ਸਰੁੰਗ ਪੁੱਟਣ ਦੇ ਬਾਅਦ ਜੇਲ੍ਹ ਸਾਡੇ ਲਈ ਨਰਕ ਬਣ ਗਈ,ਜੇ ਉਹਨਾਂ ਦਾ ਵੱਸ ਚੱਲਦਾ ਤਾਂ ਸਾਨੂੰ ਮਾਰ ਹੀ ਦਿੰਦੇ #jailbreak
37K views · Jun 24, 2026 · News & Politics
Comments · 80
@sharanjeetkaur8335 · 3 months ago
ਜਦ ਵਹਿੰਦਾ ਖੂਨ ਸ਼ਹੀਦਾਂ ਦਾ , ਤਕਦੀਰ ਬਦਲਦੀ ਕੌਮਾਂ ਦੀ। ਹਰਜਿੰਦਰ ਸਿੰਘ, ਖਬਰਸਾਰ ਸੰਪਾਦਕ।
5
@mohindersingh4067 · 3 months ago
ਭਾਈ ਲਖਵਿੰਦਰ ਸਿੰਘ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ। ਪ੍ਰਮਾਤਮਾ ਆਪ ਜੀ ਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖਸ਼ੇ।
11
@RaghbeerSinghSekhon · 3 months ago
ਇਹੋ ਜਿਹੇ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਚਾਹੀਦੇ ਹਨ।
9
@happysingh0039 · 2 months ago
ਭਾਈ ਲਖਵਿੰਦਰ ਸਿੰਘ ਜੀ ਤੁਹਾਡੇ ਕੀਤੇ ਕੰਮ ਨੂੰ ਸਲਾਮ, ਤੁਹਾਡੀ ਸੋਚ ਨੂੰ ਸਲਾਮ, ਤੂਹਾਡੇ ਹੋਂਸਲੇ ਨੂੰ ਸਲਾਮ, ਔਰ ਤੁਹਾਡਾ ਨਾਪ ਤੋਲ ਕੇ ਬੋਲਣ ਦਾ ਤਰੀਕਾ ਉਸ ਨੂੰ ਵੀ ਸਲਾਮ... ਵਾਹਿਗੁਰੂ ਤੂਹਾਨੂੰ ਲੰਮੀ ਉਮਰ ਤੇ ਹਮੇਸ਼ਾਂ ਚੜ੍ਹਦੀ ਕਲਾ ਚ ਰੱਖੇ....
8
@GurdeepSingh-o1w1y · 1 month ago
Bhai Lakhwinder Singh ji, great personality
1
@mewasingo7526 · 2 months ago
ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਜ਼ਿੰਦਾਬਾਦ ❤❤
4
@jaggakhan-45 · 3 months ago
ਆਪਣੀ ਜਵਾਨੀ ਪੰਥ ਲੇਖੇ ਲਾਉਣੀ ਬਹੁਤ ਵੱਡੀ ਗੱਲ ਆ ਹਰ ਬੰਦਾ ਨਹੀਂ ਲਾਉਂਦਾ ਇਹ ਸਿਰਫ ਮਾਰਸ਼ਲ ਕੌਮ ਹੀ ਲਾ ਸਕਦੇ ਆ❤
31
@supindersingh5425 · 3 months ago
ਵਾਹਿਗੁਰੂ ਜੀ ਕਾ ਖ਼ਾਲਸਾ ਪੰਥ ki ਜੀਤ
5
@GursharanSingh-hu7zy · 3 months ago
ਅੱਜ ਕੱਲ ਦੇ ਮੁੱਡਿਆ ਨਾਲੌ ਤਕਡਾ ਬਾਈ ਜੀ। ਬੁੜਾ ਮਤ ਕਹੋ
2
@SinghRicky-t2b · 3 months ago
ਭਾਈ ਨਾਰੰਗਵਾਲ ਸਾਬ ਜੀ ਤਹਾਨੂੰ ਘੋਟਿ ਘੋਟਿ ਪ੍ਰਨਾਮ,,,, ਆਪਣੀ ਸਾਰੀ ਜਵਾਨੀ ਕੌਮ ਦੇ ਲੇਖੇ ਲਾਉਣੀ ਕੋਈ ਮਾੜੀ ਮੋਟੀ ਗੱਲ ਨਹੀਂ,, ਜੋ ਕੌਮ ਲਈ ਤੁਸੀਂ ਕੀਤਾ ਓਹ ਹਰ ਕੋਈ ਨਹੀਂ ਕਰ ਸਕਦਾ,,, ਤੁਹਾਡੀ ਕੁਰਬਾਨੀ ਅੱਗੇ ਆਪ ਮੁਹਾਰੇ ਸਿਰ ਝਕਦਾ ਐ ਜੀ..
8
@sharanjeetkaur8335 · 3 months ago (edited)
ਇਸ ਸੰਸਾਰ ਅੰਦਰ , ਪਾਪੀ ਦੁੱਸ਼ਟ ਨੂੰ ਫੁੰਡਣ ਦੀ ਬਿਧ , ਉਹ ਅਕਾਲ ਪੁਰਖੁ ਹੀ ਰਚਦਾ ਹੈ। ਹਰਜਿੰਦਰ ਸਿੰਘ, ਖਬਰਸਾਰ ਸੰਪਾਦਕ।
2
@lakhabangi8591 · 3 months ago
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਨੇ ਜਦੋਂ ਸੇਵਾ ਲੈਣੀ ਹੈ ਨਾ ਮਹਾਰਾਜ ਨੇ ਇਹਨਾਂ ਤੋਂ ਜੋ ਜੇਲ ਦੇ ਅੰਦਰ ਗੁਰੂ ਘਰ ਬਣਿਆ ਉੱਥੇ ਵੀ ਮਹਾਰਾਜ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇਹਨਾਂ ਤੋਂ ਸੇਵਾ ਲੈ ਲਈ ਭਾਈ ਸਾਹਿਬ ਤੋਂ ਸਤਿ ਸ੍ਰੀ ਅਕਾਲ
5
Up next

JagtarHawara ਨੇ ਬੁੜੈਲ ਜੇਲ੍ਹ ‘ਚ ਕਿਵੇਂ ਪੁੱਟੀ ਸੀ 100 ਫੁੱਟ ਲੰਬੀ ਸੁਰੰਗ, ਨਾਲੇ ਚੋਂ ਨਿੱਕਲ ਮੋਹਾਲੀ ਸ਼ਹਿਰ ਵੜੇ
Pro Punjab Tv · 196K views

CM ਬੇਅੰਤ ਸਿੰਘ ਕ.ਤਲ ਕੇਸ 'ਚ 27 ਸਾਲਾਂ ਤੋਂ ਜੇਲ੍ਹ 'ਚ ਬੰਦ ਇੰਜ. ਭਾਈ ਗੁਰਮੀਤ ਸਿੰਘ ਦਾ ਪਹਿਲਾ Interview
Pro Punjab Tv · 247K views

Ajit Sandhu ਨਾਲ ਡਿਊਟੀ ਕਰ ਚੁੱਕੇ ਪੁਲਿਸ ਅਫ਼ਸਰ ਨੇ ਸਾਹਮਣੇ ਲਿਆਂਦੇ ਵਿਵਾਦਿਤ ਅਫ਼ਸਰਾਂ ‘ਤੇ ਵੱਡੇ ਖੁਲਾਸੇ !
Alpha Punjab Tv · 326K views

ਖਾ*ੜਕੂ ਤੇ ਨਕ*ਸ*ਲੀ ਲਹਿਰ ਦੀਆਂ ਵੱਡੀਆਂ ਘਟਨਾਵਾਂ 'ਤੇ Ajmer Singh ਦਾ ਅਹਿਮ Interview | Pro Punjab Tv |
Pro Punjab Tv · 99K views

Jagtar Singh Hawara ਦੀ ਗ੍ਰਿਫ਼ਤਾਰੀ ਤੋਂ ਲੈ ਕੇ ਜੇਲ੍ਹ ਦੇ ਅਣਸੁਣੇ ਕਿੱਸੇ! ਵਕੀਲ ਨੇ ਪਹਿਲੀ ਵਾਰ ਕੀਤੇ ਖੁਲਾਸੇ
Pan Punjab TV · 33K views

ਮੁੱਖ ਮੰਤਰੀ ਬੇਅੰਤਾ ਕਾਂਡ,ਕਿਵੇਂ ਵਿਉਂਤ ਬਣੀ,ਕਿਵੇਂ ਅੰਜ਼ਾਮ ਦਿੱਤਾ,ਕਿਵੇਂ ਗ੍ਰਿਫ਼ਤਾਰੀਆਂ ਹੋਈਆਂ, ਜੇਲ੍ਹ ਦੇ ਕਿੱਸੇ
Takhat Lahore Tv · 79K views

ਅਣਸੁਣੇ-ਅਣਵੇਖੇ ਕਿੱਸੇ ਜੂਨ 84 ਦੇ: ਜੁਬਾਨੀ ਉਸ ਪੱਤਰਕਾਰ ਦੇ ਜਿਸਨੇ ਇਹ ਸਭ ਕੁੱਝ ਵੇਖਿਆ ਅਤੇ ਹੰਡਾਇਆ।
Dastar Media ਦਸਤਾਰ ਮੀਡੀਆ and 2 more · 70K views

ਕਿਉਂ ਪਛਤਾ ਰਿਹਾ Rajoana, Dilawar, Hawara ਮਾਮਲੇ ਦਾ ਗਵਾਹ? 31 ਸਾਲਾਂ ਬਾਅਦ ਖੋਲ੍ਹੇ ਭੇਤ| Narinder Mahorana |
Punjab First Voice · 60K views

ਜਗਤਾਰ ਸਿੰਘ ਹਵਾਰਾ ਦੇ ਅਣਸੁਣੇ ਕਿੱਸੇ | Story Of Jagtar Singh Hawara | Jaswant Singh | Gurpartap Singh
Sarbat ਸਰਬੱਤ · 184K views

ਹਰਮਿੰਦਰ ਸੰਧੂ ਦੇ ਸਾਥੀ ਭਾਈ Timma ਦਾ Exclusive Interview, ਭਾਈ ਬਿੱਟੂ, ਪੰਜਵੜ 'ਤੇ ਲਗਾਏ ਗੰਭੀਰ ਦੋਸ਼ | SMTV
SMTV · 75K views

ਬੰਦੀ ਸਿੰਘਾਂ ਨੂੰ ਫਾਂਸੀ ਦੇਣ ਤੋਂ ਇਨਕਾਰ ਕਰਨ ਵਾਲੇ ਜੇਲ੍ਹਰ ਦਾ ਦਮਦਾਰ Interview
Pro Punjab Tv · 63K views

1978 ਵਿਸਾਖੀ ਤੋਂ ਸਿੱਖ ਸੰਘਰਸ਼ ਦੇ ਅਹਿਮ ਕੇਸ ਲੜਨ ਵਾਲੇ Advocate Pooran Singh Hundal ਨਾਲ ਗੱਲਬਾਤ
Saar ਸਾਰ · 31K views

ਤਗੜੇ ਹਥਿਆਰਾਂ ਦੇ ਸ਼ੌਂਕ ਨੇ ਕਿੰਵੇਂ ਗ੍ਰਿਫਤਾਰ ਕਰਵਾਇਆ Bhai ਹਵਾਰਾ,MP kang ਨੇ Hawara ਨਾਲ ਕੱਟੀ ਜੇਲ੍ਹ...
Bold Punjab Tv · 60K views

ਤਿਹਾੜ ਜੇਲ੍ਹ ਚ ਰਾਜੀਵ ਗਾਂਧੀ ਮੈਨੂੰ ਮਿਲਣ ਆਇਆ ਕਹਿੰਦਾ ਤੂੰ ਮੇਰੇ ਤੇ ਗੋਲੀ ਕਿਓਂ ਚਲਾਈ Karmjit Sunam
RMB Television · 133K views

ਕਿੰਨਾ ਘਟੀਆ ਸੀ ਸੂਬਾ ਸਰਹਿੰਦ ਇੰਸਪੈਕਟਰ! ਕਿਵੇਂ ਸ਼ਹੀਦ ਕੀਤੇ ਗਏ ਬਾਬਾ ਚਰਨ ਸਿੰਘ ? ਬਾਬਾ ਹੀਰਾ ਸਿੰਘ ਦਾ Interview
SMTV · 504K views

ਕਿਹੜੀ Phone Call ਨੇ ਮਰਵਾਇਆ ਨਿਹੰਗ ਪੂਹਲਾ ? ਇਕਲੌਤੇ ਗਵਾਹ ਦਾ ਖੁਲਾਸੇ ਕਰਦਾ ਇੰਟਰਵਿਊ ਮੇਰੇ ਸਾਹਮਣੇ ....
Bold Punjab Tv · 241K views

ਜਗਤਾਰ ਸਿੰਘ ਹਵਾਰਾ ਦੇ ਵਕੀਲ ਦੀ ਪਹਿਲੀ ਇੰਟਰਵਿਊ ਕਿਉਂ ਜੇਲ ਵਿੱਚੋ ਸੁਰੰਗ ਪੁੱਟੀ 3 ਦਿਨ ਪੁੱਠਾ ਲਮਕਾ ਕੇ ਰੱਖਿਆ ਸੀ
RMB Television · 351K views

ਸ਼*ਰਾ*ਬ ਤੇ ਕੁੜੀਆ ਬਿਨ੍ਹਾਂ ਨਹੀਂ ਰਹਿੰਦਾ ਸੀ KPS Gill || Adv. Navkiran singh | Karman Kaur Miglani |
Highbrow Studios · 578K views

ਦਰਬਾਰ ਸਾਹਿਬ ਨੇੜੇ ਲਾ ਸ਼ਾਂ ਕੱਢਦਿਆਂ ਸਾਨੂੰ ਖਜ਼ਾਨਾ ਲੱਭਿਆ, ਫ਼ੌਜੀ ਨੇ ਬੰਦੂਕ ਨਾਲ ਤੋੜਿਆ ਪੇਟੀ ਦਾ ਤਾਲਾ | June 84
Bold Punjab Tv · 185K views

Shaheed Bhai Major Singh Nagoke
History Speaks · 10K views

ਮੇਰੀ ਅੱਖਾਂ ਸਾਹਮਣੇ ਦਿੱਤੀ ਸੀ ਭਾਈ ਸਤਵੰਤ ਸਿੰਘ ਤੇ ਕੇਹਰ ਸਿੰਘ ਨੂੰ ਫਾਂ+ਸੀ ! ਸੁਨੀਲ ਗੁਪਤਾ ਦਾ ਪੰਜਾਬੀ ’ਚ ਇੰਟਰਵਿਊ
Alpha Punjab Tv · 149K views

Sant Jarnail Singh Last Words | Darbar Sahib Inside Situation | June 1984 | Mukhtiar Singh |
Sarbat ਸਰਬੱਤ · 89K views

Sant Bhindrawale ਨੂੰ ਪਰਿਕ੍ਰਮਾ 'ਚ ਸ਼ਹੀਦ ਕਰਕੇ ਕਿਥੇ ਕੀਤਾ ਸਸਕਾਰ, ਆਖਰੀ ਵੇਲੇ ਕੌਣ ਸੀ ਗਵਾਹ? ਸੁਣੋ ਵੱਡੇ ਖੁਲਾਸੇ
Daily Post Punjabi · 702K views

"ਜੇਲ੍ਹ ਵਿੱਚ ਜਰਦੇ ਅਤੇ ਬੀੜੀਆਂ ਵੇਚਣ ਦਾ ਵੀ ਠੇਕਾ ਹੁੰਦਾ"8 ਸਾਲ ਜੇਲ੍ਹ ਕੱਟ ਕੇ ਆਏ ਵੀਰ ਦਾ ਜੇਲ੍ਹ ਦੇ ਖੁਲਾਸੇ ਕਰਦਾ
LOK AWAZ TV · 92K views

What Actually Happened? The Truth About The 1980's [ENGLISH SUBTITLES]
BoS TV · 105K views

1-10-26 ਪੰਜਾਬੀ ਖ਼ਬਰਾਂ | Today Punjabi News | Punjabi Prime Time | Canada | Mann | BJP Punjab News
TV24 News Punjab · 15K views