮੁਲਾਕਾਤ, Before Blue Star ਕੀ ਚਾਹੁੰਦੇ ਸੀ ਸੰਤ |Devinder Pal | Arbide World |
Arbide World · 31K views

ਮੇਰੇ ਜ਼ਰੀਏ ਜਨਰਲ Shabeg Singh ਸੰਤ ਭਿੰਡਰਾਂ ਵਾਲਿਆਂ ਨੂੰ ਮਿਲੇ ਸੀ
Bold Punjab Tv · 59K views

Ex DGP Chattopadhyay ਨੇ RajJitSingh ਦੀਆਂ ਕ*ਰ*ਤੂ*ਤਾਂ ਤੋਂ ਚੱਕਿਆ ਪਰਦਾ
Pro Punjab Tv · 1.6K views

The Real Khalistan Story: Op Blue Star, Bhindrawale & Indira Gandhi's Ass@ssination That Bled India
Ravi Kapoor, IRS · 118K views

🔸ਵੇਖੋ The Harpreet Show , ਕਿਉਂ ਨਹੀਂ ਭੁੱਲੇਗੀ ’84 ? Operation Blue Star
PTC NEWS · 13K views

ਸੰਤ ਭਿੰਡਰਾਂਵਾਲਿਆਂ ਨੇ ਕਿਉਂ ਨਹੀਂ ਕੀਤਾ ਸੀ ਖਾਲਿਸਤਾਨ ਦਾ ਐਲਾਨ, ਪੱਤਰਕਾਰ ਜਸਪਾਲ ਸਿੱਧੂ ਦਾ ਅਹਿਮ INTERVIEW
Pro Punjab Tv · 40K views

ਯਾਦਵਿੰਦਰ ਦੀ ਅਜੈਪਾਲ ਬਰਾੜ ਨਾਲ Tariff ਜੀਓ ਪੌਲੀਟਿਕਸ 'ਤੇ ਗਹਿਨ ਚਰਚਾ |Pro Punjab Tv|
Pro Punjab Tv · 67K views

संवाद # 239 (Part 1): He is the MOST WANTED Man by Khalistanis
Vaad · 1M views

The Untold Real Story of 1986 Sarbat Khalsa & Declaration: Exclusive Interview with Bhai NarienSingh
Sikh Siyasat · 35K views

ਸੰਤ ਸਿਪਾਹੀ ਗੁਰੂ ਗੋਬਿੰਦ ਸਿੰਘ ਜੀ,ਜ਼ਫ਼ਰਨਾਮਾ ਦੇਖ Aurangzeb ਨੂੰ ਕੀ ਹੋਇਆ?History ਦਾ ਸਹੀ Source ਕੀ?
Anmol Kwatra · 701K views

Reality of Operation Blue Star 1984 | Exclusive with Genocide Attack Victim | Gurpreet Bal | Kudrat
Kudrat ਕੁਦਰਤ · 63K views

DES PUADH : Daljit Singh Bittu l Manjit Singh Rajpura l B Social
B Social · 133K views

ਇੰਦਰਾ ਗਾਂਧੀ ਦੇ ਕ*ਤਲ ਦੇ ਅੰਦਰੂਨੀ ਪਲਾਨ ਦਾ ਖੁਲਾਸਾ,ਯਾਦਵਿੰਦਰ ਦੀ ਸਾਬਕਾ RAW ਮੁਖੀ AS Dullat ਨਾਲ ਡੂੰਘੀ ਗੱਲਬਾਤ
Pro Punjab Tv · 51K views

ਸੰਤਾਂ ਨਾਲ ਆਖਰੀ ਦਿਨ ਕੀ ਕੁਝ ਵਾਪਰਿਆ ਸੀ।ਪ੍ਰਕਾਸ਼ ਸਿੰਘ ਬਾਦਲ ਨੂੰ ਸੰਤਾਂ ਨੇ ਕਿਹੜੀ ਗੱਲ ਤੋਂ ਝਾੜ ਪਾਈ ਸੀ।
RMB Television · 494K views

BLUE STAR - Bhindranwala ਦੀ ਆਖਰੀ ਲੜਾਈ | इंदिरा गाँधी | Indira Gandhi| Amritsar| Arbide World
Arbide World · 94K views

Indira gandhi ਨੇ GK ਤੋਂ ਸੰਤਾਂ ਨੂੰ ਲਵਾਇਆ ਸੀ ਕਿਹੜਾ ਸੁਨੇਹਾ ? ਪਰ ਸੰਤ ਨਹੀਂ ਮੰਨੇ | Pro Punjab Tv
Pro Punjab Tv · 236K views

ਜਗਤਾਰ ਸਿੰਘ ਹਵਾਰਾ ਦੇ ਅਣਸੁਣੇ ਕਿੱਸੇ | Story Of Jagtar Singh Hawara | Jaswant Singh | Gurpartap Singh
Sarbat ਸਰਬੱਤ · 184K views

Operation Blue Star 1984 | ਹਥਿਆਰ ਲੈ ਕੇ ਛਾਉਣੀਆਂ ਛੱਡ ਭੱਜੇ ਸਿੱਖ ਫੌਜੀ | Dharmi Fauji | Punjab 1984
Virasat Media Canada · 115K views

ਸੰਤਾਂ ਨੂੰ 82 ਵਿੱਚ ਹੀ ਪਤਾ ਲੱਗ ਗਿਆ ਸੀ ਕਿ ਕੁਝ ਹੋਣ ਵਾਲਾ ਹੈ। Bhai Jaswant Singh Fauji Interview
RMB Television · 138K views

ਦਰਬਾਰ ਸਾਹਿਬ ਹਮਲੇ ਸਮੇਂ ਇਸ ਵੱਡੇ ਅਫ਼ਸਰ ਨੇ ਜਨਰਲ ਬਰਾੜ ਖਿਲਾਫ਼ ਚੁੱਕਿਆ ਸੀ ਝੰਡਾ | Pro Punjab Tv
Pro Punjab Tv · 232K views