Ads skipped

Amritpal Singh ਦੇ BJP ਕਨੈਕਸ਼ਨ ਤੇ ਕੀ ਬੋਲੇ ਰਾਣਾ ਸੋਢੀ,ਅਕਾਲੀ-ਬੀਜੇਪੀ ਗਠਜੋੜ ਹੋਵੇਗਾ ਜਾਂ ਨਹੀਂ |

29K views · Sep 14, 2026 · News & Politics

Comments · 66

• @BhupindersinghGhuman-e7d · 2 weeks ago

ਬਿਹਾਰ ਵਿੱਚ 10-10 ਹਜਾਰ ਪਾ ਕੇ ਤੁਸੀਂ ਕਿਹੜਾ ਮਾਰਕਾ ਮਾਰਿਆ ਸੀ ਲੋਕਾਂ ਨੂੰ ਪਤਾ

6

• @meharsinghgill1734 · 2 weeks ago

ਪੰਜਾਬ ਦਾ ਭਲਾ ।ਇਸ ਦਿੱਲੀ ਸਰਕਾਰ ਦੇ ਸਵਿਧਾਨ ਲਿਖਿਆ ਹੀ ਨਹੀਂ।
ਇਹ ਸਭ ਰਾਜਨੀਤਕ ਲੋਕ ਲੋਕਤੰਤਰ ਦਾ ਤਮਾਸ਼ਾ ਵਿਖਾ ਰਹੇ ਦੁਨੀਆਂ ਨੂੰ ਪਰ ਕੋਈ ਲੋਕਤੰਤਰ ਨਹੀਂ ਹੈ।
ਧਰਮ ਨਿਰਪੱਖ ਦੇਸ਼ ਵੀ ਕਹਿੰਦੇ ਉਹ ਵੀ ਸਿਰਫ ਕਾਗਜ਼ਾਂ ਹੀ ਹੈ।
ਘੱਟ ਗਿਣਤੀ ਧਰਮ ਨੂੰ ਕੁੱਝ ਕੇ ਸਰਕਾਰਾਂ ਬਣਦੀਆਂ ਆ।
ਸਿੱਖਾਂ ਨੂੰ ਕਾਂਗਰਸ ਕੁਟਦੀ ਮਾਰਦੀ ਸੀ ।
ਬੀ ਦੇ ਪੀ ਮੁਸਲਮਾਨਾਂ ਨੂੰ ਕੁੱਝ ਰਹੀ।
ਬਹੁਗਿਣਤੀ ਹਿੰਦੂ ਨੂੰ ਖੁਸ਼ ਕਰ ਕੇ ਵੋਟਾਂ ਲੈਣ ਕੇ ਸਰਕਾਰਾਂ ਬਣਦੀਆਂ।
ਜਿਸ ਦੀ ਗਿਣਤੀ ਵਧ ਉਸੇ ਦਾ ਕਾਨੂੰਨ ਉਸੇ ਦੀ ਸਰਕਾਰ ਇਹ ਸਾਰੀ ਦੁਨੀਆਂ ਵਿੱਚ ਹੀ ਹੈ

5

• @mohanaujlainfotainmentlive7422 · 2 weeks ago

ਸੁਣ ਲਓ ਬੇਈਮਾਨਾ ਦੀ ਪੰਜਾਬ ਪ੍ਰਤੀ ਨੀਤੀ ਅਖੇ ਜਿਸ ਸੂਬੇ ਦੇ 32 ਪਿੰਡ ਓਜਾੜ ਰਾਜਧਾਨੀ ਚੰਡੀਗੜ੍ਹ ਬਣੀ ਇਹ ਕਹਿੰਦੇ ਨੇ ਕਿ ਚੰਡੀਗੜ੍ਹ ਦੇ ਲੌਕ ਤਾ ਮਰਨ ਵਰਤ ਤੇ ਬੈਠ ਜਾਣਗੇ ਕੌਣ ਨੇ ਉਹ ਲੌਕ ਪੰਜਾਬ ਦਾ ਮੂਲ ਨਿਵਾਸੀ ਪੰਜਾਬੀ ਤਾ ਕਦੇ ਪੰਜਾਬ ਵਿਰੁੱਧ ਕਦੇ ਨਹੀਂ ਜਾਵੇਗਾ! ਪੰਜਾਬੀਓ ਭਾਜਪਾ ਕਦੇ ਤੁਹਾਡੇ ਸਿਰ ਦਸਤਾਰ ਨੌਜਵਾਨਾਂ ਨੂੰ ਜੇਲ੍ਹਾਂ ਚ ਡੱਕਣਗੇ! ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਸੰਘ ਦੀਆਂ ਨੀਤੀਆ ਸਿੱਖ ਪੰਜ ਸਦੀ ਇਤਿਹਾਸ ਨੂੰ ਮਨਫੀ ਕਰ ਸਲੇਬਸ ਭਾਖੜਾ ਮੈਨੇਜਮੈਂਟ ਦਾ ਕੇਦਰੀਕਰਣ ਤੀਹ ਪੈਤੀ ਸਾਲਾ ਤੌ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਤਾ ਦੂਰ ਪੈਰੌਲ ਵੀ ਨਹੀਂ ਦਿੱਤੀ ਜਾ ਰਹੀ ਦੂਜੇ ਤਰਫ ਸੌਧਾ ਸਾਧ ਨੂੰ ਲਗਾਤਾਰ ਪੈਰੌਲ ਦਿੱਤੀ ਜਾ ਰਹੀ ਆ ਗੁਜਰਾਤ ਸੰਗੀਨ ਦੌਸਾ ਚ ਰਿਹਾਈ ਬਾਦ ਅਹੁਦੇ ਮਾਣ ਰਹੇ ਨੇ!
ਕਿਹਾ ਹੀ ਨਹੀਂ ਪ੍ਰਤੱਖ ਸਬੂਤ ਆ ਇਹ ਮੁੱਲਕ ਚ ਸਿੱਖਾਂ ਲਈ ਕਾਨੂੰਨ ਨਹੀਂ! ਸੌਢੀ ਸਾਹਿਬ ਪੱਗਾਂ ਚ ਸਿਰ ਫਸਾਈ ਰਾਸਟਰਵਾਦੀ ਸਨਾਤਨੀ ਸੌਚ ਵਾਲੇ ਸਿੱਖ ਨਹੀਂ ਕੇਸਾਧਾਰੀ ਹਿੰਦੂ ਨੇ! ਜਿਹਨਾਂ ਨੂੰ ਸਿੱਖ ਕਹਿ ਰਹੇ ਨੇ ਉਨ੍ਹਾਂ ਦਾ ਕਦੇ ਇੱਕ ਵੀ ਮੰਗ ਸਿੱਖ ਜਾ ਪੰਜਾਬ ਲਈ ਉਠਾਈ ਹੌਵੇ ਨਹੀਂ ਆ!

6

• @SawinderSingh-rs9lb · 2 weeks ago

ਇਹ ਹਿੰਦੂ ਪਾਰਟੀ ਹੈ ਸੱਚ ਕਿਹਾ ਤੁਸੀਂ

3

• @rawinderkhinda5002 · 2 weeks ago

ਯਾਦਵਿੰਦਰਾ ਭਗਵੰਤ ਮਾਨ ਨੂੰ ਦੀ ਵੀ ਕਦੇ ਆਲੋਚਨਾ ਕਰ ਲਿਆ ਕਰ

5

• @ykwest2 · 2 weeks ago

Punjab polycrisis ਵਿਚੋਂ struggle ਕਰ ਰਿਹਾ ਹੈ। ਇਸ ਵਿਚੋਂ BJP - ਅਕਾਲੀਦਲ ਦਾ ਗੱਠਜੋੜ ਹੀ ਪੰਜਾਬ ਨੂੰ ਕੱਢ ਸਕਦਾ। ਇਹ ਸਾਡੀ ਪੰਜਾਬੀਆਂ ਲਈ ਭਾਈਚਾਰਕ ਸਾਂਝ, ਕੌਮੀ ਸੁਰੱਖਿਆ ਤੇ ਖੁਸ਼ਹਾਲੀ ਲਈ ਇਸ ਵਕ਼ਤ ਬਹੁਤ ਜ਼ਰੂਰੀ ਹੈ।

2

• @bhindabrar6265 · 2 weeks ago

ਬੀਜੇਪੀ ਕਦੇ ਨਹੀਂ ਬੰਦੀ ਸਿੱਖਾਂ ਨੂੰ ਰਿਹਾ ਕਰੇਗੀ ਕਿਉਕਿ ਹਿੰਦੂ ਵੋਟ ਟੁੱਟ ਜਾਵੇਗੀ  ਬਾਕੀ ਜ਼ੋ ਸਿੱਖ ਬੀਜੇਪੀ ਵਿਚ ਗਿਯ ਨੇ ਓ ਸਿੱਖਾਂ ਨਾਲ ਨਫ਼ਰਤ ਕਰਦੇ ਨੇ ਇਨ੍ਹਾਂ ਨੇ ਪੱਗਾ ਵਿਚ ਸਿਰ ਫਸਾਇਆ ਹੈ ਏ ਸਿੱਖ ਨਹੀਂ ਨੇ ਏ ਦੋਗਲੇ ਨੇ ਜੇਕਰ ਸਿੱਖ ਨੂੰ ਸਿੱਖ ਨਾ ਮਾਰੇ ਤਾਂ ਸਿੱਖਾਂ ਦਾ ਸਾਰੇ ਵਰਲਡ ਤੇ ਰਾਜ ਹੂੰਦਾ ਚਲੋ ਕੋਇ ਗੱਲ ਨਹੀਂ ਹੁਣ ਵਾਹਿਗੁਰੂ ਜੀ ਨੇ ਮੇਹਰ ਕਰੀ ਜੌ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਪੰਜ਼ਾਬ ਦੀ ਅਗਵਾਈ ਕਰਨ ਲਈ ਭੇਜ ਦਿੱਤਾ ਗਿਆ ਤੇ ਹੁਣ ਵਾਰਿਸ ਪੰਜਾਬ ਦੇ ਦੀ ਜਿੱਤ ਪੱਕੀ ਹੈ ਸਾਥ ਆਪ ਵਾਹਿਗੁਰੂ ਜੀ ਦੇਂਣਗੇ ਜੀ

14

• @user-MogA · 2 weeks ago

ਕੋਈ ਵਿਜਨ ਤੇ ਹੈਨੀ ਇਹਨਾਂ ਕੋਲ ਨਾ ਇਹਦੀ ਗੱਲਬਾਤ ਵਿੱਚ

2

• @MERIUNIVERSITY-w4k · 2 weeks ago

BJP, America trade deal naal bera garak ker dau

4

• @Singhcollection715 · 2 weeks ago

ਪਹਿਲਾਂ ਬਾਦਲਾਂ ਕੋਲੋਂ ਬੇਅਦਬੀਆਂ ਕਰਵਾਈਆਂ ਫ਼ੇਰ ਬਾਦਲਾਂ ਨੂੰ ਦੂਧ ਵਿੱਚੋ ਵਾਲ਼ ਵਾਂਗ ਕਢ ਕੇ ਬਾਹਰ ਮਾਰਿਆ ਹੁਣ 117 ਸੀਟਾਂ ਤੇ ਇਕੱਲੇ ਇਲੈਕਸ਼ਨ ਲੜ ਰਹੇ ਆ ਇਹ ਆ ਸਿਆਸਤ

2

• @baldevjassar8059 · 2 weeks ago

PM Modi ji parliament vich Kyun nahi Gai Amit Sha ji v Nahi Gai

2

• @gur0092 · 2 weeks ago

Bjp ਕਿਸਾਨ ਵਿਰੋਧੀ ਪੰਜ਼ਾਬ ਵਿਰੋਧੀ ਤੇ ਸਿੱਖ਼ ਵਿਰੋਧੀ ਹੈ । ਿੲਹਦਾ ਅਪਣਾ ਕੋੲੀ ਨਹੀ ਪਤਾ ਕਦੋਂ ਪਾਰਟੀ ਛੱਡ ਜਾਵੇ ।

2

Up next

LIVE

Mudde Te Charcha | ਵੱਡੇ ਐਲਾਨ ਅਮਿਤ ਸ਼ਾਹ ਪੰਜਾਬ ਨੂੰ ਕਰ ਗਏ ਬਾਗੋ-ਬਾਗ | Sanjha TV

Sanjha Tv · 5.2K views

LIVE

Nabha jail break: ਸੇਖੋਂ, ਵਿੱਕੀ ਗੌਂਡਰ ਨੇ ਮਿੱਥ ਲਿਆ ਸੀ ਕਿ..! ਸੁਣੋ ਕਿਵੇਂ ਲੀਕ ਹੋਇਆ ਸੀ ਪਲੇਨ-A ?

Punjab First Voice · 62K views

LIVE

Captain’s Secret ? ਕੀ ਹੁੰਦਾ ਸੀ ਫਾਰਮ ‘ਤੇ ?ਸਲਾਹਕਾਰ ਨੇ ਚੱਕ’ਤੇ ਪਰਦੇ | Devinder Pal| Arbide World|

Arbide World · 59K views

LIVE

Badal vs Amritpal: Why the Political Battle Over Khalistan ?|TO THE POINT | KP SINGH | JUS TV

JusPunjabiTV Official · 87K views

LIVE

ਅੰਮ੍ਰਿਤਪਾਲ ਦੀ ਪਾਰਟੀ ਨੇ ਕਿਉਂ ਛੱਡਿਆ ਖਾਲਿਸਤਾਨੀ ਏਜੰਡਾ,ਧਾਰਾ 371 ਹੈ ਪੰਜਾਬ ਤੇ ਸਿੱਖਾਂ ਦੇ ਹਰ ਮਸਲੇ ਦਾ ਹੱਲ

Pro Punjab Tv · 23K views

LIVE

Big Interview: ਜਥੇਦਾਰ ਹਵਾਰਾ ਦੇ ਸਕੇ ਭਰਾ ਦਾ ਪਹਿਲਾ ਇੰਟਰਵਿਊ Exclusive With Simranjot Makkar ! SMTV

SMTV · 141K views

LIVE

EX DSP ਨੇ Chawla ਦੀਆਂ ਕ*ਰ*ਤੂ*ਤਾਂ ਦਾ ਕੀਤਾ ਪਰਦਾਫਾਸ਼, ਜਨਾਨੀ ਸਣੇ ਨ*ਸ਼ੇ ਦੇ ਵੀ ਲਾਏ ਦੋਸ਼

Pro Punjab Tv · 115K views

LIVE

ਮੋਹਨਜੀਤ ਨੂੰ ਨਸ਼ੇੜੀ ਕਹਿਣ ਵਾਲੇ ਝਾੜੂ ਦੇ ਚੇਅਰਮੈਨ ਦਾ ਪਹਿਲਾ ਇੰਟਰਵਿਊ ਪੱਤਰਕਾਰ ਨੇ ਤਿੱਖੇ ਸਵਾਲਾਂ ਨਾਲ ਘੇਰਿਆ

RMB Television · 43K views

LIVE

Shaganpreet ਦੇ ਪਿਤਾ ਬਾਰੇ ਵੱਡੇ ਖ਼ੁਲਾਸੇ, DIG Kuldeep Chahal ਦਾ ਗੁੱ*ਸੇ ਆਲਾ Interview

Pro Punjab Tv · 82K views

LIVE

MP ਅੰਮ੍ਰਿਤਪਾਲ ਖਿਲਾਫ਼ ਕਿਉਂ ਬੋਲ ਰਹੇ ਸੁਖਬੀਰ ਬਾਦਲ ? |Untold Punjab|

Untold Punjab · 14K views

LIVE

ਬੰਦੀ ਸਿੰਘਾਂ ਨੂੰ ਫਾਂਸੀ ਦੇਣ ਤੋਂ ਇਨਕਾਰ ਕਰਨ ਵਾਲੇ ਜੇਲ੍ਹਰ ਦਾ ਦਮਦਾਰ Interview

Pro Punjab Tv · 63K views

LIVE

ਮਾਝੇ ’ਚ ਲੋਕ ਵਾਰਿਸ ਪੰਜਾਬ ਦੀ ਨਹੀਂ ਅਕਾਲੀ-ਭਾਜਪਾ ਦੀ ਸਰਕਾਰ ਬਣਾਉਣ ਨੂੰ ਕਾਹਲੇ,RSS ਪੰਜਾਬ ’ਚ ਨਹੀਂ ਕਰ ਰਹੀ ਘੁਸਪੈਠ

Alpha Punjab Tv · 22K views

LIVE

Amritpal vs Sukhbir ਦੀ ਸਿਆਸੀ ਖੇਡ ! Captain BJP ਲਈ ਮੁਸੀਬਤ? Devinder Pal| Arbide World

Arbide World · 70K views

LIVE

ਸਾਰੇ ਮੁੱਦਿਆਂ‘ਤੇ Mandeep Manna ਦਾ ਬੇਹੱਦ ਗੁੱਸੇ ਆਲਾ Interview

Pro Punjab Tv · 173K views

LIVE

ਚਾਵਲਾ ਕਾਂਡ- ਵੱਡਾ ਖੁਲਾਸਾ, ਸਾਜਿਸ਼ਕਾਰੀ ਕੌਣ? Police ਤਫਤੀਸ਼ ਕਿਵੇਂ ਕਰੇਗੀ ? Captain Chanan Sidhu | AW Media

Arbide World · 106K views

LIVE

ਵਾਰਿਸ ਪੰਜਾਬ ਨੇ ਚੀਕਾਂ ਕਢਾਈਆਂ ਪਈਆਂ ਅਕਾਲੀਆਂ ਦੀਆਂ, ਬ੍ਰਹਮਪੁਰਾ ਦਾ ਏਨਾ ਗੁੱਸੇ ਆਲਾ Interview ਨੀ ਦੇਖਿਆ ਹੋਣਾ

Pro Punjab Tv · 117K views

LIVE

2027 'ਚ ਕੌਣ ਮਾਰੇਗਾ ਬਾਜ਼ੀ ? ਕੀ ਕਹਿੰਦੀ ਹਲਕੇ ਜੈਤੋ ਦੀ ਹਵਾ ? Ground Report From Faridkot | EP 16

Blunt Voice · 31K views

LIVE

MUST WATCH: Obama Gives Deep Take On AI Threat, Recursive Self-Improvement, & His Suggested Approach

Forbes Breaking News · 716K views

LIVE

🚨 Political Shift in Majha? ਜੋ 🚜 ਟਰੈਕਟਰ ਦਿੱਲੀ ਗਏ, ਉਹੀ ਹੁਣ BJP ਦੇ ਹੱਕ ’ਚ? 🎤 Majha Speaks 😮 “BJP Win!

Surkhab Tv · 4.1K views

LIVE

ਹੋਏ ਬੇਸੁੱਧ ਸੱਤਾ ਦੇ ਨਸ਼ੇ 'ਚ CM ਦੇ 'ਹੀਰਿਆਂ' ਨੇ ਕਰਾਤੀ ਅੱਤ Pulaanghtv

ਪੁਲਾਂਘ - ਇੱਕ ਉਮੀਦ │ PULAANGH - IK UMEED · 59K views

LIVE

Why is Sukhbir Badal facing opposition?

Kanwar Sandhu · 10K views

LIVE

ਪੰਜਾਬ ਦਾ ਐਜੂਕੇਸ਼ਨ ਸਿਸਟਮ ਕਿਹੋ ਜਿਹਾ ਹੋਣਾ ਚਾਹੀਦਾ ਹੈ

Discovered By Lens · 400 views

LIVE

Congress ਦੀ ਡੁੱਬਦੀ ਬੇੜੀ! Sachin Pilot ਫੇਲ੍ਹ ਜਾਂ ਪਾਸ? Raja warring ਦੀ ਕੁਰਸੀ ਖ਼ਤਰੇ ’ਚ? Arbide World |

Arbide World · 25K views

LIVE

Chawla ਕਾਂ**ਡ ਤੇ Karnail Singh Peer Mohammad ਦਾ ਪਟਾਕੇ ਪਾਉਂਦਾ Interview

Pro Punjab Tv · 128K views

LIVE

Khabarsaar - 1414 - ਚਾਵਲਾ ਤਾਂ ਹੋਰ ਹੀ ਕੁਝ ਕਹਿ ਗਿਆ ... - Mintu Gurusaria Live

iWorldTV · 35K views

LIVE

Amarjeet Chawla ਮੂਹਰੇ ਅੜਨ ਵਾਲੀ Bibi Kiranjot Kaur ਦਾ ਐਸਾ Interview ਨੀ ਸੁਣਿਆ ਹੋਣਾ

Pro Punjab Tv · 228K views

YouTube, with the door locked.

Aegis plays a clean stream instead of YouTube's player, so pre-roll ads, trackers, and fingerprinting never ride along. Drop Shields any time if you want the official player back.