Liberty Market | Lahore Pheri | Sawarn Tehna | Bir Singh | Harman Thind
194K views · Nov 19, 2024 · People & Blogs
Comments · 576
@bhullarpp · 1 year ago (edited)
ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਬਾਈ ਬੀਰ ਸਿੰਘ ਜੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹਨ ❤❤❤❤❤
36
@LovepreetKaur-g2r · 1 year ago
Bir singh...Great person of punjab
24
@manidadra · 1 year ago
ਵਾਹਿਗੁਰੂ ਜੀ ਦੋਵਾਂ ਪੰਜਾਬਾਂ ਨੂੰ ਚੜ੍ਹਦੀ ਕਲ੍ਹਾ ਚ ਰੱਖਣ ❤🙏
33
@harpalsinghgill8350 · 1 year ago
ਅੱਜ ਬੀ ਸਾਡੇ ਬਜ਼ੁਰਗ ਰੋ ਪੈਂਦੇ ਨੇ ਆਪਣੇ ਘਰਾਂ ਨੂੰ ਆਪਣੇ ਪਿੰਡਾਂ ਨੂੰ ਯਾਦ ਕਰਕੇ...
49
@SatnamSingh-pn7ob · 1 year ago
Nassir, Bir Singh is a saint
@Mrjanamaan · 1 year ago
ਇਹ ਸੀ ਗੁਰੂਆ ਪੀਰਾਂ ਫ਼ਕੀਰਾਂ ਦੀ ਧਰਤੀ ਜਿੱਥੇ ਬਾਬਾ ਨਾਨਕ ਜੀ ਨੇ ਜਨਮ ਲਿਆ🙏🙏🙏 ਕਿਸੇ ਟਾਈਮ ਸਾਡਾ ਸੋਹਣਾ ਪੰਜਾਬ ਜਿਸ ਨੂੰ ਸੋਨੇ ਦੀ ਚਿੜੀ ਕਿਹਾਂ ਜਾਂਦਾ ਸੀ ਤੇ ਰੰਗਲਾ ਪੰਜਾਬ ਸੀ ਜੌ ਅੱਜ ਫਿਰ ਤੋਂ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਨੂੰ ਇੱਕ ਹੁੰਦੇ ਨੂੰ ਦੇਖ ਕੇ ਬਹੁਤ ਖ਼ੁਸ਼ੀ ਹੋ ਰਹੀ ਹੈ,,<br> I ❤ ਪੰਜਾਬ
28
@bhindajand3960 · 1 year ago
ਬਹੁਤ ਹੀ ਵਧੀਆ ਨਾਸਿਰ ਢਿੱਲੋਂ ਸਾਬ ਸ਼ੁੱਕਰੀਆ ਮੇਹਰਬਾਨੀ
38
@gurvindersinghbawasran3336 · 1 year ago
ਲੋੜ ਹੈ ਸਾਨੂੰ ਇਕ ਹੋਣ ਦੀ ਵੀਰੋ ਸਰਕਾਰਾਂ ਦੀ ਕੀ ਜੁਰਤ ਸਾਨੂੰ ਮਿਲਣ ਨਾਂ ਦੇਵੇ। ਸਾਨੂੰ ਚੰਗਾ ਲੱਗਦਾ ਜਦੋ ਪਾਕਿਸਤਾਨੀ ਵੀਰਾ ਨੂੰ ਦੇਖਦੇ ਆ ਉਹ ਸਾਨੂੰ ਹੱਥਾਂ ਤੇ ਨਹੀ ਸਿਰਾ ਤੇ ਚੁੱਕਦੇ ਆ।❤❤ ਦੁੱਖ ਹੁੰਦਾ ਜਦੋ ਪਾਕਿਸਤਾਨੀ ਵੀਰਾ ਨੂੰ ਸਾਡੇ ਇੰਡੀਆ ਵਾਲੇ ਵੀਜ਼ਾ ਤੱਕ ਨਹੀਂ ਦਿੰਦੇ।😢😢 ਅੱਜ ਦੋਨੋ ਪੰਜਾਬਾਂ ਵਿਚ ਪਿਆਰ ਮੁਹੱਬਤ ਹੈ ਵਾਹਿਗੁਰੂ ਜੀ ਅੱਲ੍ਹਾ ਭਗਵਾਨ ਜਰੂਰ ਇਕ ਦਿਨ ਜਰੂਰ ਸਾਨੂੰ ਇਕ ਕਰੇਗਾ ਉਹ ਸਮਾਂ ਦੂਰ ਨਹੀਂ। ਪਾਕਿਸਤਾਨੀ ਵੀਰਾ ਤੇ ਬਾਬਿਆਂ ਨੂੰ ਆਪਣੇ ਘਰਾਂ ਨੂੰ ਦੇਖਣ ਦਾ ਮੌਕਾ ਮਿਲੇਗਾ ❤🙏
101
@Diljitkourjosan6170 · 1 year ago
ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ ਸਾਰਿਆਂ ਨੂੰ ❤❤👌👌👍👍👍🌹🌹🌹🌹🌹🌹🙏🙏🙏🙏🙏
15
@swarankaler7957 · 1 year ago
50 ਮਿੰਟ ਦੀ ਵੀਡੀਓ ਵੀ ਘੱਟ ਪੈ ਰਹੀ ਆ ਇੰਝ ਲੱਗਦਾ ਕਿ ਤੁਸੀਂ ਗੱਲਬਾਤ ਕਰੀ ਜਾਓ ਤੇ ਅਸੀਂ ਸੁਣੀ ਜਾਈਏ। ਬੀਰ ਸਿੰਘ ਵੀਰ ਨੇ ਤਾਂ ਸਮਾਂ ਈ ਬੰਨ੍ਹ ਦਿੱਤਾ।।।ਵਾਹਿਗੁਰੂ ਜੀ ਸਦਾ ਸਲਾਮਤ ਰੱਖਣ ਥੋਨੂੰ ਸਭ ਨੂੰ।ਅੰਜੁਮ, ਨਾਸਿਰ, ਸ਼ੰਮੀ,ਵਕਾਸ,ਟਹਿਣਾ ਬਾਕੀ ਸਾਰੇ ਖ਼ੁਸ਼ੀਆ ਮਾਣੋ ਆਬਾਦ ਰਹੋ🙏🙏
18
@Mrjanamaan · 1 year ago
ਇੱਕ ਬਾਬਾ ਨਾਨਕ ਸੀ ਜਿਸ ਨੇ ਤੁਰ ਕੇ ਦੁਨੀਆ ਗਹਾਹ ਤੀ 🙏🙏🙏ਜਿੱਥੇ ਸਾਡੇ ਗੁਰੂ ਸਾਹਿਬਾਨ ਜੀ ਨੇ ਜਨਮ ਲਿਆ ਉਹ ਕਿੰਨੀ ਸੋਹਣੀ ਜਗਾਹ ਹੈ ਵਾਹਿਗੁਰੂ ਮੇਹਰ ਕਰੀ।।।❤❤❤
12
@GurmeetSingh-beer · 1 year ago
🎉🎉🎉🎉🎉🎉🎉🎉<br>❤❤❤❤❤❤❤❤<br>🎉🎉🎉 Georgia 🎉🎉
1
Up next

Welcome In Lahore | Bir Singh | Swaran Tehna , Malkiat rauni
Punjabi Lehar · 177K views

Lahore Shoot | Bir Singh Song Shooting | BTS Vlog | Nasir Dhillon
Punjabi Lehar · 67K views

Sohail Ahmad | Karamjit Anmol | Day 2 International Punjabi Conference
Punjabi Lehar · 112K views

India Wale Pind Di Mitti | Waqar Bhinder | Gurpreet Bhangu | Malkiat Rauni
Punjabi Lehar · 103K views

Is Sikh Sangat being robbed in Pakistan..? The case of Sikh Sangat visiting Pakistan, they were v...
khabaraab ਖ਼ਬਰਆਬ · 342K views

Funny Reaction on Anjum Saroya di Mulakat Charde Punjab de Sufi Singer Bir Singh de naal | PRTV
PunjabiReel TV · 35K views

NASIR DHILLON on Panjab after 1947, Sidhu Moose Wala, Emotional & Funny talks | Aman Aujla
Aman Aujla · 598K views

Anjum Saroya De Dere Da Geda | Amrik Manpreet | Walk With Turna | Pakistan🇵🇰 Tour
Walk With Turna · 137K views

Chajj Da Vichar (2174) || ਚੱਜ ਦਾ ਵਿਚਾਰ ਲਾਹੌਰ ‘ਚ ਆਹ ਕੀ
Prime Asia TV · 241K views

ਮੇਰੇ ਘਰ ਮੇਰੀ ਮਾਂ ਨਾਲ | Bir Singh at My House | Panjwar Lyallpur
Punjabi Lehar · 234K views

Mere Pind De Pakistan wale lok | Nagoki Sarli | Bir Singh
Punjabi Lehar · 142K views

House full Punjabi Confrence Lahore 2024 | Karamjit Anmol | Bir Singh , Swaran Tehna
Punjabi Lehar · 255K views

ਪਾਕਿਸਤਾਨ ਟੂਰ ਦਾ ਦੂਜਾ ਦਿਨ ॥ Pakistan Tour | Waqar Bhinder | Nasir Dhillon
Gurjant Othi Entertainment · 651K views

Chajj Da Vichar (2176) || ਲਾਹੌਰ ਦਾ ਆਹ ਬੰਦਾ ਕਰਾਉਂਦਾ ਅੱਤ, ਅਸੀਂ ਉਨ੍ਹਾਂ ਵਾਂਗ ਨੰਗੇ ਨਹੀਂ ਹੁੰਦੇ
Prime Asia TV · 909K views

Ik Andha Shadi Par Chala Gaya: Funny Stories | Anjum Saroya | Ukasha Gul | Podcast | Punjab Da Samaa
Punjab Da Samaa · 76K views

Back To India | Yatri Doctor | Navankur Chaudhry | Pakistan Tour
Punjabi Lehar · 238K views

One Thing About Pakistan We Never Knew
Travelling Mantra · 303K views

Chajj Da Vichar (2186) || ਆਹ ਕੁੱਝ ਕੀਤਾ ਲਾਹੌਰੀਆਂ ਨੇ ਸਾਡੇ ਨਾਲ
Prime Asia TV · 159K views

Singer Bir Singh ji hoye jazbati Sikh itehas de asthan vekh ke.part(1) #punjabi #zaibihanjra #lahore
Zaibi Hanjra · 61K views

Governor rule or Emergency in KP and the defiant Sohail Afridi’s challenges ⁉️
Shahzad Akbar Di Baithak · 20K views

Sai Zahoor | Bir Singh | international Punjabi Conference | Day 1 Vlog
Punjabi Lehar · 154K views

Pakistan Or India Phir Aik Hon Ge? | Complete Podcast | ft : Nasir Dhillon | Shumaila Niaz
Shumaila Niaz · 285K views

Gogga Pasruri Te Salim Albela | Lahore Di sham | Ripan Khushi | Punjabi Travel Couple
Punjabi Lehar · 88K views

Chajj Da Vichar (2177) || ਟਹਿਣੇ ਵਾਲੇ ਵਿੱਛੜੇ ਕਿਵੇਂ ਮਿਲੇ ਲਾਹੌਰ ‘ਚ?
Prime Asia TV · 175K views

ਪਾਕਿਸਤਾਨ ‘ਚ ਲੱਭਿਆ ਆਪਣੀ ਦਾਦੀ ਜੀ ਦਾ ਪਿੰਡ ਦਾਤੇਵਾਲ | Pakistan Pind Dattewal Da Tour Part 6 ।Gurjant Othi
Gurjant Othi Entertainment · 155K views

ਹੰਕਾਰੀ SHO ਸੁਨੀਤਾ ਬਾਵਾ ਦਾ ਕੀ ਪਿਛੋਕੜ ? ਕਾਰਨਾਮਿਆਂ ਦਾ ਖੁੱਲ੍ਹ ਗਿਆ ਚਿੱਠਾ !ਰਿਸ਼ਵਤਖੋਰੀ ਲਈ ਕੀ-ਕੀ ਕੀਤਾ ?
ABC Punjab · 156K views