Jangnama | Legend who wrote his own story | Series of Interview | Sidhu Moose Wala
1.4M views · Jun 11, 2023 · Entertainment
Comments · 8.6K
@HarwinderSidhu-gk1dp · 3 years ago
ਤੇਰੇ ਤੁਰ ਜਾਣ ਤੋਂ ਬਾਹਦ ਨਾ ਕਿਸੇ ਹੋਰ ਦਾ ਗਾਣਾ ਸੁਣਿਆ ਤੇ ਨਾ ਸੁਣਨਾ ਗੱਡੀ ਵਿੱਚ ਸਿਰਫ ਮੂਸੇਵਾਲਾ ਜੱਟ ਹੀ ਚੱਲਦਾ ਹਮੇਸ਼ਾ ਦਿਲਾ ਵਿੱਚ ਜਿਉਂਦਾ ਰਹੇਗਾ ਜੱਟਾ ਮਿਸ ਯੂ ਵੀਰੇ
3.6K
@mahaksingh485 · 3 years ago
ਇੱਕ ਵਾਰੀ ਸਾਰੀ ਦੁਨੀਆ ਸਿੱਧੂ ਦੇ ਖਿਲਾਫ ਹੋ ਜਾਦੀ ਸੀ ਪਰ ਫਿਰ ਜੱਟ ਇੱਕ ਗਾਣਾ ਕੱਡਦਾ ਸਾਰੇ ਆਪਣੇ ਵਲ ਕਰ ਲੈਦਾ ਇਹ ਸੀ ਜੱਟ ਸਿੱਧੂ ਮੂਸੇਵਾਲਾ👏🏼💯
337
@HarmanSingh-bw5ed · 3 years ago
Part 2 kis kis nu chahida? 🎉❤❤😊
29
@Mandeepbhamri590 · 3 years ago
ਨਵੀਂ ਸੋਚ ਦਾ,, ਨਵਾਂ ਸੀ ਮੁੰਡਾ,, ਫੁੱਲ ਸੀ ਉਹਦੀ ਚੜਾਈ,,, ਮੂਸੇ ਪਿੰਡ ਚੋਂ,, ਉੱਠਕੇ ਉਸਨੇ ਦੁਨੀਆਂ ਤੇ ਪਹਿਚਾਣ ਬਣਾਈ,, ਕੋਹਿਨੂਰ ਦਾ ਹੀਰਾ ,, ਮਾਂ ਦੀ ਅੱਖ ਦਾ ਸੀ ਜੋ ਤਾਰਾ,, ਜੱਗ ਤੇ ਜੰਮਣਾ ਨੀਂ,, ਸਿੱਧੂ ਵਰਗਾ ਫ਼ਿਰ ਦੁਬਾਰਾ,,, ਮੋਨੂੰ ਭਾਮੜੀ,,,,
55
@harinderjitkhattra · 3 years ago
ਜਿਵੇਂ ਪੰਜਾਬੀਆਂ ਤੋਂ ਕੋਹਿਨੂਰ 👑ਹੀਰਾ ਨੀ ਸਾਂਭਿਆ ਗਿਆ
ਇਸੇ ਤਰ੍ਹਾਂ ਪੰਜਾਬੀਆਂ ਤੋਂ ਮੂਸੇਆਲਾ 💎ਨੀ ਸਾਂਭਿਆ ਗਿਆ । ਸਹੀ ਕਿਹਾ ਵੀਰ❤
119
@udamsingh280 · 3 years ago
ਜ਼ਿੰਦਗੀ ਦਾ ਜੰਗਨਾਮਾ ਫਿਰੇ ਲਿਖਦਾ,
ਬੜਿਆਂ ਨੇ ਸਾਹਿਬਾ ਅਤੇ ਹੀਰਾ ਲਿਖੀਆਂ।

195
@harmanmogaofficial · 3 years ago
ਸੀ ਬਾਜ ਉਡਾਰੀ ਉੱਚੀਆਂ ਦਾ
ਬਿਨ ਦੱਸੇ ਘੇਰਿਆ ਕਾਂਵਾਂ ਨੇ
ਮੁੜ ਮੂਸੇ ਆਲਾ ਜੰਮਣਾ ਨੀ
ਪੁੱਤ ਲੱਖਾਂ ਜੰਮਣੇ ਮਾਂਵਾਂ ਨੇ..
MISS YOU LEGEND 💔🕊️🥺
53
@shubhdeepsidhu5911 · 3 years ago
❤3.45 tupac di photo & respect girls
❤ 7.17 tupac sunta c
❤14.43 Army beg 🪖 no attwadi
❤20.35 industry da dor
badlta gabru ne
❤35.6 kalam ni rukni nit nva gana aau. Govt ne marwaya
❤39.37 dabbu maan 😂 jli
❤40.53 Hollywood dreak
❤42.17 respect girls 💯
❤50.28 jb sidhu Canada gya to party 5 bujurago ko di vo hi friend the
❤51.5 girl respect show cancel
& Sidhu for fan
❤54.50 sidhu for fan
39
@PsychologyoftheShadow · 3 years ago
Watch all The Episode without Skip a single Second🥺♥️🇵🇰
Miss You Legend🥺
25
@RanjitSingh-cu8we · 3 years ago
22 ਸਿੱਧੂ ਮੂਸੇਆਲੇ ਨਾਲ ਮੇਰਾ ਵਾਦਾ 37 ਸਾਲ ਦੀ ਮੇਰੀ ਉਮਰ ਤੇ ਮਰਨ ਤੱਕ ਸਿਰਫ ਸਿੱਧੂ ਮੂਸੇਆਲਾ ਹੀ ਸੁਣਨਾ

Legend never die
179
@deepdeep1610 · 3 years ago
ਯਾਰ ਬੱਸ ਸਿੱਧੂ ਬਾਰੇ ਕੁਝ ਨਾ ਕੁਝ ਸੁਣਨ ਨੂੰ ਮਿਲਦਾ ਰਹੇ, ਤਾਂ ਅਸੀਂ ਸਾਰੀ ਉਮਰ ਵੇਹਲੇ ਬੈਠ ਕੇ ਸੁਣਦੇ ਰਹੇਗਾ, ਇਹ ਗੱਲ ਦਾ ਮੈ ਦਾਅਵਾ ਕਰਦਾ❤
286
@amitmoosetape786 · 3 years ago
Only one person who never disappoints us ❤ 🕊 sidhumoosewala 👑 king 👑
89
Up next

Letter to Sidhu
Sunny Malton · 662K views

Exclusive Interview : Sidhu Moosewala ਬਣ ਗਿਆ ਪੱਕਾ ਲੀਡਰ, ਗੱਲਾਂ ਸੁਣ ਤੁਸੀਂ ਵੀ ਮੰਨੋਗੇ || Punjab tak
Punjab Tak · 126K views

How parents face wrath as cops hound families without mercy ? Shaganpreet's family speaks out
Ritesh Lakhi Unplugged · 66K views

Sidhusir केसे अपनी माँ के साथ जमीन पे बेठे है,एक प्यारे ओर मासूम बच्चे की तरह❤️कितनी simplefamily है
SIDHU MOOSEWALA FAN · 2.1M views

Justice Ajit Singh Bains Interview | Ankhila Punjab TV | April 8, 1995 | Historic Sikh Archives
Sikh National Archives of Canada · 1.1K views

🚨 Chawla Case Controversy: Questions for SGPC, Bhagwnat Maan & Akali Dal Leadership !
Surkhab Tv · 80K views

REGRET (official Audio ) || Sidhu Moose Wala || Moosetape || 2026 new #regret
faisal_yt-sidhu · 78K views

Chobar De Chehre Utte Noor _ Uthuga Jwani Ch Jnaja _ Chober De Chehre _ Uthu Ga Jawani Ch Janaza_160
Music Master · 22K views

Jangnama | Legend who wrote his own story | Series of Interview | Sidhu Moose Wala
5911 Records · 358K views

How Were Sidhu Moose Wala's Last Days? | ਸਿੱਧੂ ਮੂਸੇਵਾਲਾ ਦੇ ਅੰਤਿਮ ਦਿਨ ਕਿਵੇਂ ਦੇ ਸੀ? | Gill Raunta
RED FM CANADA · 1.2M views

ਡੀ ਪੀ ਮਾਸਟਰ | DP MASTER | Short Movie 2023 | Theater Junction(Tj) |
Theater Junction · 3.1M views

Ex DGP Chattopadhyay ਨੇ RajJitSingh ਦੀਆਂ ਕ*ਰ*ਤੂ*ਤਾਂ ਤੋਂ ਚੱਕਿਆ ਪਰਦਾ
Pro Punjab Tv · 67K views

Suno Sarpanch Saab: देखिए World Famous Singer बने Sidhu Moose Wala के साथ उनके Village की Report
DainikSavera · 4.2M views

Dimpy Dhillon’s Transportation Business Story | House Tour | Sardar’s Take
Sardar's Take · 855K views

Show with Sidhu Moosewala | Singer | EP 27 | Talk with Rattan
Talk with Rattan · 2.7M views

2011 ਤੋਂ ਹੁਣ ਤੱਕ Amarjeet Chawla ਤੇ ਲਗੇ ਦੋਸ਼ | SGPC | Akali Dal | Gurpartap Singh | @sarbatmedia
Sarbat ਸਰਬੱਤ · 433K views

ਲਾਰੈਂਸ ਬਿਸ਼ਨੋਈ ਗੱਡੀ 'ਚ ਕੁੰਗੜਿਆ ਬੈਠਾ ਸੀ | Former DSP Gobinder Singh and His Past with Gangsters
Address it · 1.8M views

Sidhu Moose Wala Live ਚ ਹੋਇਆ ਗਰਮ, ਝਾੜੂ ਵਾਲੇ 15 ਮੁੰਡੇ ਬੋਲਦੇ ਸੀ ਗਰਮ ਕਰਵਾ ਦਿੱਤੀ ਤਸੱਲੀ ਫਿਰ ਨਹੀਂ ਆਇਆ ਜਵਾਬ
Tashan Punjabi Live · 430K views

SIDHU MOOSEWALA CHRISTCHURCH DJ NIGHT PART 1 | B Fam Studios
B Fam Studios · 2M views

Chajj Da Vichar (1462) || ਸਿੱਧੂ ਮੂਸੇਵਾਲਾ ਦਾ ਇੰਟਰਵਿਊ - ਵਿਵਾਦਾਂ ਦੀ ਸੱਚਾਈ || Sidhu Moose Wala Interview
Prime Asia TV · 7M views