EP: 159 | Gangster Landa's parents name 2 Akalis in crime || Willing to turn-in son to law
266K views · Mar 2, 2023 · News & Politics
Comments · 600
@HarpreetKaur-or6oq · 3 years ago
ਬਹੁਤ ਦੁੱਖ ਹੋਇਆਂ ਮਾਤਾ ਜੀ ਦੀਆਂ ਗੱਲਾਂ ਸੁਣ ਕੇੇ 😭ਦੋਵੇ ਪੁੱਤ ਘਰੋ ਬੇਘਰ
38
@jasdeep2818 · 3 years ago
ਬੇਬੇ ਬਹੁਤ ਵੱਡੇ hosle ਵਾਲੀ, ਬਾਬਾ ਇਹਨਾਂ ਤੇ ਮੇਹਰ ਭਰਿਆ ਹੱਥ ਰਖੇ....
32
@deepdhaliwal5050 · 3 years ago
ਬਹੁਤੇ ਘਰਾਂ ਦੀਆਂ ਇਹੀ ਕਹਾਣੀਆਂ ਨੇ🙏
51
@harmanjeetsingh5369 · 3 years ago
Asi 5 saal ASR rahe…Bhut hi suche Sache daler bande ne pindaaa de..2007 ch eho jyi Hawaa chali Bhut naujwaan lai baithi…Hun v Dekho kinni mithi boli ae majhe di…Waheguru mehar rakhi mere Punjab te..Munde Ghar mudan te Apne budhe dhere mapeya da sahara banan…Har ghar Di kahani eho jyi ho gyi ae…Budhe hoye manjeya te baitha dita mapeya nu
1
@meharsinghgill1734 · 3 years ago
ਕਾਲਜ ,,ਯੂਨੀਵਰਸਿਟੀ ਚ ਇਲੈਕਸ਼ਨ ਬੰਦ ਹੋਣੇ ਚਾਹੀਦੇ। ਇਹ ਹੀ ਬਹੁਤ ਵੱਡਾ ਕਾਰਨ ਲੜਾਈ ਝਗੜੇ ਤੇ ਬਾਅਦ ਗੈਂਗਵਾਰ ਬਣ ਜਾਂਦੀ। ਪਰ ਸਰਕਾਰ ਇਸ ਦੀ ਜਿੰਮੇਵਾਰ ਸਰ ਕਾਰ ਨੇ ਇਲੈਕਸ਼ਨ ਬੰਦ ਨਹੀ ਕਰਵਾਉਣੇ।।।
52
@reetsworld5470 · 3 years ago
ਬਾਦਲਾਂ ਦਾ rehna ਕੱਖ ਨਹੀਂ। ।।ਵਾਹਿਗੁਰੂ ਮਾਤਾ ਪਿਤਾ ਤੇ ਮਿਹਰ kri
17
@nirmaljitbhupindersidhu5708 · 3 years ago
ਤੱਗੜ ਸਾਹਿਬ ਪਹਿਲੇ ਪੱਤਰਕਾਰ ਹੋ ਜੋ ਮੁਲਾਕਾਤ ਵੀ ਕਰ ਰਹੇ ਹੋ, ਤੇ ਨਾਲ ਦਿਲੋਂ ਦੁਖ ਵੀ ਵੰਡਾਇਆ। ਸਲੂਟ ਆ ਸਰ ਜੀ
120
@guggumangatguggu3051 · 3 years ago (edited)
ਬੇਬੇ ਜਿੱਥੇ ਬੈਠਾ ਰਹਿਣ ਦੇ ਕਿਸੇ ਦੇ ਪਿੱਛੇ ਨਾ ਲੱਗ ਜੀ ਪੇਸ਼ ਕਰਾਉਣ ਨੂੰ ਪੁਲਿਸ ਨੇ ਮਾਰਨਾ ਹੀ ਮਾਰਨਾ👏👏
171
@virukainth74 · 3 years ago
ਲੰਡੇ ਬਾਈ ਨੂੰ ਗਲਤ ਕਹਿਣ ਵਾਲੇ ਮਰਜੋ 👎 ਇੰਨਾ ਕੁਛ ਹੋਜੇ ਬੰਦਾ ਦੁਨੀਆ ਮਾਰਨ ਤੱਕ ਜਾਊ 🙏🙏 ਵਾਹਿਗੁਰੂ ਜੀ ਹਿੰਮਤ ਦੇਣ ਬੇਬੇ ਜੀ ਨੂੰ ♥️♥️ ਸ਼੍ਰੀ ਗੁਰੂ ਰਾਮ ਦਾਸ ਜੀ ਬਾਪੂ ਜੀ ਨੂੰ ਜਲਦੀ ਠੀਕ ਕਰਨ ਜੀ 🙏 ਵਾਹਿਗੁਰੂ ਜੀ 🙏🙏
69
@Sportslove33 · 3 years ago
ਪੁੱਤਰਾ ਬਿਨਾ ਮਾਵਾਂ ਦਾ ਕੋਣ ਆ ਇਸ ਦੁਨੀਆਂ ਵਿੱਚ❤
39
@ਰੰਗ਼-ਮਹਿਲ · 3 years ago
ਪੇਸ਼ ਨਾ ਕਰਾਊ ਜੇ ਮਾਤਾ ਲੀਡਰਾਂ ਨੇਂ ਮਰਵਾਂ ਦੇਣਾਂ ਆ
14
@rsbhullar1578 · 3 years ago
ਅਕਾਲੀ ਕਾਂਗਰਸੀਆਂ ਦੇ ਰਾਜ ਵਿੱਚ ਜਿੰਨੇ ਵੀ ਝੂਠੇ ਪਰਚੇ ਦਰਜ ਕੀਤੇ ਗਏ ਇੱਕ ਕਮਿਸ਼ਨ ਬਣਾ ਕੇ ਜਾਚ ਹੋਣੀਂ ਚਾਹੀਦੀ ਆ
13
Up next

ਮਾਝੇ ਆਲੇ Billa Sarpanch ਪਿੱਛੇ ਪਿਆ ਗੈਂ*ਗ*ਸ*ਟ*ਰ ਲੰਡਾ, ਡਿਫੈਂਡਰ-ਰੂਬੀਕੋਨ ਸਣੇ 7 ਬੁਲਟਪਰੂਫ ਗੱਡੀਆਂ
Pro Punjab Tv · 157K views

Ep: 160 | SSP agrees to meet Landa's parents || To give no-encounter assurance
PUNJAB DASTAVEZ · 99K views

Lakhbir Landa ਦੀ ਪੁਲਿਸ ਨੂੰ ਕਥਿਤ ਆਡੀਓ ਕਾਲ, ਕਿਹਾ... | News18 Punjab
News18 Punjab · 273K views

Exclusive-Vicky Gounder ਦੇ ਗੈਂਗਸਟਰ ਸਾਥੀ ਵੱਲੋਂ ਵੱਡੇ ਖੁਲਾਸੇ |
D5 Channel Punjabi · 189K views

EP: 671 l Journalist Booked For Helping Injured l Immoral Trafficking Sting l Faridkot Police l AAP
PUNJAB DASTAVEZ · 22K views

Mukdi Gal Live । ਹਰਵਿੰਦਰ ਰਿੰਦਾ ਹੈ ਜ਼ਿੰਦਾ, abp ਸਾਂਝਾ ‘ਤੇ ਮੋਸਟ ਵੌਂਟੇਡ । Harvinder Rinda On Abp Sanjha
ABP Sanjha · 444K views

FINALLY Landa Harike speaks up, denies role in Intel HQs case, admits Rinda connect! Super EXCLUSIVE
Ritesh Lakhi Unplugged · 647K views

ਮੈਂਨੂੰ ਅਲਫ ਨੰਗਾ ਕਰ ਕੀੜਿਆਂ ਵਿੱਚ ਛੱਡ ਦਿੱਤਾ ਗਿਆ ਸੀ। ਵਾਹਿਗੁਰੂ ਜਪਣ ਤੇ ਮੇਰੇ ਮੂੰਹ ਵਿੱਚ ਚੱਪਲ ਪਾਈ ਜਾਂਦੀ ਸੀ|
RMB Television · 443K views

Gangster Lakhbir Singh Landa ਤੇ ਥਾਣੇਦਾਰ ਦੀ Call Recording ਹੋਈ Leak ! || THE TV NRI
THE TV NRI · 390K views

Prime Podcast (Ep-13) || ਪਹਿਲੀ ਵਾਰ ਦਾਊਦ ਨਾਲ਼ ਕਦੋਂ ਹੋਈ ਸੀ ਮੁਲਾਕਾਤ ?
Prime Asia TV · 88K views

How Ghulla Blair is receiving calls from Landa Harike? Despite crackdown by PP, Landa persists !
Ritesh Lakhi Unplugged · 224K views

ਪੰਜਾਬ- Kala Kachha Gang ਦੀ ਦਹਿਸ਼ਤ, ਵਹਿਸ਼ਤ ਤੇ ਲੁੱਟਾਂ ਦੀ ਕਹਾਣੀ | Arbide World | काला कच्छा गैंग।
Arbide World · 506K views

ਸਾਬ੍ਹ ਦੇ ਗੋਲੀ ਵੱਜੀ ਤਾਂ ਮੈ ਆਪਣੀ ਦਸਤਾਰ ਲਾਹ ਕੇ ਉਹਨਾਂ ਦਾ ਲਹੂ ਰੋਕਿਆ | Lakhwinder's AK-47 Encounter
Address it · 105K views

Shera khuban ਦੇ ਪਿਤਾ ਦਾ ਰੂਹ ਕੰਬਾਊ ਇੰਟਰਵਿਊ|| ਨਾ ਤੁਰੋ ਇਸ ਰਾਹ ਤੇ || Vaastav EP: 01 | SMTV
SMTV · 524K views

TarnTaran ਕਾਂ*ਡ: ਭਰਾ ਦਾ ਬਦਲਾ ਲੈ ਕੇ ਹੁਣ ਕਿਉਂ ਭੱਜਿਆ ਵੱਡਾ ਸੂਰਮਾ' ਲਵਜੀਤ ਦੇ ਪਰਿਵਾਰ ਨੇ ਵੀ ਮਿਥ ਲਿਆ ਕਿ..!
Punjab First Voice · 49K views

Instagram ਤੇ ਲੌਂਡਾਨਾਚ ਵੇਖਣ ਵਾਲੇ ਨਾ ਦੇਖਣ ਇਹ Podcast, ਭਲਵਾਨੀ ਤੋਂ ਗੈਂਗ/ਸਟਰ ਬਣਿਆ Gurpreet Pehlwan
Sanjha Tv · 65K views

MooseWala ਦੇ ਪਿਤਾ ਨੂੰ PGI ‘ਚ ਮਾ/*ਰਨ ਦੇ Plan ਨੂੰ ਫੇਲ੍ਹ ਕਰਨ ਵਾਲੇ ਅਫਸਰ ਦਾ Interview
Pro Punjab Tv · 369K views

ਮੈਨੂੰ ਕਹਿੰਦੇ ਕਬਜ਼ਾ ਲੈਣ ਜਾਣਾ,ਮੇਰੇ ਹੱਥਕੜੀਆਂ ਲਾ ਕੇ Jail Break ਕਰ'ਤੀ ਕਈ ਕਤਲਾਂ 'ਚ ਨਾਮਜ਼ਦ , ਰਿੰਦੇ ਨੇ ਮਰਵਾਇਆ
Bold Punjab Tv · 209K views

ਅੱਤਵਾਦੀ ਲੰਡਾ ਦੀ ਪੁਲਿਸ ਅਧਿਕਾਰੀ ਨਾਲ ਕਥਿਤ ਆਡੀਓ ਕਾਲ ਆਈ ਸਾਹਮਣੇ | News18 Punjab
News18 Punjab · 386K views

ਵਿੱਕੀ ਗੋਂਡਰ ਤੇ ਚੰਦੂ ਨੇ ਕਿਓ ਲੱਖੇ ਸਿਧਾਣੇ ਤੇ ਮਾਰੀਆਂ ਸਨ ਗੋਲੀਆਂ, ਲੱਖੇ ਨੇ ਕੀਤੇ ਵੱਡੇ ਖੁਲਾਸੇ ਸੁਣੋ !
Satinder Boxer Tv · 189K views