Ads skipped

ਖਾ.ੜ.ਕੂ ਸੰਘਰਸ਼ ਲੜਣ ਵਾਲੀ ਬੀਬੀ ਸੰਦੀਪ ਕੌਰ | ਖਾ.ੜ.ਕੂ ਪਰਿਵਾਰਾਂ ਦੇ ਬੱਚੇ ਪੜਾਉਣ ਤੋਂ ਵਿਆਉਣ ਤੱਕ | EP 133

475K views · Jun 6, 2025 · People & Blogs

Comments · 724

  • @LakhvirLakha-i1h · 1 year ago

    ਭੈਣ ਜੀ ਮੈਂ ਤੁਹਾਡੀ ਕਿਤਾਬ ਬਿਖੜਾ ਪੈਂਡਾ ਪੜ੍ਹੀ ਹੈ,, ਮੈਂ ਵਾਹਿਗੁਰੂ ਜੀ ਅੱਗੇ ਇਹੋ ਅਰਦਾਸ ਕਰਦਾ ਹਾਂ ਕੇ ਤੁਸੀਂ ਹਮੇਸ਼ਾ ਤੰਦਰੁਸਤ ਤੇ ਚੜ੍ਹਦੀਕਲਾ ਵਿਚ ਰਹੋ 🙏🙏

    297

  • @SubaSingh-f9g · 1 year ago

    ਸ਼ਹੀਦ ਸਿੰਘਾਂ ਨੂੰ ਲੱਖ ਲੱਖ ਵਾਰ ਪ੍ਰਨਾਮ ਲੱਖ ਲੱਖ ਪ੍ਰਣਾਮ ਭਾਈ ਕਾਸ਼ਤੀਵਾਲ ਜੀ ਨੂੰ

    142

  • @BaldevSingh-qv6te · 1 year ago

    ਬੇਟਾ ਇਸ ਤਰਾਂ ਦਾ ਜੀਵਨ ਅਤੇ ਸੇਵਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ, ਜਿਸ ਤੋਂ ਗੁਰੂ ਨੇ ਸੇਵਾ ਲੈਣੀ ਹੋਵੇ ਓਸੇ ਨੂੰ ਮਿਲਦਾ ਹੈ! ਗੁਰੂ ਸਹਾਈ ਹੋਵੇ ਜੀ!

    196

  • @AvtarSingh_2237 · 1 year ago

    ਭਾਈ ਧਰਮ ਸਿੰਘ ਕਾਸ਼ਤੀਵਾਲ ਜੀ ਅਤੇ ਸਾਰੇ ਹੀ ਸ਼ਹੀਦਾਂ ਸਿੰਘਾਂ ਦੀ ਸ਼ਹਾਦਤ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸੀਸ ਝੁਕਾ ਕੇ ਕੋਟਿ ਕੋਟਿ ਪ੍ਰਣਾਮ ਹੈ 🙏 ਖਾੜਕੂ ਲਹਿਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲ਼ੀ ਭਾਈ ਧਰਮ ਸਿੰਘ ਕਾਸ਼ਤੀਵਾਲ ਜੀ ਦੀ ਸਿੰਘਣੀ ਬੀਬੀ ਸੰਦੀਪ ਕੌਰ ਜੀ ਦੇ ਸੰਘਰਸ਼ਮਈ ਜੀਵਨ,ਸਬਰ-ਸੰਤੋਖ ਤੇ ਦ੍ਰਿੜ ਇਰਾਦੇ ਨੂੰ ਸੀਸ ਝੁਕਾ ਕੇ ਕੋਟਿ ਕੋਟਿ ਪ੍ਰਣਾਮ ਹੈ ਧੰਨ ਧੰਨ ਗੁਰੂ ਕੇ ਸਿੱਖ ਤੇ ਧੰਨ ਧੰਨ ਉਨ੍ਹਾਂ ਦੇ ਜਿਗਰੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਧਰਮ ਦੀ ਸੇਵਾ ਵਿੱਚ ਕੁਰਬਾਨ ਕਰ ਦਿੱਤਾ 🙏🙏🙏🙏🙏

    128

  • @sonymaan331 · 3 months ago

    ਬੀਬੀ ਸੰਦੀਪ ਕੌਰ ਜੀ ਦੀ ਕਿਤਾਬ ਬਿਖੜਾ ਪੈਂਡਾ ਪੜ ਕੇ ਇਹਨਾਂ ਦੇ ਸੰਘਰਸ਼ਮਈ ਜੀਵਨ ਬਾਰੇ ਪਤਾ ਚੱਲਦਾ ਹੈ ਸਲੋਟ ਹ ਬੇਬੇ ਜੀ ਨੂੰ ਸੰਘਰਸ਼ ਦੇ ਵਿੱਚ ਬੜੀਆਂ ਘਾਲਣਾ ਘਾਲੀਆਂ ਬੀਬੀ ਜੀ ਨੇ ਦਿਲ ਵਿੱਚ ਬਹੁਤ ਹੀ ਰਿਸਪੈਕਟ ਹੈ

    46

  • @gurlal4302 · 1 year ago

    ਬਹੁਤ ਹੀ ਸੰਘਰਸ਼ ਭਰੀ ਕਹਾਣੀ ਹੈ ਇਸ ਬੀਬੀ ਦੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਤੰਦਰੁਸਤੀ ਬਖਸ਼ਣ 🙏

    102

  • @Baldev-o2o · 1 year ago

    ਜੀਉਂਦੀ ਰਹਿ ਬੱਚੀਏ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ।

    134

  • @Gurmeetsingh-hv7fs · 1 year ago

    ਬੀਬੀ ਸੰਦੀਪ ਕੌਰ ਜੀ ਬਹੁਤ ਹੀ ਸੰਘਰਸ਼ੀ ਅਤੇ ਦ੍ਰਿੜਤਾ ਵਾਲੇ ਹਨ

    88

  • @Bhupinderkaurdhaliwalusa · 1 year ago

    ਬਹੁਤ ਹੀ ਸੰਘਰਸ਼ ਭਰੀ ਕਹਾਣੀ ਹੈ ਪ੍ਰਮਾਤਮਾਂ ਨੇ ਅਪਾਰ ਕਿਰਪਾ ਕੀਤੀ ਸੀ 🙏🏽🙏🏽🪯🪯

    57

  • @BaljitSingh-j7w · 1 year ago

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮੇਰੀ ਭੈਣ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ

    128

  • @ParveenNarula-t7y · 1 year ago

    ਵਾਹਿਗੁਰੂ ਜੀ ਮੈਂ ਪਤਨੀ ਸ਼ਹੀਦ ਭਾਈ ਜਸਵਿੰਦਰ ਸਿੰਘ ਜੱਜ ਜੋਹਲ ਭੈਣ ਜੀ ਛੈਤ ਆਪ ਪੂਰਾ ਯਾਦ ਨਹੀਂ ਮੇਰੇ ਬੇਟੇ ਨੇ ਪੜ੍ਹਾਈ ਨਹੀਂ ਸੀ ਛੱਡੀ ਜਦੋਂ ਆਪਾਂ ਮਿਲੇ ਸੀ ਅਸੀਂ ਵੀਰ ਬਲਜੀਤ ਸਿੰਘ ਖ਼ਾਲਸਾ ਜੀ ਨੂੰ ਸਾਹਿਬ ਦੀ ਜੀਵਨੀ ਦੇਣ ਗਏ ਸੀ ਆਪ ਮਿਲੇ ਸੀ ਤਾ ਬੇਟਾ ਬੀ.ਏ. ਦੀ ਸੈਕਿਡ ਵਿੱਚ ਪੜ੍ਹਦਾ ਸੀ ਹਾਜੀ ਇਹ ਸੱਚ ਹੇ ਆਪ ਜੀ ਏ ਇੱਕੋ ਵਾਰ ਕਹਿਣ ਦਾੜ੍ਹੀ ਰੱਖ ਲਈ ਸੀ ਅੱਗਲੇ ਸਾਲ ਹਜ਼ੂਰ ਸਾਹਿਬ ਇਕੱਠੇ ਗਏ ਸੀ ਆਪ ਨੇ ਸੱਚਖੰਡ ਕਿਹਾ ਸੀ ਜੱਜ ਦੇ ਪੁੱਤ ਨੂੰ ਵਕੀਲ ਬਣਾਉਣਾ ਜੱਜ ਇਹ ਆਪੇ ਬਣੂ ਜੱਜ ਕੀ ਕਿਹੇ ਗਾ ਇਹ ਦੋਹੇਂ ਜਾਣੀਆਂ ਵਕੀਲ ਵੀ ਨਹੀਂ ਬਣਾ ਸਕੀਆਂ ਜਰਨੈਲ ਸਿੰਘ ਤਰਨ ਤਾਰਨ ਜਿਲੇ ਦਾ ਬਹੁਤ ਬੜਾ ਵਕੀਲ ਬਣਿਆ ਹੁਣ ਮੈਰਿਕਾ  ਵਿੱਚ ਵਿਆਹ ਹੋਗਿਆ🙏🙏

    23

  • @yilts9748 · 1 year ago

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ. ਮੈਨੂੰ ਤਾਂ ਪੂਰਾ ਜੋਸ਼ ਆ ਗਿਆ ਇਹ ਇੰਟਰਵਿਊ ਸੁਣ ਕਿ. ਧੰਨ ਗੁਰੂ ਤੇ ਧੰਨ ਗੁਰੂ ਦੇ ਸਿੰਘ ਸਿੰਘਣੀਆਂ. ਇਹਨਾਂ ਸਿਦਕ ਤੇ ਜਜ਼ਬਾ. ਆਹੀ ਮੋਢੇ ਨੇ, ਜਿੰਨਾ ਦੇ ਸਰ ਉੱਤੇ ਸਿੱਖੀ ਦੀ ਨੀਂਹ ਟਿਕਾਈ ਆ ਬਾਜ਼ਾਂ ਵਾਲੇ ਸਤਿਗੁਰ ਨੇ.

    133

Up next

LIVE

ਸੰਘਰਸ਼ੀ ਬੀਬੀਆਂ ਦਾ ਪਹਿਲੀ ਵਾਰ, Simranjot Singh Makkar ਨਾਲ ਸਭ ਤੋਂ ਜ਼ਬਰਦਸਤ ਇੰਟਰਵਿਊ | SMTV

SMTV · 94K views

LIVE

ਪਿਤਾ,ਪਤੀ ਤੇ ਭਰਾ ਗਵਾਉਣ ਵਾਲੀ BibiNirpreet Kaur | Gurpartap Singh | Sarbat Media

Sarbat ਸਰਬੱਤ · 19K views

LIVE

ਕਿਹੜੀ Phone Call ਨੇ ਮਰਵਾਇਆ ਨਿਹੰਗ ਪੂਹਲਾ ? ਇਕਲੌਤੇ ਗਵਾਹ ਦਾ ਖੁਲਾਸੇ ਕਰਦਾ ਇੰਟਰਵਿਊ ਮੇਰੇ ਸਾਹਮਣੇ ....

Bold Punjab Tv · 241K views

LIVE

KPS ਗਿੱਲ ਨੂੰ ਮਸੀਹਾ ਕਹਿਣ ਵਾਲਿਓ ਬੇਬੇ ਅੱਜ ਵੀ ਰੋਂਦੀ ਆ | Thriller | June 1984 | Gurpreet Bal | Kudrat

Kudrat ਕੁਦਰਤ · 331K views

LIVE

KPS Gill ਅੱਗੇ ਅੜਨ ਵਾਲੀ ਅੰਡਰਗਰਾਊਂਡ ਰਹੀ ਖਾ*ੜ*ਕੂ ਬੀਬੀ ਦਾ ਪਹਿਲਾ Interview

Pro Punjab Tv · 177K views

LIVE

ਭਾਰਤ ਦੀ ਸਭ ਤੋਂ ਮਹਿੰਗੀ ਪੇਸ਼ੀ ਹੈਲੀਕਾਪਟਰ 'ਤੇ ਜਾਣ ਵਾਲੇ Baba Balbir Singh Bhootna ਦਾ Exclusive Interview

Pro Punjab Tv · 80K views

LIVE

The Untold Story of Unshakable Commitment of Sikhs: Exclusive Interview with Bibi Charanjit Kaur

Sikh Siyasat and 3 more · 96K views

LIVE

Eyewitness Accounts of Sikh Struggle: Exclusive Detailed Interview with Bhai Narien Singh Chaura

Sikh Siyasat · 412K views

LIVE

About Bhai Jinda - Sukha’s last meeting with family in Jail l Bibi Balwinder Kaur l Gurdeep Grewal

BIBI by Gurdeep Grewal · 261K views

LIVE

ਇੱਕੋ ਪਰਿਵਾਰ ਦੇ ਸੱਤ ਜੀਆਂ ਦਾ ਬਣਾਇਆ ਮੁਕਾਬਲਾ, ਸੰਗਲਾਂ ਨਾਲ ਬੰਨ੍ਹਕੇ ਹੱਥ, ਗਰਮ ਲੁੱਕ ਪਾਈ | SMTV

SMTV · 252K views

LIVE

ਭਾਈ Sukha Jinda ਦੀ ਪੂਰੀ ਕਹਾਣੀ ,ਸੁਣੋ ਕਿਹੜੇ Jathedar ਦੇ ਖੁੱਲ੍ਹੇ ਰਾਜ਼ ?

Pro Punjab Tv · 835K views

LIVE

Sumedh Saini ਨੂੰ ਦਿਖਾਏ ਤਾਰੇ, ਟੇਕਣੇ ਪਏ ਗੋਡੇ। सिर्फ एक बन्दा काफ़ी है| Devinder Pal | Arbide World ||

Arbide World · 943K views

LIVE

ਮੇਰੀ ਅੱਖਾਂ ਸਾਹਮਣੇ ਦਿੱਤੀ ਸੀ ਭਾਈ ਸਤਵੰਤ ਸਿੰਘ ਤੇ ਕੇਹਰ ਸਿੰਘ ਨੂੰ ਫਾਂ+ਸੀ ! ਸੁਨੀਲ ਗੁਪਤਾ ਦਾ ਪੰਜਾਬੀ ’ਚ ਇੰਟਰਵਿਊ

Alpha Punjab Tv · 149K views

LIVE

DSP ਜਸਪਾਲ ਨੇ 28 ਦਿਨ ਜੇਲ੍ਹ ਵਿਚ ਰੱਖਿਆ, | PIND POD | MATA TEJ KAUR | JAGDEEP SINGH THALI

Pind Pod · 93K views

LIVE

ਜੁਗਰਾਜ ਸਿੰਘ ਤੂਫ਼ਾਨ ਦੀ ਭੈਣ ਦਾ ਪਹਿਲਾ Interview ਮਾਂ ਦੇ ਮੂੰਹ 'ਚ ਪਿਸਟਲ ਪਾ ਕੇ ਕਹਿੰਦੇ ਤੂਫ਼ਾਨ ਕਿੱਥੇ ਆ

Pro Punjab Tv · 229K views

LIVE

ਜਗਤਾਰ ਸਿੰਘ ਹਵਾਰਾ ਦੇ ਅਣਸੁਣੇ ਕਿੱਸੇ | Story Of Jagtar Singh Hawara | Jaswant Singh | Gurpartap Singh

Sarbat ਸਰਬੱਤ · 184K views

LIVE

IPS ਬਣਦਿਆਂ ਖਾੜਕੂ ਬਣੇ Kanwarpal S Bittu ਦਾ Interview | ਕਿਹੜੇ ਕੈਂਪਾਂ 'ਚ ਲਈ ਹਥਿਆਰਾਂ ਦੀ ਟ੍ਰੇਨਿੰਗ? EP 132

Blunt Voice · 209K views

LIVE

ਕਿੰਨਾ ਘਟੀਆ ਸੀ ਸੂਬਾ ਸਰਹਿੰਦ ਇੰਸਪੈਕਟਰ! ਕਿਵੇਂ ਸ਼ਹੀਦ ਕੀਤੇ ਗਏ ਬਾਬਾ ਚਰਨ ਸਿੰਘ ? ਬਾਬਾ ਹੀਰਾ ਸਿੰਘ ਦਾ Interview

SMTV · 504K views

LIVE

JagtarHawara ਨੇ ਬੁੜੈਲ ਜੇਲ੍ਹ ‘ਚ ਕਿਵੇਂ ਪੁੱਟੀ ਸੀ 100 ਫੁੱਟ ਲੰਬੀ ਸੁਰੰਗ, ਨਾਲੇ ਚੋਂ ਨਿੱਕਲ ਮੋਹਾਲੀ ਸ਼ਹਿਰ ਵੜੇ

Pro Punjab Tv · 196K views

LIVE

ਮੌ/ਤ ਤੋਂ ਵਾਪਸ ਆਏ ਬੰਦੇ ਨੇ ਖੋਲ੍ਹ ਦਿੱਤੇ ਪਰਦੇ ! ਪਹਿਲੀ ਵਾਰੀ ਸੱਚੀ ਕਹਾਣੀ! | Ajinder Nath | Adab Maan | 1 TV

1 TV · 849K views

LIVE

ਨਿਤਨੇਮ ਪੰਜ ਬਾਣੀਆਂ | Nitnem Sahib | Panj Bani Da Path | Peaceful Shabad 2026 | Gurbani Path 2026

Sacred Nitnem · 6.9K views

LIVE

ਭਾਈ ਜਿੰਦਾ ਤੇ ਭਾਈ ਸੁੱਖਾ ਦੇ ਸਾਥੀ ਭਾਈ ਕੁੱਕੀ ਨੇ ਦੱਸਿਆ, ਕਿੰਝ ਮਾਰੇ ਸੀ ਮਾਕਨ ਤੇ ਵੈਦਿਆ

Daily Post Punjabi · 993K views

LIVE

Podcast | Bhindranwale ਨੇ ਕਿਵੇਂ ਕੀਤਾ ਫੌਜ ਨਾਲ ਆਖਰੀ ਮੁਕਾਬਲਾ ? | Virsa Singh Valtoha | N18P

News18 Punjab · 233K views

LIVE

ਏਸ਼ੀਆ ਦਾ ਸਭ ਤੋਂ ਵੱਡਾ 6 ਕਰੋੜ ਦਾ ਡਾਕਾ ਮਾਰਨ ਵਾਲੇ Daljit Singh Bittu ਦਾ Interview | Part-1| Pro Punjab Tv

Pro Punjab Tv · 1.3M views

LIVE

ਖਾੜਕੂ ਸਿੰਘ ਦੀ ਭਰਜਾਈ ਦਾ ਖੌਫਨਾਕ ਖੁਲਾਸਾ! ਮੇਰਾ ਐਨਕਾਊਂਟਰ ਕਰਨ ਲੱਗੇ ਤਾਂ ਕਿਵੇਂ ਮੈਂ ਥਾਣੇ ਤੋਂ ਭੱਜ ਕੇ ਬਚਾਈ ਜਾਨ!

Mark Stories · 37K views

LIVE

Exclusive Interview with Bhai Narien Singh Chaura About the Sikh Struggle

Sikh Siyasat · 114K views

YouTube, with the door locked.

Aegis plays a clean stream instead of YouTube's player, so pre-roll ads, trackers, and fingerprinting never ride along. Drop Shields any time if you want the official player back.