"If you want to do farming in Canada, this video is for you. Farming in Canada." #farming
248K views · Jun 17, 2026 · People & Blogs
Comments · 166
@sarpanchsinghgill8657 · 3 months ago
ਬਹੁਤ ਵਧੀਆ ਲੱਗਿਆ ਮੁੰਡੇ ਦਾ ਬੋਲਨ ਦਾ ਲਹਿਜਾ ਬਹੁਤ ਚੰਗਾ ਐ
34
@gurjitsingh-kl8dw · 3 months ago
ਬਹੁਤ ਵਧੀਆ ਲੱਗਿਆ ਮੁੰਡੇ ਨੂੰ ਬੋਲਣ ਦੀ ਤਮੀਜ਼ ਬਹੁਤ ਯਾ ਤੇ ਕੰਮ ਦਾ ਸ਼ੌਂਕ ਦਾਦੇ ਦੀ ਮਿਹਨਤ ਦਾ ਨਤੀਜਾ ਇਹ ਨਹੀਂ ਤਾਂ ਬਾਹਰਲੇ ਦੇਸ਼ਾਂ ਵਿੱਚ ਤੀਸਰੀ ਪੀੜ੍ਹੀ ਪੰਜਾਬੀ ਬੋਲੇ ਪੋਸੀਬਲ ਨਹੀਂ ਮੁੰਡਾ ਮਿਹਨਤੀ ਵੀ ਹੈ
69
@SukhwinderSingh-wq5ip · 3 months ago
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇਂ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
18
@DaljeetSingh-kz9bm · 3 months ago
ਇਸ ਬੱਚੇ ਦੇ ਮਾਤਾ-ਪਿਤਾ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਪੰਜਾਬੀ ਵਿਰਸੇ ਨਾਲ ਜੋੜਕੇ ਰੱਖਿਆ ।ਬੱਚਾ ਉਮਰ ਦੇ ਹਿਸਾਬ ਬਹੁਤ ਸਿਆਣਾ ।ਜੇ ਬਰੈਮਪਟਨ ਦੇ ਨੇੜੇ ਹੁੰਦਾ ਜ਼ਰੂਰ ਇੱਕ ਦਿਨ ਮਿਲਕੇ ਆਉਂਦੇ ।
22
@Dhaliwal451 · 2 months ago (edited)
ਬੱਲੇ ਗੱਭਰੂਆ ਤੇਰੇ।ਦਿਲ ਖੁਸ਼ ਹੋ ਗਿਆ ਗੱਲਬਾਤ ਸੁਣਕੇ।ਕਨੇਡਾ ਚ ਬਾਪ ਜੰਮਪਲ ਹੋਇਆ ਤੇ ਉਹ ਵੀ ਪਜਾਬੀ ਨਾਲ ਤੇ ਖੇਤੀ ਨਾਲ ਜੁੜਿਆ।ਤੇ ਉਤੋ ਪੁੱਤਰ ਵੀ ਜੁੜਿਆ ਦਾਦੇ ਦੀਆ ਗੱਲਾ ਸਿੱਖਿਆ ਯਾਦ ਰੱਖੀਆ।ਏਨੀ ਲਿਆਕਤ ਗੱਲਬਾਤ ਕਰਨ ਦੀ ਪਹਿਲੀ ਵਾਰ ਦੇਖੀ ਇੱਥੋ ਦੇ ਜੰਮੇ ਬੱਚੇ ਵਿੱਚ।ਪਰਮਾਤਮਾ ਚੜਦੀ ਕਲਾ ਚ ਰੱਖੇ🙏🏾ਤੇ ਜਲਦੀ ਪੂਰਾ ਹੋਵੇ।ਜੋ ਤੁਸੀ ਸੋਚਿਆ ਕਿ ਏਥੇ ਸਟੋਰ ਬਣਾਉਣਾ🙏🏾
5
@rajwinderhundal8271 · 2 months ago
ਬਹੁਤ ਮੇਹਨਤੀ ਪੁੱਤਰ, ਪਰਮਾਤਮਾ ਸਦਾ ਚੜ੍ਹਦੀਕਲਾ ਵਿੱਚ ਰੱਖੇ ❤
4
@SATNAMSINGH-k8b6h · 3 months ago
ਬਹੁਤ ਵਧੀਆ ਭਤੀਜ ਖਿੱਚ ਕੇ ਰੱਖ ਚੱਕ ਦੇ ਕੰਮ
16
@ParamjeetKour-wh1tx · 2 weeks ago
ਵਾਹ ਬੇਟਾ ਸ਼ਾਬਾਸ਼ ਦਾਦੇ ਦੀ ਸੇਧ ਤੇ ਚੱਲਣ ਦੀ ਵਹਿਗੁਰੂ ਤਰੱਕੀਆਂ ਬਖਸ਼ੇ
@santokhaujla3728 · 3 months ago
Very well spoken, well done young man
7
@pintujapani · 3 months ago
Great job brother 👍 we are proud of you and your family members 🙏 Waheguru 🙏Chardikala 🙏 waheguru ji ka khalsa waheguru ji ki fateh 🙏
5
@JatinderSingh-u7s6y · 3 months ago
ਬਹੁਤ ਵਧੀਆ ਕੰਮ <br>ਵਾਹਿਗੁਰੂ ਹੋਰ ਮੇਹਰ ਕਰਨ
7
@harjitlitt1375 · 3 months ago
Very intelligent boy .,Good job and having vast knowledge about farming
4
Up next

Living On The Farm In CANADA
Canada Couple Vlogs · 15K views

Canada ਦਾ ਪੰਜਾਬੀ ਕਿਸਾਨ , ਜਿੰਨੇ ਰੱਖੀਆਂ ਮੱਝਾਂ, 500 ਕਿੱਲੇ ਦੀ ਕਰਦਾ ਖੇਤੀ , Aujla Farm canada #farming
Roots Punjabi · 334K views

ਕਰਤਾ ਨਾੱਕ ਇਕੱਲੇ ਸਰਦਾਰ ਨੇ USA 'ਚ ! ਅਹਿਮ ਤਬਦੀਲੀਆਂ ਇਮੀਗ੍ਰੈਂਟਸ ਨੂੰ ਲੈ ਕੇ…
Punjab Television Global · 64K views

65000 ਏਕੜ ਦੇ ਮਾਲਕ ਸੰਧੂ ਪਰਿਵਾਰ ~ Pendu Australia Episode 201~ Mintu Brar
Pendu Australia · 1.7M views

ਲੋਕਲ ਟਰੱਕ (ਡੰਪ ਟਰੱਕ) ਦੇ ਕੰਮ ਦੀ ਪੂਰੀ ਜਾਣਕਾਰੀ
Real_Canada · 6K views

Pakistan First Integrated Goat Farm | Goat Farming Business | Goat Land Farm
TS KNOWLEDGE TV · 230K views

Life in Canada: Fruit Farming by Punjabi in Canada || Hamdard tv
Hamdard Media Group Canada · 32K views

80 Year Old Punjabi Baba Doing Farming in Canada 🇨🇦 Farm in Canada
PUNJABI VLOGGER · 106K views

ਬੀਆ-ਬਾਨ ਚ ਵੱਸਦੇ ਕਬੀਲਿਆਂ ਦਾ ਵਿਆਹ🇪🇹 Tribal Village Marriage in Ethiopia
Navdeep Brar · 112K views

ਲੱਖ ₹ ਮੰਗਣ ਲੈਣ ਵਾਲੀ SHO ਦੀ ਹੇਕੜ ਦਾ ਸੱਚ ! DGP ਨਾਲ ਮਹਿਲਾ SHO ਦੇ Link ਸੱਚ ? | OneIndia Punjabi
Oneindia Punjabi · 40K views

ਕੈਨੇਡਾ ਦਾ 30 ਹਜ਼ਾਰ ਏਕੜ ਦਾ ਫ਼ਾਰਮ, Canada's Big farm
V9 Punjabi · 185K views

2011 ਤੋਂ ਹੁਣ ਤੱਕ Amarjeet Chawla ਤੇ ਲਗੇ ਦੋਸ਼ | SGPC | Akali Dal | Gurpartap Singh | @sarbatmedia
Sarbat ਸਰਬੱਤ · 402K views

Prime Special (267) || ਧਾਲੀਵਾਲ ਪਰਿਵਾਰ ਨੇ 5 ਡਾਲਰਾਂ ਤੋੰ 500 ਏਕੜ ਕਿਵੇਂ ਬਣਾਇਆ ਕੈਨੇਡਾ ਵਿੱਚ ਸੁਣੋ ਕਹਾਣੀ
Prime Asia TV · 857K views

ਨਿਊਜ਼ੀਲੈਂਡ🇳🇿1500 ਏਕੜ ਚ 1500 ਗਾਵਾਂ ਵਾਲੇ ਪੰਜਾਬੀ💪Life of Dairy Farmers in NZ
Navdeep Brar · 789K views

EU Tells USA To BACK OFF! Dutch BAN Microsoft, Bonds COLLAPSE, Trump PANICS
House of El · 236K views

ਅਮਰੀਕਾ🇺🇸 ਹਜ਼ਾਰਾਂ ਕਿੱਲੇ ਖੇਤੀ ਕਰਦੇ ਪੰਜਾਬੀ🚜 Village’s in USA
Navdeep Brar · 284K views

Canada ch kheti / Aujla farm in canada / Price of farming land in canada / #kheti #farmer #jatt
Roots Punjabi · 32K views

ਦਰੱਖਤਾਂ ਤੋਂ ਡਾਲਰ ਤੋੜਦੇ ਕਨੇਡਾ ਦੇ ਬਜ਼ੁਰਗ 🇨🇦 Farming in Canada | Punjabi Travel Couple | Ripan Khushi
Punjabi Travel Couple · 1.1M views

CANADIAN FARM HOUSE 🏠 PARAM KHEPAR VLOGS
Param Jot Singh Khepar · 40K views

ਕਨੇਡਾ ਚ ਕਣਕ ਦੀ ਵਾਢੀ ਦਾ ਸੀਜ਼ਨ ਕਿਵੇਂ ਹੁੰਦਾ?ਟੈਂਕ ਟਰੈਕਟਰ;ਇੱਕੋ ਖ਼ੇਤ ਚ ਕਈ ਕੰਬਾਈਨਾਂ|Canada wheat cutting|
Harbhej Sidhu · 355K views

ਫਿਜੀ ਦੇ ਜੰਗਲਾਂ ਵਿੱਚ ਵੀ ਲੱਭ ਗਏ ਪੰਜਾਬੀ ।Punjabi in Fiji । Ripan Khushi | Punjabi Travel Couple
Punjabi Travel Couple · 395K views

Kerala 'ਚ ਵੱਸੇ ਸਿੱਖਾਂ ਦੀ ਜ਼ਿੰਦਗੀ ਅਤੇ ਗੁਰਦੁਆਰਾ ਸਾਹਿਬ ❤️ | Sikh Life in Kerala | Backpacker Anmol
Backpacker Anmol · 162K views

I Spent a Day In a Punjabi Village... Here's What I Saw 🇮🇳
Rory Porter · 348K views

ਕੈਲੀਫੋਰਨੀਆ🇺🇸ਦੇ ਪਿੰਡਾਂ ਚ ਪੰਜਾਬੀਆਂ ਦੇ ਡੇਰੇ! ਦੇਸੀ ਮਾਹੌਲ
Navdeep Brar · 776K views

ਬਹਿਰੀਨ ਵਾਲੀ ਜਨਾਨੀ ਨੂੰ ਧਾਮੀ ਨੇ ਦਿੱਤਾ ਲੱਖ ? ਚਾਵਲਾ ਕਾਂਡ 'ਚ ਧਮਾਕੇਦਾਰ ਖੁਲਾਸਾ !ਸੀਨੀਅਰ ਪੱਤਰਕਾਰ ਲੈ ਆਏ ਸਬੂਤ
Oneindia Punjabi · 41K views

Punjabi Munde's business in Canada | Canada punjabi restaurant! Prabhjot klakaar | lok umeed
Lok Umeed · 57K views