Ads skipped

Congress ਦੀ ਡੁੱਬਦੀ ਬੇੜੀ! Sachin Pilot ਫੇਲ੍ਹ ਜਾਂ ਪਾਸ? Raja warring ਦੀ ਕੁਰਸੀ ਖ਼ਤਰੇ ’ਚ? Arbide World |

26K views · Sep 14, 2026 · People & Blogs

Comments · 35

• @carlosingh8563 · 2 weeks ago

• @AjitSingh-iw1oz · 2 weeks ago

ਇਹਨਾਂ ਗਿਣਤੀਆਂ ਮਿਣਤੀਆਂ ਨਾਲ ਚੋਣ ਨਹੀਂ ਜਿੱਤ ਹੁੰਦੀ। ਪਾਰਟੀ ਪੰਜਾਬ ਲਈ ਆਪਣਾ ਏਜੰਡਾ ਦੱਸੇ ਅਤੇ ਮੈਨੀਫੈਸਟੋ ਜਾਰੀ ਕਰੇ। ਜੇ ਲੋਕਾਂ ਲਈ ਕੋਈ ਏਜੰਡਾ ਹੀ ਨਹੀਂ ਫਿਰ ਪ੍ਰਧਾਨ ਬਦਲ ਕੇ ਕੁੱਝ ਨਹੀਂ ਹੋਣ ਲੱਗਾ।

2

• @DeepakKapur-pp7cp · 2 weeks ago (edited)

? Not clear, rather confusing!

• @rishidnl · 2 weeks ago

Good analysis...

• @dr.paramjitsinghsumra179 · 2 weeks ago

ਪੰਜਾਬ ਵਿੱਚ ਚੋਣ ਲੜਨ ਲਈ ਆਪਣੀ ਪਾਰਟੀ ਦਾ ਚੋਣ ਮੈਨੀਫੈਸਟੋ ਤਿਆਰ ਕਰਨ ਸਮੇਂ ਇਹ ਗੱਲਾਂ ਧਿਆਨ ਵਿੱਚ ਰੱਖਣਾ:>>----> *ਨਸ਼ਿਆਂ ਖਿਲਾਫ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਹਾਥੀ ਦੇ ਦੰਦ ਸਾਫ ਵਿਖਾਈ ਦੇ ਰਹੇ ਹਨ। ਜੇਕਰ ਨਰੰਜਣ ਸਿੰਘ ਵਰਗੀ ਸਾਰੀ ਪੁਲਸ ਹੋ ਜਾਵੇ ਤਾਂ ਨਸ਼ਿਆਂ ਦਾ ਖਾਤਮਾ 24 ਘੰਟੇ ਅੰਦਰ ਹੱਲ੍ਹ ਹੋ ਸਕਦੇ ਹਨ।
ਪੰਜਾਬ ਸਰਕਾਰ ਤੇ ਪੰਜਾਬ ਪੁਲਸ ਦਾ ਭ੍ਰਿਸ਼ਟ ਤੰਤਰ ਇਸ ਨੂੰ ਖਤਮ ਨਹੀ ਹੋਣ ਦੇ ਰਿਹਾ।
ਮੁਫ਼ਤ ਵਾਲੀ ਬਿਜਲੀ ਕਾਰਨ ਇਸ ਦੀ ਦੁਰਵਰਤੋਂ ਜਿਆਦਾ ਹੋਣ ਲੱਗ ਪਈ। ਜਿਹੜੇ ਲੋਕ ਰਸੋਈ ਵਿੱਚ ਗੈਸ ਤੇ ਲੱਕੜੀ ਦੀ ਵਰਤੋਂ ਦੀ ਥਾਂ ਬਿਜਲਈ ਯੰਤਰ ਵਰਤਣ ਲੱਗ ਪਏ ਪੱਖਿਆਂ ਦੀ ਵਰਤੋਂ ਕਰਨ ਦੀ ਥਾਂ ਏ ਸੀ ਵਰਤਿਆ ਜਾਣ ਲੱਗ ਪਿਆ।
ਮੁਫ਼ਤ ਦੀਆਂ ਸਾਰੀਆਂ ਸਹੂਲਤਾਂ ਸਾਥਿਆਂ ਦੀਆਂ ਬੰਦ ਕਰਨ ਤੇ ਇਕੋ ਜਿਹੇ ਢੰਗ ਦੀ ਬੁਢਾਪਾ ਪੈਨਸ਼ਨ ਸਕੀਮ ਲਾਗੂ ਕੀਤਾ ਜਾਵੇ। ਬਿਜਲੀ ਸਮੇਤ ਸਾਰੀਆਂ ਚੀਜਾਂ ਸਸਤੀਆਂ ਕਰਨ। ਇਕੋ ਢੰਗ ਦੇ ਰਿਹਾਇਸ਼ੀ ਘਰ, ਮੈਡੀਕਲ ਸਹੂਲਤ ਤੇ ਸਿਖਿਆ ਪ੍ਰਾਪਤ ਕਰਨ ਲਈ ਮੁਫ਼ਤ ਕਰਨ ਦੀ ਸਹੂਲਤ ਦੇਣ ਦਾ ਅਧਿਕਾਰ ਰੱਖਿਆ ਜਾਵੇ।
ਪੰਜਾਬ ਵਿੱਚ ਪੰਜਾਬ ਪਰੱਸਤ ਪਾਰਟੀ ਵਾਰਿਸ ਪੰਜਾਬ ਦਲ ਦੀ ਦਿਨੋ-ਦਿਨ ਚੜ੍ਹਾਈ ਹੋ ਰਹੀ ਹੈ। ਫਿਰਕਾਪ੍ਰਸਤ, ਅਕ੍ਰਿਤਘਣ, ਭ੍ਰਿਸ਼ਟ ਤੇ ਫੁੱਟ ਪਾਊ ਸਿਆਸਤਦਾਨਾਂ ਨੂੰ ਪੰਜਾਬ ਦੇ ਲੋਕ ਮੂੰਹ ਨਹੀ ਲਗਾਉਣਗੇ।
ਅਪਰਾਧ ਕਰਨ ਵਾਲਾ ਕੋਈ ਵੀ ਹੋਵੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਜਾਵੇ ਪਰ ਨਿਰਦੋਸ਼ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕਰਨਾ ਚਾਹੀਦਾ।
ਪੰਜਾਬ ਦੇ ਪਿਛੋਕੜ ਵਾਲੀ ਪੰਜਾਬਣ ਔਰਤ ਜੋ ਓਨਟਾਰੀਓ ਦੇ ਓਕਵਿਲ ਇਲਾਕੇ ਤੋਂ ਮੈਂਬਰ ਪਾਰਲੀਮੈਂਟ ਚੁਣੀ ਗਈ ਤੇ ਕੈਨੇਡੀਅਨ ਸਰਕਾਰ ਵਿੱਚ ਵਿਦੇਸ਼ ਮੰਤਰੀ ਅਨੀਤਾ ਅਨੰਦ ਜੋ ਮੋਦੀ ਸਰਕਾਰ ਦੀ ਭਗਤ ਹੈ ਉਸ ਵੱਲੋ ਪੰਜਾਬ ਤੇ ਕੈਨੇਡਾ ਆਏ ਵਿਦਿਆਰਥੀਆਂ ਦਾ ਭਵਿੱਖ ਹਨੇਰੇ ਵਿੱਚ ਡੋਬਣ ਦੀ ਕਾਲੀ ਕਰਤੂਤ ਕੀਤੀ ਜਾ ਰਹੀ ਹੈ। ਸਾਰੇ ਪੰਜਾਬੀ ਭਾਈਚਾਰੇ ਨੂੰ ਅਪੀਲ ਹੈ ਕਿ ਉਹ ਇਸ ਔਰਤ ਨੂੰ ਮਜ਼ਬੂਰ ਕਰਨ ਕਿ ਕੈਨੇਡੀਅਨ ਸਰਕਾਰ ਆਪਣਾ ਨਰਮੀ ਵਾਲਾ ਰਵੀਇਆ ਵਰਤਣ ਤੇ ਕੋਨੇਡਾ ਪਹੁੰਚਣ ਵਾਲੇ ਵਿਦਿਆਰਥੀਆਂ ਤੇ ਵਰਕ ਪਰਮਿਟ ਵਾਲਿਆਂ ਨੂੰ ਪੁਣਛਾਣ ਕਰਨ ਉਪਰੰਤ ਪੀ ਆਰ ਦਿੱਤੀ ਜਾਵੇ। ਅਪਰਾਧ ਵਿੱਚ ਸ਼ਾਮਲ ਹੋਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

1

• @j1982lakh · 2 weeks ago

ਆਪ ਵਾਲੇ ਨੀ ਜਿੱਤਦੇ ਜੋ ਮਰਜ਼ੀ ਕਹੀ ਜਾਉ

• @ManjinderSingh-zi2vv · 2 weeks ago

2024 ਲੋਕ ਸਭਾ ਦੀਆਂ ਵੋਟਾਂ ਆਪ+ ਕਾਂਗਰਸ ਨੇ ਰਲ ਕੇ

• @GurmukhSingh-mz5it · 2 weeks ago

ਦਵਿੰਦਰ ਜੀ ਕਾਗਰਸ ਪਾਰਟੀ ਦੇ ਲੀਡਰਾਂ ਤੇ ਹਾਸਾ ਵੀ ਆਉਦਾ ਹੈ
ਤੇਗੁਸਾ ਵੀ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ
ਬਸ ਹਾਏ ਕੁਰਸੀ ਮਿਲ ਜਾਵੇ
ਮੁੱਖ ਮੰਤਰੀ ਦੀ

1

• @SanjeevKumar-lg1bk · 2 weeks ago

ਅੰਮਿ੍ਰਤਸਰ ਤੋਂ ਅਕਾਲੀਆਂ ਨੇ ਇਸ ਕਰਕੇ ਜਿਤਾਇਆ ਸੀ ਕਿਉਂਕਿ ਕੈਪਟਨ ਬਾਦਲ ਜੂਡਲੀ ਨੂੰ ਸੂਟ ਕਰਦਾ ਸੀ

1

• @simarjitgarcha3873 · 2 weeks ago

ਕਈ ਵਾਰ ਲੱਗਦਾ ਹੁੰਦਾ ਕੇ ਦਵਿੰਦਰਪਾਲ ਜੀ ਦੇ ਅੰਦਰ ਅਕਾਲੀਆਂ ਲਈ ਹਮਦਰਦੀ ਆ

1

• @simranjeet5925 · 2 weeks ago

ਕਾਂਗਰਸ ਤਾਂ ਹੁਣ icu ਚ ਆ ਵੀਰ ਜੀ ਅੱਜ ਗਈ ਕੱਲ੍ਹ ਗਈ 🤣🤣🤣

2

• @anilkumarchatrath2945 · 2 weeks ago

Congress party jindabad🙏

Up next

LIVE

Majithia ਤਲਬ,Amit Shah ਦਾ ਏਜੰਡਾ, ਕੀ Jagdish Bhola ਖੋਲ੍ਹੇਗਾ ਅੰਦਰਲੇ ਭੇਤ? Devinder Pal | Arbide World

Arbide World · 33K views

LIVE

ਵਿਟਾਮਿਨ ਡੀ, B12 ਤੇ ਆਇਰਨ ਦੀ ਕਮੀ ਨੂੰ ਆਮ ਨਾ ਸਮਝੋ.... ਤੁਸੀਂ ਵੱਡੇ ਖਤਰੇ 'ਚ ਹੋ..l Uncut By Rupinder Sandhu

Uncut By Rupinder Sandhu · 284K views

LIVE

Khabran Da Prime Time | ਕੀ ਪਾਇਲਟ ਦੇ ਦੌਰੇ ਨੇ ਕਾਂਗਰਸ ਇੱਕਜੁਟ ਕਰ ਦਿੱਤੀ ਹੈ ? | News18 Punjab

News18 Punjab · 24K views

LIVE

ਸੱਪਾਂ ਦੇ ਇਹ ਰਾਜ ਬਹੁਤੇ ਲੋਕ ਨਹੀਂ ਜਾਣਦੇ । ਕਿਹੜਾ ਸੱਪ ਨਾਲ ਆ ਕੇ ਸਾਉਂਦਾ ਤੇ ਕੀ ਸੱਪ ਉੱਡਦਾ ਹੈ! RD Productions

RD Productions · 138K views

LIVE

ਸਾਰੇ ਮੁੱਦਿਆਂ‘ਤੇ Mandeep Manna ਦਾ ਬੇਹੱਦ ਗੁੱਸੇ ਆਲਾ Interview

Pro Punjab Tv · 173K views

LIVE

ਚਾਵਲਾ ਕਾਂਡ- ਵੱਡਾ ਖੁਲਾਸਾ, ਸਾਜਿਸ਼ਕਾਰੀ ਕੌਣ? Police ਤਫਤੀਸ਼ ਕਿਵੇਂ ਕਰੇਗੀ ? Captain Chanan Sidhu | AW Media

Arbide World · 106K views

LIVE

Prime Focus (3,104) | Canada 'ਤੇ Trump ਹੋਇਆ ਔਖਾ ਰਸਤੇ ਬੰਦ ਕਰਨ ਵੱਲ ਤੁਰਿਆ

Prime Asia TV · 71K views

LIVE

ਡਹਿ ਗਿਆ ਡੱਕਾ ! ਚਰਮਸੀਮਾ 'ਤੇ ਪਹੁੰਚੀ ਪੰਥਕ ਧਰਾਵਾਂ ਦੀ ਲੜਾਈ ! ਆਖਰੀ ਦੌਰ ਵਿੱਚ ਦਾਖਿਲ ਹੋਇਆ ਸੱਤਾ ਯੁੱਧ…

Punjab Television · 23K views

LIVE

Captain’s Secret ? ਕੀ ਹੁੰਦਾ ਸੀ ਫਾਰਮ ‘ਤੇ ?ਸਲਾਹਕਾਰ ਨੇ ਚੱਕ’ਤੇ ਪਰਦੇ | Devinder Pal| Arbide World|

Arbide World · 60K views

LIVE

ਕੀ Lovely University ਹੋਵੇਗੀ ਬੰਦ ! 2500 ਕਰੋੜ ਦਾ ਧੰਦਾ ! Education or ਜੂਆ Devinder Pal | Arbide World

Arbide World · 58K views

LIVE

ਢਿਬਰੀ ਟਾਈਟ ! ਕਰਤਾ ਸੈੱਟ ਨੈਰੇਟਿਵ ਸੱਤਾਧਾਰੀਆਂ ਚੋਣ ਦਾ ! ਸਭ ਤੋਂ ਵੱਧ ਕਿਔਸ ਪੰਥਕ ਡੋਮੇਨ ਵਿੱਚ...

Punjab Television · 34K views

LIVE

ਕਾਲੇ ਕੱਛਿਆਂ ਵਾਲਿਆਂ ਦੀਆਂ ਸਾਜ਼ਿਸ਼ਾਂ ’ਚ ਪੁਲਿਸ ਕਿਵੇਂ ਫਸ ਜਾਂਦੀ? SHO ਤੋਂ SP ਤੱਕ ਦੇ ਤਜ਼ਰਬੇ | Arbide Punjab

Arbide Punjab · 26K views

LIVE

Chawla ਕਾਂਡ ਤੋਂ ਬਾਅਦ ਹੋਰ ਕਿਹੜੇ ਖੁਲਾਸੇ? ਧਰਮ ਤੇ ਰਾਜਨੀਤੀ ਦੇ ਕਿੰਨੇ ਚਿਹਰੇ ਹੋਣਗੇ ਬੇਨਕਾਬ? Arbide World |

Arbide World · 15K views

LIVE

ਪਾਇਲਟ ਹੱਥ ਕਮਾਨ ਮੁੱਕੇਗਾ ਘਮਸਾਣ! Congress ਦੀ ਧੜੇਬੰਦੀ Sachin Pilot ਲਈ ਕਿੰਨੀ ਵੱਡੀ ਚੁਣੌਤੀ?

Zee Punjab Haryana Himachal · 8.6K views

LIVE

Prime Focus (3,088) | Will the BJP use a Delhi-style strategy in Punjab ?

Prime Asia TV · 69K views

LIVE

SSP ਦਾ ਪਰਦਾਫਾਸ਼। ex DGP ਨੇ ਕਿਉਂ ਕਿਹਾ ਵਰਦੀਧਾਰੀ ਜੱਲਾਦ| Devinder Pal| Arbide World| Punjab Police|

Arbide World · 74K views

LIVE

ਬਿਜਲੀ ਸੰਕਟ | Modi ਸਰਕਾਰ ਦੀ ਚਿੱਠੀ ਨੇ ਚੱਕ ‘ਤੇ ਪਰਦੇ ! ਕੀ ਝੋਨੇ ਦੀ ਖਰੀਦ ਦੇ ਪੈਣਗੇ ਪੰਗੇ ? Devinder Pal

Arbide World · 45K views

LIVE

Vicky Gounder- ਨਾਭਾ ਜੇਲ੍ਹ ਬ੍ਰੇਕ ਤੇ Police ਮੁਕਾ+ਬਲਾ EXCLUSIVE | Gurmeet Singh Chuahan | Arbide World

Arbide World · 251K views

LIVE

ਮਾਸਟਰ ਸਟਰੋਕ ਪੰਜਾਬ ਸਰਕਾਰ ਦਾ ਬੇਅਦਬੀ ਖਿਲਾਫ ਬਣੇ ਕਾਨੂੰਨ ‘ਤੇ ! ਘੇਰ ਲਏ ਗਏ ਘਾਗ ਕੋਰਟ ਵਿੱਚ…

Punjab Television · 37K views

LIVE

Prime Focus (3,103) | Jakhar ਦੀ ਵੀ ਚੱਲੀ ਚਰਚਾ ਜਾਣਗੇ ਵਾਪਿਸ Congress 'ਚ ?

Prime Asia TV · 57K views

YouTube, with the door locked.

Aegis plays a clean stream instead of YouTube's player, so pre-roll ads, trackers, and fingerprinting never ride along. Drop Shields any time if you want the official player back.