Canada ਦਾ ਪੰਜਾਬੀ ਕਿਸਾਨ , ਜਿੰਨੇ ਰੱਖੀਆਂ ਮੱਝਾਂ, 500 ਕਿੱਲੇ ਦੀ ਕਰਦਾ ਖੇਤੀ , Aujla Farm canada #farming
334K views · Apr 25, 2025 · People & Blogs
Comments · 175
@sandhu-fzr · 1 year ago
ਵੀਰੇ ਤੁਹਾਡਾ ਵਿਸ਼ਵਾਸ ਗੁਰੂ ਰਾਮਦਾਸ ਪਾਤਸ਼ਾਹ ਜੀ ਹੁਰਾਂ ਵੱਲ ਅਟੁੱਟ ਹੈ
ਤੁਹਾਡੀ ਬੋਲੀ ਅਤੇ ਰੱਬ ਦਾ ਵਿਸ਼ਵਾਸ ਵੇਖ ਰੂਹ ਖੁਸ਼ ਹੋ ਗਈ ਹੈ 🙏
14
@Samundri_Daaku · 1 year ago
ਸਭ ਤੋਂ ਵੱਡੀ ਗੱਲ ਏਸ ਵੀਰ ਦੀ ਕੇ ਇਹਦੀ ਬੋਲੀ ਨੀ ਬਦਲੀ ਹਾਲਾਂਕਿ ਏ ਜਨਮ ਵੀ ਕੈਨੇਡਾ ਹੋਇਆ ਤੇ ਇਥੇ ਕੋਈ ੨ ਮਹੀਨੇ ਲਾ ਆਵੇ ਤੇ ਉਹਦੀ ਬੋਲੀ ਬਦਲ ਜਾਂਦੀ
15
@gursevaksingh497 · 1 year ago
ਪੰਜਾਬ ਦਾ ਦੂਜਾ ਕਨਵਰ ਗਰੇਵਾਲ ❤ ਖੂਸ਼ ਹੋ ਗਿਆ ਵਿਡੀਉ ਵੇਖ ਕੇ ਬਾਈ ਦੀ ਮੇਹਨਤ ਨੂੰ ਸਲਾਮ
19
@beantsinghbirring740 · 1 year ago
ਭਰਾ ਦੀ ਸੋਚ ਬਹੁਤ ਵਧੀਆ ਹੈ।
9
@iqbalsingh5034 · 1 year ago (edited)
ਬਹੁਤ ਵਧੀਆ ਔਜਲਾ ਜੀ ਤੇ ਖਾਸਕਰ ਯੂਟਿਊਬਰ ਵੀਰ ਦਾ । ਔਜਲਾ ਜੀ ਤਾਂ ਕਾਪੀ ਹਨ ਗਰੇਵਾਲ ਜੀ ਦੀ। ਦਾਸ ਵੀ ਕੈਮਬ੍ਰਿਜ ਆਈਆ ਸੀ ( ਨੇੜੇ ਵਾਟਰ ਲੂ, ਜਾਂ ਕਿਚਨਰ ) 2024 ਵਿੱਚ। ਦੁਬਾਰਾ ਆਈਆ ਤਾਂ ਔਜਲਾ ਜੀ ਜੇਕਰ ਬੁਰਾ ਨਿ ਮੰਨਣ ਤਾਂ ਦਰਸਨ ਕਰਨ ਨੂੰ ਦਿਲ ਕਰਦਾ ਹੈ ਜੀ। ਮਨ ਬਹੁਤ ਖੁਸ਼ ਹੋਇਆ ਔਜਲਾ ਜੀ ਤੋਂ।
ਦਾਸ
ਇਕਬਾਲ ਸਿੰਘ
ਸਾਬਕਾ ਜਨਰਲ ਮੈਨੇਜਰ।
ਦਿੱਲੀ।
11
@badyalbrothers7944 · 1 year ago
ਬਹੁਤ ਵਧੀਆ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ
1
@SurinderSingh-rt9kb · 1 year ago
ਬੰਦਾ ਦਿਲੋਂ ਸੱਚਾ, ਵਲ ਫੇਰ ਨਹੀਂ , ਗਾਉਣਾ ਵੀ ਭਗਤੀ ਐ, ਪਰਮਾਤਮਾ ਤਰੱਕੀ ਬਖਸ਼ੇ
4
@kulwantsingh6606 · 1 year ago
ਮਨ ਖ਼ੁਸ਼ ਹੋਇਆ,ਗੁਰੂ ਸਾਹਿਬ ਚੜਦੀਕਲਾ ਬਖਸ਼ਨ ਜੀ।
3
@amangil8587 · 1 year ago
Very good 👍 Sulat this man Proud
3
@Ranglapunjab103 · 1 year ago
ਕੈਨੇਡਾ ਚ ਏਦਾਂ privately ਦੁੱਧ ਵੇਚਣਾ ਗੈਰ ਕਨੂੰਨੀ ਆ। ਸੁਣਿਆਂ ਸੀ ਕਿ ਦੁੱਧ ਦਾ ਸਾਰਾ ਕਾਰੋਬਾਰ ਸਰਕਾਰੀ ਕੰਟਰੋਲ ਅਧੀਨ ਆ।ਜੇ ਪੰਜਾਬੀਆਂ ਨੇ Law ਚ ਤਬਦੀਲੀ ਕਰਵਾ ਲਈ ਹੋਵੇ ਤਾਂ ਕਹਿ ਨਹੀਂ ਸਕਦੇ।
2
@balshersingh9329 · 1 year ago
Mostly I buy milk from ahujla farm , Milk bht vadiya hunda 100% pure
4
@harkamalpreetsingh1742 · 1 year ago
Dil da saf lagda veer tahi Rab na eina kuj dita
1
Up next

ਕੈਨੇਡਾ 'ਚ ਪੀਂਦੇ ਖੂਹ ਦਾ ਪਾਣੀ Canada Best House Tour , V9 Punjabi Interview
V9 Punjabi · 944K views

Prime Special (449) || ਅਮਰੀਕਾ ‘ਚ ਸਾਂਝੇ ਪਰਿਵਾਰ ਦੀਆਂ ਬਰਕਤਾਂ | ਵੇਖੋ ਬਦਾਮਾਂ ਦੇ ਬਾਗ਼ ਤੇ ਟਰੱਕਾਂ ਦਾ ਕਾਰੋਬਾਰ
Prime Asia TV · 873K views

Ghar Da Masaledar Lamb Curry | NZ De Lamb Da Swaad 😋
PB 05 FEROZEPUR VLOGS · 1K views

Canada ch kheti / Aujla farm in canada / Price of farming land in canada / #kheti #farmer #jatt
Roots Punjabi · 32K views

ਬਾਈ ਦੇ ਘਰ ਦਾ ਬਗੀਚਾ ਦੇਖੋ,, ਕਿਵੇਂ ਸੇਬਾਂ ਨਾਲ ਲੱਦਿਆ ਪਿਆ ਬੂਟਾ,, ਪੰਜਾਬ ਚ ਲੋਕ ਆਖਦੇ ਸੀ ਸੇਬ ਨੀ ਲੱਗਣੇ
Shonki Sardar · 266K views

Mitter Pyare – Sadi Virasat | From Rajasthan to ERAMOSSA Vegetable Farm, Canada | Laljit Singh
Mitter Pyare · 997 views

The buffaloes have udders like cows, 35 kilos of milk according to the owner, started the farm wi...
Shonki Canadian · 35K views

ਪੰਜਾਬੀ ਫ਼ਾਰਮ ਤੇ ਗੋਰੇ ਲਾਈਨਾਂ ਚ ਸਬਜ਼ੀ ਲੈਣ ਆਉਂਦੇ ਨੇ;ਕੁੱਤਾ ਕਰਦਾ ਡਾਂਗ ਨਾਲ਼ ਰਾਖੀ!Harbhej Sidhu|Dakha Saab|
Harbhej Sidhu · 341K views

ਸਲਾਨਾ 700 ਤੋਂ 800 ਸੂਰ ਵੇਚ ਕੇ ਲੱਖਾਂ ਦੀ ਕਮਾਈ ਕਰਨ ਵਾਲਾ ਸੂਰ ਪਾਲਕ | IG Pig Farm |
Apni Kheti · 17K views

How a Punjabi Farmer Became a Symbol of Success in Australia!
Pendu Australia · 68K views

ਕਨੇਡਾ ਵਿੱਚ ਖੇਤੀਬਾੜੀ ਕਰਦੇ ਪੰਜਾਬੀ ਕਿਸਾਨ Farming in Canada | Punjabi Travel Couple | Ripan Khushi
Punjabi Travel Couple · 230K views

Prime Vlogs (8) || ਕੈਨੇਡਾ 'ਚ ਇਸ ਕਰਕੇ ਸਫਲ ਨੇ ਪੰਜਾਬੀ ਕਿਸਾਨ
Prime Asia TV · 462K views

Prime Sath (154) || ਕੈਨੇਡਾ (ਕੈਲਗਰੀ) ਦੇ ਪੰਜਾਬੀ ਬਾਬੇ ਸੱਥ ‘ਚ ਲਾਉਦੇ ਰੌਣਕਾਂ - ਪੰਜਾਬ ਦੇ ਪਿੰਡ ਵਰਗਾ ਮਾਹੌਲ
Prime Asia TV · 347K views

6 ਲੱਖ ਮੁਰਗੀਆਂ ,ਹਰ ਰੋਜ਼ ਲੱਖਾਂ ਆਂਡੇ ,21 ਕਿੱਲਿਆਂ 'ਚ Automatic Poultry Farm
Jagbani · 838K views

Captain’s Secret ? ਕੀ ਹੁੰਦਾ ਸੀ ਫਾਰਮ ‘ਤੇ ?ਸਲਾਹਕਾਰ ਨੇ ਚੱਕ’ਤੇ ਪਰਦੇ | Devinder Pal| Arbide World|
Arbide World · 61K views

ਨਿਊਜ਼ੀਲੈਂਡ🇳🇿1500 ਏਕੜ ਚ 1500 ਗਾਵਾਂ ਵਾਲੇ ਪੰਜਾਬੀ💪Life of Dairy Farmers in NZ
Navdeep Brar · 789K views

ਕੈਨੇਡਾ ਦਾ 30 ਹਜ਼ਾਰ ਏਕੜ ਦਾ ਫ਼ਾਰਮ, Canada's Big farm
V9 Punjabi · 185K views

80 Year Old Punjabi Baba Doing Farming in Canada 🇨🇦 Farm in Canada
PUNJABI VLOGGER · 106K views

ਕਿਵੇਂ ਦੀਆਂ ਨੇ ਮਿਸਰ 🇪🇬 ਦੀਆਂ ਰੇਲਗੱਡੀਆਂ || FIRST CLASS TRAIN TRAVEL IN EGYPT || SIKH TRAVELLER VLOGS
The Sikh Traveller · 203K views

ਕੈਨੇਡਾ ਤੋਂ ਪਿੰਡ ਵੱਲ | ਜੜ੍ਹਾਂ ਵੱਲ ਹਿੰਮਤ ਭਰੀ ਵਾਪਸੀ | Reverse Migration from Canada | Rural Start-Up
Mithi jail podcast · 17K views

ਕਨੇਡਾ ਚ ਪੁਰਾਣੇ ਪੰਜਾਬ ਵਰਗੀ ਜਿੰਦਗੀ Pujabi Farm in Canada | Punjabi Travel Couple | Ripan khushi
Punjabi Travel Couple · 764K views

Punjabi Munde's business in Canada | Canada punjabi restaurant! Prabhjot klakaar | lok umeed
Lok Umeed · 57K views

ਡੌਕੀ ਲਾਕੇ ਗਿਆ ਕਨੇਡਾ ਮੇਮ ਨਾਲ ਕਰਵਾਇਆ ਵਿਆਹ ਨਹੀਂ ਆਇਆ ਰਾਸ #Mannbathindeaala
Mann Bathinde aala · 389K views

Canada ਦੇ Farms 'ਚ ਡਾਲਰ ਤੋੜਦੇ ਬਾਬੇ ਤੇ ਬੀਬੀਆਂ ਦੀਆਂ ਗੱਲਾਂ || Canadian Anndata
TV Punjab · 1M views

Desi Farmer in Canada 🇨🇦 | Journey of A Pakistani 🇵🇰Farmer in North America |
Nauman Chaudhry · 442K views

ਵੇਖੋ ਡਿੰਪੀ ਚੰਦਭਾਨ ਬਾਰੇ ਪਿੰਡ ਲੋਕਾ ਨੇ ਖੋਲੇ ਬੜੇ ਪੁਰਾਣੇ ਲੁਕੇ ਰਾਜ ਕਹਿੰਦੇ ਅਸਲ ਸੱਚ ਤਾ ਇਹ ਆ,ਘਰ ਜੱਦੀ ਜਮੀਨ😱👈🏻
information Page · 137K views