Ads skipped

ਦੁਨੀਆ ਦੀ ਸਾਰਿਆਂ ਤੋਂ ਮਸ਼ਹੂਰ ਲਾਸ਼ || TUTANKHAMUN MUMMY || SIKH TRAVELLER IN EGYPT VLOGS

180K views · Sep 15, 2026 · People & Blogs

Comments · 173

• @The_Sidhu_Fans_Hub · 13 days ago

Class 11th english chapter "Discovery Tut:The saga continues".......❤❤😊

5

• @Hslove007 · 2 weeks ago

ਜੇ ਕਿਤੇ ਪੰਜਾਬ ਚ ਇਹ kabara ਹੁੰਦੀਆਂ ਲੋਕਾਂ ਨੇ ਕਿਸੇ ਪੀਰ ਦੀ keh ਕੇ ਮੱਥਾ ਟੇਕਣ ਲੱਗ ਜਾਣੇ ਸੀ

24

• @JazzsWorld-025 · 2 weeks ago

Bro, thanks for showing Egypt, I was obsessed with Pyramids,  but after watching how they treated you, how hungry they are for money, tips. we will never go.

6

• @ਕੁਦਰਤਹੀਰੱਬਹੈ · 10 days ago (edited)

ਮਮੀ ਨੂੰ ਹੱਥ ਲਾਉਣ ਨਾਲ਼ ਮੌਤ ਹੋਣ ਦਾ ਦਾਅਵਾ ਬਿਲਕੁਲ ਗਲਤ ਅਤੇ ਸੋਸ਼ਲ ਮੀਡੀਆ ਦੀ ਇੱਕ ਅਫਵਾਹ ਹੈ।

ਇਸ ਦਾਅਵੇ ਦੇ ਸੱਚ ਨਾ ਹੋਣ ਦੇ ਮੁੱਖ ਕਾਰਨ ਹੇਠਾਂ ਦਿੱਤੇ ਗਏ ਹਨ:

ਮਮੀ ਨੂੰ ਛੂਹਣ ਦੀ ਇਜਾਜ਼ਤ ਨਹੀਂ: ਮਿਸਰ (Egypt) ਦੇ ਲਕਸਰ ਵਿੱਚ 'ਕਿੰਗਸ ਵੈਲੀ' (Valley of the Kings) ਵਿੱਚ ਕਿਸੇ ਵੀ ਆਮ ਯਾਤਰੀ, ਵਲੌਗਰ ਜਾਂ ਆਮ ਵਿਅਕਤੀ ਨੂੰ ਰਾਜੇ ਦੀ ਮਮੀ ਨੂੰ ਹੱਥ ਲਗਾਉਣ (ਛੂਹਣ) ਦੀ ਸਖ਼ਤ ਮਨਾਹੀ ਹੈ। ਮਮੀਆਂ ਨੂੰ ਬਹੁਤ ਹੀ ਸੁਰੱਖਿਅਤ ਸੀਲਬੰਦ ਕਾਂਚ (ਗਲਾਸ) ਦੇ ਬਾਕਸਾਂ ਵਿੱਚ ਰੱਖਿਆ ਗਿਆ ਹੈ।

ਕੋਈ ਵੈਗਿਆਨਿਕ ਜਾਂ ਅਧਿਕਾਰਤ ਪੁਸ਼ਟੀ ਨਹੀਂ: ਮਿਸਰ ਦੇ ਸੈਰ-ਸਪਾਟਾ ਅਤੇ ਪੁਰਾਤੱਤਵ ਮੰਤਰਾਲੇ (Ministry of Tourism and Antiquities) ਵੱਲੋਂ ਅਜਿਹੀ ਕਿਸੇ ਘਟਨਾ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ, ਜਿਸ ਵਿੱਚ ਮਮੀ ਨੂੰ ਛੂਹਣ ਨਾਲ ਛੇ ਲੋਕਾਂ ਦੀ ਮੌਤ ਹੋਈ ਹੋਵੇ।

ਮਮੀ ਦੇ ਸਰਾਪ (Mummy's Curse) ਦੀਆਂ ਪੁਰਾਣੀਆਂ ਅਫਵਾਹਾਂ: 1922 ਵਿੱਚ ਜਦੋਂ ਰਾਜਾ ਤੁਤਨਖਾਮੇਨ (King Tutankhamun) ਦਾ ਮਕਬਰਾ ਖੋਜਿਆ ਗਿਆ ਸੀ, ਉਸ ਸਮੇਂ ਤੋਂ ਹੀ "ਮਮੀ ਦੇ ਸਰਾਪ" ਦੀਆਂ ਸਨਸਨੀਖੇਜ਼ ਕਹਾਣੀਆਂ ਖਬਰਾਂ ਅਤੇ ਸੋਸ਼ਲ ਮੀਡੀਆ 'ਤੇ ਫੈਲਾਈਆਂ ਜਾਂਦੀਆਂ ਰਹੀਆਂ ਹਨ। ਇਹ ਸਭ ਮਨਘੜਤ ਕਹਾਣੀਆਂ ਹਨ।

ਇਹ ਸਿਰਫ਼ ਵੀਡੀਓ 'ਤੇ ਲਾਈਕਸ ਅਤੇ ਵਿਊਜ਼ (Views) ਹਾਸਲ ਕਰਨ ਲਈ ਫੈਲਾਈ ਗਈ ਇੱਕ ਝੂਠੀ ਅਫਵਾਹ ਹੈ ਇਸ

2

• @SharrySingh-q8i · 2 weeks ago

ਵੀਰ ਮੈ ਵੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਹੂਤ ਦੇਸ਼ ਘੁੰਮਿਆ ਹੋਇਆ ਪਰ ਏਨਾ ਪਤਾ ਲੱਗ ਗਿਆ ਇਸ ਦੇਸ਼ ਵਿਚ ਕਦੇ ਨਹੀਂ ਆਉਂਦਾ  ਧੰਨਵਾਦ ਜੀ ਮੇਰਾ ਖਰਚਾ ਬਾਚ ਗਿਆ ❤🎉

3

• @BalvirSingh-zf7se · 2 weeks ago

veer ji it is heated with Sikhs all Arabic countries waheguru bhala kare god bless you veer ji your videos is very beautiful

3

• @RanjitKaur-j2d7y · 2 weeks ago

ਲੰਮੀ ਉਮਰ ਹੋਵੇ ਤੁਹਾਡੀ ਚੜ੍ਹਦੀ ਕਲਾ ਕਰੇ ਤੁਹਾਡੀ ਰੱਬ ਵਾਹਿਗੁਰੂ ਬਹੁਤ ਵੱਡੇ ਵੱਡੇ

2

• @gagandeepkhan6395 · 9 hours ago

ਇਹ ਫਿਰਔਨ ਬਾਦਸ਼ਾਹ ਦੀ ਲਾਸ਼ ਦੱਸੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਉਹ ਆਪਣੇ ਲੋਕਾਂ ਉੱਤੇ ਬਹੁਤ ਜ਼ੁਲਮ ਕਰਦਾ ਸੀ। ਫਿਰ ਅੱਲਾਹ ਵੱਲੋਂ ਅੱਲਾਹ ਦੇ ਨਬੀ ਹਜ਼ਰਤ ਮੂਸਾ ਅਲੈਹਿਸ-ਸਲਾਮ ਆਏ ਅਤੇ ਉਨ੍ਹਾਂ ਨੇ ਸਮੁੰਦਰ ਵਿੱਚੋਂ ਰਸਤਾ ਬਣਾਇਆ। ਜਦੋਂ ਫਿਰਔਨ ਬਾਦਸ਼ਾਹ ਆਪਣੀ ਫੌਜ ਸਮੇਤ ਉਸ ਰਸਤੇ ਵਿੱਚੋਂ ਲੰਘਣ ਲੱਗਾ ਤਾਂ ਅੱਲਾਹ ਦਾ ਅਜ਼ਾਬ ਆਇਆ ਅਤੇ ਉਹ ਪਾਣੀ ਵਿੱਚ ਡੁੱਬ ਗਿਆ। ਕੁਰਆਨ ਵਿੱਚ ਫਿਰਔਨ ਦੇ ਸਰੀਰ ਨੂੰ ਬਾਅਦ ਵਾਲਿਆਂ ਲਈ ਨਿਸ਼ਾਨੀ ਬਣਾਏ ਜਾਣ ਦਾ ਜ਼ਿਕਰ ਮਿਲਦਾ ਹੈ।

1

• @RanjitKaur-j2d7y · 2 weeks ago

ਜਿਉਂਦਾ ਰਿਹਾ ਪੁੱਤ ਆਪਣਾ ਖਿਆਲ ਰੱਖਿਓ ਬੇਟਾ ਜੀ ਆਪਣਾ ਧਿਆਨ ਰੱਖਣਾ ਬਹੁਤ ਕੁਝ ਦਿਖਾ ਰਹੇ ਹੋ ਘਰ ਬੈਠਿਆਂ ਨੂੰ ਤੁਸੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ

1

• @onkars13 · 13 days ago

ਬਾਈ ਜੀ ਵਧੀਆ ਜਾਣਕਾਰੀ ਦਿੱਤੀ । ਔਰ ਕਈ ਬਾਰ ਪਰੇਸ਼ਾਨੀ ਭੀ ਹੁੰਦੀ ਆ ਜਿਦਾਂ ਤੁਸੀ ਦਸਿਆ । ਚੜ੍ਹਦੀ ਕਲਾ ਵਿੱਚ ਰਹੋ 👌👍👍👍

• @lakhmirsingh3731 · 2 weeks ago

ਉਹ ਜੁਆਨਾ ਬਹੁਤਾ ਦਿਲ ਤਾਂ ਨਹੀਂ ਲਾਈਦਾ ਇੰਡੀਆ ਚ ਇਸ ਤੋਂ ਕਿਤੇ ਵੱਧ ਹੈ ਇੰਡੀਅਨ ਤਾ ਜੇਕਰ ਤੁਸੀਂ ਨਹੀਂ ਮੰਨਦੇ ਤਾਂ ਤੁਹਾਡੇ ਤੇ ਹਮਲਾ ਕਰ ਸਕਦੇ

3

• @chamanlalkalia7576 · 12 days ago

Visited in March 2026 from Chandigarh. Tips are demanded by everyone

Up next

LIVE

ਇਥੋਪੀਆ ਦੇ ਖਤਰਨਾਕ ਇਲਾਕੇ ਵੱਲ ਦਾ ਸਫ਼ਰ ਸ਼ੁਰੂ || ADDIS ABABA TO HARAR || SIKH TRAVELLER ETHIOPIA VLOGS

The Sikh Traveller · 36K views

LIVE

ਕਿਵੇਂ ਸਾਂਭਦੇ ਸੀ ਮੁਰਦਾ ਲਾਸ਼ਾਂ ਨੂੰ ਕਮਾਲ ਦੀ ਗੱਲ ਆ || MUMMIFICATION IN EGYPT 🇪🇬 SIKH TRAVELLER VLOGS

The Sikh Traveller · 86K views

LIVE

Dimpy Dhillon’s Transportation Business Story | House Tour | Sardar’s Take

Sardar's Take · 767K views

LIVE

World's Most Mysterious Ancient Structures We Still Can’t Explain

My Unreal Planet TV · 823K views

LIVE

ਚੀਨੀ ਸੰਤ ਦਾ ਸੁਪਨਾ ! Chinni Sant Da Supna | Sant Singh Maskeen Ji Katha #maskeenji #viral #waheguru

Anand Gurbani Ras · 3.4K views

LIVE

Philippines 🇵🇭 ਚ ਔਰਤਾਂ ਦੀ ਮੰਡੀ | Inside Philippines Girls Market

Flop YouTuber · 225K views

LIVE

ਪੱਗ ਤੋਂ ਨਫ਼ਰਤ ਕਿਉਂ ? Foreign Life ਇੰਨੀ ਵੀ ਸੋਹਣੀ ਨਹੀਂ! | The Sikh Traveller Podcast | Dubro Vlogs

Dubro Vlogs · 87K views

LIVE

5000 ਸਾਲ ਪਹਿਲ਼ਾਂ ਸੋਨੇ ਦੀਆਂ ਚੱਪਲਾਂ ਪਾਉਂਦੇ ਸੀ ਲੋਕ || MUMMIES IN EGYPT 🇪🇬 || SIKH TRAVELLER VLOGS

The Sikh Traveller · 385K views

LIVE

Kerala ’ਚ Muslim ਵਿਆਹ ਦਾ ਮਿਲਿਆ ਸੱਦਾ! 😍 | I Got Invited to a Muslim Wedding 🔥| Backpacker Anmol

Backpacker Anmol · 166K views

LIVE

ਲੱਭ ਲਈ ਇਕ ਹੋਰ ਕਾਲੇ ਪਾਣੀ ਦੀ ਜੇਲ || World War 2 Museum Haunted Place in Malaysia Penang Sikh Traveller

The Sikh Traveller · 204K views

LIVE

ਦੁਨੀਆਂ ਦਾ ਤੀਜਾ ਅਜੂਬਾ ਵੀ ਦੇਖ ਲਿਆ || THE GREAT PYRAMID OF GIZA || SIKH TRAVELLER IN EGYPT 🇪🇬 VLOGS

The Sikh Traveller · 250K views

LIVE

ਦੁਨੀਆ ਦਾ ਗੁੰਮਿਆ ਹੋਇਆ 2300 ਸਾਲ ਪੁਰਾਣਾ ਸ਼ਹਿਰ || PETRA JORDAN 🇯🇴 || THE TREASURY || SIKH TRAVELLER

The Sikh Traveller · 342K views

LIVE

ਅਮਰਜੀਤ ਚਾਵਲਾ ਤੋਂ ਬਾਅਦ 2 ਹੋਰ ਅਕਾਲੀ ਲੀਡਰ ਜਾਣਗੇ ਪੰਥ ’ਚੋਂ ਛੇਕੇ! ਰੂਪ ਸੰਧੂ ਦਾ ਪਹਿਲਾ ਧਮਾਕੇਦਾਰ ਇੰਟਰਵੀਊ

Alpha Punjab Tv · 124K views

LIVE

ਕੇਰਲਾ ਵਿੱਚ ਲੌਂਗ-ਲੈਚੀਆਂ ਦੀ ਖੇਤੀ Spice Farming Kerala | Punjabi Travel Couple | Ripan Khushi

Punjabi Travel Couple · 566K views

LIVE

Back on YouTube । ਇੰਦਰਹਾਰ ਚੜ੍ਹੇ ਕੂਹਣੀਆਂ ਦੇ ਭਾਰ। Indarhar Pass trek

Ghudda Singh · 191K views

LIVE

HD Live 01/10/2026 Morning Gurbani From Takhat Sachkhand Sri Hazur AbchalNagar Sahib Nanded.

Shrihazursahiblive channel · 1K views

LIVE

4.5 Billion Years of Earth's History in JUST 1 Hour | Full Documentary

Wild Horizons · 2.8M views

LIVE

ਸਿਰਫ ਇਸ ਚੀਜ਼ ਨੂੰ ਦੇਖਣ ਦੂਰੋਂ ਦੂਰੋਂ ਦੁਨੀਆ ਆਉਂਦੀ ਆ || GREAT GRAND MUSEUM || SIKH TRAVELLER IN EGYPT 🇪🇬

The Sikh Traveller · 193K views

LIVE

ਬੰਗਲਾਦੇਸ਼ ’ਚ ਪੰਜਾਬੀਆਂ ਦੀ ਪੂਰੀ ਬੱਲੇ-ਬੱਲੇ! 🇧🇩 | 50 ਸਾਲ ਅੱਗੇ ਵਾਲਾ ਇਲਾਕਾ 😱 | Day 97 Pehli Udasi

The Sardarworld · 94K views

LIVE

ਮਗਰਮੱਛਾਂ ਨੂੰ ਪਾਲਣ ਆਲਾ ਖ਼ਤਰਨਾਕ ਕਬੀਲਾ || NUBIAN VILLAGE SIKH TRAVELLER HARSIMRAN PUNJABI VLOG EGYPT 🇪🇬

The Sikh Traveller · 125K views

LIVE

ਕੇਰਲਾ ਵਿੱਚ ਜੰਗਲੀ ਜਾਨਵਰਾਂ ਦੇ ਨਾਲ Tiger Reserve Forest Kerala | Punjabi Travel Couple

Punjabi Travel Couple · 454K views

LIVE

ਦੁਨੀਆ ਦਾ ਸਭ ਤੋਂ ਸਸਤਾ ਦੇਸ਼ 😱 | Cheapest Country In The World? 🌍 | Punjabi Travel Vlog

Aman's wanderlust · 192K views

LIVE

Did Egypt Inherit a Pyramid It Never Fully Understood?

Frontiers of Infinity · 23K views

LIVE

ਅੱਜ ਦੇ ਕੰਮ-ਧੰਦੇ🛠️, ਸ਼ਾਮ ਦਾ ਖਾਣ-ਪੀਣ🥗| Atlantic Ocean| ship life| Navy Sardar vlog

NavySardar · 29K views

LIVE

EP 01 Gurdwara Janam Asthan Nankana Sahib 😍| Nankana Gurdwara Series Pakistan 😱 #NankanaSahib

RB Nankana · 81K views

LIVE

ਟਰੈੱਕ ਨੀ ਨਿਰਾ ਮੌਤ ਦਾ ਮੂੰਹ ਹੀ ਆ || Abuna Yemata Guh Ethiopia 🇪🇹 mekele North Africa Sikh Traveller

The Sikh Traveller · 159K views

YouTube, with the door locked.

Aegis plays a clean stream instead of YouTube's player, so pre-roll ads, trackers, and fingerprinting never ride along. Drop Shields any time if you want the official player back.