Ads skipped

ਅਨੋਖੀ ਵਿਦਿਆ ਹੈ ਇਸ ਔਰਤ ਕੋਲੇ ਦਿਮਾਗ ਪੜ੍ਹਕੇ ਕਰ ਦਿੰਦੀ ਬੰਦਾ ਠੀਕ | Navneeet Homedo Clinic | Punjab News

700K views · Apr 28, 2023 · News & Politics

Comments · 768

  • @JeetSingh-kx4zu · 3 years ago

    ਜੋ ਜੋ ਦੀਸੈ ਸੋ ਸੋ ਰੋਗੀ।। ਰੋਗ ਰਹਿਤ ਮੇਰਾ ਸਤਿਗੁਰੁ ਯੋਗੀ।। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    138

  • @pindadalifestyle682 · 3 years ago

    ਵਾਹਿਗੁਰੂ ਜੀ ਮੇਹਰ ਕਰਨ ਜੀ

    47

  • @HarpreetSingh-yp8zq · 3 years ago

    ਰੱਬ ਇਹਦੇ ਅੰਦਰ ਆ ਗਿਆ ਤੇ ਭੋਲੇ ਲੋਕ ਬਾਹਰ ਲਬ ਰਹੇ।

    48

  • @vijaysinghsran1185 · 2 years ago

    ਟਾਈਟਲ ਗ਼ਲਤ ਕਿਉਂ ਦਿੱਤਾ? ਅਨੋਖੀ ਕਲਾ ਹੈ ਇਸ ਔਰਤ ਕੋਲ? ਇਸ "ਡਾਕਟਰ" ਕੋਲ ਕਿਉਂ ਨਹੀਂ ਲਿਖਿਆ ❓ 🤔

    54

  • @DamanParmarStatus · 2 years ago

    ਮੈਂ ਵੀ 3 ਮਹੀਨੇ ਦਵਾਈ ਖਾਧੀ , ਪਰ ਕੋਈ ਅਸਰ ਨਹੀਂ ਹੋਇਆ। ਜਿੰਨੇ ਵੀ ਮਰੀਜ਼ ਮਿਲੇ ਹਰੇਕ ਨੇ ਦੱਸਿਆ ਕਿ ਉਹ ਵੀਡੀਓ ਦੇਖ ਕੇ ਹੀ ਆਏ ਆ ,ਜਿਆਦਾਤਰ ਮਰੀਜ਼ ਇਸ ਵੀਡੀਓ ਨੂੰ ਦੇਖ ਕੇ ਹੀ ਆਏ ਸੀ। ਕੋਈ ਜਿਆਦਾ ਗੱਲਬਾਤ ਨਹੀਂ , ਬਸ ਵੀਡੀਓ 'ਚ ਹੀ ਜਿਆਦਾ ਹਾਈਪ ਬਣਾਈ ਗਈ ਹੈ। ਪਰ ਵੀਡੀਓ ਤੋ ਬਾਅਦ ਮੈਡਮ ਕੋਲ ਕੰਮ ਬਹੁਤ ਆਇਆ ਸੀ, ਤੇ ਫੀਸ ਵੀ ਵਧਾ ਦਿੱਤੀ ਗਈ ਸੀ। ਪਰ ਅੱਜ ਕੱਲ ਜੇ ਕਿਸੇ ਦਾ ਕੰਮ ਨਹੀਂ ਚੱਲਦਾ ਜਾਂ ਘੱਟ ਚੱਲਦਾ ਹੈ, ਤਾਂ ਉਹ ਚੈਨਲ ਤੋ ਐਡ ਕਰਵਾ ਦਿੰਦਾ ਹੈ। ਚੈਨਲ ਵਾਲੇ ਵਧਾ ਚੜਾ ਕੇ ਦੱਸਦੇ ਹਨ ਤੇ ਸਾਡੇ ਵਰਗੇ ਲੋਕ ਉਹਨਾਂ ਦੇ ਝਾਂਸੇ ਵਿੱਚ ਆ ਜਾਂਦੇ ਹਨ।

    69

  • @binder126 · 3 years ago

    Respect from America ji

    9

  • @rajwantkaur1408 · 3 years ago

    ਸਤਿ ਸ੍ਰੀ ਅਕਾਲ ਭੈਣ ਜੀ ਵਾਹਿਗੁਰੂ ਜੀ ਚੜਦੀ ਕਲ੍ਹਾ ਵਿੱਚ ਰੱਖਣ ਆਪ ਜੀ ਨੂੰ 🙏🙏

    38

  • @amarjitsingh1946 · 3 years ago

    ਵਾਹਿਗੁਰੂ ਜੀ 🙏🙏🙏🙏🙏💯

    5

  • @hskhunger5714 · 2 years ago

    Vedry good Dr. Sahib  , ਬਹੁਤ ਵਧੀਆ ਜਾਣਕਾਰੀ ਦਿਤੀ ਗਈ।   ਹੋਮਿਓਪੈਥਿਕ ਦਵਾਈ  ਸਭ ਤੋ ਉਤਮ ਹੈ ।

    6

  • @rajpreet79 · 2 months ago

    ਬੁਹਤ ਵਧੀਆ  ਕਿਸੇ ਨੇ ਤਾ ਰੱਬ ਦੀ ਗੱਲ  ਕੀਤੀ ਨਹੀ ਤਾ ਕੋਈ ਵਾਹਿਗੁਰੂ ਸੁਣਨ ਲਈ ਤਿਆਰ  ਨਹੀ

    1

  • @jagdishkaursodhi9218 · 3 years ago

    ਵਾਹਿਗੁਰੂ ਜੀ ਮਿਹਰ  ਕਰਨ ਸਭ ਦਾ ਭੱਲਾ  ਹੋਵੈ🙏⚘️🙏⚘️🙏🙏

    13

  • @daljitsingh1143 · 3 years ago

    Huge respect 🙏

    9

Up next

LIVE

ਜ਼ੀਰਾ, ਸੌਂਫ਼ ਤੇ ਅਜਵਾਇਣ ਦੇ ਚਮਤਕਾਰੀ ਫਾਇਦੇ, ਬੁਢਾਪੇ ’ਚ ਵੀ ਰਹੋਗੇ ਜਵਾਨ, MD Subash Goyal ਨੇ ਦੱਸੇ ਅਸਰਦਾਰ ਨੁਸਖੇ

Hamdard Media Group Canada · 117K views

LIVE

BP ਅਤੇ ਕੋਲੈਸਟ੍ਰੋਲ ਦਾ ਸੱਚ ਸੁਣੋ PGI ‘ਚ ਰਹੇ ਡਾਕਟਰ ਤੋਂ | Dr UP Singh | PGI | Chandigarh | Cholesterol

RD Productions · 78K views

LIVE

ਅਮਰਜੀਤ ਚਾਵਲਾ ਤੋਂ ਬਾਅਦ 2 ਹੋਰ ਅਕਾਲੀ ਲੀਡਰ ਜਾਣਗੇ ਪੰਥ ’ਚੋਂ ਛੇਕੇ! ਰੂਪ ਸੰਧੂ ਦਾ ਪਹਿਲਾ ਧਮਾਕੇਦਾਰ ਇੰਟਰਵੀਊ

Alpha Punjab Tv · 129K views

LIVE

ਮੈਂ ਆਪਣੇ ਬਹੁਤ ਜਨਮ ਵੇਖੇ ਭਗਤੀ ਵਾਲੇ…! ਯੋਗੀ ਪ੍ਰਾਣ ਕਿੱਥੋਂ ਛੱਡਦੇ ਨੇ? | Sumandeep kaur | Adab Maan | 1 Tv

1 TV · 160K views

LIVE

Satinder Satti : ਕਲਾ, ਸਾਹਿਤ ਤੇ ਜ਼ਿੰਦਗੀ ਦੇ ਅਣਕਹੇ ਪੰਨੇ | ਵਿਆਹ ਕਿਉਂ ਨਹੀਂ ਕਰਵਾਇਆ?

Ramandeep Sodhi Show and 2 more · 256K views

LIVE

"ਮੈਂ Energy ਨਾਲ ਮਰੀਜ਼ ਠੀਕ ਕਰਦਾ" | Coffee With Kangarh | EP- 66

Ladi Kangarh · 240K views

LIVE

ਦੇਖੋ ਬਾਬਾ ਜੀ ਇਸ ਜਾਦੂ ਵਾਲੀ ਸੋਟੀ ਦਾ ਕਮਾਲ ! ਚਾਹੇ ਕੈਨੇਡਾ 'ਚ ਬੈਠੇ ਹੋਵੋ, ਚਾਹੇ ਅਮਰੀਕਾ 'ਚ, ਬੈਠੇ-ਬਿਠਾਏ.....

Daily Post Punjabi · 316K views

LIVE

Spinal cord injury recovery | Spine pain relief exercises | treatment of spinal cord | Punjab News

Punjab News · 198K views

LIVE

ਬਲੱਡ ਸ਼ੂਗਰ ਦਾ ਪੱਕਾ ਤੇ ਸਹੀ ਇਲਾਜ l Dr.Manparvesh Singh Chahal l Dastak By Ramandeep

Dastak · 360K views

LIVE

Prime Health (291) || 7 Kidney Damaging Habits | ਕਿਡਨੀ ਦੇ ਲੱਖਾਂ ਫ਼ਿਲਟਰ ਸਾਫ ਕਰੂ ਇਹ ਸ਼ਰਬਤ !

Prime Asia TV · 151K views

LIVE

Doctors Are Stunned Eat This One Food Every Day Watch What Happens to Inflammation | Dr. William Li

Food, Health & Science and Food & Health Lab · 351K views

LIVE

ਜੇ ਤੁਹਾਡੇ ਵੀ ਕਿਸੇ ਰਿਸ਼ਤੇਦਾਰ ਨੂੰ ਹੈ ਅਧਰੰਗ ਜਾਂ ਲਕਵਾ, ਆਹ ਦੇਖਲੋ ਪੂਰੀ ਖਬਰ, ਬਜ਼ੁਰਗ ਕਰਦਾ ਮੁਫ਼ਤ ਵਿੱਚ ਇਲਾਜ਼

Punjabi Lok Channel · 410K views

LIVE

ਤੰਦਰੁਸਤ ਰਹਿਣ ਦੇ ਤਰੀਕੇ , ਪੂਰਾ ਦਿਨ ਤੁਹਾਡਾ ਕਿਵੇਂ ਦਾ ਹੋਵੇ? Manpreet Ramanwas l Lok Bulara

Lok Bulara (ਲੋਕ ਬੁਲਾਰਾ) and Raahat Ayurveda · 157K views

LIVE

ਪਹਿਲਾ ਲੱਗੀ ਲੜਾਈ ਚ ਗਈ ਸੀ 7 ਲੱਖ ਲੋ/ਕਾਂ ਦੀ ਜਾ/ਨ। ਦੁਬਾਰਾ ਓਹੋ ਹੀ ਹਾਲਾਤ ਬਣ ਰਹੇ ਹਨ ethiopia civil war

Deep Talks (mandip) · 43K views

LIVE

ਦੇਖੋ ਭਾਰ ਵਧਾਉਣ ਜਾਂ ਘਟਾਉਣ ਦਾ ਸਭ ਤੋਂ ਆਸਾਨ ਤਰੀਕਾ !! | Weight Gain or Loss | Easy Tips | Punjabi News

Punjab News · 810 views

LIVE

ਕਾਹੜ੍ਹੇ ਵਾਲੇ ਵੈਦ ਦਾ ਜਾਣਕਾਰੀ ਭਰਪੂਰ ਇੰਟਰਵਿਊ, ਸਟੰਟ ਪਾਉਣ ਵੀ ਲੋੜ ਨਹੀਂ | Simranjot Makkar | SMTV

SMTV · 37K views

LIVE

1-10-26 Sukhmani Sahib Full Path | ਸੁਖਮਨੀ ਸਾਹਿਬ ਪਾਠ | Sukhmani Sahib Da Path #wmk #nitnem

Sukhmani Simran · 5.1K views

LIVE

ਫ਼ਤਹਿਗੜ੍ਹ ਸਾਹਿਬ 'ਚ ਪ੍ਰਵਾਸੀਆਂ ਦੀ ਖੁੱਲ੍ਹੇਆਮ ਗੁੰਡਾਗਰਦੀ

Explore Panjab · 33K views

LIVE

High BP के लिए 4 Ayurvedic Herbs? Sarpagandha, Arjun, Gokshura, Jatamansi | Blood Pressure | Fit Tak

Fit Tak · 2.1K views

LIVE

ਵੱਡੇ ਵੱਡੇ ਡਾਕਟਰ ਫੇਲ ਨੇ ਇਸ ਵੈਦ ਅੱਗੇ | ਦਿਨਾਂ ਚ ਕਰ ਦਿੰਦਾ ਘੋੜੇ ਵਰਗਾ | Mohali Nature Cure | Punjab News

Punjab News · 36K views

YouTube, with the door locked.

Aegis plays a clean stream instead of YouTube's player, so pre-roll ads, trackers, and fingerprinting never ride along. Drop Shields any time if you want the official player back.