SP Bikram Brar ਤੇ ਗੌਂਡਰ ਇਕੱਠੇ ਖੇਡੇ ? ਸਾਰੇ ਐਨਕਾ*ਊਂਟਰਾਂ ਤੇ ਨਿੱਜੀ ਜ਼ਿੰਦਗੀ ਬਾਰੇ ਪਹਿਲਾ Detailed Interview
308K views · Mar 22, 2026 · News & Politics
Comments · 357
@vipjatt01 · 6 months ago
ਸਰ ਬਹੁਤ ਵਧੀਆ ਕੰਮ ਕਰ ਰਹੇ ਤੁਸੀਂ ਇਹ ਕਚਰਾ ਸਾਫ ਹੋਣਾ ਚਾਹੀਦਾ ਪੰਜਾਬ ਵਿੱਚੋਂ ਤਾਂ ਈ ਪੰਜਾਬ ਸੇਫ ਹੋ ਸਕਦਾ।।
40
@s.k.sharma1063 · 6 months ago
ਹੁਣ ਤਾ ਪੰਜਾਬ ਦੇ ਮੰਤਰੀ ਮੁਲਾਜਮਾ ਨੂੰ ਗੈਗਸ਼ਟਰਾ ਰਾਹੀ ਮਰਵਾਉਣ ਦੀਆ ਧਮਕੀਆਂ ਦੇ ਰਹੇ ਹਨ.
25
@vikramrehal6286 · 6 months ago
ਸੰਨ 2000 ਤੋਂ 2007 ਤੱਕ ਜਲੰਧਰ ਦੇ ਮੁੰਡੇ ਬੌਡੀਬਿਲਡਰ ਬਹੁਤ ਤਕੜੇ ਹੁੰਦੇ ਸੀ ਆਮ ਪੰਜਾਬ ਦੇ ਮੁੰਡਿਆਂ ਨਾਲੋਂ ਇਹ ਗੱਲ ਮਸ਼ਹੂਰ ਸੀ ਪੂਰੀ।ਹੁਣ ਤਾਂ ਪਤਾ ਨਹੀਂ ਕਿਸਦੀ ਨਜ਼ਰ ਲੱਗ ਗਈ ਪੰਜਾਬ ਨੂੰ ਜਲੰਧਰ ਨੂੰ
31
@ਸਿੱਧੂਬਰਾੜ-ਟ4ਡ · 6 months ago
ਮੀਡੀਆ ਵਾਲ਼ੇ ਹੀ ਗੈਂਗਸਟਰ ਨੂੰ ਹੀ ਗਲੋਰੀਫਾਈ ਕਰਦੇ ਆ ਤੇ ਇਹ ਹੀ ਪੁਲਸ ਅਫਸਰ ਨੂੰ ਐਨਕਾਉਂਟਰ ਸਪੈਸ਼ਲਿਸਟ ਬਣਾ ਕੇ ਪੇਸ਼ ਕਰਦੇ ਐ
28
@cricket_junction_06 · 6 months ago
Good sir ji hun Punjab vich tude warge officers de bhut lod hai
14
@meharsinghgill1734 · 6 months ago
ਸਭ ਬੜੀ ਸਕੀਮ ਨਾਲ ਚਲ ਰਿਹਾ। ਹੁਣ ਸਭ ਚੈਨਲਾਂ ਨੂੰ ਕੰਮ ਦਿੱਤਾ ਹੈ ਕਿ ਪੁਲਿਸ ਨੂੰ ਹੀਰੋ ਬਣਾਉ।ਸਭ ਲੱਖ ਗੲਏ।<br>ਇਸ ਬਿਕਰਮ ਦੀ ਇੰਟਰਵਿਊ ਦਬ ਕੇ ਚਲ ਰਹੀਆਂ।<br>ਪੁਲਿਸ ਮੁਕਾਬਲੇ ਝੂਠੇ ਨਹੀਂ ਸੱਚੇ ਹੋ ਰਹੇ।
153
@Sukhveer-o6l · 6 months ago
Good. Job. Ji.sir Very.good ❤❤
12
@sarndeep55 · 5 months ago
ਕੀ ਗੱਲ ਪੱਤਰਕਾਰ ਸਾਹਿਬ ਲੋਰਨਸ਼ ਬਿਸ਼ਨੋਈ ਵਾਲੀ ਗੱਲ ਸਾਰੀ ਕੱਟ ਤੀ ਰਲੀਆਂ ਮਿਲੀਆਂ ਹੀ ਚੱਲਦੀਆਂ ਤੁਹਾਡੀਆਂ ਤੇ ਪੁਲਿਸ ਦੀਆਂ
20
@A1Winner-f1 · 6 months ago (edited)
SP Bikram Brar ਤੁਸੀਂ ਬਹੁਤ ਸਮਝਦਾਰ ਓਂ ਤੁਸੀਂ ਬਹੁਤ ਕੁੱਛ ਬਦਲਾਅ ਲਿਆ ਸਕਦੇ ਓਂ ਤੁਸੀਂ ਇਹਨਾਂ ਨੂੰ ਗੁਰਪ੍ਰੀਤ ਸੇਖੋਂ ਵਾਂਗ ਦੁਬਾਰਾ ਜ਼ਿੰਦਗੀ ਵੱਲ ਵਾਪਿਸ ਲਿਆ ਸਕਦੇ ਹੋ, ਪੰਜਾਬੀ ਸਮਾਜ ਨੂੰ ਸੇਧ ਦਿਉ। ਇਹਨਾਂ ਨੌਜ਼ਵਾਨਾਂ ਦੀਆਂ ਜ਼ਿੰਦਗੀਆਂ ਨੂੰ ਦੁਬਾਰਾ ਲੀਹ ਤੇ ਲੈ ਕੇ ਆਉ। ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਯੋਗਦਾਨ ਬਹੁਤ ਵੱਡਾ ਤੁਸੀਂ ਇੱਕ ਬਹੁਤ ਵੱਡੀ ਸੁਧਾਰ ਲਹਿਰ ਦੀ ਸ਼ੁਰੂਆਤ ਕਰ ਸਕਦੀ ਆ।
11
@KSR585 · 6 months ago
Punjab Police di Shan Vikram Brar We proud of you Sir
4
@nagindersingh4388 · 6 months ago
SP bikram g ਵਿਚਾਰ ਤੇ ਖਿਆਲ ਬਹੁੱਤ ਚੰਗੇ ਆ।ਨੌਜਵਾਨੀ ਨੂੰ ਚੰਗੀ ਸੇਧ ਆ।THANK YOU
4
@SHADOW_RUSHYT901 · 6 months ago
ਪੱਤਰਕਾਰ ਆਪ ਹੀ ਸਵਾਲ ਕਰਦਾ ਤੇ ਆਪ ਹੀ ਜਵਾਬ ਦੇ ਦਿੰਦਾ
14
Up next

From Dimpy Chandbhan to Inderpreet Parry case- How Chd incidents evolved? Ex Inspector Amanjot Singh
Ritesh Lakhi Unplugged · 286K views

Sukha kahlon ਦਾ ਗਲ ਵੱ*ਢ ਜਦੋਂ ਯਮੁਨਾ 'ਚ ਸੁੱਟਿਆ,ਸਿੱਖ ਮੁਲਾਜ਼ਮ ਪਿੱਛੇ ਜੇਲ੍ਹ 'ਚ ਵੱਢਿਆ ਸੀ ਕੈਦੀ
Pro Punjab Tv · 70K views

ਮਲਕੀਤ ਕੀਤੂ ਦੇ ਕ*ਤ*ਲ ਦੀ ਦ*ਰ*ਦ*ਨਾ*ਕ ਕਹਾਣੀ, ਭਤੀਜੇ ਨੇ ਕਿਵੇਂ ਮਾ*ਰਿ*ਆ ਆਪਣਾ MLA ਚਾਚਾ
Pro Punjab Tv · 74K views

Bhola Drug Case 'ਚ ਜੇਲ੍ਹ ਕੱਟਕੇ ਆਏ Bittu Aulakh ਦਾ ਪਹਿਲਾ Interview ,ਸਾਡੇ ਲਈ ਬੁਣੇ ਜਾਲ 'ਚ ਫਸ ਗਿਆ ਮਜੀਠੀਆ
Bold Punjab Tv · 728K views

Nabha jail break: ਸੇਖੋਂ, ਵਿੱਕੀ ਗੌਂਡਰ ਨੇ ਮਿੱਥ ਲਿਆ ਸੀ ਕਿ..! ਸੁਣੋ ਕਿਵੇਂ ਲੀਕ ਹੋਇਆ ਸੀ ਪਲੇਨ-A ?
Punjab First Voice · 62K views

How the Shana Group vs Vicky Gounder Rivalry Began | Prabhjot Jyoti Pardhan Tells the Full Story
Address it · 350K views

Shehzad Bhatti Network- Will UAPA nip the evil in the bud ?
Ritesh Lakhi Unplugged · 87K views

Fake Post claims draws out Sidhu Moosewala aide Mandeep Dhaliwal Unplugged, On Record & EXCLUSIVE
Ritesh Lakhi Unplugged · 286K views

The Mastermind behind the Goldsmith Murder Case? Lawrence's right-hand man Ankit Bhadu | Simmi Ma...
Kudrat ਕੁਦਰਤ · 1.1M views

A ਕੈਟਾਗਿਰੀ ਦੇ ਗੈਂਗਸਟਰ ਰਹੇ ਅਮਨਦੀਪ ਢੋਟੀਆਂ ਦਾ ਖੜਕਵਾਂ INTERVIEW ਨਾਭਾ Jail Break ਦੀ Inside Story
Pro Punjab Tv · 126K views

Punjab's Dark Drug Network EXPOSED | DSP Vavinder Mahajan STF Operation Podcast
Address it · 207K views

ਚੀਨੀ ਕੁੱਬਾਹੇੜੀ ਦੇ ਸ਼ੂਟਰਾਂ ਐਨਕਾਉਂਟਰ ਦੀ ਕਹਾਣੀ,SP Bikram Brar ਦਾ Exclusive ਇੰਟਰਵਿਊ, ਕੌਣ ਸੀ ਅਗਲਾ ਟਾਰਗੇਟ ?
Bold Punjab Tv · 172K views

Shera khuban ਦੇ ਪਿਤਾ ਦਾ ਧਾਕੜ Interview ! ਕਿਉਂ ਜੇਲ੍ਹ 'ਚ ਸ਼ੇਰੇ ਲਈ ਗੁਟਕਾ ਸਾਹਿਬ ਲੈ ਕੇ ਜਾਂਦੇ ਸੀ ਪਿਤਾ?
Daily Post Punjabi · 249K views

ਕੋਠੀਆਂ ਉੱਤੇ ਕਬਜ਼ੇ, 'Control ਦੀ ਸਿਆਸਤ'- ਦਾਅ ਉੱਤੇ ਪੰਜਾਬੀ ਗੈਰਤ, Sec 39 ਦੇ squatters ?
NEWS DATELINE PUNJAB · 9.5K views

ਸਾਨੂੰ ਜੇਲ ਚੋਂ ਭਜਾਉਣ ਲਈ ਪੁਲਿਸ ਦੀਆਂ ਵਰਦੀਆਂ ਪਾ ਕੇ ਆਏ | Amandeep Singh Dhotian | Nabha Jail Break
Address it · 625K views

MooseWala ਦੇ ਪਿਤਾ ਨੂੰ PGI ‘ਚ ਮਾ/*ਰਨ ਦੇ Plan ਨੂੰ ਫੇਲ੍ਹ ਕਰਨ ਵਾਲੇ ਅਫਸਰ ਦਾ Interview
Pro Punjab Tv · 369K views

ਵਿੱਕੀ ਗੌਂਡਰ ਤੇ ਸੁੱਖਾ ਕਾਹਲਵਾਂ ਦੀ ਆਪਸੀ ਰੰਜਿਸ਼ ਤੇ ਸਾਰੇ ਵੱਡੇ ਕਾਂਡਾਂ ‘ਤੇ ਨੀਟਾ ਦਿਓਲ ਦਾ ਬੇਬਾਕ Interview
Pro Punjab Tv · 534K views

ਇੱਕ ਵਾਰ ਫ਼ੇਰ ਤੋਂ Former DSP Gobinder Singh Podcast Part 2 | Lankesh Trikha
Address it · 516K views

ਪਾਲੇ ਦੇ ਬਦਲੇ ਤੋਂ ਬਾਅਦ ਮਸਲਾ Lovejit ਲਈ ਇਨਸਾਫ਼ ਦਾ, ਫਰਾਰ ਸਤਨਾਮ ਸੱਤੇ ਦੀ ਧਮਕੀ, ਪੁਲਿਸ ਵਾਰਦਾਤ ਦੀ ਉਡੀਕ 'ਚ?
NEWS DATELINE PUNJAB · 45K views

ਮੈਂ ਵੱਡੀ ਵਾ*ਰ*ਦਾ*ਤ ਕਰਨ ਵੇਲੇ ਲਾਰੇਂਸ ਨੂੰ ਫੋਨ ਕਰਦਾ ਸੀ
Pro Punjab Tv · 229K views