40 ਮਿੰਟ ਦੀ ਮੈਡੀਟੇਸ਼ਨ ਨਾਲ ਕਿੰਨੇ ਲੋਕਾਂ ਨੇ ਆਪਣੀ ਜ਼ਿੰਦਗੀ ਬਦਲੀ.l Jaswinder kaur l Uncut By Rupinder Sandhu
187K views · Jun 16, 2026 · Education
Comments · 336
@RajinderSingh-g5l · 2 weeks ago
ਰੁਪਿੰਦਰ ਬੇਟਾ<br> ਸਰਲ ਭਾਸ਼ਾ,ਪਰ ਉਪਕਾਰੀ ਅਤੇ ਤਜਰਬੇਕਾਰ ਰੂਹ ਨੂੰ ਮਨੁਖਤਾ ਦੇ ਭਲੇ ਹਿਤ ਰੂਬਰੂ ਕਰਨ ਲਈ ਧੰਨਵਾਦ। ਯਕੀਨਨ ਮੇਰੇ ਵਰਗੇ ਹਜ਼ਾਰਾਂ ਲੋਕਾਂ ਦਾ ਭਲਾ ਹੋਵੇਗਾ। ਵਾਹਿਗੁਰੂ ਅਜਿਹੀਆਂ ਨਾਯਾਬ ਰੂਹਾਂ ਨੂੰ ਮਿਲਾਉਂਦੇ ਰਹਿਣ ਲਈ ਤੁਹਾਨੂੰ ਬਲ ਬਖਸ਼ੇ।
4
@shifaayurveda5305 · 3 months ago
❤❤ਸੋਹਣੀ ਜਾਣਕਾਰੀ ਲਈ ਸ਼ੁਕਰੀਆ ਬੇਟਾ ਜੀ <br>ਭੈਣ ਜੀ ਨੂੰ salute
14
@harjeetkaur6702 · 2 months ago
ਬਹੁਤ ਵਧੀਆ ਸਮਝਾਇਆ ਬਹੁਤ ਬਹੁਤ ਧੰਨਵਾਦ ❤❤
3
@darshansingh3904 · 3 months ago
🙏🙏 ਰੁਪਿੰਦਰ ਭੈਣ <br>.. ਬੌਡੀ,ਮਾਈਂਡ ਤੇ ਧਿਆਨ। ਸੋਹਣੇ ਵਿਸ਼ੇ ਦੀ ਖੂਬਸੂਰਤ ਵਿਆਖਿਆ.. ਸਮਝ ਆਇਆ ਕਿ ਬੌਡੀ ਤੇ ਮਾਈਂਡ ਦਾ Coordination ਕਿੰਨਾ ਜ਼ਰੂਰੀ ਹੈ।ਇਹ ਜਾਣ ਲੈਣਾ ਹੋਰ ਵੀ ਮਹੱਤਵਪੂਰਨ ਹੈ ਕਿ ਮਨ ਦੀ ਅੰਦਰੂਨੀ ਸ਼ਕਤੀ ਦਾ ਕੋਈ ਅੰਤ ਨਹੀਂ ਹੈ।ਮਨ ਤੇ ਬੌਡੀ ਦੋਵੇਂ ਵੱਖੋ ਵੱਖ ਦਿਸ਼ਾਵਾਂ ਵਿਚ ਹੋਣ ਭਾਵ ਮਨ ਕੁਝ ਹੋਰ ਕਰਦਾ ਹੋਵੇ ਤੇ ਤਨ ਕੁਝ ਹੋਰ ਤਾਂ ਇਸ ਦੇ ਸਿੱਟੇ ਮਾੜੇ ਹੀ ਨਿਕਲਦੇ ਹਨ। ਠੀਕ ਕਿਹਾ ਕਿ ਇਨ੍ਹਾਂ ਵਿਚ ਇਕਸਾਰਤਾ ਹੋਣ ਨਾਲ ਬਹੁਤ ਕੁਝ ਸੰਵਰਦਾ ਹੈ। ਦਿਲਚਸਪ ਸੁਆਲ ਤੇ ਮਨਮੋਹਕ ਜੁਆਬ.. ਸਤਿਕਾਰ ਤੇ ਧੰਨਵਾਦ ਭੈਣ।🙏
8
@pritambahranakodaria · 2 months ago
ਬੁਹਤ ਖੂਬ ਸਮਝਾਇਆ ਸਤਿ ਸਤਿ ਸਤਿ । ਸਵਾਲ ਕਰਨ ਵਾਲੇ ਵੀ ਸਮਝਦਾਰ ਨੇ ਸ਼ੁਕਰਾਨਾ ਜੀਓ
1
@RajniDheer-ce1vl · 3 months ago
Rupinder Mam ਤੁਸੀਂ ਮਨ ਬਾਗੋ ਬਾਗ ਕਰ ਦਿੱਤਾ ਮੈਡਮ ਜੀ ਨਾਲ ਪੋਡਕਾਸਟ ਕਰ ਕੇ। ਮੈਡਮ ਜੀ ਜਾਦੂ ਸਿਖਾ ਰਹੇ ਜੀਵਨ ਜਿਉਣ ਦਾ
60
@kuldeepkaur7351 · 2 months ago
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ, ਬਹੁਤ ਬਹੁਤ ਸ਼ੁਕਰਾਨਾ, ਵਾਹਿਗੁਰੂ ਜੀ ਦਾ ਸ਼ੁਕਰ,ਕਈ ਗੱਲਾਂ ਦੇ ਜਵਾਬ ਮਿਲੇ, ਬਹੁਤ ਬਹੁਤ ਧੰਨਵਾਦ ਜੀ 🙏
1
@HarmanSingh-g5w5v · 3 months ago
Jas Inder bhen Ji aap Ji da bhut bhut Dhanbad 🙏❤️
5
@randeepkaur8026 · 3 months ago
ਬਹੁਤ ਸੁਕਰੀਆ ਦੋਵੇ ਭੈਣਾਂ ਦਾ 🙏🙏
11
@harjitbenipal3598 · 5 days ago
Bht sohni information hai ji🙏
@ManpreetKaur-yi8nn · 3 months ago
ਬਹੁਤ ਹੀ ਵਧੀਆ ਗੱਲਬਾਤ 👌👌
2
@a.s.m.r-v.i.d.e.o · 3 months ago
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ❤❤ ਬਹੁਤ ਬਹੁਤ ਧੰਨਵਾਦ ਜੀ
17
Up next

ਹਰ ਰੋਜ਼ 45 ਮਿੰਟ ਮੈਡੀਟੇਸ਼ਨ ਕਰਨ ਨਾਲ ਕੀ ਵਾਪਰਦਾ? l Uncut By Rupinder Sandhu
Uncut By Rupinder Sandhu · 94K views

ਜਦੋਂ ਤੱਕ ਤੁਸੀਂ ਦੂਜਿਆਂ ਨੂੰ ਮੁਆਫ਼ ਨੀ ਕਰਦੇ ਤੁਸੀਂ ਸੁਖੀ ਨੀ ਹੋ ਸਕਦੇ... l Uncut By Rupinder Sandhu
Uncut By Rupinder Sandhu · 408K views

ਵਿਚਾਰਾਂ 'ਚ ਕਿੰਨੀ ਸ਼ਕਤੀ ਹੁੰਦੀ ਐ? Power of Thoughts l Uncut By Rupinder Sandhu
Uncut By Rupinder Sandhu · 262K views

ਘਰ ਦੇ ਕਲੇਸ਼, ਪਤੀ-ਪਤਨੀ ਦੇ ਝਗੜੇ, ਨਿੰਦਿਆ-ਚੁਗਲੀ ਤੇ ਗੁੱਸੇ ਦਾ ਹੱਲ ਕਰ ਦੇਵੇਗਾ ਇਹ Interview
Jagbani · 57K views

ਮਨ ਨੂੰ ਨੌਕਰ ਬਣਾਉਣ ਦਾ ਇੱਕੋ ਹੀ ਤਰੀਕਾ ਏ... l Uncut By Rupinder Sandhu
Uncut By Rupinder Sandhu · 141K views

Captain’s Secret ? ਕੀ ਹੁੰਦਾ ਸੀ ਫਾਰਮ ‘ਤੇ ?ਸਲਾਹਕਾਰ ਨੇ ਚੱਕ’ਤੇ ਪਰਦੇ | Devinder Pal| Arbide World|
Arbide World · 61K views

Gal Te Gal l EP 154 l Gurdeep Kaur Grewal l Rupinder Kaur Sandhu l B Social
B Social · 77K views

ਜੇ ਜ਼ਿੰਦਗੀ 'ਚ ਉਦਾਸੀ ਐ ਤਾਂ ਡਾ: ਕਪੂਰ ਦੀਆਂ ਇਹ ਗੱਲਾਂ ਲਾਜ਼ਮੀ ਸੁਣੋ... Dr Narinder Singh Kapoor
Uncut By Rupinder Sandhu · 132K views

ਜਿੱਥੇ ਸਾਹ ਰਾਹੀਂ ਸੁਰਤ ਜਾਗਦੀ ਹੈ ਉੱਥੇ ਸੁਰਤ ਰਾਹੀਂ ਮਨ ਸ਼ਾਂਤ ਹੁੰਦਾ ਹੈ। ਅੰਦਰਲੀ ਯਾਤਰਾ ਵੱਲ ਇੱਕ ਕਦਮ
JSK Talks · 65K views

ਬਹੁਤ ਜਿਆਦਾ ਪੈਸਾ ਹੋਣ ਤੋਂ ਬਾਅਦ ਵੀ ਲੋਕ ਬੇਚੈਨ ਕਿਉਂ ਰਹਿੰਦੇ ਨੇ ? l Uncut By Rupinder Sandhu
Uncut By Rupinder Sandhu · 49K views

ਮੈਂ ਹੁਣ ਲੋਕਾਂ ਦੀ ਰਾਏ ਦੀ ਪਰਵਾਹ ਨੀ ਕਰਦਾ... l Simranjot Singh Makkar l Uncut By Rupinder Sandhu
Uncut By Rupinder Sandhu · 114K views

ਦੁਨੀਆਂ ਨੂੰ ਖੁਸ਼ ਕਰਨ ਦੀ ਥਾਂ ਪਹਿਲਾਂ ਆਪਣੇ ਆਪ ਨੂੰ ਖੁਸ਼ ਰੱਖੋ l Dr JPS Bhatia l Uncut By Rupinder Sandhu
Uncut By Rupinder Sandhu · 129K views

Find the Root Cause of Your Problems - Life Coach Randeep Singh with Gur Lovepreet Pabla | Meet M...
Adbi Majlis · 591K views

ਹਰੇਕ Sugar Free ਚੀਜ਼ ਹੈਲਥੀ ਨਹੀਂ ਹੁੰਦੀ, White ਜਾਂ Brown Sugar ਕਿਹੜੀ ਬਿਹਤਰ !
Ramandeep Sodhi Show · 29K views

"मेरे जीवन में एक समय ऐसा आया, जब मैं .." | Aatma Ki Yatra with Jasvinder Ji
PMC Hindi · 338K views

ਖੁਸ਼ ਰਹਿਣ ਦੀ ਆਦਤ ਪਾ ਲਓ,ਲੋਕੀ ਸਲਾਮਾਂ ਕਰਿਆ ਕਰਨਗੇ l Bubbu Tir l Uncut By Rupinder Sandhu
Uncut By Rupinder Sandhu · 113K views

Lovely University ‘ਚ ਕੀ ਹੋਇਆ ਪਰਦੇ ਪਿੱਛੇ?
Swarn Tehna Official · 90K views

ਸੌਣ ਤੋਂ ਪਹਿਲਾਂ 21 ਦਿਨ ਕੀਤਾ ਗਿਆ ਇੱਕ ਮੰਤਰ ਸਾਡੀ ਜ਼ਿੰਦਗੀ ਬਦਲ ਸਕਦਾ... l Uncut By Rupinder Sandhu
Uncut By Rupinder Sandhu · 171K views

ਇਹ ਇੰਟਰਵਿਊ ਸੁਣਨ ਤੋਂ ਬਾਅਦ ਤੁਸੀਂ ਦਿਮਾਗ਼ 'ਚੋਂ ਅੱਧੀਆਂ ਗੱਲਾਂ ਕੱਢਕੇ ਬਾਹਰ ਸੁੱਟ ਦਿਓਂਗੇ l Rupinder Sandhu
Uncut By Rupinder Sandhu · 762K views

ਆਪਣੇ ਅੰਦਰ ਬੈਠੀ ਊਰਜਾ ਨੂੰ ਧਿਆਨ ਦੀ ਵਿਧੀ ਨਾਲ ਜਗਾਓ I ਮਨ ਦੀ ਖੇਡ ਕਿਵੇਂ ਬਣਦੀ ਹੈ ?
JSK Talks · 467K views