BHSKhalsa
556K subscribers
ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ ॥ #BHSKhalsa ਧਾਰਮਿਕ ਯੂਟਿਊਬ ਚੈਨਲ ਤੇ ਆਪ ਜੀ ਨੂੰ “ਜੀਅ ਆਇਆਂ ਨੂੰ” ! ਧੁਰ ਕੀ ਬਾਣੀ ਸਰਬ ਰੋਗਾਂ ਨੂੰ ਨਵਿਰਤ ਕਰਦੀ ਹੈ। ਗੁਰਬਾਣੀ ਸਰਬ (ਸਾਰੇ ਹੀ) ਰੋਗਾਂ ਦਾ ਦਾਰੂ ਹੈ। ਜਿਸ ਘਰ ਵਿਚ ਹਰ ਰੋਜ਼ ਗੁਰਬਾਣੀ ਦਾ ਪ੍ਰਵਾਹ ਚੱਲਦਾ ਓਥੇ ਬਰਕਤਾਂ ਤੇ ਚੜਦੀਕਲਾ ਵਰਤਣ ਲੱਗ ਜਾਂਦੀ ਹੈ। ਇਸ ਯੂਟਿਊਬ ਚੈਨਲ ਤੋਂ ਹਰ ਰੋਜ਼ ਭਾਵਨਾ ਨਾਲ ਗੁਰਬਾਣੀ, ਕਥਾ, ਕੀਰਤਨ, ਸਿਮਰਨ, ਨਿਤਨੇਮ ਪੜ ਸੁਣ ਕੇ ਜੀਵਨ ਸਫਲਾ ਕਰੋ ਜੀ। ਗੁਰੂ ਸਾਹਿਬ ਸਦਾ ਬਖਸ਼ਿਸ਼ਾਂ ਕਰਨ । 👉 ਜੇਕਰ ਆਪ ਜੀ ਇਸ ਚੈਨਲ ਦਾ ਲਿੰਕ ਅੱਗੇ ਰਿਸ਼ਤੇਦਾਰਾਂ ਸੱਜਣ ਸਨੇਹੀਆਂ ਨੂੰ ਵੀ ਸ਼ੇਅਰ ਕਰਦੇ ਓ ਤਾਂ ਬਹੁਤ ਸਾਰੇ ਸਰੀਰ ਹੋਰ ਵੀ ਗੁਰੂ ਨਾਲ ਜੁੜ ਜਾਣਗੇ। ਇਸ ਧਾਰਮਿਕ ਚੈਨਲ ਤੋਂ ਗੁਰਬਾਣੀ ਕਥਾ, ਕੀਰਤਨ ਸੁਣਕੇ ਹੋ ਸਕਦਾ ਕੋਈ ਨਸ਼ਿਆਂ ਦੀ ਦਲਦਲ ਵਿਚੋਂ ਨਿਕਲ ਜਾਵੇ, ਕੋਈ ਚਿੰਤਾਵਾਂ ਤੋਂ ਛੁਟਕਾਰਾ ਪਾ ਲਵੇ, ਕਿਸੇ ਦੇ ਦੁੱਖ ਟੁੱਟ ਜਾਣ, ਕਿਸੇ ਦੀ ਮਾਨਸਿਕ ਬਿਮਾਰੀ ਠੀਕ ਹੋ ਜਾਵੇ। ਤੁਹਾਡੇ ਵੱਲੋਂ ਸਿਰਫ ਲਿੰਕ ਸ਼ੇਅਰ ਕਰਨ ਨਾਲ ਖਵਰੇ ਕਿੰਨਿਆਂ ਦਾ ਭਲਾ ਹੋ ਜਾਵੇ। ਸ਼ੇਅਰ ਕਰਨਾ ਵੀ ਇਕ ਸੇਵਾ ਹੈ। ਬਹੁਤ ਬਹੁਤ ਧੰਨਵਾਦ ਜੀ। 🙏Waheguru Ji Ka Khalsa॥🙏 🙏Waheguru Ji Ki Fateh॥ 🙏 🙏ਵਾਹਿਗੁਰੂ ਜੀ ਕਾ ਖਾਲਸਾ ॥🙏 🙏ਵਾਹਿਗੁਰੂ ਜੀ ਕੀ ਫਤਿਹ॥ 🙏

ਸੁਖਮਨੀ ਸਾਹਿਬ || सुखमनी साहिब || Best Sukhmani Sahib || BHAI HARCHARAN SINGH KHALSA HAZOORI RAGI
BHSKhalsa · 92M views · 5 years ago

ਸਵੇਰ ਦਾ ਨਿਤਨੇਮ| ਪੰਜ ਬਾਣੀਆਂ || Nitnem Panj Bania | Mornig Nitnem || Bhai Gurjant Singh Ji
BHSKhalsa · 2.1M views · 3 years ago

ਤੇਜ ਗਤੀ- 5 ਪਾਠ ਜਪੁਜੀ ਸਾਹਿਬ || 5 Path Japji Sahib || Bhai Harcharan Singh Khalsa#FastJapjiSahib
BHSKhalsa · 10M views · 6 years ago

ਰਹਿਰਾਸ ਸਾਹਿਬ / Rehras Sahib/रहिरास साहिब/ Bhai Harcharan Singh Khalsa Hazoori Ragi Sri Darbar Sahib
BHSKhalsa · 25M views · 7 years ago

25 ਪਾਠ ਚੌਪਈ ਸਾਹਿਬ || 25 Path || Choupai Sahib|| BHAI HARCHARAN SINGH KHALSA (HAZOORI RAGI) Millions+
BHSKhalsa · 5.2M views · 7 years ago

ਰਹਿਰਾਸ, ਕੀਰਤਨ ਸੋਹਿਲਾ, ਅਰਦਾਸ|| ਸ਼ਾਮ ਦਾ ਨਿਤਨੇਮ|| Rehras, Kirtan Sohila Bhai Gurjant Singh Ji California
BHSKhalsa · 1.3M views · 3 years ago

ਤੇਜ ਗਤੀ- ਸੁਖਮਨੀ ਸਾਹਿਬ || सुखमनी साहिब Sukhmani Sahib || Bhai Harcharan Singh Khalsa Hazoori Ragi
BHSKhalsa · 4.8M views · 2 years ago

ਲਗਾਤਾਰ 12 ਘੰਟੇ || Mool Mantra 12 Hour || Bhai Harcharan Singh Khalsa (Hazoori Ragi Sri Darbar Sahib)
BHSKhalsa · 1.8M views · 5 years ago

Tu Bakhsnanhar || Bhai Harcharan Singh Khalsa ( Hazoori Ragi Sri Darbar Sahib )
BHSKhalsa · 80K views · 3 years ago

Sukhmani Sahib and Choupai Sahib, Ardas || Bhai Harcharan Singh Khalsa Hazoori Ragi
BHSKhalsa · 840K views · 11 months ago

5 ਪਾਠ- ਸੁਖਮਨੀ ਸਾਹਿਬ || सुखमनी साहिब||Sukhmani Sahib || Bhai Harcharan Singh Khalsa Hazoori Ragi
BHSKhalsa · 1.6M views · 3 years ago

4 Ghante || Waheguru Kirtan Jaap || - Bhai Harcharan Singh Khalsa Hazoori Ragi Sri Harmandir Sahib
BHSKhalsa · 48K views · 5 years ago

Kirtan-Japji Sahib || Bhai Rajinderpal Singh JI ( Raju Veer Ji Ludhiana Wale )
BHSKhalsa · 3.8M views · 1 year ago

Jis Ke Sir Upar Tu Suyami|| - Bhai Harcharan Singh Khalsa (Hazoori Ragi Sri Darbar Sahib)
BHSKhalsa · 49K views · 5 years ago

ਜਾ ਤੂ ਮੇਰੈ ਵੱਲ ਹੈ|| जा तू मेरे वल्ल है || Ja Tu Mere Vall Hai// Bhai Harcharan Singh Khalsa Million+
BHSKhalsa · 3.7M views · 7 years ago

Amrit Vela Simran Abhiyas by Bhai Harcharan Singh Khalsa || Gurdwara Riverside California, 2025
BHSKhalsa · 7K views · 5 months ago

Panj Bania || Saver Da Nitnem || Giani Vishal Singh Ji Amritsar Wale
BHSKhalsa · 6.2K views · 2 months ago

24 ਘੰਟੇ ਚੌਪਈ ਸਾਹਿਬ ਦੇ 500 ਪਾਠ || 24 Hours Choupai Sahib Non-stop || Bhai Harcharan Singh Ji Khalsa
BHSKhalsa · 667K views · 3 years ago

Diwan Bulaya || Kirtan - Bhai Harcharan Singh Khalsa ( Sri Darbar Sahib Wale) || Hazoori Ragi ||
BHSKhalsa · 39K views · 5 months ago