Ads skipped

ਦਰਵੇਸ਼ ਰੂਹ ਦਾ ਅਨੁਭਵ ! Dainvder Kumar | Adab Mann | #dasamdwar #ridhisidhi | 1 Tv

102K views · Jul 14, 2026 · News & Politics

Comments · 557

• @kulwantsinghaulakh1640 · 2 months ago

ਰਬੀ ਰੁਹਾਂ ਦੇ ਦਰਸ਼ਨ ਕਰਾਉਣ ਲਈ ਬਹੁਤ ਬਹੁਤ ਧੰਨਵਾਦ❤❤❤❤❤❤❤❤❤

39

• @bdandiwal983 · 2 months ago

ਵੀਰ ਜੀ ਇੱਕ ਹੋਰ ਪਾਰਟ ਕਰੋਂ please ਬਹੁੱਤ ਵਧੀਆਂ ਲੱਗਾ thanks 🙏

24

• @Jagdishkaur-ty4yk · 2 months ago

ਧੰਨਵਾਦ ਅਦਬ ਜੀ ਆਪ ਦਾ ਜੋ ਆਪ ਨਾਮ ਨਾਲ ਭਿੱਜੀਆਂ ਰੂਹਾਂ ਦੇ ਦਰਸ਼ਨ ਕਰਵਾਉਂਦੇ ਹੋ।

38

• @rajinderrohi7417 · 2 months ago

ਦੋਨਾਂ ਦਾ ਬਹੁਤ ਬਹੁਤ  ਸ਼ੁਕਰੀਆ ਜੀ । ਬਹੁਤ ਪਰੇਰਨਾ ਮਿਲੀ ਜੀ ।

17

• @msmanu19841 · 2 months ago

ਵਾਹਿਗੁਰੂ ਸਾਰਿਆ ਨੂੰ ਅਪਣੇ ਚਰਨੀ ਲਾਵੇ 🙏 ਸਾਰੇ ਆਪਣੇ ਦੁੱਖਾਂ ਤੋਂ ਉੱਪਰ ਉੱਠਣ 😢🙏🙏

9

• @PardeepKumar-bt8xs · 2 months ago (edited)

ਮਨ ਤੂੰ ਜੋਤ ਸਰੂਪ ਹੈ ਅਪਣਾ ਮੂਲ ਪਸਾਨਿ🙏ਅਪਣਾ ਮਨ ਜੋਤ ਨਾਲੋਂ ਟੁੱਟ ਕੇ ਪੰਜ ਵਿਕਾਰਾ ਮਗਰ ਲੱਗਿਆ ਹੋਇਆ ਹੈ ਇਹ 5 ਹੀ ਸਾਰੀ ਜਿੰਦਗੀ ਜੀਵ ਨੂੰ ਹਨੇਰੇ ਵਿੱਚ ਰੱਖਦੇ ਨੇ ਆਪਣੀ ਹਉਮੈ ਵੱਡੀ ਕਰਦੇ ਨੇ ਇੱਕ ਨਾਮ ਸਿਮਰਨ ਦੀ ਤਾਕਤ ਰਾਹੀਂ ਅਸੀਂ ਵਿਚਾਰਾਂ ਦੀ ਜਿੰਦਗੀ ਤੋ ਉਪਰ ਉੱਠ ਕੇ ਹੁਕਮ ਨੂੰ ਜਾਣ ਸਕਦੇ ਹਾਂ 🙏ਉਹ ਇੱਕ ਹੀ ਹੈ ਸਾਰੇ ਜੀਵਾਂ ਵਿੱਚ ਉਸ ਦੀ ਜੋਤ ਹੈ 🙏ਇਕ ਓਂਕਾਰ 🙏 ਬਿਲਕੁਲ ਸੱਚ ਆ ਬਾਬਾ ਜੀ 🙏

14

• @Peacefultalks-by-Nimani · 2 months ago

ਵਾਹਿਗੁਰੂ ਜੀ 🙏🏻

ਗੁਰੂ ਪਿਆਰਿਆਂ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ ਜੀ।
ਸਾਰੀ ਸੰਗਤ ਦਾ ਵੀ ਧੰਨਵਾਦ ਜੀ।

ਜੋ ਉਸ ਇੱਕ ਅਕਾਲ ਪੁਰਖ ਦੀ ਗੱਲ ਕਰਦੇ ਹਨ, ਉਹਨਾਂ ਦਾ ਵੀ ਦਿਲੋਂ ਧੰਨਵਾਦ ਜੀ। 🙏🏻
ਹਰ ਇੱਕ ਗੁਰੂ ਦੇ ਪਿਆਰੇ ਕੋਲੋਂ ਕੁਝ ਨਾ ਕੁਝ ਜ਼ਰੂਰ ਸਿੱਖਣ ਨੂੰ ਮਿਲਦਾ ਹੈ।

18

• @Sukhwinderkaur-r6p6f · 2 months ago

ਵੀਰ ਜੀ ਤੁਹਾਡਾ ਪੌਡਕਾਸਟ ਬਹੁਤ ਵਧੀਆ ਲੱਗਦਾ ਹੈ ਅਸੀਂ ਵੀਰ ਜੀ ਰਾਧਾ ਸੁਆਮੀ ਹਾਂ ਤੁਹਾਡੀਆਂ ਗੱਲਾਂ ਸੁਣ ਕੇ ਭਜਨ ਤੇ ਮਨ ਬਹੁਤ ਲੱਗਦਾ ਹੈ ਬਹੁਤ ਬਹੁਤ ਧੰਨਵਾਦ ਵੀਰੇ

8

• @ManjitKumar-f9p · 1 month ago

WAHEGURU GI WAHEGURU GI WAHEGURU GI WAHEGURU GI WAHEGURU GI

3

• @pamsund9712 · 1 day ago

Amazing🙏🙏🙏🙏🙏Thanks veer ji and Bai ji💐💐💐

• @swarnjeetkaur4582 · 8 days ago

Thank-you waheguruji.

1

• @SurinderSingh-ls7ro · 2 days ago

Satnam Ji Shri Waheguru Ji Sarbatt Te Mehar Karo Ji 🙏

Up next

LIVE

ਮੈਂ 1 ਸਾਲ ਰੱਬ ਨਾਲ ਹੀ ਰੁੱਸਿਆ ਰਿਹਾ…! Bs Brar | Adab Maan | 1 Tv

1 TV · 79K views

LIVE

Tarksheel Bande Da Practical | Bhai Sukhwinder Singh | Adab Maan | 1 Tv

1 TV · 105K views

LIVE

ਸਾਧਨਾ ਕੀ ਹੈ ਸਾਧਨਾ ਕਰਨ ਦੇ ਇਹ ਤਰੀਕੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਪੈਸਿਆਂ ਦੇ ਢੇਰ ਲਾ ਦੇਣਗੇ @PunjabDeHeere1

Punjab De Heere and Kashmir Khanauri · 82K views

LIVE

ਅਨੋਖੀਆਂ ਹੀ ਗੱਲਾਂ ਕਰਦਾ ਇਹ ਬੰਦਾ , ਜਾਦੂ ਟੂਣਾ ਤੰਤਰ ਮੰਤਰ ਤੋਂ ਕਿਵੇਂ ਬਚ ਸਕਦੇ | Latest Punjabi Podcast

Saadi Baithak and Jagroop · 44K views

LIVE

ਪੱਛਮੀ ਏਸ਼ੀਆ ਵਿੱਚ ਟਕਰਾਅ ਦੇ ਕਾਰਨ

DSM Talks · 254 views

LIVE

ਕੀ astrology ਨੂੰ ਕਮਜੋਰ Personality ਵਾਲੇ ਲੋਕ ਮੰਨ ਦੇ ਨੇ ਜਾਂ ਇਹ ਸਾਇੰਸ ਹੈ ਕੋਈ ?

JSK Talks · 3.6K views

LIVE

ਜਦੋਂ ਅਕਾਲ ਪੁਰਖ ਸੰਕੇਤ ਦਿੰਦਾ ਹੈ ਤਾਂ ਚਿੜੀਆਂ ਨੂੰ ਪਹਿਲਾਂ ਪਤਾ ਲੱਗਦਾ ਹੈ ॥☬॥ ਕਥਾ ਸੰਤ ਗਿਆਨੀ ਮਸਕੀਨ ਜੀ ॥☬॥

Sant Maskeen Ji · 51K views

LIVE

ਇਸ ਸਰੀਰ ’ਚ ਮੇਰਾ ਦੁਬਾਰਾ ਹੋਇਆ ਜਨਮ! ਮੈਂ ਦੇਖੇ ਚਿੱਤਰਗੁਪਤ, ਯਮਰਾਜ ਨਾਲ ਵੀ ਹੋਇਆ ਸਾਹਮਣਾ! Manjit Singh Samana

Sikh Sangat Tv · 70K views

LIVE

Science Professor to Spiritual Guru😮| Truth of Kundalini & Dasam Dwaar, Dharmendar Sharma, Adab Maan

1 TV · 266K views

LIVE

ਮੈਂ ਆਪਣੇ ਬਹੁਤ ਜਨਮ ਵੇਖੇ ਭਗਤੀ ਵਾਲੇ…! ਯੋਗੀ ਪ੍ਰਾਣ ਕਿੱਥੋਂ ਛੱਡਦੇ ਨੇ? | Sumandeep kaur | Adab Maan | 1 Tv

1 TV · 159K views

LIVE

ਮਹਾਰਾਜ 5 ਬੜਾ ਤੰਗ ਕਰਦੇ ਆ ! Bhai Malkeet Singh | Adab Maan | 1 TV

1 TV · 100K views

LIVE

ਇਸ ਤਰ੍ਹਾਂ ਧਿਆਨ ਲਗਾਕੇ ਸਿਮਰਨ ਕਰਨ ਨਾਲ ਹਰ ਤਰ੍ਹਾਂ ਦਾ ਦੁੱਖ ਦੂਰ ਹੋਵੇਗਾ ! ਪਾਠ ਸਿਮਰਨ ਸਮੇਂ ਗੁਪਤ ਨਿਯਮ! Kulwant

ਸ਼ਬਦ Shabad · 34K views

LIVE

ਆਪਣੇ ਅੰਦਰ ਬੈਠੀ ਊਰਜਾ ਨੂੰ ਧਿਆਨ ਦੀ ਵਿਧੀ ਨਾਲ ਜਗਾਓ I ਮਨ ਦੀ ਖੇਡ ਕਿਵੇਂ ਬਣਦੀ ਹੈ ?

JSK Talks · 467K views

LIVE

ਗੁਰੂ ਨਾਨਕ ਦੇਵ ਜੀ ਨੇ ਦਿੱਤੇ ਦਰਸ਼ਨ ! Bhai Charanjeet Singh | Waheguru Simran | Adab Maan | 1 TV

1 TV · 245K views

LIVE

ਧਿਆਨ ਅਤੇ ਧਨ ਦੀ ਖੇਡ | BS BRAR ਨਾਲ ਖਾਸ ਇੰਟਰਵਿਊ

ਉੱਦਮ ਚੈਨਲ and Life with Gursikhi · 49K views

LIVE

ਸਮਾਧੀ ‘ਚ ਕਿਵੇਂ ਸਰੀਰ ਛੱਡਣਾ ਹੈ ? ਪਾਰਬ੍ਰਹਮ ਕੀ ਅਚਰਜ ਸਭਾ ! Dharamjeet Singh | Adab Mann | 1 Tv Clips

1 Tv Clips · 21K views

LIVE

Sant Baba Isher Singh Ji Rara Sahib Wale | ਮੈਨੂੰ 2 ਵਾਰ ਮੁਰਦੇ ਤੋਂ ਜਿਉਂਦਾ ਕਰਿਆ ਸੀ ਸੰਤ ਮਹਾਰਾਜ ਜੀ ਨੇ

Akaal Murat · 197K views

LIVE

ਹਨੂੰਮਾਨ ਦਾ ਸਭ ਤੋਂ ਵੱਡਾ ਰਾਜ ✅️ 99% ਲੋਕ ਨਹੀਂ ਜਾਣਦੇ ! Sant Singh ji Maskeen #waheguru#gurbani #wmk#best

SinghHistory · 54K views

LIVE

⁠"ਮੇਰੇ ਮੋਟਰਸਾਈਕਲ ਮਗਰ ਸ਼ਹੀਦ ਸਿੰਘ ਬੈਠਦੇ ਨੇ" | Shocking Claim | Satnam Singh Podcast | Podcast

Asal Punjabi TV and Jagroop · 172K views

LIVE

ਮੌਤ ਤੋਂ ਬਾਅਦ ਉਹਦੀ ਰੂਹ 15 ਸਾਲ ਭੋਰੇ ‘ਚ ਰਹੀ ! Bhai Ajaib Singh | Adab Maan | 1 Tv

1 TV · 107K views

YouTube, with the door locked.

Aegis plays a clean stream instead of YouTube's player, so pre-roll ads, trackers, and fingerprinting never ride along. Drop Shields any time if you want the official player back.