ਕੈਨੇਡਾ 'ਚ ਪੀਂਦੇ ਖੂਹ ਦਾ ਪਾਣੀ Canada Best House Tour , V9 Punjabi Interview
944K views · Oct 1, 2023 · People & Blogs
Comments · 405
@V9Punjabi · 2 years ago · pinned
Part -2 <a href="https://www.youtube.com/watch?v=AS-fFXibDWw">https://youtu.be/AS-fFXibDWw?si=fA8ZADyk5y5DMRkK</a>
20
@yuvidhiman · 2 years ago
ਸਵਰਗ ਆ ਜਮ੍ਹਾ.... ਨਾ ਕਿਸੇ ਨਾਲ ਈਰਖਾ ਨਾ ਕਿਸੇ ਧਰਮ ਦੀ ਕਿਚ ਕਿਚ..... ਕੁਦਰਤ ਨਾਲ ਪਿਆਰ 🙏🙏🙏
65
@surindersinghdugriwala3767 · 2 years ago
ਪੰਜਾਬ ਵਿੱਚ ਹੋਣ ਜਾ ਵਿਦੇਸ਼ ਵਿੱਚ ਹੋਣ ਪੰਜਾਬੀ ਮਿਹਨਤ ਨਾਲ ਨਾਮ ਚਮਕਾ ਹੀ ਦਿੰਦੇ ਹਨ ਵਾਹਿਗੁਰੂ ਜੀ ਦੀ ਕਿਰਪਾ ਹਮੇਸਾ ਰਹਿੰਦੀ ਹੈ ਜੀ ਸੱਚੇ ਸੁੱਚੇ ਬੰਦਿਆ ਤੇ ਜੀ
40
@ManjitSingh-gu5gi · 2 years ago
ਰਾਜਿਆਂ ਵਾਂਗ ਜਿੰਦਗੀ ਜਿਉਂ ਰਹੇ ਹਨ ਜਥੇਦਾਰ ਸਾਹਿਬ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ੇ
129
@shamdhiman8717 · 2 years ago
ਮਾਂ। ਬੋਲੀ। ਪੰਜਾਬੀ। ਦੇ। ਪਰਵਾਸ। ਪ੍ਰਚਾਰ। ਲਈ। ਧੰਨਵਾਦ। ਬਾਪੂ। ਜੀ। ਦਾ। ਪੁਰਾਣਾ। ਦਿੱਖ
27
@amanjitsingh7218 · 3 years ago
ਬਾਬੇ ਦੀਆਂ ਗੱਲਾਂ ਸੁਣ ਕੇ ਸਵਾਦ ਆ ਗਿਆ
25
@surjitkaur1895 · 2 years ago
ਬਹੁਤ ਬਹੁਤ ਵਧੀਆ ਅਤੇ ਮਿਹਨਤ ਵਾਲੀ ਅਸਲੀ ਜ਼ਿੰਦਗੀ ਜੀਓ ਰਹੇ ਹਨ। ਵਾਹਿਗੁਰੂ ਜੀ ਹਮੇਸ਼ਾਂ ਮੇਹਰ ਭਰਿਆ ਹੱਥ ਰਖਣਾ ਜੀ।
29
@davindersinghgillgill3629 · 3 years ago
ਸਰਦਾਰ ਬਲਵਿੰਦਰ ਸਿੰਘ ਜੀ ਸਹੀ ਮਾਅਨਿਆਂ ਵਿੱਚ ਕੁਦਰਤੀ ਤੌਰ ਤੇ ਜ਼ਿੰਦਗੀ ਜਿਊਂਦੇ ਹਨ,ਜੋਂ ਇਹਨਾਂ ਨੂੰ ਪਰਮਾਤਮਾ ਦੇ ਜੋਂ ਕੁਦਰਤ ਦਾ ਕਾਦਰ ਹੈ ਉਸ ਦੇ ਨੇੜੇ ਰਹਿੰਦੇ ਹਨ। ਪਰਮਾਤਮਾ ਇਨ੍ਹਾਂ ਦੀ ਉਮਰ ਲੰਬੀ ਕਰੇਂ, ਇਹ ਬਹੁਤ ਹੀ ਸੁਚੱਜੇ ਇਨਸਾਨ ਹਨ। ਇਹ ਅਸਲ ਵਿਚ ਜ਼ਿੰਦਗੀ ਕੱਟ ਰਹੇ ਹਨ। ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
73
@GurwinderSingh-zi4fd · 3 years ago
ਕਾਦਰ ਦੀ ਕੁਦਰਤ ਨਾਲ ਜੁੜੇ ਹੋਏ ਇਨਸਾਨ,,ਬਹੁਤ ਵਧੀਆ ਲੱਗਿਆ ਵੇਖ ਕੇ ,ਵਾਹਿਗੁਰੂ ਸਦਾ ਮਿਹਰ ਭਰਿਆ ਹੱਥ ਰੱਖਣ ਜੀ,ਦੇਸਾਂ ਪਰਦੇਸਾਂ ਵਿੱਚ ਅੰਗ ਸੰਗ ਸਹਾਈ ਹੋਣਾ ਜੀ,
58
@karmjeethans6194 · 2 years ago
ਬਹੁਤ ਵਧੀਆ ਲੱਗਿਆ ਦੇਖ ਕੇ ਰੂਹ ਖੁਸ ਹੋ ਗਈ ਕਿੰਨੀ ਮੇਹਨਤ ਵੀਰ 👍🙏🏻
13
@kamaljitkaur-ri1lx · 2 years ago
ਵਾਹਿਗੁਰੂ ਜੀ ਬਹੁਤ ਧੰਨਵਾਦ ਪੰਜਾਬੀ ਵਿਰਸਾ ਸੰਭਾਲਿਆ ਵਾਹਿਗੁਰੂ ਚੜਦੀ ਕਲਾ ਬਖਸ਼ੇ 🙏🙏
15
@Lovenature-nt8zm · 2 years ago
ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏
19
Up next

ਕੈਨੇਡਾ ਦੇ ਸਭ ਤੋਂ ਅਨੋਖੇ ਘਰ ਵਿੱਚ ਸੱਪ ਦਾ ਮਣਕਾ | Unique House Canada
V9 Punjabi · 346K views

ਬਾਬਾ ਕੈਨੇਡਾ 'ਚ ਕਮਾ ਰਿਹਾ ਫ਼ਕੀਰੀ Canada da Fakir, V9 Punjabi
V9 Punjabi · 321K views

MLA ਇੰਦਰਜੀਤ ਮਾਨ ਸਟੇਜ ਤੇ ਉਲਝੇ ਕਲਾਕਾਰ ਨਾਲ ਮੈਂ ਨਹੀਂ ਡਰਦਾ MLA ਤੋਂ ਕਲਾਕਾਰ ਨੇ ਵੀ ਸਟੇਜ ਤੋਂ ਕਹਿ ਦਿੱਤਾ
RMB Television · 49K views

ਪੰਜਾਬੀ ਫ਼ਾਰਮ ਤੇ ਗੋਰੇ ਲਾਈਨਾਂ ਚ ਸਬਜ਼ੀ ਲੈਣ ਆਉਂਦੇ ਨੇ;ਕੁੱਤਾ ਕਰਦਾ ਡਾਂਗ ਨਾਲ਼ ਰਾਖੀ!Harbhej Sidhu|Dakha Saab|
Harbhej Sidhu · 341K views

ਮੈਂ ਦੋ ਸਾਲ ਛੱਤ ਥੱਲੇ ਨੀ ਸੁੱਤਾ America Donki Real Story Baljit Rajia l Bittu Chak Wala America Border
Daily Awaz · 601K views

ਕੈਨੇਡਾ ਦੀ ਬਰਫ਼ 'ਚ ਬਾਬੇ ਨੇ ਟੱਬਰ ਵਾਂਗ ਸੰਭਾਲੇ ਪਸ਼ੂ, Canada da Fakir, V9 Punjabi
V9 Punjabi · 41K views

ਜਿਨ੍ਹਾਂ ਨੇ ਖੇਤ ਗੇੜਾ ਫੇੜਾ ਮਾਰਨ ਨੂੰ ਜ਼ਹਾਜ ਰੱਖੇ ਨੇ 😳। ਗੋਰਿਆਂ ਦੇ ਫਾਰਮ 🚀
Ghudda Singh · 395K views

ਕੈਨੇਡਾ 'ਚ ਪਿੰਡਾਂ ਦੇ ਘੋੜੇ Canada Horse Farm, V9 Punjabi Interview
V9 Punjabi · 155K views

1-10-26 ਪੰਜਾਬੀ ਖ਼ਬਰਾਂ | Today Punjabi News | Punjabi Prime Time | Canada | Mann | BJP Punjab News
TV24 News Punjab · 38K views

Prime Special (449) || ਅਮਰੀਕਾ ‘ਚ ਸਾਂਝੇ ਪਰਿਵਾਰ ਦੀਆਂ ਬਰਕਤਾਂ | ਵੇਖੋ ਬਦਾਮਾਂ ਦੇ ਬਾਗ਼ ਤੇ ਟਰੱਕਾਂ ਦਾ ਕਾਰੋਬਾਰ
Prime Asia TV · 873K views

ਦੇਖੋ ਕੈਨੇਡਾ ਦਾ ਨਵਾਂ ਤੇ ਸਸਤਾ ਇਲਾਕਾ, Easy PR Canada V9 Punjabi Interview
V9 Punjabi · 1.1M views

ਕੈਲੀਫੋਰਨੀਆ🇺🇸ਦੇ ਪਿੰਡਾਂ ਚ ਪੰਜਾਬੀਆਂ ਦੇ ਡੇਰੇ! ਦੇਸੀ ਮਾਹੌਲ
Navdeep Brar · 776K views

ਪਹਿਲਾ ਲੱਗੀ ਲੜਾਈ ਚ ਗਈ ਸੀ 7 ਲੱਖ ਲੋ/ਕਾਂ ਦੀ ਜਾ/ਨ। ਦੁਬਾਰਾ ਓਹੋ ਹੀ ਹਾਲਾਤ ਬਣ ਰਹੇ ਹਨ ethiopia civil war
Deep Talks (mandip) · 44K views

Canada: ਜੰਗਲਾਂ 'ਚ ਰਹਿੰਦੇ ਬਾਬੇ ਨੇ ਰੱਖਿਆ ਦਰਸ਼ਨੀ ਘੋੜਾ,ਬਾਬੇ ਦੀ ਫ਼ਕੀਰੀ Punjabi Interview
V9 Punjabi · 117K views

ਬਾਬਾ ਕੱਲ੍ਹਾ ਬੁੱਕਦਾ ਅੱਤ ਦੀ ਠੰਡ 'ਚ, Canada's Life in Winter, Alberta
V9 Punjabi · 101K views

Prime Vlog (44) || Canada ਦਾ ਲੁਕਿਆ ਸੂਬਾ, ਲੋਕ ਥੋੜੇ ਤੇ ਮੌਕੇ ਬਹੁਤ, ਪੰਜਾਬੀਆਂ ਨੂੰ ਮਾਰੇ ਹਾਕਾਂ
Prime Asia TV · 805K views

1500 km ਜੰਗਲਾਂ ਚ ਬਾਬਾ ਕੱਲਾ ਲੂਣ ਮੁੱਲ ਲੈਂਦਾ;ਘਰ ਦਾ ਖੂਹ,ਕਣਕ,ਦੁੱਧ,ਆਟਾ ਕਨੇਡਾ ਚ|Peace river Punjabi farmer|
Harbhej Sidhu · 248K views

Life in Canada For Women - easy or tough? || Hamdard tv
Hamdard Media Group Canada · 3.4M views

CANADIAN FARM HOUSE 🏠 PARAM KHEPAR VLOGS
Param Jot Singh Khepar · 40K views

10 ਸਾਲਾਂ ਤੋ ਜੱਟ ਦੇ GHAR VICH REHNDA MOR,ਪੂਰੇ ਘਰ ਦੀ ਕਰਦਾ ਰਾਖੀ,ਜੱਟ ਤੇ ਮੋਰ ਦੀ ਅਨੋਖੀ ਦੋਸਤੀ ਦੀ ਕਹਾਣੀ
Safar Television ਸਫ਼ਰ ਟੈਲੀਵਿਜ਼ਨ · 478K views

ਇਸ ਸੋਹਣੇ ਇਲਾਕੇ 'ਚ ਕਿਉਂ ਨਹੀਂ ਲੱਗਦਾ ਦਿਲ ? Canada Da fakir, V9 Punjabi
V9 Punjabi · 27K views

Chawla ਤੋਂ ਬਾਅਦ ਕਿਸਦਾ ਨੰਬਰ ? Roop Kaur Sandhu ਕੋਲ ਕਿਹੜੇ ਪੰਥਕ ਲੀਡਰ ਦੇ ਸਬੂਤ ? | Raghav Jain |
Punjab First Voice · 20K views

ਕੈਨੇਡਾ 'ਚ ਦੇਸੀ ਜਿਹੀ ਬੇੜੀ Canada's free ferry, V9 Punjabi Vlog
V9 Punjabi · 44K views

ਕਨੇਡਾ ਚ ਪੁਰਾਣੇ ਪੰਜਾਬ ਵਰਗੀ ਜਿੰਦਗੀ Pujabi Farm in Canada | Punjabi Travel Couple | Ripan khushi
Punjabi Travel Couple · 764K views

Prime Sath (154) || ਕੈਨੇਡਾ (ਕੈਲਗਰੀ) ਦੇ ਪੰਜਾਬੀ ਬਾਬੇ ਸੱਥ ‘ਚ ਲਾਉਦੇ ਰੌਣਕਾਂ - ਪੰਜਾਬ ਦੇ ਪਿੰਡ ਵਰਗਾ ਮਾਹੌਲ
Prime Asia TV · 347K views

ਦੇਖੋ ਪੀਤੇ ਸਿੱਧੂ ਦੇ ਸਵਰਗਾਂ ਵਰਗੇ ਫਾਰਮ ਹਾਊਸ ਦੀ ਪੂਰੀ ਵੀਡੀਓ | Farm House Design
Guri Gharangna · 242K views