5 ਪਾਠ- ਸੁਖਮਨੀ ਸਾਹਿਬ || सुखमनी साहिब||Sukhmani Sahib || Bhai Harcharan Singh Khalsa Hazoori Ragi
1.6M views · Apr 9, 2023 · People & Blogs
Comments · 410
@DiscoverTheDivineWithin · 3 years ago · pinned
ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ
ਪਾਵਨ ਪ੍ਰਕਾਸ਼ ਦਿਵਸ ਨੂੰ ਸਮਰਪਿਤ .. ( ਕਵਿਤਾ )

ਮੱਤੇ ਦੀ ਸਰਾਂ, ਸਰਾਏਨਾਗਾ

ਸ੍ਰੀ ਗੁਰੂ ਅੰਗਦ, ਸਤਿਗੁਰੂ ਪਾਤਸ਼ਾਹ ਜੀ
ਪਰਉਪਕਾਰੀ, ਧਰਿ ਅਵਤਾਰਿ ਆਏ!
ਮਾਤਾ ਰਾਮੋ ਜੀ” ਦੀ ਕੁੱਖੋਂ ਜਨਮੁ ਲੈ ਕੇ
ਜਗਿ ਨੂੰ ਤਾਰਣਿ ਲਈ ਦਾਤਾਰਿ ਆਏ!
ਸਰਾਂ ਮੱਤੇ ਕੀ, ਗ੍ਰਹਿ ਬਾਬਾ ਫੇਰੂ ਮੱਲ ਦੇ
ਸਾਰੇ ਵਿਹੜੇ ਦੀ ਬਣਿ ਕੇ ਬਹਾਰ ਆਏ!
ਧੁਰਿ ਦਰਗਾਹ ਤੋਂ, ਰੱਬੀ ਸੰਦੇਸ਼ ਲੈ ਕੇ
ਸਤਿਨਾਮ” ਦਾ ਕਰਨ ਪ੍ਰਚਾਰ ਆਏ!

ਭਾਈ ਜੋਧਾ ਜੀ ਪਾਸੋਂ ਸੁਣਿ ਗੁਰਬਾਣੀ
ਸਤਿਗੁਰ ਨਾਨਕ ਦੇ ਚਰਨੀ ਆਣਿ ਲੱਗੇ!
ਘਰ ਪਰਿਵਾਰ ਦਾ ਮੋਹ ਤਿਆਗ ਮਨ ਤੋਂ
ਗੁਰੂ ਪਾਤਸ਼ਾਹ’ ਦਾ ਹੁਕਮ ਵਜਾਉਣ ਲੱਗੇ!
ਅੱਠੇ ਪਹਿਰ ਹੀ ਗੁਰਾਂ ਦੇ ਹਜ਼ੂਰਿ ਰਹਿ ਕੇ
ਦਿਨੇ ਰਾਤੀਂ ਘਾਲ ਸੇਵਿ ਕਮਾਉਣ ਲੱਗੇ!
ਸੇਵਕ ਸਿੱਖ ਭਾਵੇਂ ਹੋਰ ਵੀ ਕਈ ਹੈਸਨਿ
ਭਾਈ ਲਹਿਣਾ, ਸਤਿਗੁਰ ਨੂੰ ਭਾਉਣ ਲੱਗੇ!

ਜੋਤਿ ਰੂਪਿ ਹਰਿ ਨਾਨਕ ਗੁਰ ਸਤਿਗੁਰ ਨੇ
ਲਹਿਣਿਓਂ ਅੰਗਦ, ਆਪਿ ਬਣਾਇ ਦਿੱਤਾ !
ਕਾਇਆ ਪਲਟਿ ਗੁਰੂ ਨਾਨਕ ਪਿਆਰੇ ਨੇ
ਗੁਰਤਾ ਗੱਦੀ ਦੇ ਉੱਤੇ ਸੀ ਬਿਠਾਇ ਦਿੱਤਾ !
ਬ੍ਰਹਮ-ਗਿਆਨੀ ਬਾਬਾ ਬੁੱਢਾ ਸਾਹਿਬ” ਤੋਂ
ਗੁਰਤਾ ਗੱਦੀ, ਤਿਲਕ ਲਗਵਾਇ ਦਿੱਤਾ !
ਹੱਥਿ ਜੋੜਿ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ
ਅੰਗਦ ਚਰਣੀਂ, ਸੀਸ” ਨਿਵਾਇ ਦਿੱਤਾ !

ਸਤਿਗੁਰ ਨਾਨਕ ਜੀਓ ਦੇ ਹੁਕਮ ਸਦਕਾ
ਖਡੂਰ ਸਾਹਿਬ ਜਦੋਂ ਸ਼ਹਿਰ ਵਸਾਉਣ ਲੱਗੇ!
ਦੂਰਿ, ਦੂਰੇਡਿਉਂ ਆਣਿ ਕੇ ਸਿੱਖ ਪਿਆਰੇ
ਕਿਰਤ, ਧਰਮ ਦੀ ਕਰਨ ਕਰਾਉਣ ਲੱਗੇ!
ਗੁਰੂ ਅੰਗਦ ਉਪਦੇਸ਼ ਸੱਚੇ ਪਾਤਸ਼ਾਹ’ ਦਾ
ਸਿੱਖ ਸੰਗਤਾਂ ਚ’ ਹੈਸਨਿ ਦ੍ਰਿੜਾਉਣ ਲੱਗੇ!
ਦੀਨ ਦੁਖੀਆਂ ਦੇ, ਦਰਦ” ਨਿਵਾਰਿ ਸਾਰੇ
ਅਕਾਲ ਪੁਰਖ’ ਦੀ ਰਹਿਮਤ ਪਾਉਣ ਲੱਗੇ!

ਹੋਇ ਕੈ ਅੰਗਦ, ਲਹਿਣਿਓਂ ਪਾਤਸ਼ਾਹ ਨੇ
ਲਹਿਰ ਸਿੱਖੀ ਦੀ ਸੀ ਤੇਜ਼ ਚਲਾਇ ਦਿੱਤੀ!
ਊਚ ਨੀਚ ਦੀ ਕੁਰੀਤੀ ਸਿੱਖਾਂ ਸੇਵਕਾਂ ਨੂੰ
ਮਾਨੋ ਮੂਲ ਹੀ ਦਿਲਾਂ ਤੋਂ ਭੁਲਾਇ ਦਿੱਤੀ!
ਮਾਤਾ ਖੀਵੀ ਜੀ ਪਿਆਰੀ ਨੇਕ ਆਤਮਾ ਨੇ
ਅੰਮ੍ਰਿਤ ਰਸੁ ਘਿਓ ਖੀਰ ਚਲਾਇ ਦਿੱਤੀ!
ਲੰਗਰ ਗੁਰਸ਼ਬਦ’ ਛਕਾਇ ਕੇ ਸਭਨਾਂ ਨੂੰ
ਸਾਂਝੀਵਾਲਤਾ ਦੀ ਗੱਲ ਦ੍ਰਿੜਾਇ ਦਿੱਤੀ!

ਇਤਿਹਾਸ! ਗੁਰੂ ਨਾਨਕ ਪਾਤਸ਼ਾਹ” ਦਾ
ਜਨਮ ਸਾਖੀਆਂ ਦੇ ਵਿੱਚ ਸੰਭਾਰ ਦਿੱਤਾ!
ਗੁਰਮੁਖੀ ਲਿੱਪੀ, ਗੁਰਾਂ ਤਿਆਰ ਕਰਕੇ
ਸਿੱਖ ਜਗਤ ਉੱਤੇ ਵਡ-ਉਪਕਾਰ ਕੀਤਾ!
ਮੱਲ ਅਖਾੜਿਆਂ ਚ’ ਸਿੱਖਾਂ ਦੇ ਘੋਲ ਹੁੰਦੇ
ਜੁੱਸੇ ਸਭਨਾਂ ਦੇ ਹੈਸਨਿ ਆਰੋਗ ਹੋ ਗਏ!
ਗੁਰੂ ਅੰਗਦ ਸਾਹਿਬ ਦੇ ਲਗਿ ਚਰਣੀ
ਤਨੋੰ ਮਨੋਂ ਸਿੱਖ ਸਭੇ ਨਿਰੋਗ ਹੋ ਗਏ!

ਦਿੱਲੀ ਦੇ ਹਾਕਮ, ਹਮਾਯੂੰ ਬਾਦਸ਼ਾਹ” ਨੂੰ
ਸੂਰਮਗਤੀ ਦਾ ਸਬਕ” ਪੜਾਇ ਦਿੱਤਾ!
ਸਭ ਅਹੰਕਾਰ ਗੁਮਾਨਿ ਭੁਲਾਇ ਮਨਿ ਤੋਂ
ਕਿੰਝ ਕਰਨੀ ਏਂ ਸੇਵਿ ਸਿਖਲਾਇ ਦਿੱਤਾ!
ਗੁਰੂ ਅੰਗਦ ਸਾਹਿਬ ਦੇ ਉਪਕਾਰ ਬਹੁਤੇ
ਜਿਹਵਾ ਮੇਰੀ ਤੋਂ ਆਖੇ ਸਭ ਜਾਂਵਦੇ ਨਹੀਂ!
ਧ੍ਰਿਗੁ ਨੈਣਿ ਤੇ ਧ੍ਰਿਗੁ ਹੱਥਿ ਪੈਰ ਨੇ ਓਹ
ਗੁਰ ਅੰਗਦ ਸਰਣੀ ਚੱਲ ਆਂਵਦੇ ਨਹੀਂ!

ਗੁਰਜੀਤ ਸਿੰਘ ਖਾਲਸਾ ✍️
ਐਡਮਿੰਟਨ ਸਿੱਖਜ਼, ਅਲਬਰਟਾ - ਕੈਨੇਡਾ
200
@amarbrar5902 · 3 years ago
Very nice l like is no a d in wahigur wahiguru wahiguru wahiguru wahiguru 🙏🙏🙏👏👏
11
@rosearora225 · 1 month ago
Baba ji mere bachiya ty apna mehar bhriya hath rakhan 🙏🙏🙏🙏
@amarbrar5902 · 3 years ago
Guru ramdas ji sab da bhala karo ji wahiguru wahigur 🙏
10
@LovepreetSingh-rz3kp · 2 years ago
SATNAM SHRI WAHEGURU GG 🙏🌹🌹🙏 MEHAR KARNA GG 🌹🙏🙏🌹
7
@RajendraSingh-qk1ps · 4 months ago
ਧਨ ਧਨ ਗੁਰੂ ਅਰਜਨ ਦੇਵ ਜੀ ਮਹਰਾਜ ਜੀ ਸਰਬਤ ਦਾ ਭਲਾ ਕਰੋ ਜੀ
1
@JasbirSingh-rn2vq · 3 years ago
Sache.sahba.kia.nahi.ghar.tere.is.mushkal.da.niwaran.karo.mere.sahiba
8
@JagtarDhillon-u9e · 5 months ago
ੴ ਸ਼ੀ ਵਾਹਿਗੁਰੂ ਜੀ ਧੰਨ ਧੰਨ ਸ਼ੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏
1
@SatwantKaur-ps7zt · 1 year ago
Waheguru ji shuker hai apna nam deo sab da bhalla karna ji
1
@gurmalsingh-y7k · 1 year ago
Waheguru ji sarbat da bhala karna ji waheguru ji mahar Karo ji waheguru ji
4
@BalwinderSingh-vl9ph · 2 years ago
Waheguru ji🎉APNE MEHAR KARO JI MERE HAR SANSS TERA HI NAAM UCCHARAN JI
6
@subhashram7508 · 3 years ago
Satnam Shri waheguru ji. Waheguru Ji Mehar karo ji.
8
Up next

ਸੁਖਮਨੀ ਸਾਹਿਬ || सुखमनी साहिब || Best Sukhmani Sahib || BHAI HARCHARAN SINGH KHALSA HAZOORI RAGI
BHSKhalsa · 91M views

ਤੇਜ ਗਤੀ- ਸੁਖਮਨੀ ਸਾਹਿਬ || सुखमनी साहिब Sukhmani Sahib || Bhai Harcharan Singh Khalsa Hazoori Ragi
BHSKhalsa · 4.7M views

Nitnem panj bania path//ਨਿੱਤਨੇਮ ਪੰਜ ਬਾਣੀਆਂ ਦਾ ਪਾਠ//Panj Bania paath//ਨਿੱਤਨੇਮ ਸਾਹਿਬ ਪੰਜ ਬਾਣੀਆਂ/Wmk
Amritvela Gurbani · 548 views

31 Path Chaupai Sahib | Vol 306 | Chaupai Sahib Da Path | Bhai Avtar Singh.
Gurbani Unique Gyan · 1.1M views

Nitnem Sahib // ਨਿਤਨੇਮ ਪੰਜ ਬਾਣੀਆਂ // Peaceful Shabad 2026 // Gurbani 2026
Sacred Nitnem · 63K views

ਨਿਤਨੇਮ ਪੰਜ ਬਾਣੀਆ | Nitnem 5 Bania Path | Panj Bani Path Full | Panj Bania Nitnem | Satnam Waheguru
Panj Bani Amrit · 1.3K views

11 Path Dukh Bhanjani Sahib | ਦੁੱਖ ਭੰਜਨੀ ਸਾਹਿਬ ਪਾਠ | Nitnem Gurbani
DukhBhanjani Records · 395K views

SUKHMANI SAHIB | ਸੁਖਮਨੀ ਸਾਹਿਬ | #sukhmanisahib #ਸੁਖਮਨੀਸਾਹਿਬ #wmk #waheguru #gurbanivichar #gurbani
Gurmat Vichar · 5.1M views

Sukhmani Sahib 5 path | 5 ਪਾਠ ਸੁਖਮਨੀ ਸਾਹਿਬ | Bhai Jarnail singh damdami taksal
Sikh Studio · 1.3M views

ਤੇਜ ਗਤੀ- 5 ਪਾਠ ਜਪੁਜੀ ਸਾਹਿਬ || 5 Path Japji Sahib || Bhai Harcharan Singh Khalsa#FastJapjiSahib
BHSKhalsa · 10M views

21 path - Dukh bhanjani sahib da path | ਦੁੱਖ ਭੰਜਨੀਂ ਸਾਹਿਬ ਪਾਠ | ਨਿਤਨੇਮ | Nitnem | samrath Gurbani
Samrath Gurbani · 184K views

01 October 2026 Nitnem Sahib Path । Panj Banian ॥ ਨਿੱਤਨੇਮ ਸਾਹਿਬ । ਪੰਜ ਬਾਣੀਆਂ । ਚੌਪਈ ਸਾਹਿਬ । ਹੁਕਮਨਾਮਾ
Sikh Sagar · 2.9K views

ਸੁਖਮਨੀ ਸਾਹਿਬ | ਬਹੁਤ ਹੀ ਮਿੱਥੀ ਅਵਾਜ਼ ਵਿੱਚ | Sukhmani Sahib | Peaceful| Bhai Sarbjit Singh Ludhiana Wale
Gurmukh Tv · 14M views

Kirtan Sukhmani Sahib Path (80 min) | Shabad Gurbani by Bhai Sarabjit Singh Ji (Canada Wale) Nitnem
Shabad Kirtan Gurbani - Divine Amrit Bani · 40M views

ਨਿਤਨੇਮ ਪੰਜ ਬਾਣੀਆ vol-4256 | Nitnem Sahib Full Path | Nitnem Panj Bania | Bhai Gurbaj Singh Ji
Gurbani Full Nitnem Path · 63K views

Chaupai Sahib Nitnem 101 Path | Vol 87 | Chaupai Sahib Path Fast | Full Chaupai | Bhai Avtar Singh.
Gurbani Unique Gyan · 822K views

Sukhmani Sahib and Choupai Sahib, Ardas || Bhai Harcharan Singh Khalsa Hazoori Ragi
BHSKhalsa · 837K views

24x7 NON STOP SRI SUKHMANI SAHIB JI PATH || ਸੁਖਮਨੀ ਸਾਹਿਬ || सुखमनी साहिब || Prof. Satnam Singh Ji
Gurbani Records - गुरु की बाणी · 1.4M views

11 path Dukh bhanjani sahib da path | ਦੁੱਖ ਭੰਜਨੀਂ ਸਾਹਿਬ ਪਾਠ | ਨਿਤਨੇਮ | Nitnem | samrath Gurbani
Samrath Gurbani · 12M views

25 ਪਾਠ ਜਪਜੀ ਸਾਹਿਬ || 25 Path JAPJI SAHIB || Bhai Harcharan Singh Khalsa Hazoori Ragi
BHSKhalsa · 1.9M views