Navi & Ritu Lalia First Podcast | ਪਖੰਡੀ ਬਾਬਾ ਤੇ ਭਗਤਣ ਨੇ ਪਾ'ਤਾ ਭੜਥੂ
279K views · Jan 30, 2026 · Entertainment
Comments · 405
@SheeryKahlon-u6j · 8 months ago
ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਵੀਡੀਓ ਪਰਵਾਰਿਕ ਬਣਾਉਂਦੇ ਹੋ
75
@gurbeant867 · 8 months ago
ਪ੍ਰਮਾਤਮਾ ਇਸ ਜੋੜੀ ਨੂੰ ਹਮੇਸ਼ਾ ਖੁਸ਼ ਰੱਖੇ ❤❤❤
55
@jasvirsinghchupka5808 · 8 months ago
ਜਿਹੜੇ ਰੀਲਾ ਗੰਦ ਪਾਉਂਦੇ ਇਹਨਾ ਕੁਝ ਸਿੱਖ ਲਓ ।। ਬੁਹਤ ਵਧੀਆ ਜੋੜੀ ਆ ।god bless u
29
@GurmeetUppal-wd8fl · 8 months ago
ਬਹੁਤ ਸੁੰਦਰ ਜੋੜੀ ਤੇ ਅਸਲੀ ਪਿਆਰ ਨਾਲ ਜਿੰਦਗੀ ਬਤੀਤ ਕਰਨ ਲਈ ਸਲੂਟ ਪ੍ਰਮਾਤਮਾ ਇਸ ਤਰਾਂ ਹੀ ਕਿਰਪਾ ਬਣਾਈ ਰੱਖੇ
37
@gurvindersinghbawasran3336 · 7 months ago
ਸਾਡਾ ਵੀਰ ਨਵੀਂ ਤੇ ਭਾਬੀ ਭਗਤਨ ਬਹੁਤ ਹੀ ਪਿਆਰੀ ਜੋੜੀ ਹੈ ਦੋਨਾਂ ਦੀ ਵਾਹਿਗੁਰੂ ਜੀ ਇਹਨਾ ਨੂੰ ਏਸੇ ਤਰ੍ਹਾਂ ਖੁਸ਼ ਰੱਖਣ ਤੇ ਸਾਡੀਆ ਭਤੀਜੀਆਂ ਨੂੰ ਵੀ ਵਾਹਿਗੁਰੂ ਜੀ ਲੰਬੀਆ ਉਮਰਾ ਬਖਸ਼ਣ ❤❤
13
@GoryGoel · 8 months ago
ਵੈਸੇ ਅੱਜ ਬਟਾਲੇ ਵਾਲੀ ਗੱਲ ਬਾਹਰ ਆ ਜਾਣੀ ਸੀ,, ਭਾਊ ਦੱਸਣ ਲਈ ਤਿਆਰ ਸੀ <br>, ਪਰ ਭਗਤਨ ਸੁਣਨ ਲਈ ਤਿਆਰ ਨਹੀਂ 😂😂
17
@jorasingh1903 · 7 months ago
ਪੁੱਤਰ ਆਪ ਦੀ ਜੋੜੀ ਬਹੁਤ ਹੀ ਸੋਹਣੀ ਲੱਗਦੀ ਆ ਆਪ ਦਾ ਸੁਭਾਅ ਵੀ ਬਹੁਤ ਹੀ ਬਹੁਤ ਹੱਸਮੁੱਖ ਆ. ਵਾਹਿਗੁਰੂ ਜੀ ਆਪ ਦੀ ਉਮਰ ਲੰਬੀ ਕਰਨ
10
@ManjeetKaur-mn6tw · 7 months ago
ਵੀਰੇ ਅਸੀ ਮੋਗੇ ਤੋਂ ਆ, ਤੁਹਾਡੀ ਇੰਟਰਵਿਊ ਬਹੁਤ ਵਧੀਆ ਲੱਗੀ, ਕਿਉ ਕੇ ਤੁਸੀਂ ਦਿਲ ਖੋਲ ਕੇ ਆਪਣੀ ਲਾਈਫ ਬਾਰੇ ਦੱਸਿਆ,ਕਿਸੇ ਕਿਸਮ ਦਾ ਕੋਈ ਦਿਖਾਵਾ ਫਰਮਿੱਲਟੀ ਨੀ ਕੀਤੀ, ਤੁਸੀਂ ਦੋਨੋਂ ਤੇ ਤੁਹਾਡੇ ਬੱਚੇ ਬਹੁਤ ਪਿਆਰੇ ਹੋ
11
@BalvirSabharwal-b6m · 8 months ago
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਰੱਖੇ veer ਜੀ ਤੇ ਦੀਦੀ ਜੀ 🙏🙏
16
@mukaddarsingh5917 · 8 months ago (edited)
Bro 20 ਸਾਲ ਪਹਿਲਾਂ ਦੀਆਂ ਗੱਲਾਂ ਨੇ, ਇਸ ਲਾਈਨ ਵਿੱਚ ਬਹੁਤ ਕੁਝ ਆ ਗਿਆ,ਕਿਆ ਬਾਤਾਂ 😀😀 👌🏽👌🏽, ਇਹਨਾਂ ਸੈਡ ਸੋਂਗਾਂ ਨਾਲ ਬੜਾ ਗੂੜਾ ਰਿਸ਼ਤਾ ਬਰੋ ਜਿਉਂਦੇ ਵਸਦੇ ਰਹੋ 🙏🏽🌷💕💕
7
@pbxs-295 · 8 months ago
ਇੱਕ ਸੈਕਿੰਡ ਵੀ ਸਕਿਪ ਨਹੀਂ ਕੀਤਾ,ਇਹ ਸਾਰੀਆਂ ਗੱਲਾਂ ਅਸੀਂ ਪਹਿਲਾਂ ਸੁਣੀਆਂ ਹੋਈਆਂ ਇਹਨਾਂ ਦੀਆਂ ਵੀਡੀਓ ਚ,ਪਰ ਫਿਰ ਦੁਬਾਰਾ ਸੁਣੀਆਂ ਮੇਨੂੰ ਸਕੂਨ ਮਿਲਦਾ ਇਹਨਾਂ ਦੀਆਂ ਵੀਡੀਓ ਦੇਖ ਕੇ ਤੇ ਗੱਲਬਾਤ ਸੁਣ ਕੇ👌👌👌🙏🙏🙏
101
@BaljinderSingh-f8v3n · 8 months ago
30 saal di age hoggi meri apni life ch pehla podcast full without skip dekhya mai waah babba ji and bhaine bhagtan ji jiyo waheguru ji mehar kre
14
Up next

Navi & Ritu Lalia First Podcast | ਭਖੰਡੀ ਬਾਬਾ ਤੇ ਭਗਤਣ ਨੇ ਪਾ'ਤਾ ਭੜਥੂ
Savera Star Talks · 14K views

ਮਾਲਦਾਰ ਛੜਾ - 256 | Maldar Shada | ਭਾਗੂ ਛੜਾ | Punjabi Web Series | Jatt Beat Record
Jatt Beat Record · 24K views

Ritu Lalia and Navi Lalia da Punjabi vlog. ਅੱਜ ਗੱਲ ਭਗਤਣ ਅਤੇ ਬਾਬੇ ਦੇ ਵਿਆਹ ਦੀ.
navi lalia · 395K views

"ਮੇਰਾ ਪਹਿਲਾਂ ਰਿਸ਼ਤਾ ਕਿਤੇ ਹੋਰ ਪੱਕਾ ਹੋਇਆ ਸੀ" ਲੱਖਾਂ ਫਾਲੋਅਰ ਵਾਲੇ ਪਾਖੰਡੀ ਸਾਧ ਤੇ ਭਗਤਣੀ ਦਾ EXCLUSIVE....
Filmi Tadka · 120K views

BROWN KUDI ਨੇ ਦੱਸਿਆ SOCIAL MEDIA TROLL, RELATIONSHIP ਤੇ PERSONAL LIFE ਬਾਰੇ | Aman Aujla Podcast
Aman Aujla Unfiltered and Aman Aujla · 174K views

Ritu and Navi Lalia apne chulle chaunke te pehli vaar kuchh bna rahe. Sada purana Punjabi culture
navi lalia · 305K views

Round Table Ep 02 Feat. Gippy Grewal | Nimrat Khaira | Prince KJ | Deep Sehgal | SMTV Punjab
SMTV · 213K views

10 ਲੱਖ ਬੰਦੇ ਮਰਵਾ ਕੇ ਬਣਿਆ ਪਾਕਿਸਤਾਨ, ਭਾਰਤ ਅਤੇ ਕਾਤਲ ਬਣੇ ਮੰਤਰੀ, Gur Lovepreet Pabla with Balkaur S Gill
Adbi Majlis · 569K views

ਖੱਪੀ ਕੁੜੀਆਂ ਦੀ ਟੋਲੀ ਨੇ ਹਸਾ-ਹਸਾਕੇ ਢਿੱਡ ਦੁਖਣ ਲਾਇਆ, ਗੀਤ ਸੁਣਾਕੇ ਠਾਈਆਂ ਗਰਦਾਂ |AK Talk Show
Anmol Kwatra · 658K views

ਕੇਰਲਾ ਵਿੱਚ ਜੰਗਲੀ ਜਾਨਵਰਾਂ ਦੇ ਨਾਲ Tiger Reserve Forest Kerala | Punjabi Travel Couple
Punjabi Travel Couple · 454K views

Azaab | (Official Music Video) | Navi | Songs2018 | Jass Records
Jass Records · 652K views

Ritu Lalia and Navi Lalia da Punjabi vlog. ਅੱਜ ਆਪਾਂ ਪਰਿਵਾਰ ਸਮੇਤ ਆਪਣੇ ਟਰੱਕਾਂ ਵੱਲ ਗੇੜਾ ਕੱਢਿਆ.
navi lalia · 246K views

ਕੋਰੀਆ ਦੀ ਕੁੜੀ ❤️ ਪੰਜਾਬ ਦਾ ਮੁੰਡਾ | SattaKim Love Story | Korean Couple | Aman Aujla Podcast
Aman Aujla · 446K views

01 October 2026 Nitnem Sahib Path । Panj Banian ॥ ਨਿੱਤਨੇਮ ਸਾਹਿਬ । ਪੰਜ ਬਾਣੀਆਂ । ਚੌਪਈ ਸਾਹਿਬ । ਹੁਕਮਨਾਮਾ
Sikh Sagar · 6.3K views

Ritu and Navi Lalia da India aaun ton baad apne Punjab wale ghar da tour.
navi lalia · 830K views

ਬੁੜੀਆਂ ਰੋਟੀ ਬਿਨਾਂ ਸਾਰ ਲੈਣਗੀਆਂ ਪਰ ਚੁਗਲੀਆਂ ਬਿਨਾਂ ਨੀ ਸਾਰਦੀਆਂ।ਅੱਜ ਰੰਗੇ ਹੱਥੀ ਫੜਲੀਆਂ ਤੁਸੀ ਆਪ ਦੇਖਲੋPK REACT
Punjabi Reviews · 43K views

ਪਖੰਡੀ ਬਾਬਿਆਂ ਦਾ ਡਾਕਟਰ ਆਹ ਬਾਪੂ ਵਹਿਮਾਂ ਭਰਮਾਂ ਦੀਆਂ ਪਰਤਾਂ ਉਧੇੜਨ ਵਾਲਾ ਪੋਡਕਾਸਟ Rajinder Bhadaur Podcast
RMB Television · 39K views

ਕੇਰਲਾ ਵਿੱਚ ਲੌਂਗ-ਲੈਚੀਆਂ ਦੀ ਖੇਤੀ Spice Farming Kerala | Punjabi Travel Couple | Ripan Khushi
Punjabi Travel Couple · 567K views

Ritu Lalia and Navi Lalia da Punjabi vlog. ਅੱਜ ਆਪਾਂ ਸਾਰੀ ਫੈਮਿਲੀ ਨੇ ਬਰੰਟੇ ਖੇਡੇ. ਬਚਪਨ ਯਾਦ ਆ ਗਿਆ.
navi lalia · 105K views

ਪਹਿਲਾ ਲੱਗੀ ਲੜਾਈ ਚ ਗਈ ਸੀ 7 ਲੱਖ ਲੋ/ਕਾਂ ਦੀ ਜਾ/ਨ। ਦੁਬਾਰਾ ਓਹੋ ਹੀ ਹਾਲਾਤ ਬਣ ਰਹੇ ਹਨ ethiopia civil war
Deep Talks (mandip) · 40K views