500 ਕਿੱਲੇ ਦੀ ਖੇਤੀ ਕਰਦਾ ਇਹ ਜੋੜਾ|Punjabi Farmer Couple|Motivational|@kaintpunjabi
533K views · Oct 16, 2024 · People & Blogs
Comments · 312
@kaintpunjabi · 1 year ago · pinned
ਜੇ ਤੁਹਾਨੂੰ ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ ਚੈਨਲ ਜ਼ਰੂਰ Subscribe ਕਰਿਓ,ਜੇ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਦੁਨੀਆਂ ਨੂੰ ਦੱਸਣਾ ਚਾਹੁੰਦੇ ਹੋ ਤਾਂ Description ਚ ਦਿੱਤੇ Instagram Id ਉੱਤੇ ਸਾਨੂੰ ਮੈਸੇਜ ਕਰੋ,ਅਸੀਂ ਤੁਹਾਡੀ ਕਹਾਣੀ ਦੁਨੀਆਂ ਨੂੰ ਦਿਖਾਵਾਂਗੇ
37
@gorasingh1413 · 1 year ago
ਬੱਲੇ ਜੱਟਾਂ ਨਹੀਂ ਰੀਸਾ ਤੇਰੀਆਂ ਜੱਟ ਹੋਵੇ ਤੇਰੇ ਵਰਗਾ ❤❤❤❤
68
@panjab25 · 1 year ago
ਕਰਮਾ ਵਾਲਾ ਉਹ ਪੁੱਤ ਜਿਹਨੂੰ ਏਦਾ ਦੇ ਮਾਂ ਪਿਓ ਮਿਲੇ ਆ ਨਹੀ ਤਾਂ ਬਹੁਤ ਲੋਕ ਆਪਣੀ ਐਸ਼ ਪ੍ਰਸਤੀ ਵਿੱਚ ਜਵਾਕਾ ਨੂੰ ਠੂਠਾ ਫੜਾ ਦਿੰਦੇ ਆ
56
@babusingh-y6f · 1 year ago
ਬੀਬੀਆਂ ਇਹੋ ਜਿਹੀਆਂ ਘੱਟ ਹੀ ਹੁੰਦੀਆਂ ਨੇ ਇਹ ਤਾਂ ਆਪ ਤਾਂ ਕੀ ਕਰਨਾ ਬੰਦੇ ਨੂੰ ਵੀ ਕੰਮ ਨਹੀ ਕਰਨ ਦਿੰਦੀਆਂ ਇਹ ਬੀਬੀ ਨੇ ਆਪਣੇ ਮਾਂ ਬਾਪ ਦਾ ਨਾਮ ਉੱਚਾ ਕਰ ਦਿੱਤਾ ਇਹ ਬੀਬੀ ਦਾ ਧੰਨਵਾਦ ਹੈ
35
@JaswinderSingh-ux1vz · 1 year ago
ਬੰਦੇ ਤੋਂ ਵੀ ਜ਼ਿਆਦਾ ਭੈਣ ਜੀ ਬਹੁਤ ਸਮਝਦਾਰ ਸਨ ਕਿਉਂਕਿ ਹਰ ਔਰਤ ਚ ਏਹ ਗੁਣ ਨੀ ਹੁੰਦੇ
61
@GurinderpalsinghBawa · 1 year ago
ਵਾਈ ਜੀ ਪਰਮਾਤਮਾ ਤੁਹਾਡੀ ਜੋੜੀ ਨੂੰ ਹਮੈਸਾ ਹੀ ਚੜਦੀ ਕਲਾ ਵਿੱਚ ਰੱਖੇ ਗੋਂਡ ਬਲੈਸ ਯੂ
68
@kulvinderhappy8671 · 1 year ago
ਬੁਹਤ ਸਾਫ਼ ਦਿਲ ਬੰਦਾ ਹਮਸਫ਼ਰ ਜੇ ਦਿਲੋਂ ਨਾਲ ਹੋਵੇ ਫੇਰ ਹਰ ਤੁਫ਼ਾਨ ਵਿਚ ਨਿਕਲ ਕੇ ਇਕ ਛੋਟੀ ਕਿਸ਼ਤੀ ਵੀ ਸਮੂੰਦਰ ਪਾਰ ਕਰਕੇ ਕਿਨਾਰਿਆਂ ਨੂੰ ਗੱਲ ਵੱਕੜੀ ਵਿਚ ਲੇ ਲੇਂਦੀ ❤
26
@Sukhdev03596 · 1 year ago
ਕੰਮ ਹੀ ਪੂਜਾ <br>ਪੂਜਾ ਹੀ ਕੰਮ ਹੈ ਮਿਹਨਤ ਨੂੰ ਸਲਾਮ
38
@jaswantsingh-rk6fm · 1 year ago
ਵੀਰ ਜੀ। ਵਾਹਿਗੁਰੂ ਜੀ ਤੁਹਾਡੇ। ਤੇ। ਸਦਾ। ਮਹਿਰ। ਕਰੇ। ਕਰਮਾਂ। ਨਾਲ। ਮਿਲਦੀ। ਇਹੋ। ਜਿਹਾ। ਜੀਵਨ ਸਾਥੀ। ਸਦਾ। ਖ਼ੁਸ਼ ਰਹੋ। ਮੈਂ। ਜਸਵੰਤ ਸਿੰਘ। ਸਿੱਧੂ।
41
@rajinderdhaliwal1916 · 1 year ago
ਬਾਈ ਸੱਚੀਆ ਨੀਤਾ ਨੂੰ ਮਰਾਦਾ ਨੇ ਕਿਸੇ ਦਾ ਹੱਕ ਨਹ ਮਾਰੋ ਰੱਬ ਆਪਣੇ ਆਪ ਤਰੱਕੀ ਬਖਸ਼ਦਾ
20
@gurdialsingh-uj8li · 1 year ago
ਵੀਰ ਜੀ ਤੁਹਾਡੇ ਦੋਵਾਂ ਜੀ ਆ ਦੇ ਕੰਮ ਨੂੰ ਮੇਰਾ ਦਿਲ ਤੋਂ ਸਲੂਟ
41
@Makhan-r1j · 1 year ago
ਜਿੰਨੀਆਂ ਵੀ ਸਿਆਣੀਆਂ ਨੇ ਕਹਾਵਤਾਂ ਕਹੀਆਂ ਨੇ ਉਹ ਬਿੱਲਕੁੱਲ ਸੱਚ ਹਨ, ਔਰਤ ਹੀ ਘਰ ਵਸਾਉਂਦੀ ਹੈ ਤੇ ਔਰਤ ਹੀ ਉਜਾੜ ਦਿੰਦੀ ਹੈ ਸੱਭ ਤੋਂ ਵੱਡੀ ਮਿਸਾਲ ਭੈਣ ਜੀ ਸਾਹਮਣੇ ਬੈਠੇ ਹਨ ਕਿਵੇਂ ਆਪਣੇ ਪਤੀ ਦੇ ਮੋਢੇ ਨਾਲ ਮੋਢਾ ਲਾਕੇ ਨਾਲ ਖੜੀ ਹੈ ਤੇ ਅੱਜ ਤਰੱਕੀਆਂ ਮਾਣ ਰਹੇ ਹਨ ❤
89
Up next

ਰੋਜਾਨਾ ਚਲਾਓ ਪਰਿਵਾਰ ਤੇ ਕੋਈ ਸੰਕਟ ਨਹੀਂ ਆਵੇਗਾ // Japji Sahib Path // ਜਪੁਜੀ ਸਾਹਿਬ ਪਾਠ #gurbani #wmk
Sikh Gurbani Shabad · 455 views

ਕਹਿੰਦੇ ਤਿੰਨ ਧੀਆਂ ਹੋਗੀਆਂ,ਘਰ ਵਿਕ ਗਿਆ,ਜ਼ਮੀਂਨ ਹੈਨੀਂ,ਕੀ ਕਰੇਂਗਾ,ਧੀਆਂ ਨਾਲ ਮਿਹਨਤ ਕਰਕੇ,ਸਭ ਬਣਾ ਲਿਆ
Kaint Punjabi (ਘੈਂਟ ਪੰਜਾਬੀ) · 387K views

ਹੁਣ ਮੱਝਾਂ ਸੁਪਨੇ ਪੂਰੇ ਕਰ ਰਹੀਆ ਨੇ। 2-3 ਵਾਰ ਹੋਇਆ ਵੀਜ਼ਾ ਰਿਫਿਊਜ਼ 🇨🇦 🏴 SIDHU DAIRY FARM
Pardeep Mattria · 3K views

2-10-26 ਪੰਜਾਬੀ ਖ਼ਬਰਾਂ | Today Punjabi News | Punjabi Prime Time | Canada | Mann | BJP Punjab News
TV24 News Punjab · 13K views

Prime Special (449) || ਅਮਰੀਕਾ ‘ਚ ਸਾਂਝੇ ਪਰਿਵਾਰ ਦੀਆਂ ਬਰਕਤਾਂ | ਵੇਖੋ ਬਦਾਮਾਂ ਦੇ ਬਾਗ਼ ਤੇ ਟਰੱਕਾਂ ਦਾ ਕਾਰੋਬਾਰ
Prime Asia TV · 876K views

150 ਸਾਲ ਦੀ ਬੇਬੇ ਕੱਢਦੀ ਚਿੱਬ ❤️ ਬਾਕਰਪੁਰ ਪਿੰਡ full vlog
Farmaan Singh · 100K views

ਚਾਚੇ ਨੇ ਆਪਣੀ ਔਲਾਦ ਪਿੱਛੇ ਛੱਡ ਭਤੀਜੇ ਨਾਮ ਕਰਵਾਈ ਆਪਣੀ ਜ਼ਮੀਨ,ਤੇ ਦੁੱਧ ਫੈਕਟਰੀ,ਸਾਂਝੇ ਟੱਬਰ ਦੀ ਕਹਾਣੀ|Joint
Kaint Punjabi (ਘੈਂਟ ਪੰਜਾਬੀ) · 165K views

40 ਕਿੱਲਿਆਂ ਦੀ ਖੇਤੀ ਕਰਦੀ ਧਾਕੜ ਕੁੜੀ | ਮੇਰਾ ਸੁਪਨਾ ਆਪਣੀ ਜਮੀਨ ਖਰੀਦਣੀ ਆ | Young Farmer
YOUNG FARMER · 133K views

ਚਾਰ ਭਰਾਵਾਂ ਦੀ ਏਕਤਾ ਨੇ ਕਿਵੇ ਬਣਾਈ 5 ਤੋ 50 ਕਿੱਲ੍ਹੇ ਜ਼ਮੀਨ।
Nimana Malhi · 56K views

Vibe Punjab Di : Patiala 'ਚ ਨੌਜਵਾਨਾਂ ਦੇ ਰੂਬਰੂ ਹੋਏ Sukhbir Singh Badal | Shiromani Akali Dal
PTC NEWS · 43K views

ਆਹ ਘਰ ਵਿੱਚ Dharminder, Guggu Gill, Sippy Gill ਮਾਰਦੇ ਨੇ ਗੇੜਾ l Pita Sidhu l Bittu Chak Wala
Daily Awaz · 133K views

ਦੁਨੀਆ ਦਾ ਨੰ 1 Potato King, 5500 ਕਿੱਲੇ ਜ਼ਮੀਨ, 300 Tractor, England ਛੱਡ ਪੰਜਾਬ 'ਚ ਕਰ ਰਿਹਾ ਖੇਤੀ
Hashtag Punjab · 423K views

1 ਏਕੜ ਵਾਲ਼ਾ ਕਿਸਾਨ 5 ਲੋਕਾਂ ਨੂੰ ਰੁਜ਼ਗਾਰ ਦੇਈ ਬੈਠਾ। 1 ਦਿਨ ਦੀ ਕਮਾਈ 10 ਹਜ਼ਾਰ ਰੁਪਏ।
RMB Television · 1M views

4 Brothers, 400 Acres Of Land,Distribution Was Never Mentioned | Joint family @adeebtvchannel
Adeeb TV Channel · 695K views

ਮਾਲਕ ਤੇ ਸੀਰੀ ਦੇ ਪਿਆਰ ਦੀ ਵੱਖਰੀ ਕਹਾਣੀ|Punjabi Motivational Interview|@kaintpunjabi
Kaint Punjabi (ਘੈਂਟ ਪੰਜਾਬੀ) · 628K views

02 ਅਕਤੂਬਰ 2026 ~ Panj Bania Da Path Fast | Morning Sikh Prayers | ਪੰਜ ਬਾਣੀਆਂ ਦਾ ਪਾਠ | Nitnem Gurbani
Nitnem Panj Bania TV · 370 views

ਅਮਰੀਕਾ ਦਾ ਜੰਮਿਆ ਗੋਰਾ ਰਹਿੰਦਾ ਪੰਜਾਬ,ਬੋਲਦਾ ਠੇਠ ਪੰਜਾਬੀ|Desi Gora|Punjabi Speaking Gora|@kaintpunjabi
Kaint Punjabi (ਘੈਂਟ ਪੰਜਾਬੀ) · 893K views

ਕਰਮਾਂ ਦੇ ਰੋਣੇ11 !! KARMA DE RONE11!! PUNJABI NEW SERIES 2026 !! @lovepreetghumaan6 @PreetGhumaan97
Laddi koko · 827 views

ਪੰਜਾਬ ਦੇ ਇੱਕ ਅਨੋਖੇ ਘਰ ਦੀ ਕਹਾਣੀ Raja Sidhu Farm House l Bittu Chak Wala l Real Village Life
Daily Awaz · 410K views

ਬਾਈ ਨੇ ਪਿੰਡ ‘ਚ ਬਣਾਇਆ England ਆਲਾ Farm House | ਕਿਸਾਨਾਂ ਨੂੰ ਰਾਹ ਵਿਖਾ ਰਿਹਾ ਪਟਿਆਲੇ ਆਲਾ | Akhar
Mitti ਮਿੱਟੀ · 249K views