Ads skipped

ਆਹ ਜੋੜੀ ਕਰਦੀ ਲੋਕਾਂ ਨੂੰ ਹਸਾ ਹਸਾ ਕੇ ਦੂਹਰੇ ਬਿੱਲੂ ਦਾ ਤਾਂ ਮੂੰਹ ਦੇਖ ਹੀ ਲੋਕ ਹੱਸ ਪੈਂਦੇ ਆ

158K views · Sep 29, 2024 · Entertainment

Comments · 228

  • @ManbirMaan1980 · 1 year ago

    ਬਿੱਲੂ ਤਾਂ ਇੰਝ ਬੈਠਾ ਜਿਵੇਂ ਕੁੱਟ ਕੇ ਬੈਠਾਇਆ ਹੁੰਦਾ ਨਾਂ ਕੋਈ ਗੱਲ ਕਰਦਾ ਮੂੰਹ ਦੇ ਹੀ ਵੱਖਰੇ ਵੱਖਰੇ ਪੋਜ਼ ਬਣਾਈ ਜਾਂਦਾ

    14

  • @GurdeepSingh-su5ev · 2 years ago

    ਦੋਨਾ ਵੀਰਿਆ ਦੀ ਜੋੜੀ ਬਹੁਤ ਵਧੀਆ ਅੱਜ ਕੱਲ ਦੇ ਸਮੇ ਵਿੱਚ ਕਿਸੇ ਨੂੰ ਹਸਾਉਣਾ ਬਹੁਤ ਔਖਾ ਕੰਮ ਏ ਜੋ ਇੱਸ ਜੋੜੀ ਦੇ ਹਿੱਸੇ ਵਿੱਚ ਆਇਆ ਜਿਉਂਦੇ ਵੱਸਦੇ ਰਹੋ

    53

  • @HappySharmq · 1 year ago

    ਬਹੁਤ ਵਧੀਆ ਕੰਮ ਕਰ ਰਹੇ ਨੇ, ਦੋਨੇ ਜਾਣੇ, ਸਾਫ ਗੱਲਾਂ ਕਰਦੇ ਨੇ ਖਾਸ ਕਰ ਪੰਜਾਬੀ ਨੂੰ ਮੁਖ ਰੱਖ ਕੇ ਜੋ ਕਰ ਰਹੇ ਨੇ, ਦੋਨੋ ਚੋਂ ਵੱਧ ਵਧੀਆ ਬਿੱਲੂ ਲੱਗਦਾ ਬਿੱਲੂ ਦੇ ਚੇਹਰੇ ਤੋਂ ਪੇਡੂਪਣ ਸਾਫ ਝਲਕਦਾ ਤੇ, ਬਿੱਲੂ ਦਾ ਪਤਾ ਨਹੀਂ ਲੱਗਦਾ ਕਿ ਐਕਟਿਗ ਕਰਦਾ ਇੰਝ ਲੱਗਦਾ ਕਿ ਬਿੱਲੂ ਹੈ ਹੀ ਇਸੇ ਤਰਾਂ ਦਾ ਜਿਸ ਤਰਾਂ ਦਾ ਰੋਲ ਕਰਦਾ, ਵੈਸੇ ਦੋਨੇ ਹੀ ਵਧੀਆ ਕੰਮ ਕਰ ਰਹੇ ਨੇ ਪਰ ਬਿੱਲੂ ਵਧੀਆ ਤੇ ਸਾਫ ਦਿਲ ਦਾ ਬੰਦਾ ਲੱਗਦਾ

    25

  • @BabbuKaler-s2j · 1 year ago

    ਵੀਰ ਜੀ ਤੁਸੀਂ ਹਰ ਤਰ੍ਹਾਂ ਦੀ ਵੀਡੀਓ ਕਿਵੇਂ ਬਣਾ ਲੈਂਦੇ ਹੋ ਬਹੁਤ ਹਾਸਾ ਆੳਦਾ  ਤੁਹਾਡੀ ਜੋੜੀ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ❤

    12

  • @rajvirgill4378 · 1 year ago

    ਏਨੀ ਵਧੀਆ ਗੱਲ ਬਾਤ ਸੀ ਦੋਵੇਂ ਵੀਰਾ ਦੀ,, ਭਾਵੇਂ 2 ਘੰਟੇ ਹੋਰ ਗੱਲਾਂ ਕਰੀ ਜਾਂਦੇ 🎉🎉🎉❤❤❤❤❤❤❤❤

    24

  • @lakhveerchahal23 · 1 year ago

    ਰੈਕੀਗ ਦੇ ਹਿਸਾਬ ਨਾਲ ਪੰਜਾਬ ਚੋ ਨੰਬਰ ਇਕ ਕਮੇਡੀਅਨ ਸਿਰਾ ਕਮੇਡੀਅਨ

    6

  • @SuhkwinderpalSingh · 2 years ago

    ਬਿੱਲੂ ਬਦਮਾਸ ਬਾਈ ਬੰਦੇ ਬਹੁਤ ਵਧੀਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ

    16

  • @gagandeepsingh5760 · 2 years ago

    ਬਿੱਲੂ ਵਾਈ 😂😂😂ਸਿਰਾ

    19

  • @Sukhdev03596 · 2 years ago

    ਬਾਈ ਬਿੱਲੂ ਬੱਕਰੇ ਦਾ ਚਿਹਰਾ ਹੀ ਫਨੀ ਜਿਹਾ ਹੈ <br>ਜੋ ਵੇਖ ਕੇ ਹਾਸਾ ਆਉਂਦਾ ਹੈ

    23

  • @HappyRati-l6h · 1 year ago

    ਬਾਈ ਤੁਸੀ ਸਾਬਿਤ ਕਰਤਾ ਸਾਫ ਸੁਥਰਾ ਕੰਮ ਵ ਕੀਤਾ ਜਾ ਸਕਦਾ ਆ ਕੁੜੀਆ ਨੂੰ ਵਿਚ ਪਾ ਕੇ ਗੰਦ ਪਾਉਣ ਨਾਲ ਹੀ ਰੀਲ ਨਹੀਂ ਚਲਦੀ ਦੋਵੇਂ ਵੀਰ ਬਹੁਤ ਵਧੀਆ ਕੰਮ ਕਰਦੇ ਆ ,,,love u veer

    7

  • @satveersidhugagubrar864 · 1 year ago

    ਬਹੁਤ ਵਧੀਆ ਜੀ ਸੋਚ ਹੈ thdi ਪਰਿਵਾਰ ਵਿੱਚ ਦੇਖ਼ ਸਕਦੇ ਹਾ ਜੀ nice video ji

    8

  • @raghuveersinghchahal8050 · 13 days ago

    Nice galbaat bro love you bro all members ❤❤❤❤❤❤❤❤❤

    1

Up next

LIVE

ਗੁੱਗੂ ਗਿੱਲ ਨੇ ਮੈਨੂੰ ਪਹਿਲੇ ਬੋਲ ਤੇ ਫਿਲਮ ਦੇ ਦਿੱਤੀ ਪਿੰਡ ਵਾਲੇ ਟਿੱਚਰਾਂ ਕਰਦੇ ਸੀ ਮੈਨੂੰ Dhira Maan Guggu Gill

RMB Television · 23K views

LIVE

ਨਵੇਂ ਸਰਪੰਚ ਦੇ ਪੈਸੇ ਬਣਾਉਣੇ ਕਰਤੇ ਸੁਰੂ ਕਾਰਨਾਮੇਂ ਦੇਖੋ||Khushkarannewvideo ||khushkarancomedy#funnyvideo

Laugh with Khushkaran · 366K views

LIVE

ਜਦੋਂ ਕੰਡਕਟਰ ਨੂੰ ਵੱ..ਢਣ ਪਿਆ ਕੁੱਤਾ! ਐਤਕੀਂ ਤਾਂ ਬਾਹਲੇ ਹਾਸੇ ਵਾਲੇ ਕਿੱਸੇ ਸੁਣਾ ਗਿਆ Podcast With Conductor

LOK AWAZ TV · 301K views

LIVE

MLA ਇੰਦਰਜੀਤ ਮਾਨ ਸਟੇਜ ਤੇ ਉਲਝੇ ਕਲਾਕਾਰ ਨਾਲ ਮੈਂ ਨਹੀਂ ਡਰਦਾ MLA ਤੋਂ ਕਲਾਕਾਰ ਨੇ ਵੀ ਸਟੇਜ ਤੋਂ ਕਹਿ ਦਿੱਤਾ

RMB Television · 23K views

LIVE

Best Punjabi Comedy Stories | ਹਾਸਰਸ ਕਹਾਣੀਆਂ | Balwinder Bullet

BALWINDER BULLET · 131K views

LIVE

ਚੀਨੀ ਸੰਤ ਦਾ ਸੁਪਨਾ ! Chinni Sant Da Supna | Sant Singh Maskeen Ji Katha #maskeenji #viral #waheguru

Anand Gurbani Ras · 3.4K views

LIVE

ਕੋਠੀਆਂ ਉੱਤੇ ਕਬਜ਼ੇ, 'Control ਦੀ ਸਿਆਸਤ'- ਦਾਅ ਉੱਤੇ ਪੰਜਾਬੀ ਗੈਰਤ, Sec 39 ਦੇ squatters ?

NEWS DATELINE PUNJAB · 9.5K views

LIVE

Chajj Da Vichar (2135) || Gurdas Maan Interview - Part 2 , ਮੈਂ ਕਿਉਂ ਜਾਨਾਂ ਨਕੋਦਰ ਵਾਲੇ ਡੇਰੇ

Prime Asia TV · 2.4M views

LIVE

ਸਾਡੇ ਵੇਲੇ ਟਰੱਕ ਡਰਾਈਵਰ ਦੀ SHO ਜਿੰਨੀਂ ਟੌਹਰ ਹੁੰਦੀ ਸੀ | Podcast With Truck Driver

LOK AWAZ TV · 647K views

LIVE

1 ਜੁਗਨੂੰ ਦੀ ਸੁੰਦਰ ਗਾਥਾ— ਹਰ 1 ਸਿੱਖ, ਜ਼ਰੂਰ ਸੁਣੇ✅| Sant Maskeen Singh Ji Katha #best #gurbani #punjabi

ਰੱਬ ਦੀ ਖੇਡ · 15K views

LIVE

ਲੋਕਾਂ ਨੂੰ ਹਸਾ ਹਸਾ ਕੇ ਦੂਹਰੇ ਕਰਨ ਵਾਲਾ ਚੋਬਰ ਬੁੜੀਆਂ ਮੈਨੂੰ ਦੇਖ ਕੇ ਚੁੱਪ ਕਰ ਜਾਂਦੀਆਂ- Sukhi khiala

RMB Television · 460K views

LIVE

ਪੰਡਿਤ ਨੇ ਕੁੱਤੀ ਨਾਲ ਵਿਆਹ ਕਰਾਕੇ ਪੰਗਾ ਪਾਤਾ#comedyvideos #punjabcomedy #standupcomedy #funnyvideo

Laugh with Khushkaran · 209K views

LIVE

ਆਹ ਮਿਸਤਰੀ ਖੋਲ ਗਿਆ ਅੰਦਰਲੇ ਭੇਦ ਮਿਸਤਰੀਆਂ ਦੇ ਕਮਿਸ਼ਨ ਤੇ ਚੋਰ ਮੋਰੀਆਂ ਦੱਸ ਗਿਆ ਖੁੱਲ ਕੇ Podcast Avtar Singh

RMB Television · 94K views

LIVE

"ਨੌਜਵਾਨ ਤੇ ਪੜ੍ਹਿਆ ਲਿਖਿਆ ਬੰਦਾ ਭੁੱਲ ਕੇ ਵੀ ਸਰਪੰਚ ਨਾ ਬਣੇ, ਜ਼ਿੰਦਗੀ ਬਰਬਾਦ ਹੋ ਜਾਊਗੀ" Podcast Sabka Sarpanch

LOK AWAZ TV · 368K views

LIVE

ਦਿਵਾਲੀ ਨਾ ਦੇਣ ਤੇ ਫੁੱਫੜ ਨੇ ਪਾਇਆ ਕਲੇਸ਼||Khushkaranfunnyvideo ||Khushkarannewvideo |Billumithri

Laugh with Khushkaran · 309K views

LIVE

ਕਾਲੇ ਝੰਡੇ ਵਾਲੇ Mohanjit ਦੀ‌ ਕਹਾਣੀ | ਜੇਲ੍ਹ, ਨਸ਼ਾ ਤੇ Activist | Inside Story

Talk with Rattan · 158K views

LIVE

ਸਾਡੀ ਮੌਤ (Dea*th) ਵੀ ਹੋ ਸਕਦੀ ਸੀ- Navdeep Brar on JAIL STORY, DONKI, INCOME etc | Aman Aujla

Aman Aujla · 382K views

LIVE

ਇਸ Hacker ਦੀਆਂ ਗੱਲਾਂ ਤੁਹਾਡੇ ਖੋਪੜ ਖੋਲ ਦੇਣਗੀਆਂ ਇੰਟਰਨੈੱਟ ਤੇ ਇੰਝ ਲੁੱਟੇ ਜਾਂਦੇ ਨੇ ਲੋਕ? Dark Web Interview

RMB Television · 454K views

LIVE

Bhana Bhagoda ਰੋ ਪਿਆ ਚਲਦੀ ਇੰਟਰਵਿਊ ਚ | ਹਸਾਓਣ ਵਾਲੇ ਦਿਲੋਂ ਦੁਖੀ ਹੁੰਦੇ ਆ @bhanabhagodacomedy

Pakke Aadi Tea Stall (ਪੱਕੇ ਆੜੀ) · 436K views

LIVE

ਮਾਲਵੇ ਦਾ Gulshan Kumar, Bathinda ਬਣਾਇਆ ਸਿੰਗਰਾਂ ਦਾ ਗੜ੍ਹ, Podcast With Bhinder Dabwali

Akas ਅਕਸ · 80K views

LIVE

ਨਸ਼ੇ ਲਈ ਯਾਰ ਤੇ ਸਰੋਂ ਵੱਡਣ ਦੀ ਸਕੀਮ ਦੇਖੋ ਕਿਵੇਂ ਪਾਈ #comedyvideo #funnyvideo #punjabicomedy

Laugh with Khushkaran · 353K views

LIVE

ਭਗਵੰਤ ਮਾਨ ਨੂੰ ਆਹ ਮੁੰਡੇ ਦਾ ਖੁੱਲਾ ਚੈਲੰਜ ਮੇਰੇ ਮੂਹਰੇ ਬਿਠਾਓ ਭਗਵੰਤ ਮਾਨ ਨੂੰ ਮੈਂ ਕਰਦਾਂ ਸਵਾਲ

RMB Television · 6.9K views

LIVE

ਤਾਰੀ ਬਾਬਾ ਯਾਦਾਂ ਹੀ ਛੱਡ ਗਿਆ,ਜਿਹੜੀ ਵੀ ਗੱਲ ਮੂੰਹ ਚੋਂ ਕਢਦਾ ਸੀ Podcast With Tari Baba

LOK AWAZ TV · 146K views

LIVE

😂ਕਣਕ ਵੇਚਣ ਆਏ ਜੱਟ ਦਾਣਾ ਮੰਡੀ ਵਿੱਚ ਲੜ ਪਏ😂||Khushkarancomedyvideo ||Khushkaranfunnyvideo ||Billumithri

Laugh with Khushkaran · 137K views

LIVE

ਖੇੜੀ ਵਾਲ਼ੇ ਵੱਲੋਂ ਇਸ਼ਾਰਾ ਕਰਨ ਵਾਲ਼ੇ ਮਸਲੇ ‘ਤੇ ਸੱਸ ਦਾ ਪਹਿਲਾ ਖੜਕਵਾਂ Interview |Untold Punjab |

Untold Punjab · 314K views

LIVE

Suman Santi 1

Rang Punjab De : Dharma Haryau · 228K views

YouTube, with the door locked.

Aegis plays a clean stream instead of YouTube's player, so pre-roll ads, trackers, and fingerprinting never ride along. Drop Shields any time if you want the official player back.