Ritu Lalia and Navi Lalia da Punjabi vlog. ਅੱਜ ਗੱਲ ਭਗਤਣ ਅਤੇ ਬਾਬੇ ਦੇ ਵਿਆਹ ਦੀ.
395K views · Jan 18, 2026 · People & Blogs
Comments · 966
@Jagdish-c9i · 8 months ago
ਮੈਂ ਕੁੜੀ ਨਹੀਂ ਵੇਖਣ ਗਿਆ ਸੀ ਨਾਂ ਕੋਈ ਫ਼ੋਨ ਫਾਨ ਕੀਤਾ ਜੰਝ ਵਾਲੇ ਦਿਨ ਮਿਲ਼ੇ ਸੀ ਜਦੋਂ ਕੈਮਰੇ ਵਾਲਾ ਸੇਹਰੇਆ ਵਿੱਚ ਫੋਟੋਆਂ ਵੁਡੀਉ ਬਣਾਉਣ ਟਾਇਮ ਤੇ ਸਾਡਾ ਰਿਸ਼ਤਾ ਵਿਆਹ ਤੋਂ ਬਾਅਦ ਬੜਾ ਵਧੀਆ ਚੱਲ ਰਿਹਾ ਏ ਇੱਕ ਮੇਰੀ ਬੇਟੀ ਏ ਮੈਂ ਅੱਜ ਤੱਕ ਕਦੇ ਉਸਨੂੰ ਗਾਲ ਤੱਕ ਨਹੀਂ ਕੱਢੀ 2011 ਦੀ ਗੱਲ ਏ ਵਾਹਿਗੁਰੂ ਸਦਾ ਖੁਸ਼ ਰੱਖੇ ਉਸ ਕਰਮਾਂ ਵਾਲੀ ਨੂੰ
73
@PavitarjeetKaur · 8 months ago
ਰੀਤੂ ਨਵੀਂ ਥੋਡੀ ਜੋੜੀ ਬਹੁਤ ਵਧੀਆ ਬਹੁਤ ਬਹੁਤ ਪਿਆਰ ਬੇਟੀਆਂ ਨੂੰ ਬਹੁਤ ਬਹੁਤ ਪਿਆਰ
51
@SoniSingh-Balachaur · 8 months ago
ਵੀਰ ਜੀ ਅਤੇ ਭੈਣ ਜੀ ਗੱਲਾਂ ਤਾਂ ਬਹੁਤ ਹੁੰਦੀਆਂ ਨੇ ਰਿਸ਼ਤੇ ਹੋਣ ਤੋਂ ਪਹਿਲਾਂ ਪਰ ਵਾਹਿਗੁਰੂ ਨੇ ਜਿੱਥੇ ਸੰਜੋਗ ਲਿਖੇ ਨੇ ਉੱਥੇ ਹੀ ਹੋਣਾ ਹੈ ਤੁਹਾਡੀ ਜੋੜੀ ਬਹੁਤ ਸੋਹਣੀ ਹੈ ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖਸ਼ੇ ਚੜ ਦੀ ਕਲਾ ਵਿੱਚ ਰੱਖੇ❤❤❤❤❤
29
@harrykakkar2427 · 8 months ago
ਸਾਰੀ ਗੱਲ ਸੰਯੋਗਾ ਦੀ ਹੁੰਦੀ ਵੀਰ
33
@ManjinderGhotra-x1b · 8 months ago
ਵੀਰ ਅੱਜ ਪਹਿਲੀ ਵਾਰ ਤੂਹਾਡੀ ਵੀਡੀਓ ਦੇਖੀ ਨਾਲ ਈ ਚੈਨਲ ਨੂੰ ਫ਼ੋੱਲੋ ਕੀਤਾ... 👍👍 ਬਾਕੀ ਮੇਰਾ ਵੀਰ ਮੇਰੀਆਂ ਵੀ ਤੁਹਾਡੀਆਂ ਬੇਟੀਆਂ ਵਾਂਗ ਬਹੁਤ ਈ ਪਿਆਰੀਆਂ ਬੇਟੀਆਂ ਨੇ 🙏🙏🙏🙏
112
@sukhwindersinghpanesar3319 · 8 months ago
ਸਾਰੀ ਗੱਲ ਸੰਜੋਗ ਦੀ ਹੋਰ ਕਿਵੇਂ ਕੋਈ ਲੈ ਜਾਂਦਾ ਭਗਤਨ ਨੂੰ
43
@dps6050 · 8 months ago
ਮੇਰੀ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਤੁਹਾਨੂੰ ਵਾਹਿਗੁਰੂ ਜੀ ਇਸੇ ਤਰ੍ਹਾਂ ਹੱਸਦਾ ਵੱਸਦਾ ਤੇ ਤੰਦਰੁਸਤ ਰੱਖਣ ਸਾਰੇ ਪਰਿਵਾਰ ਨੂੰ ਜੀ
10
@SukhwinderSingh-wq5ip · 8 months ago
ਸੋਹਣੀ ਵੀਡੀਓ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
36
@MandeepSingh-rv1wn · 8 months ago (edited)
ਕਈ ਦੋਆਬੇ ਵਾਲਿਆਂ ਦਾ ਸਮੇਤ ਸਾਡੇ ਤੁਹਾਡੇ ਏਰੀਏ ਨਾਲ ਬਹੁਤ ਮਾੜਾ ਤਜਰਬਾ ਆ ਇਸ ਮਸਲੇ ਚ ਸਾਡਾ ਆਪਣਾ ਸਾਡੇ ਨਾਲ ਦੇ ਪਿੰਡਾਂ ਵਾਲਿਆਂ ਦਾ ਟਾਂਡੇ ਹਲਕੇ ਚ ਪੈਂਦਾ ਬਹੁਤ ਮਾੜਾ ਤਜਰਬਾ ਰਿਸ਼ਤਿਆਂ ਨੂੰ ਲੈ ਕੇ ਇਸ ਕਰਕੇ ਡਰਦੇ ਆ ਬਹੁਤੇ ਤੁਹਾਡਾ ਬਹੁਤ ਵਧੀਆ ਰੱਬ ਏਦਾਂ ਹੀ ਰੱਖੇ
22
@chanchalsingh9938 · 8 months ago
ਵਧੀਆ ਪ੍ਰਵਾਰ ਪਿਆਰੀਆ ਧੀਆਂ ਭੈਣਾਂ ਬੱਚੀਆਂ ਨੂੰ ਲੱਖ ਲੱਖ ਪਿਆਰ ਮੇਰੀਆਂ ਧੀਆਂ ਭੈਣਾਂ ਰੱਬ ਰੂਪੀ ਸੁੱਖੀ ਰਹਿਣ ❤❤❤❤❤
2
@Noor007-g5s · 8 months ago (edited)
MASHA ALLAH <br>VEER KHUSH RAVO TE HASDE VASDE RAVO 🌹🇵🇰❤️
5
@BambihaaSandhu · 8 months ago
ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਲੰਬੀ ਉਮਰ ਦੀਵੇ ਰੱਬ ਤੁਹਾਨੂੰ ਖੁਸ਼ ਰੱਖੇ
3
Up next

Ritu Lalia and Navi Lalia da Punjabi vlog. ਅੱਜ ਭਗਤਣ ਤੇ ਬਾਬੇ ਦੇ ਵਿਆਹ ਦੀ ਗੱਲ ਦਾ ਅਗਲਾ ਭਾਗ
navi lalia · 100K views

ਲੇਖ Lekh लेख Part 145 (ਪਖੰਡ) #emotional #punjabi #punjabivideo #emotionalstory
Sada Punjab · 137K views

Ritu and Navi Lalia apne chulle chaunke te pehli vaar kuchh bna rahe. Sada purana Punjabi culture
navi lalia · 305K views

ਬੁੱਢੇ ਨਾਲ਼ ਵਿਆਹ ਤੋਂ ਬਾਅਦ ਕਿਵੇਂ ਨਰਕ ਬਣੀ ਅਲੜ ਕੁੜੀ ਦੀ ਜ਼ਵਾਨੀ
Vocal Jaagmeet · 84K views

ਮਹਿਕ ਤੇ ਰਵੀ ਦੀ ਕਹਾਣੀ #sadimehak punjabibloger #jasminmahal #shortvideo
Jogi.roaster · 75K views

Satinder Satti : ਕਲਾ, ਸਾਹਿਤ ਤੇ ਜ਼ਿੰਦਗੀ ਦੇ ਅਣਕਹੇ ਪੰਨੇ | ਵਿਆਹ ਕਿਉਂ ਨਹੀਂ ਕਰਵਾਇਆ?
Ramandeep Sodhi Show and 2 more · 261K views

ਬੀਆ-ਬਾਨ ਚ ਵੱਸਦੇ ਕਬੀਲਿਆਂ ਦਾ ਵਿਆਹ🇪🇹 Tribal Village Marriage in Ethiopia
Navdeep Brar · 123K views

Dimpy Dhillon’s Transportation Business Story | House Tour | Sardar’s Take
Sardar's Take · 781K views

Navi & Ritu Lalia First Podcast | ਪਖੰਡੀ ਬਾਬਾ ਤੇ ਭਗਤਣ ਨੇ ਪਾ'ਤਾ ਭੜਥੂ
Savera Star Talks · 278K views

ਤੋਤਲੀ ਨੂੰਹ ਨੇ ਸਾਰੇ ਟੱਬਰ ਦੀਆਂ ਪਵਾਈਆਂ ਭਾਜੜਾਂ ॥ ਦੇਖੋ ਹੱਸ 😬 ਹੱਸ ਹੋ ਜੋ ਗੇ ਕਮਲੇ😂 NEW WEB SERIES
Manju Mahal · 837K views

An emtionalstory||sadstory||moralstory@EnjoyStories-bf4cc @kahaniyanwithaman
FALSAFE ਫਲਸਫੇ ZINDGI DE ਜਿੰਦਗੀ ਦੇ · 206K views

Ritu Lalia and Navi Lalia da Punjabi vlog. ਅੱਜ ਆਪਾਂ ਸਾਰਿਆਂ ਨੇ ਆਪਣੇ ਖੇਤਾਂ ਦੀ ਸੇਰ ਕੀਤੀ ਤੇ vlog ਬਣਾਇਆ
navi lalia · 138K views

"ਮੇਰਾ ਪਹਿਲਾਂ ਰਿਸ਼ਤਾ ਕਿਤੇ ਹੋਰ ਪੱਕਾ ਹੋਇਆ ਸੀ" ਲੱਖਾਂ ਫਾਲੋਅਰ ਵਾਲੇ ਪਾਖੰਡੀ ਸਾਧ ਤੇ ਭਗਤਣੀ ਦਾ EXCLUSIVE....
Filmi Tadka · 120K views

10 ਸਾਲ ਬਾਅਦ ਆਪਣੇ ਹੀ ਸਹੁਰੇ ਪਿੰਡ ਦੁਬਾਰਾ ਵਿਆਹਕੇ ਆਈ ਔਰਤ,ਜਦੋਂ ਪੁਰਾਣੇ ਸਹੁਰੇ ਘਰ ਮਾਰਿਆ ਗੇੜਾ ਤਾਂ|Saugaat
Saugaat (ਸੌਗਾਤ) and Kaint Punjabi (ਘੈਂਟ ਪੰਜਾਬੀ) · 1M views

Ritu and Navi Lalia da India aaun ton baad apne Punjab wale ghar da tour.
navi lalia · 830K views

ਇੰਗਲੈਂਡ ਵਿੱਚ ਲੇਬਰ ਦਿਹਾੜੀ ਦੇ ਕੰਮਕਾਰ UK Work life | Punjabi Travel Couple | Ripan Khushi
Punjabi Travel Couple · 756K views

Ritu Lalia and Navi Lalia da Punjabi vlog. ਅੱਜ ਭਗਤਣ ਦੇ ਭਰਾ ਦੇ ਵਿਆਹ ਦੀ ਵੀਡੀਓ ਸਾਂਝੀ ਕਰ ਰਹੇ ਹਾਂ.
navi lalia · 497K views

Ritu Lalia and Navi Lalia da Punjabi vlog. ਅੱਜ ਆਪਾਂ ਪਰਿਵਾਰ ਸਮੇਤ ਆਪਣੇ ਟਰੱਕਾਂ ਵੱਲ ਗੇੜਾ ਕੱਢਿਆ.
navi lalia · 246K views

BROWN KUDI ਨੇ ਦੱਸਿਆ SOCIAL MEDIA TROLL, RELATIONSHIP ਤੇ PERSONAL LIFE ਬਾਰੇ | Aman Aujla Podcast
Aman Aujla Unfiltered and Aman Aujla · 175K views

Aaj organic sabji lgayi my dear mom dad ne 😝😝😝 #harbysangha #ekamsanghavlogs
Ekam Sangha vlogs · 102K views