Ads skipped

ਅਸੀਂ ਨਹੀਂ ਛੱਡਣਾ ਪੰਜਾਬ - ਕਿਸਾਨ ਦੀਆਂ ਤਿੰਨੇ ਧੀਆਂ ਨੂੰ ਮਿਲ ਗਈ ਸਰਕਾਰੀ ਨੌਕਰੀ || Punjabi Khabra

77K views · Jan 19, 2024 · News & Politics

Comments · 136

  • @gurmeetsingh-gu8pq · 2 years ago

    ਬਹੁਤ ਵਧੀਆ ਧੀਉ ਜਿਉਂਦੀਆਂ ਰਹੋ, ਤੁਹਾਡੇ ਵਰਗੀਆਂ ਧੀਆਂ ਰੱਬ ਮੈਨੂੰ ਦਸ ਬਾਰਾਂ ਧੀਆਂ ਦੇ ਦੇਵੇ ਤਾਂ ਵੀ ਘੱਟ ਹਨ, ਤੁਹਾਡੇ ਜਜ਼ਬੇ ਮੈਂ ਸਿਰ ਝੁਕਾਉਂਦਾ ਹਾਂ,, ਫੌਜੀ

    39

  • @studystudy404 · 2 years ago

    ਪੜਾਈ ਦੇ ਨਾਲ ਨਾਲ ਸਮਝਦਾਰੀ ਵੀ ਹੈ 🙏

    31

  • @kulwantsingh6606 · 2 years ago

    ਸੰਸਕਾਰੀ ਮਾਪਿਆਂ ਦੀਆਂ ਸੰਸਕਾਰੀ ਪੁੱਤਰਾਂ ਵਰਗੀਆਂ ਧੀਆਂ।ਸਾਰਾ ਪਰਿਵਾਰ ਤੰਦਰੁਸਤ ਅਤੇ ਹੱਸਦਾ ਵਸਦਾ ਰਹੇ।ਸੱਚੇ ਪਾਤਸ਼ਾਹ ਇਸੇ ਤਰਾਂ ਹੀ ਮੇਹਰ ਬਣਾਈ ਰੱਖਣ।

    5

  • @gurcharnsingh6959 · 2 years ago

    ਤੂੰਹਾਨੂ ਸਭ ਨੂੰ ਅਤੇ ਮਾਤਾ ਪਿਤਾ ਨੂੰ ਬਹੁਤ ਬਹੁਤ ਵਧਾਈਆਂ ਜਿਉਦੀਆ ਰਹੋ ਵਾਹਿਗੁਰੂ ਜੀ ਲੰਬੀ ਉਮਰ ਕਰੇ

    13

  • @RANJiTSiNGHEngg · 2 years ago

    ਮੈਂ ਵੀ ਅਸਟ੍ਰੇਲੀਆ ਦੀ  PR  ਛੱਡ ਕੇ    ਇਥੇ ਹੀ  ਕਾਮਯਾਬ ਹੋਣ ਦਾ ਫੈਸਲਾ ਲਿਆ ❤❤   ਗੁਰੂ ਰਾਮਦਾਸ ਸਹਾਈ ਹੋਣ

    59

  • @dalwindersingh2111 · 2 years ago

    ਗੱਲ ਇਮਾਨਦਾਰੀ ਮਿਹਨਤ ਨੈਤਿਕ ਸਿੱਖਿਆ ਅਤੇ ਸਹੀ ਅਗਵਾਈ ਦੀ ਹੈ।

    12

  • @veerpalsarrow2037 · 2 years ago

    Really proud all of you 🌺🌺💥💥

    1

  • @nachhtarsingh5546 · 2 years ago

    ❤121 toppa di salam eho jiha bhenna nu.    hard work end less

    12

  • @jaswinderjaswinder3093 · 2 years ago

    ਬਹੁਤ ਬਹੁਤ ਵਧਾਈਆ ਜੀ 🎉ਪਰਿਵਾਰ ਨੂੰ ਬਾਕੀ ਗੱਲ ਵਿਦੇਸ਼ ਜਾਣ ਦੀ ਅਜ ਦੇ ਸਮੇ ਵਿੱਚ ਹਰੇਕ ਦੀ ਮਜਬੂਰੀ ਹੈ ਕਿਸੇ ਦਾ ਦਿਲ ਨੀ ਕਰ ਦਾ ਘਰ , ਪਰਿਵਾਰ, ਪਿੰਡ, ਦੇਸ਼ ਛੱਡਣ ਨੂੰ , ਕਈ ਵਾਰ ਤਾ ਜਮੀਨ ਵੀ ਵਿਕ ਜਾਦੀ ਹੈ

    9

  • @ravisapkota6935 · 2 years ago

    ਬਹੁਤ ਬਹੁਤ ਵਧਾਈਆਂ ਭੈਣੋਂ<br>ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਤਰੱਕੀਆਂ ਬਖਸ਼ਣ

    11

  • @studystudy404 · 2 years ago

    ਗੁਰਬਾਣੀ ਵਾਲੀ ਗੱਲ ਨੇ Emotional krta🥺🤲🤲🤲🤲🙏🏻🙏🏻🙏🏻🙏🏻🙏🏻<br>Thankyou so much.

    5

  • @Vikk09321 · 2 years ago

    WAH JI WAHHH.... WAHEGURU KIRPA KARE.. SO INSPIRATIONAL

Up next

LIVE

Punjabi Parents Living in Australia Share Their Heartfelt Stories | Challenges, Emotions & Praise

Sea7 Australia · 16K views

LIVE

ਕੋਠੀਆਂ ਉੱਤੇ ਕਬਜ਼ੇ, 'Control ਦੀ ਸਿਆਸਤ'- ਦਾਅ ਉੱਤੇ ਪੰਜਾਬੀ ਗੈਰਤ, Sec 39 ਦੇ squatters ?

NEWS DATELINE PUNJAB · 9.4K views

LIVE

Sri Fatehgarh Sahib ਪਹੁੰਚੇ ਦਿੱਲੀ CM Rekha Gupta, ਸੁਣੋ ਧਾਕੜ ਭਾਸ਼ਣ | BJP Punjab | GTC News

GTC NEWS · 8.5K views

LIVE

ਸ਼ੁਗਰ ਕਰਕੇ ਆਈ ਸ਼ਰੀਰਕ ਕਮਜ਼ੋਰੀ | ਪੈਰਾਂ ਤੇ ਸੋਜ਼ | ਪੈਰ ਠੰਡੇ ਰਹਿਣਾ | 100% ਆਯੁਰਵੈਦਿਕ ਇਲਾਜ | Vaid Shiv Kumar

Vaid Shiv Kumar · 9K views

LIVE

ਪੁਲਿਸ ਨਾਲ ਭਿੜਨ ਵਾਲੀ ਕੁੜੀ ਦਾ Detailed ਇੰਟਰਵਿਊ, ਸਾਡੇ ਪੁਰਖਿਆਂ ਦੀ ਬਣਾਈ University ਕਿੰਵੇਂ ਕੋਈ ਖੋਹ ਲਊ

Bold Punjab Tv · 100K views

LIVE

Captain’s Secret ? ਕੀ ਹੁੰਦਾ ਸੀ ਫਾਰਮ ‘ਤੇ ?ਸਲਾਹਕਾਰ ਨੇ ਚੱਕ’ਤੇ ਪਰਦੇ | Devinder Pal| Arbide World|

Arbide World · 60K views

LIVE

ਖੰਘ, ਰੇਸ਼ਾ, ਨਜ਼ਲਾ, ਜ਼ੁਖਾਮ, ਛਾਤੀ ਚੋ ਆਵਾਜ ਆਉਣਾ | ਕਫ਼ ਰੋਗ ਦਾ ਪੂਰਾ ਇਲਾਜ | Vaid Shiv Kumar

Vaid Shiv Kumar · 18K views

LIVE

PU ਦਾ ਤਸ਼ੱਦਦ ਵੇਖ ਕਿਉਂ ਨਹੀਂ ਦੁਖਿਆ ਜਾਖੜ ਦਾ ਦਿਲ? ਕੀ ਕੁਰਸੀ ਪਿੱਛੇ ਵੇਚ'ਤੀ ਪੰਜਾਬ ਦੀ ਧਰੋਹਰ? OneIndia Punjabi

Oneindia Punjabi · 41K views

LIVE

Healing Hopsital : ਸਾਵਧਾਨ ! ਰੀੜ੍ਹ ਦੀ ਹੱਡੀ ਬਾਰੇ ਅਣਗਹਿਲੀ ਮਹਿੰਗੀ ਪਵੇਗੀ

PTC NEWS · 2K views

LIVE

Nitnem Panj Bania | ਪੰਜ ਬਾਣੀਆਂ ਦਾ ਸੰਪੂਰਨ ਪਾਠ | Bhai Gurbaj Singh Ji | Daily Gurbani

Nitnem Dhara · 657 views

LIVE

Special Report - ਤੁਹਾਡਾ Gut ਕਿੰਨਾ Powerful ਹੈ? ਜਾਣੋ ਇਸਦੇ ਪਿੱਛੇ ਦੀ Science

Prime Asia India · 613 views

LIVE

Rambhadracharya & 5 Editors:| Gyanvapi | Mahatma Gandhi | UCC | INDIA | Adipurush | Seema| Full Show

TV9 Bharatvarsh · 3.4M views

LIVE

20 ਮਿੰਟ 'ਚ ਗੋਡੇ ਕਿਵੇਂ ਬਦਲ ਦਿੱਤੇ ?AI Surgery ਨਾਲ ਇੰਝ ਹੁੰਦਾ ਇਲਾਜ | Healing Hospital | SMTV

SMTV · 15K views

LIVE

'ਮੂਸੇਵਾਲੇ ਵਾਂਗੂ ਰਾਣਾ ਬਲਾਚੌਰੀਏ ਨੂੰ ਵੀ ਯਾਦ ਕਰਨਗੇ ਲੋਕ' ਜਿੰਮ 'ਚ ਲਗਾਵਾਂਗੇ ਵੱਡੀ ਫੋਟੋ | RANA BALACHAUR

Punjab First Voice · 4.5K views

LIVE

Special Report - ਮਾਪਿਆਂ ਦੀਆਂ Expectations:ਬੱਚਿਆਂ ਲਈ Motivation ਜਾਂ Mental Pressure?

Prime Asia India · 313 views

LIVE

ਪਸੰਦ ਦੇ ਮੁੰਡੇ ਨਾਲ ਵਿਆਹ ਕਰਾਉਣ ਲਈ ਕੁੜੀ ਨੇ ਮਿਨਤਾਂ ਕਰ ਮਨਾਇਆ ਪਿਓ ਪਰ ਵਿਆਹ ਤੋਂ ਪਹਿਲਾਂ ਮੁੰਡਾ ਹੋਇਆ ਗਾਇਬ

Zindaginama Clips and Zindaginama Official · 3.5K views

LIVE

‘ABSOLUTELY FARCICAL!’ Cristiano Ronaldo leaves Portugal camp after rumoured rift | ESPN FC

ESPN UK · 33K views

LIVE

Could the UK really rejoin the EU? | BBC Newscast

BBC News · 15K views

LIVE

Bhagwant Mann Vs Sisodia ! ਨੰ/ਗਾ ਹੋਇਆ 'ਇਨਕਾ-ਲਾਬ'? ਵੀਡੀਓ ਲੀਕ- ਕੱਢਤੇ ਸਿਸੋਦੀਆ? ਰਣਜੀਤ ਸਿੰਘ ਕੁੱਕੀ ਗਿੱਲ

Takhat Panjab ਤਖ਼ਤ ਪੰਜਾਬ · 17K views

LIVE

ਅਨੋਖੀ ਵਿਦਿਆ ਹੈ ਇਸ ਔਰਤ ਕੋਲੇ ਦਿਮਾਗ ਪੜ੍ਹਕੇ ਕਰ ਦਿੰਦੀ ਬੰਦਾ ਠੀਕ | Navneeet Homedo Clinic | Punjab News

Punjab News · 700K views

YouTube, with the door locked.

Aegis plays a clean stream instead of YouTube's player, so pre-roll ads, trackers, and fingerprinting never ride along. Drop Shields any time if you want the official player back.