ਢਿਬਰੀ ਟਾਈਟ ! ਕਰਤਾ ਸੈੱਟ ਨੈਰੇਟਿਵ ਸੱਤਾਧਾਰੀਆਂ ਚੋਣ ਦਾ ! ਸਭ ਤੋਂ ਵੱਧ ਕਿਔਸ ਪੰਥਕ ਡੋਮੇਨ ਵਿੱਚ...
34K views · Sep 19, 2026 · News & Politics
Comments · 90
@Deep_Brar · 11 days ago
ਅਦਾਕਾਰੀ ਵਿੱਚ ਮਾਹਰ ਲੋਕ •••
ਵਫ਼ਾਦਾਰੀ ਵਿੱਚ ਹਾਰ ਜਾਇਆ ਕਰਦੇ ਹਨ
10
@Deep_Brar · 11 days ago
ਤੁਮ ਸੇ ਪਹਲੇ ਵੋ ਸ਼ਖਸ ਜੋ ਯਹਾਂ ਤਖ਼ਤ ਨਸ਼ੀਂ ਥਾ
ਉਸਕੋ ਭੀ ਖ਼ੁਦਾ ਹੋਣੇਂ ਪੇ ਇਤਨਾ ਹੀ ਯਕੀਂ ਥਾ
10
@Deep_Brar · 11 days ago
ਸਿਆਸਤ ਦਾ ਹੁਨਰ ਤਾਂ ਹੈ ਸਾਡੇ ਕੋਲ ਵੀ
ਪਰ ਜ਼ਮੀਰ ਚਾਲਾਂ ਖੇਡਣ ਤੋਂ ਏਤਰਾਜ਼ ਕਰਦੀ ਆ
9
@pargatsingh-nf8zm · 11 days ago
ਰੰਧਾਵਾ ਸਾਹਿਬ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇੱਕ ਕਮਜ਼ੋਰ ਵਿਅਕਤੀ ਹੈ ਇਸ ਨੂੰ ਖੁਦ ਹੀ ਅਸਤੀਫ਼ਾ ਦੇ ਕੇ ਪਾਸੇ ਹੋ ਜਾਣਾ ਚਾਹੀਦਾ ਹੈ ਇਸ ਕੇਸ ਦੀ ਜਾਂਚ ਡੁੰਘਾਈ ਨਾਲ ਹੋਣੀ ਚਾਹੀਦੀ ਹੈ ਜੇਕਰ ਇਹੋ ਜਿਹੇ ਬੰਦੇ ਸਾਡੇ ਧਰਮ ਅਸਥਾਨਾਂ ਦੇ ਸੇਵਾਦਾਰ ਹੋਣਗੇ ਤਾਂ ਫਿਰ ਰੱਬ ਹੀ ਰਾਖਾ ਹੈ ਇਹ ਖਬਰਾਂ ਸੁਣ ਕੇ ਸਾਨੂੰ ਘਰ ਬੈਠਿਆ ਨੂੰ ਸ਼ਰਮ ਆ ਰਹੀ ਹੈ ਗੁਰੂ ਸਾਹਿਬ ਦੇ ਬਚਨ ਬਿਲਕੁਲ ਸਹੀ ਹਨ ਕਿ ਮਲੇਸ਼ ਖਾਲਸਾ ਆਵੇਗਾ ਸ਼ਹਿਦ ਉਹ ਸਮਾਂ ਚੱਲ ਰਿਹਾ ਹੈ ਇਨ੍ਹਾਂ ਨੂੰ ਛੇਤੀ ਤੋਂ ਛੇਤੀ ਫ਼ਾਰਗ ਕਰ ਦੇਣਾ ਚਾਹੀਦਾ ਹੈ ਆਮ ਆਦਮੀ ਪਾਰਟੀ ਇਸ ਦਾ ਲਾਭ ਉਠਾਉਣ ਦੀ ਕੋਸ਼ਿਸ਼ ਕਰੇਗੀ
4
@GurnekSingh-l6c · 11 days ago
ਇਹਨਾਂ ਸਿੱਖ ਘਰਾਂ ਦੇ ਚੌਧਰੀਆਂ ਨੇ ਸਿੱਖਾਂ ਦਾ ਸਿਰ ਨੀਵਾਂ ਕਰਤਾ ਘਟੀਆ ਹਰਕਤਾਂ ਕਰਕੇ 💚ਮਸਾਂ ਸ਼ਰੋਣੀ ਅਕਾਲੀ ਦਲ ਉਪਰ ਉਠਿਆ ਸੀ ਪਰ.... 🙏ਵੱਲੋਂ ਐਡਵੋਕੇਟ ਜੀ ਐਸ ਖਹਿਰਾ 💯✍️⚖️
2
@damanjitsingh8480 · 11 days ago
People of punjab don’t want to live in a debt ridden state. It’s a question of future generation.
2
@manjitsinghmatharu · 11 days ago (edited)

ਫ੍ਰੀ ਦੀਆਂ ਰਿਉੜੀਆਂ ਨਾਲ ਸਰਕਾਰੀ ਮਹਿਕਮੇਂ ਖਤਮ ਹੋ ਜਾਣੇ ਹਨ!ਸਿਰਫ ਪੁਲਿਸ ਮਹਿਕਮਾਂ,IASਅਫਸਰ ਹੀ ਰਹਿ ਜਾਣਗੇ ,ਨੌਜਵਾਨਾਂ ਦੀ ਮਾਈਗ੍ਰੇਸ਼ਨ ਵਧ ਜਾਣੀ ਹੈ!,ਬੇੜਾ ਗਰਕ ਹੋਵੇਗਾ!,ਲੋਕ ਭੁਗਤਣ ਲਈ ਤਿਆਰ ਰਹਿਣ!
2
@SatnamSingh-tn5md · 11 days ago
ਜਗਤਾਰ ਸਿੰਘ ਜੀ ਦੀ ਅਣਹੋਂਦ ਮਹਿਸੂਸ ਹਰ ਰੋਜ਼ ਹੋ ਰਹੀ ਹੈ।ਕਾਰਣ?
4
@er.raghbirsingh7881 · 11 days ago
ਰੰਧਾਵਾ ਸਾਹਿਬ,ਪੰਜਾਬ ਦੇ ਲੋਕਾਂ ਨੂੰ ਮੁਫ਼ਤ ਸਿੱਖਿਆ, ਸਿਹਤ ਸਹੂਲਤਾਂ ਤੇ ਸਮਾਜਿਕ ਸੁਰੱਖਿਆ ਚਾਹੀਦੀ ਹੈ ਬਾਕੀ ਕੋਈ ਵੀ ਚੀਜ਼ ਮੁਫ਼ਤ ਨਹੀਂ ਹੋਣੀ ਚਾਹੀਦੀ। ਪੰਜਾਬ ਦੀ ਆਰਥਿਕਤਾ ਨੂੰ ਬਚਾਉਣ ਲਈ ਬਿਜਲੀ ਦੇ ਵਾਜਬ ਰੇਟ, ਬਿਜਲੀ ਚੌਵੀ ਘੰਟੇ ਮੁਹੱਈਆ ਕਰਵਾਉਣ,ਬੁਢਾਪਾ ਅਤੇ ਵਿਧਵਾ ਪੈਨਸ਼ਨ ਘੱਟੋ ਘੱਟੋ-ਘੱਟ ਪੰਜ ਹਜਾਰ ਮਹੀਨਾ ਹਰੇਕ ਪੰਜਾਬੀ ਨੂੰ ਦੇਣ,ਰੇਤਾ, ਬਜਰੀ ਅਤੇ ਟਰਾਂਸਪੋਰਟ ,ਸ਼ਰਾਬ ਕੇਵਲ ਸਰਕਾਰ ਦੁਆਰਾ ਵਾਜਬ ਭਾਅ ਤੇ ਵੇਚਣ ਦਾ ਪ੍ਰਬੰਧ ਕਰਨਾ, ਪੰਜਾਬ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ, ਪੰਜਾਬ ਵਿੱਚੋਂ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਬੰਦ ਕਰਨ ਅਤੇ ਗੈਂਗਸਟਰਵਾਦ ਨੂੰ ਖ਼ਤਮ ਕਰਨਾ ਮੁੱਖ ਮੁੱਦੇ ਹਨ। ਜੇਕਰ ਸਰਕਾਰ ਆਪਣੇ ਪੱਧਰ ਉੱਤੇ ਸਤਲੁਜ ਸਮੇਤ ਹੋਰ ਨਦੀਆਂ ਨੂੰ ਡੂੰਘਾਈ ਨਾਲ ਪੁੱਟਣ ਜਿਸ ਨਾਲ ਰੇਤਾ ਵੇਚਿਆ ਜਾ ਸਕੇਗਾ ਅਤੇ ਹੜ੍ਹਾਂ ਦੀ ਮਾਰ ਤੋਂ ਬਚਿਆ ਜਾ ਸਕੇਗਾ। ਪੰਜਾਬ ਦੇ ਗਰੀਬ ਲੋਕਾਂ ਦੀ ਵੀ ਇਹ ਮੰਗ ਹੈ ਕਿ ਸਾਡੇ ਬੱਚਿਆਂ ਨੂੰ ਰੁਜ਼ਗਾਰ, ਸਿੱਖਿਆ ਅਤੇ ਸੁਰੱਖਿਆ ਦਿੱਤੀ ਜਾਵੇ ਨਾਕਿ ਮੁਫ਼ਤ ਦੀਆਂ ਸਕੀਮਾਂ।ਬਹੁਤ ਬਹੁਤ ਧੰਨਵਾਦ ਜੀ 🙏
3
@NaibSingh-p1z · 11 days ago
ਮੁਫ਼ਤ ਸਕੀਮਾਂ ਲੋਕਾਂ ਨੂੰ ਬੇਕਾਰ ਕਰ ਦੇਣਗੀਆਂ।
3
@p.sduaassociates2959 · 11 days ago
Yes Randhawa Sahib You raised a very valid point there is nobody to represent the sikh community.
@lakhwindersinghsapra6602 · 11 days ago
ਰੰਧਾਵਾ ਸਾਹਿਬ ਜੀ, ਭਾਸਕਰ ਸਾਹਿਬ ਜੀ
ਸਤਿ ਸ੍ਰੀ ਅਕਾਲ !
ਤਕੜੇ ਰਹੋ, ਹੱਸਦੇ ਖੇਡਦੇ, ਖੁਸ਼ ਰਹੋ ....
Up next

ਖੜਕੀਆਂ ਘੰਟੀਆਂ ! ਪ੍ਰਧਾਨਗੀ ਦੌੜ ਵਿੱਚ ਸ਼ਾਮਿਲ ਹੋਇਆ ਨਵਾਂ ਚਿਹਰਾ ! ਗੁੱਝੀ ਸੱਟ ਸ਼ਾਹ ਦੀ ਪੰਜਾਬ ਪਾਲੇਟਿਕਸ ਵਿੱਚ
Punjab Television · 42K views

Prime Focus (3,116) | ਅੰਮ੍ਰਿਤਪਾਲ ਦੀ ਪਾਰਟੀ ਨੂੰ ਨਹੀਂ ਮਿਲੂ ਚੋਣ ਨਿਸ਼ਾਨ ? , ਉੱਡਦੇ ਜਹਾਜ਼ 'ਚ ਮਾਰੇ ਚਾਕੂ
Prime Asia TV · 7.5K views

Majithia ਤਲਬ,Amit Shah ਦਾ ਏਜੰਡਾ, ਕੀ Jagdish Bhola ਖੋਲ੍ਹੇਗਾ ਅੰਦਰਲੇ ਭੇਤ? Devinder Pal | Arbide World
Arbide World · 36K views

ਡਹਿ ਗਿਆ ਡੱਕਾ! ਫਸਗੀ ਚੋਣ ਕਮਿਸ਼ਨ ਚ ਪਾਰਟੀ ਅੰਮ੍ਰਿਤਪਾਲ ਦੀ? ਦੋ ਅਹਿਮ ਵਰਗਾਂ ਚੋਂ ਹੋਵੇਗਾ ਪ੍ਰਧਾਨ ਕਾਂਗਰਸ ਦਾ?
Punjab Television · 42K views

ਚੋਣ ਕਮਿਸ਼ਨ ਦੀ ਰੋਕ' ਵਾਰਿਸ ਪੰਜਾਬ' 'ਤੇ ਨਹੀਂ ਲੜ ਸਕੇਗੀ ਚੋਣਾਂ ? CM ਦੇ ਤਰਲੇ ਅਫ਼ਸਰੋ ਮੇਰੀ ਵੀ ਸੁਣਲੋ! Pulaanghtv
ਪੁਲਾਂਘ - ਇੱਕ ਉਮੀਦ │ PULAANGH - IK UMEED · 53K views

Gayatri Bishnoi ਮਾਮਲੇ 'ਤੇ MLA Sukhpal Khaira ਦਾ ਵੱਡਾ ਇੰਟਰਵਿਊ
ABC Punjab · 52K views

ਵਾਰਸਾਂ ਨਾਲ ਧੱਕਾ ? ਪੰਥਕ ਲਹਿਰ ਹੋਊ ਪ੍ਰਚੰਡ | ਭਗਵੰਤ ਨਾਲ ਹੋਊ ਸਿੱਧੀ ਟੱਕਰ ! ਵੜਿੰਗ ਥਾਂ ਆਹ Surinder Dalla News
Surinder Dalla Official ਸੁਰਿੰਦਰ ਡੱਲਾ · 1.5K views

Prime Discussion (3,387) || ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ 2029 ਦੇ ਅੰਤ ਤੱਕ ਨਸ਼ਾ ਖ਼ਤਮ ਕਰਨ ਦੀ ਸਿਆਸਤ
Prime Asia TV · 42K views

Rahul Gandhi says enough is enough now PM Modi has to go.
Manpreet Randhawa Official · 8.3K views

ਕੋਠੀਆਂ ਦੇ ਕਥਿਤ ਮਾਮਲੇ ਨੂੰ ਲੈ ਕੇ AAP ਲੀਡਰਾਂ ’ਤੇ ਵਰ੍ਹੇ Sukhpal Khaira | Punjabi News | Manish Sisodia
PTC NEWS · 53K views

ਨਵੀਂ ਬੋਤਲ ਪੁਰਾਣੀ ਸ਼ਰਾਬ ਪੰਜਾਬੀਆਂ ਨੂੰ ਦੇਤਾ ਲੌਲੀਪੋਪ ਅਮਿਤ ਸ਼ਾਹ ਨੇ Pulaanghtv
ਪੁਲਾਂਘ - ਇੱਕ ਉਮੀਦ │ PULAANGH - IK UMEED · 27K views

Khabarsar-Behind The News Live :-🛑ਚਾਵਲਾ ਜਬਰ ਜਨਾਹ ਮਾਮਲੇ 'ਚ ਫਸ ਗਏ ਧਾਮੀ || Sanjha TV ||
Sanjha Tv · 12K views

Punjab CM, Amritpal Singh, ਪੰਜਾਬ 'ਚ ਨਵੀਂ ਲਹਿਰ ਅਤੇ ਖ਼ਾਲਿਸਤਾਨ ਦਾ ਆਪਸੀ ਮੇਲ ਕੀ ਹੈ? Talking Punjab Live
Satluj TV · 642 views

2011 ਤੋਂ ਹੁਣ ਤੱਕ Amarjeet Chawla ਤੇ ਲਗੇ ਦੋਸ਼ | SGPC | Akali Dal | Gurpartap Singh | @sarbatmedia
Sarbat ਸਰਬੱਤ · 402K views

Students on the boil- iron curtains & a pattern- What's wrong with MPs-owned-Pvt Universities of PB?
Ritesh Lakhi Unplugged · 18K views

Mudde Te Charcha | ਵੱਡੇ ਐਲਾਨ ਅਮਿਤ ਸ਼ਾਹ ਪੰਜਾਬ ਨੂੰ ਕਰ ਗਏ ਬਾਗੋ-ਬਾਗ | Sanjha TV
Sanjha Tv · 9.7K views

Amarjit Chawla | ਚਾਵਲੇ ਕਾਂਡ ‘ਚ ਸਿੰਘ ਦੇ ਧਮਾਕੇਦਾਰ ਖੁਲਾਸੇ “ਨਾ ਕੰਘਾ ਨਾ ਦਸਤਾਰ”,ਕਛਹਿਰਾ ਤੱਕ ਵੀ ਨਹੀਂ” |
Sanjha Tv · 40K views

1-10-26 ਪੰਜਾਬੀ ਖ਼ਬਰਾਂ | Today Punjabi News | Punjabi Prime Time | Canada | Mann | BJP Punjab News
TV24 News Punjab · 6.2K views

Straight Talk | ਰੱਖਤੀ ਖੋਲਕੇ, ਕੱਲੀ ਕੱਲੀ ਗੱਲ ਨਿਰੰਜਣ ਸਿੰਘ ਨੇ... | Sanjha TV
Sanjha Tv · 11K views

ਜਸ਼ਨ-ਏ-ਇਨਕਲਾਬ ਦੇ ਨਾਮ ਤੇ ਯੂਨੀਵਰਸਿਟੀ ਦੀ ਪੱਟ ਦਿੱਤੀ ਜੱਖਣਾਂ,ਗਰਾਊਂਡ ਕੀਤੇ ਤਬਾਹ,ਪੁੱਟੇ ਦਰਖਤ,
LOK AWAZ TV · 33K views