ਆਪਣੇ ਅੰਦਰ ਬੈਠੀ ਊਰਜਾ ਨੂੰ ਧਿਆਨ ਦੀ ਵਿਧੀ ਨਾਲ ਜਗਾਓ I ਮਨ ਦੀ ਖੇਡ ਕਿਵੇਂ ਬਣਦੀ ਹੈ ?
467K views · May 13, 2026 · People & Blogs
Comments · 1.2K
@Jsk_Talks · 2 weeks ago · pinned
Must Watch next part https://youtu.be/kWYkT3tdWzw?si=Dlft98JAZ8sNe1DF
7
@HrvinderKaur-o2c · 4 months ago
ਇਕ ਇਕ ਗਲ ਤੋ ਸਦਕੇ ਜਾਈਏ। ਭੈਣਜੀ ਤੁਹਾਡੀ ਅਹਿਸਾਨ ਮੰਦ ਹਾਂ ਏਨੀ ਕੀਮਤੀ ਸੋਝੀ ਦੇਣ ਲਈ।
122
@harbhajanmalhi7269 · 4 months ago
ਜੈਸੀ ਮਤਿ ਦੇਹਿ ਤੈਸਾ ਪ੍ਰਗਾਸ.
ਜੈਸੀ ਭੂਖ ਤੈਸੀ ਕਾ ਪੂਰਕ.
69
@barjindersingh7456 · 4 months ago
ਬੀਬੀ ਜੀ ਨੇ ਕਿੰਨੀਆਂ ਵਧੀਆ ਗੱਲਾਂ ਕੀਤੀਆਂ ਧਾਰਮਿਕ, ਸਮਾਜਿਕ ਆਰਥਿਕ ਤਿੰਨੇ ਗੁਣ ਨੇ
47
@ravinderkumar3721 · 2 days ago
ਵਾਹ ਜੀ ਵਾਹ ਧੰਨ ਧੰਨ ਹੋ ਗਿਆ ਮਨ ਤੁਹਾਡੀ ਗੱਲ ਪੱਲੇ ਬੰਨ ਲਈ ਅੱਜ ਤੋਂ
1
@Coolbrust · 4 months ago
ਬਹੁਤ ਵਧੀਆ ਮੈਸਜ ਦੇ ਰਹੇ ਹੁਣ ਜੀ ਪਰ ਇਥੇ ਤਾਂ ਧਰਮਾਂ ਦੇ ਨਾਂ ਤੇ ਆਪਸ ਵਿੱਚ ਲੜਾਇਆ ਜਾ ਰਿਹਾ ਹੈ ਵਾਕਿਆ ਪਰਮਾਤਮਾ ਨੂੰ ਜਾਨਣ ਲਈ ਆਪਣੇ ਅੰਦਰ ਵੱਲ ਨੂੰ ਉਤਰਨਾ ਪਏਗਾ❤❤
18
@jatinderkaur-i3d · 4 months ago
ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਮੈਨੂੰ ਤੁਹਾਡੀ ਵੀਡੀਓ ਮਿਲੀ।
ਤੁਹਾਡਾ ਹਰ ਇੱਕ ਸ਼ਬਦ ਇੱਕ ਸਿੱਖਿਆ ਦਿੰਦਾ ਹੈ ਅਤੇ ਉਹਨਾਂ ਸਵਾਲਾਂ ਦੇ ਜਵਾਬ ਦਿੰਦਾ ਹੈ ਜੋ ਹਰ ਕਿਸੇ ਦੇ ਮਨ ਵਿੱਚ ਹੁੰਦੇ ਹਨ।
ਤੁਸੀਂ ਹਰ ਗੱਲ ਨੂੰ ਇੰਨਾ ਆਸਾਨ ਤਰੀਕੇ ਨਾਲ ਸਮਝਾਇਆ ਹੈ।
ਵਾਹਿਗੁਰੂ ਜੀ ਦਾ ਧੰਨਵਾਦ, ਜਿਨ੍ਹਾਂ ਨੇ ਸਾਨੂੰ ਆਪਣੇ ਇਨ੍ਹਾਂ ਨਾਲ ਮਿਲਾਇਆ। 🙏🏻
174
@ManjitKaur-fg9iy · 4 months ago
ਗਿਆਨ ਦਾ ਭੰਡਾਰ ਸੁਣਨ ਲਈ ਮਿਲਿਆ ਜੀ 👏
34
@ManpreetSingh-yz1rq · 3 months ago
ਮਾਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੀਆਂ ਗੱਲਾਂ ਨੇ ਮੇਰਾ ਦਿਲ ਜਿੱਤ ਲਿਆ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਮੈਂ ਅੱਜ ਤੋਂ ਹੀ ਸਿਮਰਨ ਸਾਧਨਾ ਵਿਚ ਬੈਠਣ ਦੀ ਕੋਸ਼ਿਸ਼ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
23
@balbirsinghdhillon81 · 4 months ago
ਦਸਵਾਂ ਹਿੱਸਾ ਕਮਾਈ ਦਾ ਕੱਢਕੇ ਦੇਖੋ ਕਿਸੇ ਲੋੜਵੰਦ ਦੀ ਸਹਾਇਤਾ ਕਰਕੇ। ਜ਼ਿੰਦਗੀ ਵਿਚ ਖੁਸ਼ੀ ਆਵੇਗੀ
68
@harjindersingh5891 · 4 months ago
ਇਕੱਲਾ ਇਕੱਲਾ ਲਫ਼ਜ਼ ਰੂਹ ਨੂੰ ਸਕੂਨ ਦੇਣ ਵਾਲਾ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ 🌳🙏🏻🌳
178
@SukhpreetKaur-uk7jd · 4 months ago
Wah❤ ਦਿਲ ਕਰਦਾ ਸੀ ਤੁਹਾਨੂੰ ਸੁਣੀ ਸੁਣੀ ਜਾਈਏ
24
Up next

40 ਮਿੰਟ ਦੀ ਮੈਡੀਟੇਸ਼ਨ ਨਾਲ ਕਿੰਨੇ ਲੋਕਾਂ ਨੇ ਆਪਣੀ ਜ਼ਿੰਦਗੀ ਬਦਲੀ.l Jaswinder kaur l Uncut By Rupinder Sandhu
Uncut By Rupinder Sandhu · 186K views

What seemed like stories to me, Grandma made everything visible through the method of meditation.
JSK Talks · 195K views

ਖੁਦ ਨੂੰ ਅੱਗ ਲਾਉਣ ਵਾਲਾ ਸਿੰਘ। Sant Singh ji Maskeen
Har Kia Katha Kahaniya · 2K views

ਕੀ ਕਿਰਤ ਜਾਂ ਪੇਸ਼ਾ ਸਾਡੀ ਧਿਆਨ ਸਾਧਨਾ ਨੂੰ ਪ੍ਰਭਾਵਿਤ ਕਰਦਾ ਹੈ ?? ਸੱਚੀ ਕਮਾਈ ਦਾ ਰੂਹਾਨੀ ਭੇਦ I
JSK Talks and Dhyan Gyaan Sangam · 61K views

ਗੁਰੂ ਦਾ ਨਾਮ ਤਾਂ ਲੈਂਦੇ ਹਾਂ, ਪਰ ਗੁਰੂ ਨਾਲ ਪਿਆਰ ਕਿਉਂ ਨਹੀਂ ? Inner self journey I
JSK Talks · 61K views

Great philanthropist ਮਹਾਨ ਵਿਦਿਆ ਦਾਨੀ
Mastar Maqbool · 745 views

ਮਨ ਨੂੰ ਨੌਕਰ ਬਣਾਉਣ ਦਾ ਇੱਕੋ ਹੀ ਤਰੀਕਾ ਏ... l Uncut By Rupinder Sandhu
Uncut By Rupinder Sandhu · 139K views

ਵਿਚਾਰਾਂ 'ਚ ਕਿੰਨੀ ਸ਼ਕਤੀ ਹੁੰਦੀ ਐ? Power of Thoughts l Uncut By Rupinder Sandhu
Uncut By Rupinder Sandhu · 262K views

Listen to Your Mind, Know Your Inner Self I Healing With Meditation
JSK Talks · 44K views

ਜਦੋਂ ਤੱਕ ਤੁਸੀਂ ਦੂਜਿਆਂ ਨੂੰ ਮੁਆਫ਼ ਨੀ ਕਰਦੇ ਤੁਸੀਂ ਸੁਖੀ ਨੀ ਹੋ ਸਕਦੇ... l Uncut By Rupinder Sandhu
Uncut By Rupinder Sandhu · 407K views

ਪੁਨਰ ਜਨਮ ‘ਚ ਪਿਛਲੇ ਜਨਮ ਦਾ ਲੇਖਾ । Rebirth Real Stories । Healing With Ginni Podcast ।
𝗣𝗔𝗡𝗝𝗔𝗕𝗢𝗡 ਪੰਜਾਬੋਂ · 59K views

Why do people get stuck halfway while walking on a spiritual journey? How do we sit with ourselves?
JSK Talks · 39K views

ਜਿੱਥੇ ਸਾਹ ਰਾਹੀਂ ਸੁਰਤ ਜਾਗਦੀ ਹੈ ਉੱਥੇ ਸੁਰਤ ਰਾਹੀਂ ਮਨ ਸ਼ਾਂਤ ਹੁੰਦਾ ਹੈ। ਅੰਦਰਲੀ ਯਾਤਰਾ ਵੱਲ ਇੱਕ ਕਦਮ
JSK Talks · 65K views

ਇਸ ਸਰੀਰ ’ਚ ਮੇਰਾ ਦੁਬਾਰਾ ਹੋਇਆ ਜਨਮ! ਮੈਂ ਦੇਖੇ ਚਿੱਤਰਗੁਪਤ, ਯਮਰਾਜ ਨਾਲ ਵੀ ਹੋਇਆ ਸਾਹਮਣਾ! Manjit Singh Samana
Sikh Sangat Tv · 70K views

ਹਰ ਰੋਜ਼ 45 ਮਿੰਟ ਮੈਡੀਟੇਸ਼ਨ ਕਰਨ ਨਾਲ ਕੀ ਵਾਪਰਦਾ? l Uncut By Rupinder Sandhu
Uncut By Rupinder Sandhu · 94K views

10 Tips to solve life's biggest Problems | ਜਿੰਦਗੀ ਦੀ ਮੁਸ਼ਕਲਾਂ ਦਾ ਹੱਲ -10 ਨੁਕਤੇ | Sarabjeet Singh Ji
IconicvoiceswithRSAhluwalia · 19K views

ਸੂਰਤ ਜੋੜਨ ਦਾ ਤਰੀਕਾ | Giani Sant Singh Ji Maskeen | Gyaan Sangam #kathavichar #kathakirtan #sant
Gyaan Sangam · 258K views

40 ਦਿਨ ਤੁਹਾਨੂੰ ਹਮੇਸ਼ਾ ਲਈ ਟੈਨਸ਼ਨ ਫਰੀ ਕਰ ਦੇਣਗੇ | ਪੰਜ ਤੱਤ ਕਾਬੂ ਕਿਵੇਂ ਕਰ ਸਕਦੇ ਹੈ ਜਾਣੋ @Punjabdeheere1
Punjab De Heere · 73K views

ਮੈਂ ਆਪਣੇ ਬਹੁਤ ਜਨਮ ਵੇਖੇ ਭਗਤੀ ਵਾਲੇ…! ਯੋਗੀ ਪ੍ਰਾਣ ਕਿੱਥੋਂ ਛੱਡਦੇ ਨੇ? | Sumandeep kaur | Adab Maan | 1 Tv
1 TV · 158K views

Science of Meditation 1
Dhyan Gyaan Sangam · 23K views