ਅਮਰੀਕਾ ਵਿਰੋਧ ਤੋਂ ਬਾਅਦ Anmol Kwatra ਦਾ Podcast | SMTV
749K views · Dec 21, 2024 · People & Blogs
Comments · 1.6K
@punjjaabdesh8659 · 1 year ago
ਨਜ਼ਾਰੇ ਲੈ ਛੋਟੂ। ਤੂੰ ਭਾਗਾਂ ਆਲੈਂ, ਗੁਰੂ ਮਹਾਰਾਜ ਤੇਰੇ ਤੋਂ ਬਹੁਤ ਵੱਡੀ ਸੇਵਾ ਲੈ ਰਹੇ ਨੇ। ਸੇਵਾ ਕਰਦਾ ਰਹਿ, ਨਜ਼ਾਰੇ ਲੈਂਦਾ ਰਹਿ। 99 % ਲੋਕਾਂ ਨਾਲੋਂ ਚੰਗੇ ਕੰਮ ਕਰ ਰਿਹੈਂ।
ਸੇਵਾ ਕਰਨ ਆਲਾ ਬੰਦਾ ਸਿਰਫ਼ ਰੱਬ ਨੂੰ ਜਵਾਬਦੇਹ ਹੁੰਦਾ, ਦੁਨੀਆਂ ਨੂੰ ਨੀ।
28
@anubhalla3503 · 1 year ago
Anmol veera Punjab da hira aa waheguru ji Anmol veer nu te Anmol veer di Puri team nu humesha chadhadi Kala vich Rakhan 🙌🫶
24
@ginderkaur6274 · 1 year ago
ਪਤਾ ਨਹੀਂ ਲੋਕਾਂ ਨੂੰ ਗਲਤ ਹੀ ਕਿਓ ਦਿਖਦਾ ਚੰਗਾ ਕਿਉਂ ਨਹੀਂ ਵਾਹਿਗੁਰੂ ਸੇਵਾ ਦਾ ਬਲ ਬਖਸ਼ੇ
73
@anmoldeepsinghjawanda13 · 1 year ago
ਯੂਟਿਊਬ ਉੱਤੇ ਗੁਰਬਾਣੀ ਕੀਰਤਨ ਵਾਲੀ ਵੀਡੀਓ ਤੇ ਵੀ ਡਿਸਲਾਇਕ ਹੁੰਦੇ ਆ ਅਨਮੋਲ ਕਵਾਤਰਾ ਤਾਂ ਫਿਰ ਵੀ ਇੱਕ ਇਨਸਾਨ ਆ 🙏🏻
88
@JG-ud2jy · 1 year ago
ਇਸ ਵਿਚਾਰੇ ਨੂੰ v ਅਪਣੀ ਲਾਈਫ ਜੀ lann ਦਿਉ, ਲੋਕਾਂ ਨੇ ਆਪ ਤਾਂ ਕੁਛ ਕਰਨਾ ਨਹੀਂ ਦੂਜੇ ਨੂੰ ਵੀ ਨਹੀਂ ਕਰਨ ਦੇਣਾ 😢
12
@KulwinderSingh-pj2gl · 1 year ago
ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਅਨਮੋਲ ਬਾਈ ਨੂੰ🙏
26
@gkaur65 · 1 year ago
ਅਨਮੋਲ ਪੁੱਤ ਜਿਓਦਾ ਵਸਤਾਂ ਰਹਿ
ਵਾਹਿਗੁਰੂ ਤੇਰੀ ਲੰਮੀ ਉਮਰ ਕਰੇ

ਮਰੀਜ਼ਾਂ ਦੇ ਸੇਵਾ ਇਵੇਂ ਕਰਦਾ ਰਹਿ
126
@KaptanRajput-oj3mr · 1 year ago
ਬਹੁਤ ਵਧੀਆ ਗੱਲ ਵੱਧ ਕੀਤੀ ਹੈ ਅਨਮੋਲ ਵੀਰ 🎉 ( ਦੁਨੀਆ ਕਿਸੇ ਨੇ ਨਹੀਂ ਜੀਤੀ) ਇਸ ਕਰਕੇ ਆਪਣਾ ਕਰਮ ਕਰਦੇ ਜਾਓ ਰੱਬ ਦਾ ਨਾਮ ਲੈ ਕੇ 👍👍👍👍✅✅
16
@kabalsinghbhojiankabalsing2470 · 1 year ago
ਅਨਮੋਲ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਚੱੜਦੀ ਕੱਲਾ ਵਿਚ ਰੱਖੇ 🙏🙏🚩🚩
32
@sarbigill70 · 1 year ago
ਅਨਮੋਲ ਬਾਈ ਜਿਹੜਾ ਤੁਸੀ ਹਸਪਤਾਲ ਬਣਾ ਰਹੇ ਹੋ ਓਥੇ ਹਰ ਕਿਸੇ ਦੀ ਬਿਮਾਰੀ ਠੀਕ ਹੋਵੇ ਵਾਹਿਗੁਰੂ ਜੀ ਕਿਰਪਾ ਕਰਨ 🙏🏻ਕੋਈ ਵੀਂ ਨਰਾਸ਼ ਹੋ ਕ ਨਾ ਜਾਵੇ ♥️ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ,
10
@sidhumonowaliya · 1 year ago
Simran jot makkar da podcast te vichar sunaun nu Dil krda reda tahi hr ek nwa dekhda mai
42
@PalwinderSingh-qy7vs · 1 year ago
ਅਨਮੋਲ ਵੀਰੇ ਬਹੁਤ ਪੁੰਨ ਦਾ ਕੰਮ ਕਰ ਰਹੇ ਹੋ
ਵਾਹਿਗੁਰੂ ਅੰਗ ਸੰਗ ਸਹਾਈ ਹੋਣ
ਦੁਨੀਆ ਦੀ ਪਰਵਾਹ ਨਾ ਕੋਈ ਕਰਨ ਦੀ ਲੋੜ ਹੈ
ਨਾ ਹੀ ਪਿੱਛੇ ਹਟਣਾ ਹੈ ਕਦੇ
Keep it up
27
Up next

NGO ‘ਤੇ ਸਵਾਲ ਚੁੱਕਣ ਵਾਲੇ ਪਹੁੰਚੇ ਲੁਧਿਆਣੇ, ਦੇਖੋ ਕਿਵੇਂ ਭਖਿਆ ਮੁੱਦਾ Live
Anmol Kwatra · 958K views

Gurpreet Sekhon ਦਾ Interview। Part -1 | ਜੇਲ੍ਹ 'ਚ ਰੋਇਆ Vicky Gonder
Bold Punjab Tv · 2.8M views

ਇਸ Hacker ਦੀਆਂ ਗੱਲਾਂ ਤੁਹਾਡੇ ਖੋਪੜ ਖੋਲ ਦੇਣਗੀਆਂ ਇੰਟਰਨੈੱਟ ਤੇ ਇੰਝ ਲੁੱਟੇ ਜਾਂਦੇ ਨੇ ਲੋਕ? Dark Web Interview
RMB Television · 454K views

Puran chand wadali ji ਜੀ ਦੇ ਦਿਲ ਦੀਆਂ ਗੱਲਾਂ | Feat. Bhai Gurdev Singh Wadali With Simranjot Makkar
SMTV · 963K views

Sukha Kahlon ਦੀ ਕੋਰਟ 'ਚੋਂ ਹੀ ਸ਼ੁਰੂ ਹੋ ਗਈ ਸੀ ਰੈਕੀ, ਸੁਣੋ ਪੂਰਾ Plan, ਵਿੱਕੀ ਗੌਂਡਰ ਬਹੁਤ ਰੋਇਆ
Pro Punjab Tv · 961K views

ਲਾਇਸੰਸੀ ਹਥਿਆਰਾਂ ਤੇ ਬੋਲਿਆ Sidhu Moose Wala, ਜੱਥੇਦਾਰ ਦੇ ਬਿਆਨ ਤੋਂ ਬਾਅਦ Exclusive Interview | On Air
On Air · 5.4M views

Bunty Bains Exclusive: 32 ਕਰੋੜ ਦੇ ਠੱਗੀ ਇਲਜ਼ਾਮ ਤੋਂ ਬਾਅਦ । With Simranjot Makkar / SMTV
SMTV · 615K views

ਯੋਗਰਾਜ ਸਿੰਘ ਨੂੰ "ਹਿੰਦੀ" ਔਰਤਾਂ ਵਾਲੀ ਭਾਸ਼ਾ ਕਿਉਂ ਲੱਗਦੀ ਹੈ ? The Comic Singh @Manpreetsinghcomedian
SMTV · 504K views

ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਓਥੇ ਵੀ ਜਾ ਆਇਆ ਇਹ ਪੰਜਾਬੀ, ਮੌਤ ਨੂੰ ਕਰਦਾ ਮਖੌਲਾਂ | AK Talk Show
Anmol Kwatra · 517K views

Pak Pak Deepak ਦਾ ਬਣਾਇਆ ਮੁਰਗਾ, ਹਾਸਾ ਰੋਕ ਨਹੀਂ ਪਾਓਗੇ ਤੁਸੀਂ | AK Talk Show
Anmol Kwatra · 256K views

Gurpreet Ghuggi ਦੀਆਂ ਅਣਸੁਣੀਆਂ ਗੱਲਾਂ, ਉਹ ਕਿੱਸੇ ਜੋ ਕਦੇ ਕਿਤੇ ਨਹੀਂ ਸੁਣਾਏ | AkTalkShow
Anmol Kwatra · 506K views

ਲਾਲ ਬਾਦਸ਼ਾਹ ਡੇਰਾ ਕਿਉਂ ਬਣਵਾਇਆ ਹੰਸ ਰਾਜ ਹੰਸ ਨੇ ? Hans Raj Hans Exclusive | SMTV
SMTV · 1M views

Gurpreet Ghuggi ਦੀ ਇਹ Interview ਅਪਣੇ ਬੱਚਿਆਂ ਨੂੰ ਜ਼ਰੂਰ ਸੁਣਾਓ | Simranjot Makkar | SMTV | Punjab
SMTV · 796K views

Captain’s Secret ? ਕੀ ਹੁੰਦਾ ਸੀ ਫਾਰਮ ‘ਤੇ ?ਸਲਾਹਕਾਰ ਨੇ ਚੱਕ’ਤੇ ਪਰਦੇ | Devinder Pal| Arbide World|
Arbide World · 62K views

Controversies ਤੋਂ ਬਾਅਦ Sultan Randhawa ਦਾ ਪਹਿਲਾ Podcast, ਖੁੱਲ੍ਹ ਗਏ ਸਾਰੇ ਭੇਤ! | AK Talk Show
Anmol Kwatra · 334K views

Nitesh Soni ਦੀ Biki Singh ਤੇ Anmol Kwatra ਨਾਲ ਤਿੱਖੀ ਬਹਿਸ, ਚੱਲਦੇ Show ‘ਚ ਕੀਤਾ ਹੰਗਾਮਾ | Ak Talk Show
Anmol Kwatra · 498K views

EP-54 Kullad Pizza Couple About What Exactly Happen? Current Life Situation | AK Talk Show
Anmol Kwatra · 1.7M views

Chawla ਤੋਂ ਬਾਅਦ ਕਿਸਦਾ ਨੰਬਰ ? Roop Kaur Sandhu ਕੋਲ ਕਿਹੜੇ ਪੰਥਕ ਲੀਡਰ ਦੇ ਸਬੂਤ ? | Raghav Jain |
Punjab First Voice · 20K views

ਹੁਣ ਅਮਰੀਕਾ ਦੀ ਭਾਰਤ 'ਤੇ ਅੱਖ..! ਈਰਾਨ-ਅਮਰੀਕਾ ਜੰਗ 'ਤੇ Lt. Gen. KJS Dhillon ਦਾ ਜ਼ਬਰਦਸਤ ਇੰਟਰਵਿਊ | SMTV
SMTV · 242K views

Students on the boil- iron curtains & a pattern- What's wrong with MPs-owned-Pvt Universities of PB?
Ritesh Lakhi Unplugged · 20K views