Ads skipped

ਅਮਰੀਕਾ ਦਾ ਜੰਮਿਆ ਗੋਰਾ ਰਹਿੰਦਾ ਪੰਜਾਬ,ਬੋਲਦਾ ਠੇਠ ਪੰਜਾਬੀ|Desi Gora|Punjabi Speaking Gora|@kaintpunjabi

893K views · Sep 6, 2024 · People & Blogs

Comments · 1K

  • @amarjitkaur1995 · 2 years ago

    ਗੋਰਾ ਬਾਹਲੀ ਸੋਹਣੀ ਪੰਜਾਬੀ ਬੋਲਦਾ। ਸਾਊ ਪੁੱਤ, ਇਹੋ ਜਿਹੇ ਬੱਚੇ ਘਰ ਘਰ ਜੰਮਣ❤

    87

  • @dansinghmannmann3456 · 2 years ago

    ਬੋਹੁਤ ਸਿਆਣਾ ਨੌਜਵਾਨ ਹੈ ਇਹ ਪਿਆਰਾ ਪੁੱਤਰ ਹੈ ਜੀ

    280

  • @Guripb19vlogs · 2 years ago (edited)

    ਬਹੁਤ ਖੁਸ਼ੀ ਹੋਈ ਇੰਟਰਵਿਊ ਦੇਖ ਕੇ <br>ਪੰਜਾਬ ਚ ਵੀ ਬਹੁਤ ਕੁਝ ਆ❤ ਪੰਜਾਬ ਵਰਗੀ ਧਰਤੀ ਕਿਤੇ ਵੀ ਹੈਨੀ

    256

  • @bantkaur8539 · 2 years ago

    ਪਿਤਾ ਪੰਜਾਬੀ,,,,,, ਸਾਬਾਸ਼ ਪਿਤਾ ਦੇ,,,,,,,,ਮੁੰਡਾ ਪੰਜਾਬ ਭੇਜਿਆ। ਜ਼ਮੀਨ ਬਣਾਈ।

    98

  • @hardeepsinghsandhu8321 · 2 years ago

    ਪਰਵਰਿਸ਼ ਦਿੱਤੀ ਤਾਏ ਨੇ ਭਾਈ ਮਾਨ ਵਾਲੀ ਗੱਲ ਮਾਲਕ ਮੇਹਰ ਰੱਖੇ ਪ੍ਰੀਵਾਰ ਤੇ

    38

  • @NirmalSingh-vl1bs · 2 years ago

    ਪੰਜਾਬੀਆਂ ਲਈ ਇੱਕ ਬਹੁਤ ਵਧੀਆ ਮਿਸਾਲ ਹੈ।

    200

  • @gurdeepbachhal2455 · 2 years ago

    ਗੱਲ ਬਾਤਾਂ ਸੁਣ ਕੇ ਮਨ ਬਹੁਤ ਖੁਸ਼ ਹੋਇਆ

    119

  • @SS-qz6zg · 2 years ago

    ਗੋਰੀ ਆ ਤਾਂ ਹੀ ਕਹਿੰਦੀ ਵੀਰ ਜੀ ਤੁਹਾਡੇ ਕੋਲ ਵੀ ਮਰਸਡੀਜ ਚਾਹੀਦੀ ਪੰਜਾਬਣ ਹੁੰਦੀ ਸਾਇਕਲ ਵੀ ਖੋਹ ਕੇ ਲੈ ਜਾਂਦੀ😂😂😂

    35

  • @napindersingh7651 · 2 years ago

    ਜੇ ਬਾਪੂ ਪੰਜਾਬ ਦਾ ਹੈ ਤਾਂ ਪੁੱਤ ਵੀ ਪੰਜਾਬੀ ਹੈ ਬੇਸ਼ੱਕ ਯੂ ਐਸ ਏ ਜੰਮਿਆ &nbsp;ਫੇਰ ਤੁਸੀਂ ਗੋਰਾ ਕਿਵੇਂ ਕਹਿ ਰਹੇ ਹੋ &nbsp;ਧੰਨਵਾਦ ਬੇਟਾ ਜੀ ਪੰਜਾਬ ਰਹਿਣ ਲਈ ❤

    65

  • @HarpalSingh-uv9ko · 2 years ago

    ਪੰਜਾਬੀ ਬਹੁਤ ਸੋਹਣੀ ਬੋਲਦਾ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਇਸ ਵੀਰ ਨੂੰ।

    78

  • @ajaibsingh4700 · 2 years ago

    ਇਹ ਪਰਿਵਾਰ ਤੇ ਮੇਹਰ ਹੈ ਰੱਬ ਦੀ ਨਾ ਮੈਂ ਮੈਂ ਨਾ ਈਰਖਾ ਇਹ ਜਿੱਥੇ ਮਰਜੀ ਰਹਿਣ ਚੰਗੇ ਹੀ ਰਹਿਣੈ ਤਾਈ ਤਾਇਆ ਮੰਮੀ ਡੈਡੀ ਸਾਰਾ ਪਰਿਵਾਰ ਹੀ ਇਹ ਗੱਭਰੂ ਵੀ ਬਹੁਤ ਸਿਆਣੇ ਨੇ ਬਹੁਤ ਬਹੁਤ ਧੰਨਵਾਦ ਜੀ

    26

  • @iqbalgrewal3740 · 2 years ago

    ਮੇਰਾ ਸੋਹਣਾ ਦੇਸ਼ ਪੰਜਾਬ

    78

Up next

LIVE

India To Usa Donkey|India To USA Donkey,Panama Jungle & Mexico|Emotional Interview‪ @kaintpunjabi

Kaint Punjabi (ਘੈਂਟ ਪੰਜਾਬੀ) · 589K views

LIVE

ਮੈਂ ਦੋ ਸਾਲ ਛੱਤ ਥੱਲੇ ਨੀ ਸੁੱਤਾ America Donki Real Story Baljit Rajia l Bittu Chak Wala America Border

Daily Awaz · 601K views

LIVE

ਬੀਆ-ਬਾਨ ਚ ਵੱਸਦੇ ਕਬੀਲਿਆਂ ਦਾ ਵਿਆਹ🇪🇹 Tribal Village Marriage in Ethiopia

Navdeep Brar · 153K views

LIVE

Prime Special (449) || ਅਮਰੀਕਾ ‘ਚ ਸਾਂਝੇ ਪਰਿਵਾਰ ਦੀਆਂ ਬਰਕਤਾਂ | ਵੇਖੋ ਬਦਾਮਾਂ ਦੇ ਬਾਗ਼ ਤੇ ਟਰੱਕਾਂ ਦਾ ਕਾਰੋਬਾਰ

Prime Asia TV · 876K views

LIVE

ਚਾਰ ਦੈਂਤ, ਇਕ Shadda | Punjabi Folktale | Balwinder Bullet

BALWINDER BULLET · 87K views

LIVE

ਡੌਕੀ ਲਾਕੇ ਗਿਆ ਕਨੇਡਾ ਮੇਮ ਨਾਲ ਕਰਵਾਇਆ ਵਿਆਹ ਨਹੀਂ ਆਇਆ ਰਾਸ #Mannbathindeaala

Mann Bathinde aala · 391K views

LIVE

500 ਕਿੱਲੇ ਦੀ ਖੇਤੀ ਕਰਦਾ ਇਹ ਜੋੜਾ|Punjabi Farmer Couple|Motivational|@kaintpunjabi

Kaint Punjabi (ਘੈਂਟ ਪੰਜਾਬੀ) · 533K views

LIVE

ਦੇਖੋ ਕੈਨੇਡਾ ਦਾ ਨਵਾਂ ਤੇ ਸਸਤਾ ਇਲਾਕਾ, Easy PR Canada V9 Punjabi Interview

V9 Punjabi · 1.1M views

LIVE

ਸਭ ਤੋਂ ਮੋਟੇ ਤਕੜੇ ਲੋਕਾਂ ਦਾ ਦੇਸ਼ ਟੋਂਗਾ🇹🇴 Most Obese Country on Earth?

Navdeep Brar · 327K views

LIVE

ਨਿਰੀ ਤੋਪ ਆ ਗੱਭਰੂ | Pindpod with Harkirat Singh | Podcast EP-04 | Jagdeep Singh Thali | ਪਿੰਡ POD

Pind Pod · 789K views

LIVE

ਮੇਰਾ ਪੁਨਰ ਜਨਮ ਹੋਇਆ|Rebirth Real Story|Punar Janam Podcast|Punar Janam Story|@kaintpunjabi

Kaint Punjabi (ਘੈਂਟ ਪੰਜਾਬੀ) · 2.1M views

LIVE

ਜਦੋਂ ਡਾਕੂ ਨੇ ਪਹਾੜੀ ਤੋਂ ਮੇਰੇ ਵੱਲ ਫਾਇਰ ਮਾਰਿਆ Dilbagh Singh Truck Driver Story l Bittu Chak Wala

Daily Awaz · 26K views

LIVE

ਫਰਜ਼ੀ ਏਜੇਂਟਾਂ ਦੇ ਹੱਥੇ ਚੜਿਆ ਇਹ ਨੌਜਵਾਨ | ਕੱਟਕੇ ਆਇਆ 2.5 ਸਾਲ ਅਮਰੀਕਾ ਦੀ ਜੇਲ ਚ | Punjab News

Punjab News · 363K views

LIVE

ਕੱਚਿਆਂ ਘਰਾਂ ਵਿੱਚ ਰਹਿੰਦੇ ਪੱਕੇ ਪਿਆਰਾਂ ਵਾਲੇ ਲੋਕ Pakistan Remote Village Life | Punjabi Travel Couple |

Punjabi Travel Couple · 1M views

LIVE

Best Punjabi Comedy Stories | ਹਾਸਰਸ ਕਹਾਣੀਆਂ | Balwinder Bullet

BALWINDER BULLET · 132K views

LIVE

ਆਹ ਘਰ ਵਿੱਚ Dharminder, Guggu Gill, Sippy Gill ਮਾਰਦੇ ਨੇ ਗੇੜਾ l Pita Sidhu l Bittu Chak Wala

Daily Awaz · 133K views

LIVE

ਧਰਮ ਪਰਿਵਰਤਨ ‘ਤੇ ਵਿਵਾਦ, ਬਾਬਾ ਬਖ਼ਸ਼ੀਸ਼ ਸਿੰਘ, ਪਾਸਟਰ ਅਤੇ ਗੱਗੀ ਪੰਡਿਤ ਕੀ ਕੁੱਝ ਬੋਲੇ ? | SMTV

SMTV · 34K views

LIVE

12 ਦੇਸ਼ਾਂ ਦੀ donkey story Part 1 #podcast #punjabipodcast #usadonkey

Punjab ale · 158K views

LIVE

ਮੇਰੀ ਅੱਖਾਂ ਸਾਹਮਣੇ ਦਿੱਤੀ ਸੀ ਭਾਈ ਸਤਵੰਤ ਸਿੰਘ ਤੇ ਕੇਹਰ ਸਿੰਘ ਨੂੰ ਫਾਂ+ਸੀ ! ਸੁਨੀਲ ਗੁਪਤਾ ਦਾ ਪੰਜਾਬੀ ’ਚ ਇੰਟਰਵਿਊ

Alpha Punjab Tv · 150K views

LIVE

ਬਚਪਨ ਵਿੱਚ ਮਾਂ-ਬਾਪ ਚਲੇ ਗਏ, ਚਾਚੇ- ਮਾਮੇ ਸਭ ਨੇ ਫ਼ਾਇਦਾ ਚੁੱਕਿਆਐਨਾ ਦੁੱਖ ਸਾਇਦ ਹੀ ਕਿਸੇ ਨੂੰ ਮਿਲਿਆ ਹੋਵੇ |

Duniya ਦੁਨੀਆਂ · 788 views

YouTube, with the door locked.

Aegis plays a clean stream instead of YouTube's player, so pre-roll ads, trackers, and fingerprinting never ride along. Drop Shields any time if you want the official player back.