Ads skipped

ਐਨੇਂ ਸਾਲ ਕਿੱਥੇ ਰਿਹਾ ਗਾਇਕ Karma Topper?|ਪੂਰਾ ਰੌਣਕੀ ਬੰਦਾ|Karma Topper Podcast| ⁨@kaintpunjabi⁩

146K views · Aug 16, 2026 · People & Blogs

Comments · 282

  • @kaintpunjabi · 1 month ago · pinned

    ਜੇ ਤੁਹਾਨੂੰ ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ ਚੈਨਲ ਜ਼ਰੂਰ Subscribe ਕਰਿਓ,ਜੇ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਦੁਨੀਆਂ ਨੂੰ ਦੱਸਣਾ ਚਾਹੁੰਦੇ ਹੋ ਤਾਂ Description  ਚ ਦਿੱਤੇ Instagram Id ਉੱਤੇ ਸਾਨੂੰ ਮੈਸੇਜ ਕਰੋ,ਅਸੀਂ ਤੁਹਾਡੀ ਕਹਾਣੀ ਦੁਨੀਆਂ ਨੂੰ ਦਿਖਾਵਾਂਗੇ

    76

  • @JaspreetMaan-p1d · 1 month ago

    ਅੱਜ ਵੀ ਜਦੋਂ ਟਰੈਕਟਰ ਤੇ ਬਾਹਨ ਬਾਉਨੇ ਆ ਤਾਂ ਬਾਈ ਦੇ ਗਾਨੇ ਲਾ ਕੇ ਬਹੁਤ ਹੀ ਅਨੰਦ ਆਉਂਦਾ ❤

    57

  • @NinderSingh-w7c · 1 month ago

    ਬਾਈ ਮੈਂ ਕਣਕ ਦੀਆਂ ਬੱਲੀਆਂ ਚੁੱਗ ਕੇ ਕੁੱਟ ਕੇ ਵੇਚ ਆ ਐਲਬਮ ਖਰੀਦੀ ਸੀ

    68

  • @Jassagill011 · 1 month ago

    2007 ਵਿੱਚ ਪੂਰੀ ਤੂਤੀ ਬੋਲਦੀ ਸੀ ਕਰਮਾਂ ਦੀ ❤

    9

  • @bhindatimmowal3823 · 1 month ago

    ਕਰਮੇਂ ਬਾਈ ਬਹੁਤ ਸੁਣਿਆਂ ਮੈਂ ਤੁਹਾਨੂੰ ਇੱਕ ਸਮਾਂ ਸੀ ਜਦੋਂ ਤੁਸੀਂ ਸਭ ਨੂੰ ਥੱਲੇ ਲਾ ਦਿੱਤਾ ਸੀ ਮਿਸ ਪੂਜਾ ਦੇ ਨਾਲ।

    7

  • @GurpreetSingh-v9i8j · 1 month ago

    ਟਾਈਮ ਟਾਈਮ ਦੀ ਗੱਲ ਹੈ ਉਹ ਤਾਂ ਬਾਈ ਟਾਈਮ ਹੀ ਵਾਲਾ ਚੰਗਾ ਸੀ ਅੱਜ ਤੁਹਾਡੀ ਇੰਟਰਵਿਊ ਸੁਣ ਕੇ ਦਿਲ ਖੁਸ਼ ਹੋ ਗਿਆ ਉਹੀ ਪੁਰਾਣੇ ਦਿਨ ਯਾਦ ਆ ❤ਗਏ ❤❤❤

    15

  • @Babbu_huni · 1 month ago

    ਬਹੁਤ ਸੁਣਿਆ ਬਾਈ ਨੂੰ ਛੋਟੇ ਹੁੰਦੇ ਕਮਾਲ ਦੇ ਗੀਤ ਸੀ

    21

  • @Makhan-r1j · 1 month ago

    ❤ ਸਿਰਾ ਗੱਲਬਾਤ ਲਾ ਦਿੱਤੀ ਸੀ ਕਰਮੇ ਬਾਈ ਨੇ ਪੈਹਿਲੀ ਕੈਸਟ ਮਿਸ ਪੂਜਾ ਦੇ ਨਾਲ ਬਹੁਤ ਜ਼ਿਆਦਾ ਹਿੱਟ ਹੋ ਗਿਆ ਸੀ ਮਿਸ ਪੂਜਾ ਨੇ ਵੀ ਬਹੁਤ ਕਲਾਕਾਰਾਂ ਨੂੰ ਸਟਾਰ ਬਣਾਇਆ ਹੈ ❤

    13

  • @jaspal_fzk_786 · 1 month ago

    ਬਾਈ ਜੀ ਮਿਸ ਪੂਜਾ ਦੇ ਨਾਲ ਹੋਰ ਗੀਤ ਆਉਣਾ ਚਾਹੀਦਾ ਹੈ ❤ good voice ❤️

    10

  • @harnekbrar1681 · 1 month ago

    ਬਾਈ ਕਰਮਾਂ ਟੌਪਰ ਦੀ ਇੰਟਰਵਿਊ ਬਹੁਤ ਹੀ ਵਧੀਆ ਲੱਗੀ,, ਇੰਟਰਵਿਊ ਸੁਣਕੇ ਪਤਾ ਲੱਗਿਆ ਕਿ ਬਾਈ ਦਾ ਸੁਭਾਅ ਬਹੁਤ ਹੀ ਵਧੀਆ ਹੈ,,,, ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਤੁਹਾਨੂੰ ਚੜਦੀਕਲਾ ਚ ਰੱਖੇ ਅਤੇ ਹੋਰ ਤਰੱਕੀ <br> ਬਖ਼ਸ਼ੇ ,,,, ਬਾਈ ਜੀ ਇੰਟਰਵਿਊ ਸੁਣਕੇ ਸਾਨੂੰ ਸਿੱਖਣ ਨੂੰ ਬਹੁਤ ਕੁਸ ਮਿਲਿਆ,,,,, ਵਲੋਂ ਧੰਨਵਾਦ ਗੀਤਕਾਰ ਹਰਨੇਕ ਬਰਾੜ,,,

    6

  • @sukhveersandhu4u87 · 1 month ago

    ਇਸ ਗਾਣੇ ਨੂੰ ਸੁਣ ਕੇ ਹੀ ਮੈ 🥇 ਮੈਡਲ ਲੈ ਕੇ ਆਇਆ ਸੀ NIS cho,❤

    15

  • @SidhuDairyfarm86 · 1 month ago

    ਜਮਾ ਦੇਸੀ ਬੰਦਾ ਵਧੀਆ ਗਲਬਾਤ ਕੀਤੀ

    20

Up next

LIVE

ਪਿਉ ਕਹਿੰਦਾ ਘਰ ਛੱਡਦੇ ਜਾਂ ਕੰਜਰਖਾਨਾ,Miss Pooja ਨੂੰ ਲਿਆਉਣ ਵਾਲਾ ਗੀਤਕਾਰ|Karamjit Puri Podcast@kaintpunjabi

Kaint Punjabi (ਘੈਂਟ ਪੰਜਾਬੀ) · 343K views

LIVE

Ravinder Garewal ਨਾਲ ਦਿਲਚਸਪ interview, ਸੁਣੋ 1990 ਵਾਲੇ ਦੌਰ ਦੇ ਅਣਸੁਣੇ ਕਿੱਸੇ

Ramandeep Sodhi Show · 166K views

LIVE

ਜਿੰਦ ਜੱਟ ਨੇ ਤਾਂ ਦਾਰੂ ਲੇਖੇ ਲਾਤੀ ਗੀਤ ਦਾ ਗੀਤਕਾਰ ਬਲਜੀਤ ਢਿੱਲੋ ਜੈਲਦਾਰ ਭੁੱਖਿਆਂਵਾਲੀ ਨਾਲ ਇੱਕ ਮੁਲਾਕਾਤ।

Positive Negative Punjab · 213 views

LIVE

ਅਸੀ ਨੂੰਹ ਨੂੰ ਪੁੱਤ ਬਣਾ ਕੇ ਰੱਖਿਆ ਸੀ Gurwinder Singh Faridkot Story l Punjabi Couple l Bittu Chak Wala

Daily Awaz · 955K views

LIVE

ਮੇਰੇ ਪਿੱਛੇ ਐਵੈਂ ਪੈਟਰੋਲ ਫੂਕ ਕੇ ਤੈਨੂੰ ਕੀ ਮਿਲਦਾ,ਵਾਲਾ ਮਾਡਲ ਕਿੱਥੇ ਚਲਾ ਗਿਆ ਸੀ ?|Navi Bhangu Podcast

Kaint Punjabi (ਘੈਂਟ ਪੰਜਾਬੀ) · 312K views

LIVE

Dimpy Dhillon’s Transportation Business Story | House Tour | Sardar’s Take

Sardar's Take · 783K views

LIVE

ਅਲਵਿਦਾ ਤਾਰੀ ਬਾਬਾ, ਸਾਡਾ ਭਰਾ RIP | ਤਾਰੀ ਬਾਬਾ ਪੋਡਕਾਸਟ ਵਿੱਚ ਸੱਚੀਆਂ ਗੱਲਾਂ ਕਰ ਗਿਆ | Dubro vlogs

Dubro Vlogs · 369K views

LIVE

Karma | Topper | Official Goyal Music HD

Goyal Music Official · 10M views

LIVE

Harby Sangha ਦੀ ਕੰਪਾਊਡਰ ਤੋਂ ਅਦਾਕਾਰ ਬਣਨ ਤੱਕ ਦੀ ਕਹਾਣੀ,ਸੁਣੋ ਅਮਰੀਕਨ ਅੰਬੈਂਸੀ ਦਾ ਢਿੱਡੀਂ ਪੀੜਾਂ ਪਾਉਂਦਾ ਕਿੱਸਾ

Ramandeep Sodhi Show · 216K views

LIVE

Chajj Da Vichar (2436) || Aman Rozi ਨਾਲ ਮੇਰਾ ਕੀ ਰੌਲਾ…ਆਤਮੇ ਨੇ ਪਹਿਲੀ ਵਾਰ ਖੋਲ੍ਹੇ ਵੱਡੇ ਭੇਤ

Prime Asia TV · 1.2M views

LIVE

ਉਹ ਠੋਕਰ ਨਾ ਮਾਰਦੀ ਤਾਂ Kala Nizampuri ਨਾ ਬਣਦਾ|Kala Nizampuri Podcast|Punjabi Lyricist Biography

Kaint Punjabi (ਘੈਂਟ ਪੰਜਾਬੀ) · 229K views

LIVE

ਮੇਰੀ ਆਵਾਜ਼ ਚਲੀ ਗਈ,ਡਾਕਟਰ ਕਹਿੰਦਾ ਪਾਣੀ ਵੀ ਆਪ ਭਰਕੇ ਪੀਣਾ ਕਿਸੇ ਤੇ ਯਕੀਨ ਨੀਂ ਕਰਨਾ|Sheera Jasvir Podcast|

Kaint Punjabi (ਘੈਂਟ ਪੰਜਾਬੀ) · 424K views

LIVE

Karma Topper ਨੇ ਸੁਣਾਏ Miss Pooja ਤੇ Kulwinder Dhillon ਦੇ ਕਿੱਸੇ l Topper Album l Bittu Chak Wala

Daily Awaz · 57K views

LIVE

ਡੌਕੀ ਲਾਕੇ ਗਿਆ ਕਨੇਡਾ ਮੇਮ ਨਾਲ ਕਰਵਾਇਆ ਵਿਆਹ ਨਹੀਂ ਆਇਆ ਰਾਸ #Mannbathindeaala

Mann Bathinde aala · 390K views

LIVE

ਤਾਰੀ ਬਾਬੇ ਦਾ ਸਭ ਤੋਂ ਖਤਰਨਾਕ PODCAST YouTube ਤੋਂ ਵੀ ਉੱਡ ਸਕਦਾ

Dubro Vlogs · 424K views

LIVE

ਕਾਲਾ ਸੱਪ ਰੰਗਾ ਸੂਟ ਸਵਾਲਿਆ,Gippy Grewal ਦੇ Phulkari ਗੀਤ ਵਾਲੀ Model|ਵਿਆਹ ਬਾਅਦ ਕਿਉਂ ਛੱਡੇ ਗੀਤ ਕਰਨੇ?

Kaint Punjabi (ਘੈਂਟ ਪੰਜਾਬੀ) · 520K views

LIVE

Funny Podcast With Handa Yadla N Gurvi Shergill||Saada Ajjtak Sab Ton Funny Podcast||0300 Ale

0300 Ale · 105K views

LIVE

Deep Dhillon ਦਾ ਬੇਬਾਕ ਇੰਟਰਵਿਊ: Dharmendra, Veerendra, Yograj ਤੇ Guggu Gill ਦੇ ਦੌਰ ਦੇ ਅਣਸੁਣੇ ਕਿੱਸੇ |

Ramandeep Sodhi Show · 157K views

LIVE

Preet Harpal on Journey, Hit Songs & Punjabi Music Industry, Story of Jine Mera Dil Luteya, Jazzy B

Shallu Nisha Podcast · 104K views

LIVE

ਇਸ Hacker ਦੀਆਂ ਗੱਲਾਂ ਤੁਹਾਡੇ ਖੋਪੜ ਖੋਲ ਦੇਣਗੀਆਂ ਇੰਟਰਨੈੱਟ ਤੇ ਇੰਝ ਲੁੱਟੇ ਜਾਂਦੇ ਨੇ ਲੋਕ? Dark Web Interview

RMB Television · 454K views

YouTube, with the door locked.

Aegis plays a clean stream instead of YouTube's player, so pre-roll ads, trackers, and fingerprinting never ride along. Drop Shields any time if you want the official player back.