Ads skipped

Raavi De Kande (Full Punjabi Movie) Pankaj Kapoor | Harish Verma | Dheeraj K | Sandeep K | BN Sharma

3.9M views · Jun 11, 2026 · Film & Animation

Comments · 2.6K

• @kamalsandhusandhu7428 · 3 months ago

ਫੇਰ ਲੋਕ ਕਹਿੰਦੇ ਆ ਪੰਜਾਬੀ ਇੰਡਸਟਰੀ ਨਵੇਂ Topics ਤੇ ਫਿਲਮਾਂ ਨਹੀਂ ਬਣਾਉਂਦੀ।
ਕਿੰਨੀ ਸੋਹਣੀ ਫਿਲਮ ਹੈ ਦਿਲ ਨੂੰ ਛੂਣ ਵਾਲੀ।
I Hope  ਲੋਕ ਇਸ ਨੂੰ ਸਮਝ ਪਾਉਣ ਅਤੇ ਪੰਜਾਬੀ ਇੰਡਸਟਰੀ ਇਹੋ ਜਿਹੇ ਟੋਪਿਕ ਤੇ ਹੋਰ ਫਿਲਮਾਂ ਬਣਾਉਣ ❤❤🙏

703

• @Aman_edit03 · 3 months ago

ਜਿਨਾਂ ਦੇ ਘਰਾਂ ਵਿੱਚ ਧੀਆਂ ਨਹੀਂ ਉਹ ਏ ਜ਼ਰੂਰ ਦੇਖਣ,,,ਇਕ ਪਿਉ ਦੇ ਜੀਵਨ ਦਾ ਬਿਰਤਾਂਤ ਤੇ ਕੁੜੀਆਂ ਦਾ ਦੁੱਖ ਦਸਿਆ,,,,😢😢

179

• @ParamjitSingh-vi4nb · 3 months ago

ਕੁੱਝ ਪੁਰਾਣੇ ਵੇਲਿਆਂ ਦੇ ਕਲਾਕਾਰ ਹੈਗੇ ਨੇ ਜਿਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਸਾਂਬ ਕੇ ਰੱਖਿਆ ਹੈ

117

• @gursewaksingh6500 · 3 months ago

ਇਸ ਫਿਲਮ ਦਾ ਦੂਜਾ ਭਾਗ ਜ਼ਰੂਰ ਆਵੇ।
ਕਿਸ਼ੋਰੀ ਲਾਲ ਦਾ ਸੱਚ, ਐੱਮ ਐੱਲ ਏ ਦੇ ਮੁੰਡੇ ਦਾ ਪਛਤਾਵਾ, ਗਗਨ ਦੀ ਕਾਮਯਾਬੀ।
ਇਹ ਸਭ ਕੁਝ ਦੇਖਣਾ ਚਾਹੁੰਦੇ ਹਾਂ।

78

• @TashaKhan143 · 2 months ago

Beti ka bap Kitna Kuch kar jata hay beti k Ghar k liye 🥺 or ye Dunia wale ye minute nahi lgate Zindagi barbad Karne mei

47

• @GurdialSingh-c1i · 3 months ago

ਐਡੀ ਸੋਹਣੀ ਫਿਲਮ ਯਾਰ ਕਿਥੇ ਛੁਪੀ ਰਹਿਗੀ ਸੀ ਬਹੁਤ ਵਧੀਆ ਯਾਰ ਅੱਖਾਂ ਨਮ ਕਰ ਦਿਤੀਆਂ ਵਾਹਿਗੁਰੂ ਸਾਰੀਆਂ ਧੀਆਂ ਭੈਣਾਂ ਨੂੰ ਖ਼ੁਸ਼ੀਆਂ ਬਖਸ਼ੀ ❤❤❤❤❤

237

• @divyapuri3343 · 3 months ago

No words for Pankaj Kapoor's acting
Movie is full of simplicity

157

• @mandeepsandhu3436 · 3 months ago

ਬੜੇ ਦੁੱਖ ਦੀ ਗੱਲ ਹੈ ਐਡੀ ਸੋਹਣੀ ਫਿਲਮ ਨੂੰ ਸਿਨੇਮਾ ਘਰਾਂ 'ਚ ਦਰਸ਼ਕ ਨਹੀਂ ਮਿਲੇ। ਪਤਾ ਨਹੀਂ ਸਾਡੇ ਪੰਜਾਬੀ ਦਰਸ਼ਕਾਂ ਦੇ ਬੌਧਿਕ ਪੱਧਰ ਨੂੰ ਕੀ ਹੋ ਗਿਆ ਹੈ। ਬਹੁਤ ਹੀ ਲਾਜਵਾਬ ਫਿਲਮ।

718

• @malkeetsinghsasan9234 · 2 months ago

ਵਾਕਈ ਇਹ ਬਹੁਤ ਸੋਹਣੀ ਫ਼ਿਲਮ ਸੀ। ਇਹ ਦੇਖ ਕੇ ਮੈਂ ਕਈ ਵਾਰ ਰੋ ਪਿਆ। ਇਸ ਫ਼ਿਲਮ ਦਾ ਅਸਲ ਅਹਿਸਾਸ ਉਹੀ ਇਨਸਾਨ ਸਮਝ ਸਕਦਾ ਹੈ ਜਿਸ ਦੇ ਘਰ ਧੀ ਹੋਵੇ, ਜੋ ਆਪਣੀ ਧੀ ਨੂੰ ਦਿਲੋਂ ਪਿਆਰ ਕਰਦਾ ਹੋਵੇ।

ਇਹ ਫ਼ਿਲਮ ਸਿਰਫ਼ ਮਨੋਰੰਜਨ ਨਹੀਂ ਕਰਦੀ, ਸਗੋਂ ਜ਼ਿੰਦਗੀ ਦਾ ਬਹੁਤ ਡੂੰਘਾ ਤੇ ਸੋਹਣਾ ਸੰਦੇਸ਼ ਵੀ ਦਿੰਦੀ ਹੈ।

ਕਿਉਂਕਿ ਬਹੁਤ ਮਹਿੰਗੀਆਂ ਚੀਜ਼ਾਂ ਦੇ ਸੌਦਾਗਰ ਤਾਂ ਬਹੁਤ ਮਿਲ ਜਾਂਦੇ ਹਨ, ਪਰ ਕੀਮਤੀ ਰਿਸ਼ਤਿਆਂ ਅਤੇ ਸੱਚੇ ਪਿਆਰ ਦੀ ਕਦਰ ਕਰਨ ਵਾਲੇ ਲੋਕ ਬਹੁਤ ਘੱਟ ਮਿਲਦੇ ਹਨ। ❤️

3

• @amardeepkaurbirring1251 · 1 month ago

Can't praise this movie enough. Very emotional.  I have cried few times at some scenes.  Kudia da baap ina major 😢😢😢😢😢😢

2

• @GurpreetSingh-se4wi · 3 months ago

ਕਿੰਨੀ ਸ਼ਰਮ ਦੀ ਗੱਲ ਆ ਸਾਡੇ ਪੰਜਾਬੀ ਸਿਨੇਮਾ ਲਈ ਏਨੇ ਸੋਹਣੀ ਫ਼ਿਲਮ ਤੇ ਅਸੀਂ ਇਸਨੂੰ ਅਣਗੌਲਿਆਂ ਕਰ ਛੱਡਿਆ

154

• @dharamvirS · 3 months ago

ਇਨੀ ਸੋਹਣੀ ਮੂਵੀ ਹ ਪ੍ਰਸੰਸਾ ਦੇ ਵਿੱਚ ਸ਼ਬਦ ਮੁੱk ਰਹੇ ਕਹਾਣੀ ਬਹੁਤ ਹੀ ਸੱਚੀ ਅਤੇ ਸੁੱਚੀ ਨਜ਼ਰ ਆ ਰਹੀ ਬਾ ਕਮਾਲ

178

Up next

LIVE

TOP COP (Full Movie) Gurpreet Ghuggi | Biney Jaura

Dank Studios · 1.2M views

LIVE

Latest Punjabi Movie 2026 | Hardeep Grewal | Mandy Takhar | Malkeet Rauni

Filmy Dabba · 1.3M views

LIVE

Tu Hi Meri Zindagi ❤️ | Punjabi Love Story | Romantic Punjabi Song | Deepak UK 02

Deepakuk02 · 665 views

LIVE

TOBA TEK SINGH | FULL MOVIE | PANKAJ KAPUR, VINAY PATHAK

Zindagi · 914K views

LIVE

Jaswinder Bhalla Best Comedy Movie | BN Sharma | Sunil Grover | Binnu Dhillon | Jimmy Shergill

Filma Di Pitaari · 88K views

LIVE

DIL LAGI - FULL MOVIE | MEHWISH HAYAT | HUMAYUN SAEED | ARY FILMS

ARY Films · 1.2M views

LIVE

Forensic Movie | New Hindi Movies 2026 | Vikrant Massey | Radhika Apte | Prachi Desai | Drama Movie

Bolly Comedy · 1M views

LIVE

KBC 18 ll Amitabh Bachchan quiz show ll Episode 17 ll

lntertainmetChannel · 128K views

LIVE

Punjab To UK Journey (Full Movie) | Latest Punjabi Song | @SpeedRecords-Movies #yt #viralvideo

Movie Magic · 25K views

LIVE

स्वाद महसूस न करने वाली लड़की बनी सबसे बड़ी शेफ! New South Dubbed Movie | Nayanthara | Goddess of Food

Ultra Bollywood · 2.2M views

LIVE

Amit Shah ਨੇ ਕਿਉਂ ਕਹੀ ਜਲੰਧਰ ‘ਚ ਆਹ ਗੱਲ?

Swarn Tehna Official · 3.6K views

LIVE

Aftab Iqbal Vlog | Beginning of the End | The System’s Last Blunder | 30 September 2026

Aftab Iqbal · 209K views

LIVE

Tere Naal Ishq - Latest Punjabi Movie 2026 | Harish Verma | Sweetaj Brar | Punjabi Movie 2026

Punjabi Filmi Station · 876K views

LIVE

Channo Kamli Yaar Di (Full Movie) | Neeru Bajwa | Jassi Gill | Binnu Dhillon | Punjabi Movie 2025

Speed Records Movies · 3.1M views

LIVE

706 (2019) - Bollywood Suspense Thriller Movie 4K | Atul Kulkarni, Divya Dutta | Full Hindi Movie

Ultra Filmy · 1.1M views

LIVE

ਮਾਲਦਾਰ ਛੜਾ - 256 | Maldar Shada | ਭਾਗੂ ਛੜਾ | Punjabi Web Series | Jatt Beat Record

Jatt Beat Record · 48K views

LIVE

Shukrana (Full Movie) Neeru Bajwa | Amrit Maan | Jass Bajwa | Punjabi Movie New #fullmovie

White Hill Entertainment · 2.1M views

LIVE

New Dashing CM Bharath (2026) | Mahesh Babu | Kiara Advani | Latest Hindi Dubbed South Movies 2026

Perfect Entertainment · 8.7M views

LIVE

Rustom ( रुस्तम ) Full Movie in HD | Akshay Kumar & Ileana D'Cruz's Superhit Crime Thriller Film

World Top Film · 1.4M views

LIVE

Godday Godday Chaa - Full Movie | Sonam Bajwa | Tania Sharma | Latest Punjabi Movie 2026 | New Movie

Dugrias Records and Movie Hits · 1.1M views

LIVE

KABHI MAIN KABHI TUM - FULL MOVIE | HANIA AAMIR | FAHAD MUSTAFA | ARY FILMS

ARY Films · 11M views

LIVE

Akshay Kumar Movie | Full Hindi Comedy Movie 😂 | Tusshar Kapoor, Anupam Kher

Apex Movies · 254K views

LIVE

MADHANIYAN | Full Movie | Dev Kharoud | Neeru Bajwa | Nav Bajwa | Gurpreet Ghuggi | New Punjabi Film

Yellow Digital · 1.4M views

LIVE

Mom (2017) Full Movie With English Subtitle -Sridevi, Sajal Ali, Nawazuddin Siddiqui, Akshaye Khanna

Movies with Subtitle · 6.9M views

LIVE

New Punjabi Movie | Gurmeet Saajan | Prakash Gadhu | Amrit Billa

Hassi Jao · 482K views

LIVE

DIYA (2026) New Released Full Hindi Dubbed Horror Thriller Movie | SAI PALLAVI, NAGA SHOURYA

RDC Movie and 3 more · 19M views

YouTube, with the door locked.

Aegis plays a clean stream instead of YouTube's player, so pre-roll ads, trackers, and fingerprinting never ride along. Drop Shields any time if you want the official player back.