ਅਮਰੀਕਾ ਤੋਂ Deport ਹੋਏ ਮੁੰਡੇ ਦੀ ਰੂਹ-ਕੰਬਾ ਦੇਣ ਵਾਲੀ ਕਹਾਣੀ,ਸੁਣੋ ਮੁੰਡਿਆਂ ਨਾਲ ਕੀ- ਕੀ ਹੁੰਦਾ Donkey ਟਾਈਮ
107K views · Feb 11, 2025 · News & Politics
Comments · 102
@ManjeetSingh-t4e3l · 10 months ago
ਗੁਰਪ੍ਰੀਤ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਭ ਤੋਂ ਵੱਡੀ ਖੁਸ਼ੀ ਦੀ ਇਹ ਗੱਲ ਹੈ ਕਿ ਤੁਸੀਂ ਸੱਚੀ ਇੰਟਰਵਿਊ ਦਿੱਤੀ ਵਾਹਿਗੁਰੂ ਤੁਹਾਡਾ ਭਲਾ ਕਰੇ ਅਤੇ ਤੁਹਾਨੂੰ ਤਰੱਕੀਆਂ ਬਖਸ਼ੇ ਸੱਚੇ ਬੰਦੇ ਦਾ ਰੱਬ ਧੋਆ ਹੁੰਦਾ ਹੈ ਕੋਈ ਗੱਲ ਨਹੀਂ ਜੇ ਗਲਤੀ ਹੋ ਗਈ ਤਾਂ ਵਾਹਿਗੁਰੂ ਅੱਗੇ ਸੁਖ ਲਿਆ ਦਵੇਗਾ
4
@RohitKumar-b2j9c · 1 year ago
Waheguru ji kirpa
4
@gurisingh5611 · 1 year ago
This is real dunky, koi dead body nhi hundi , bro explained very well I remember every thing
4
@dr.paramjitsinghsumra179 · 1 year ago
ਪੰਜਾਬ ਸਰਕਾਰ ਪੰਜਾਬੀਆਂ ਨੂੰ ਯੋਗਤਾ ਅਨੁਸਾਰ ਚੰਗੀਆਂ ਨੌਕਰੀਆਂ ਦੇਣ। ਸਰਕਾਰੀ ਗੈਰ ਸਰਕਾਰੀ ਕੰਮ ਬਿਨਾਂ ਰਿਸ਼ਵਤਖੋਰੀ ਹੋਣ, ਪੁਲਸ ਨਜਾਇਜ ਤੰਗ ਪ੍ਰੇਸ਼ਾਨ ਕਰਨ ਤੋਂ ਗੁਰੇਜ ਕਰੇ। ਭਾਰਤ ਸਰਕਾਰ ਖੇਤੀ ਖੇਤਰ ਵਿੱਚ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਨੂੰ ਫਸਲ ਦਾ ਲਾਭਦਾਇਕ ਭਾਅ ਦੇਣ ਤਾਂ ਨੌਜਵਾਨ ਪੰਜਾਬ ਜਾਂ ਭਾਰਤ ਛੱਡਣ ਲਈ ਮਜਬੂਰ ਨਾ ਹੋਣ।
14
@sarinasandhu411 · 1 year ago
Veer don't worry one door close so many open trust in God
2
@GurinderSinghGoldy-s8w · 4 months ago
Ah media wale veer da questions put karn da thang bohat Wadia lagea menu slow awaj cha puche te next sawal v ohdo keta veer ne jado full answer mil jawe good repoting veere
1
@ramandeep3971 · 1 year ago
Waheguru ji
1
@gurmukhsingh9717 · 1 year ago
ਵੀਰ ਜੀ ਤੁਸੀਂ 45+50 ਲੱਖ ਰੁਪਏ ਲਾ ਕੇ ਅਮਰੀਕਾ ਗਏ ਮੇਰੇ ਸੋਹਰੇ ਵੀ ਅਮਰੀਕਾ ਵਿੱਚ ਪੱਕੇ ਸੀ ਪਰ ਮੈਂ ਆਪਣੇ ਪੁੱਤ ਨੂੰ ਦੁਕਾਨ ਪਾ ਦਿੱਤੀ ਸਵੇਰੇ ਘਰ ਤੋਂ ਜਾਂਦਾ ਨਵੀਂ ਗੱਡੀ ਲੈ ਕੇ ਦਿੱਤੀ ਬਹੁਤ ਵਧੀਆ ਕੰਮ ਕਰਦਾ ਨਾਲ ਕੰਮ ਕਰਨ ਲਈ ਬੰਦਾ ਰੱਖਿਆ ਬਹੁਤ ਵਧੀਆ ਵੀਰ ਤੁਸੀਂ ਇਥੇ ਹੀ ਇੰਨੇ ਪੈਸੇ ਲਾ ਕੇ ਕੰਮ ਕਰਦੇ ਨਾਲ ਆਪਣੇ ਬੱਚਿਆਂ ਕੋਲ ਨਾਂ ਕੋਈ ਤੰਗੀ ਹੁਣ 45+50 ਲੱਖ ਰੁਪਏ ਉਜਾੜ ਲਏ ਨਾਲੇ ਧੱਕੇ ਖਾਂਦੇ ਰਹੇ ਤੁਸੀਂ
6
@ManjitSingh-e6o · 1 year ago
ਬਾਈ ਨੇ ਬਿਲਕੁਲ ਸਹੀ ਗੱਲਾਂ ਕੀਤੀਆਂ ਨੇ ਕਈ ਤਾਂ ਝੂਠ ਦੇ ਪਲੰਦੇ ਬੰਨ ਦਿੰਦੇ ਨੇ ਕਿ ਪਾਣੀ ਨਹੀਂ ਮਿਲਦਾ ਪਾਣੀ ਮੀਂਹ ਦਾ ਪੀਣਾ ਪੈਂਦਾ ਹੈ ਉੱਥੇ ਬਹੁਤ ਲਾਸ਼ਾਂ ਵੇਖ ਰਹੀਆਂ
14
@gurmejsingh3826 · 1 year ago
Host very good program
@SANDHU-bhai · 1 year ago (edited)
ਜੋ ਬੰਦਾ 50 ਲਁਖ ਲਾ ਰਿਹਾ ਹੈ ਉਸ ਦੀ ਮਜਬੂਰੀ ਕੀ ਹੈ ! ਇਹ ਨਹੀ ਸਮਝ ਲਗਦੀ ਹੈ
5
@reetsandhureet7510 · 1 year ago
ਤੁਸੀ ਜਦੋ ਇਨਟਵੀਉ ਲੈਦੇ ਓ ਬੇਕ ਸਾਇਡ ਐਨੀਆਂ ਅਵਾਜਾ ਡੀਸਟਰਬ ਕਰਦੀਆਂ ਅੱਗੇ ਤੋ ਧਿਆਨ ਰੱਖਣਾ
9
Up next

ਡੌਂਕੀ ਦੀ ਲੂੰ-ਕੰਢੇ ਖੜ੍ਹੇ ਕਰਨ ਵਾਲੀ ਕਹਾਣੀ! ਕੁੜੀਆਂ ਨਾਲ ਅੱਖਾਂ ਸਾਹਮਣੇ ਕਰਦੇ ਸੀ ਗਲਤ ਕੰਮ
Jagbani · 437K views

1 ਮਹੀਨਾ ਜੰਗਲਾਂ 'ਚੋਂ ਡੌਂਕੀ ਲਾ, ਜਾਨ ਬਚਾਅ ਕਿਵੇਂ ਟਿਕਾਣੇ 'ਤੇ ਪਹੁੰਚਿਆ ਨੌਜਵਾਨ | Pro Punjab Tv
Pro Punjab Tv · 275K views

USA Donkey Journey : ਮਾਫ਼ੀਏ ਦੇ ਜਾਲ 'ਚੋਂ ਇਉਂ ਨਿਕਲੇ ਇਹ ਨਿੱਕੇ-ਨਿੱਕੇ ਮੁੰਡੇ |The Unmute |
The Unmute · 39K views

4 ਲੋਕਾਂ ਦਾ 1.40 ਕਰੋੜ ਦਾ ਸੌਦਾ | ਦਰਦਨਾਕ ਕਹਾਣੀ ਪਿੱਛੇ ਵੱਡੇ ਠੱਗ ? | Death Route
Talk with Rattan · 66K views

ਫਰਜ਼ੀ ਏਜੇਂਟਾਂ ਦੇ ਹੱਥੇ ਚੜਿਆ ਇਹ ਨੌਜਵਾਨ | ਕੱਟਕੇ ਆਇਆ 2.5 ਸਾਲ ਅਮਰੀਕਾ ਦੀ ਜੇਲ ਚ | Punjab News
Punjab News · 363K views

55 ਲੱਖ ਦੇ ਕੇ America 'ਚ ਨਰਕ ਭੋਗ ਕੇ ਆਇਆ ਇਹ ਨੌਜਵਾਨ, 9 ਮਹੀਨੇ ਜੇਲ੍ਹ ਕੱਟੀ | Pro Punjab Tv
Pro Punjab Tv · 500K views

🔴 LIVE : ਵੇਖੋ Donkey ਲਗਾਉਣ ਵਾਲਿਆਂ ਦਾ ਕੀ ਹੁੰਦਾ ਹਾਲ ?
Ajit WebTV · 92K views

ਜਦੋਂ ਅਸੀਂ ਭੱਜਣ ਲੱਗੇ ਤਾਂ ਉਹਨਾਂ ਫਾਇਰਿੰਗ ਕਰ ਦਿੱਤੀ ll Bittu Chak Wala ll Gal Tuhadi (09)
Daily Awaz · 1.5M views

64 ਲੱਖ ਲੈ ਗਈ ਅਮਰੀਕਾ ਦੀ DUNKI, ਇੱਕ ਹਫ਼ਤੇ 'ਚ ਗਿਆ ਸਵਾ ਕਰੋੜ, ਮਸਾਂ ਬਚੀ ਜਾਨ | UNTOLD PUNJAB
Untold Punjab · 175K views

Toilet ਵਾਲਾ ਪਾਣੀ ਪੀ ਕੇ ਗੁਜ਼ਾਰਾ ਕੀਤਾ।ਓਹ ਪਸ਼ੂਆਂ ਵਾਂਗੂੰ ਕੁੱਟਦੇ ਹੁੰਦੇ ਸੀ।
RMB Television · 234K views

ਅਮਰੀਕਾ ਤੋਂ ਵਾਪਿਸ ਭੇਜੇ ਪੰਜਾਬੀ ਦਾ ਕੈਮਰੇ ਸਾਹਮਣੇ ਟੁੱਟਿਆ ਸਬਰ, ਫੁੱਟ ਫੁੱਟ ਰੋਇਆ, | Podcast With Nimrat Kaur
Rozana Spokesman · 189K views

ਅਮਰੀਕਾ ਦੀ ਡੌਂਕੀ ਨੇ ਵਿਕਾ ਦਿੱਤੇ 3 ਕਿੱਲੇ, 60 ਲੱਖ ਦੇ ਕੇ ਛੁੱਟਿਆ ਖਹਿੜਾ | Pro Punjab Tv
Pro Punjab Tv · 430K views

LIVE | Deport ਕੀਤੇ ਨੌਜਵਾਨ ਤੋਂ ਸੁਣੋ ਕਿਵੇਂ Panama ਦੇ ਜੰਗਲਾਂ ਨੂੰ ਕੀਤਾ ਪਾਰ | Amritsar News | N18L
News18 Punjab · 42K views

ਪਹਿਲਾਂ Italy ਦੀ,ਫੇਰ ਲਾਈ England ਦੀ ਡੌਂਕੀ|England Donkey|Emotional Interview|@kaintpunjabi
Kaint Punjabi (ਘੈਂਟ ਪੰਜਾਬੀ) · 138K views

5 ਦਿਨ 5 ਰਾਤਾਂ ਮੌਤ ਦੇ ਸਮੁੰਦਰ 'ਚੋਂ ਬੱਚ ਕੇ ਆਇਆ ਨੌਜਵਾਨ, #dunki ਲਾ ਕੇ ਆਏ ਨੌਜਵਾਨ ਦੀ ਕਹਾਣੀ...
Scroll Punjab · 4.7M views

Thailand ‘ਚ $10,000 ਲੈਕੇ ਵੇਚ ਦਿੱਤਾ ਬੰਦਾ, ਫਿਰ ਜੋ ਹੋਇਆ ਰੂਹ ਕੰਬ ਜਾਵੇਗੀ ਸੁਣਕੇ | AK Talk Show
Anmol Kwatra · 146K views

SGPC Exposed- Driver ਨੇ Amarjit Chawla ਦੇ ਚੁੱਕੇ ਪਰਦੇ?ਹਜ਼ਾਰ ਕਰੋੜ ਦਾ ਘਪਲਾ| Devinder Pal| Arbide World|
Arbide World · 111K views

ਹੰਕਾਰੀ SHO ਸੁਨੀਤਾ ਬਾਵਾ ਦਾ ਕੀ ਪਿਛੋਕੜ ? ਕਾਰਨਾਮਿਆਂ ਦਾ ਖੁੱਲ੍ਹ ਗਿਆ ਚਿੱਠਾ !ਰਿਸ਼ਵਤਖੋਰੀ ਲਈ ਕੀ-ਕੀ ਕੀਤਾ ?
ABC Punjab · 151K views

ਮੈ 16 ਮਹੀਨੇ ਨਰਕ ਚ ਰਿਹਾ usa donkey story #podcast #punjabipodcast
Punjab ale · 147K views

ਜੰਗਲਾਂ ਰਾਹੀਂ ਵਿਦੇਸ਼ ਪੁੱਜਣ ਵਾਲੇ ਨੌਜਵਾਨ ਨੇ ਰੋ ਰੋ ਦੱਸੀ ਕਹਾਣੀ, ਨੌਜਵਾਨ ਲੈਣ ਸਿੱਖਿਆ | Punjabi Lok Channel |
Punjabi Lok Channel · 2.5M views

8 ਮਹੀਨੇ ਜੰਗਲਾਂ 'ਚ ਕਿਵੇਂ ਕੱਟੇ ? ਕੰਧ ਟੱਪਣ ਮਗਰੋਂ ਕੁੱਤਿਆਂ ਵਾਲਾ ਹੋਇਆ ਵਤੀਰਾ, ਰੋ ਪਿਆ ਨੌਜਵਾਨ | SMTV
SMTV · 49K views

ਮੈਂ ਦੋ ਸਾਲ ਛੱਤ ਥੱਲੇ ਨੀ ਸੁੱਤਾ America Donki Real Story Baljit Rajia l Bittu Chak Wala America Border
Daily Awaz · 600K views

Real Story | Donkey Route | PindPod | Punjabi Podcast EP-19 | Jagdeep Singh Thali | Talwinder Singh
Pind Pod · 179K views

ਵਿਦੇਸ਼ੋਂ ਜਾਨ ਬਚਾ ਕੇ ਮੁੜੇ,ਮੁੰਡੇ ਦੀ ਸੁਣੋ ਹੱਡਬੀਤੀ | USA | Donkey | Punjabi | Kaint Punjabi
Kaint Punjabi (ਘੈਂਟ ਪੰਜਾਬੀ) · 438K views

Captain’s Secret ? ਕੀ ਹੁੰਦਾ ਸੀ ਫਾਰਮ ‘ਤੇ ?ਸਲਾਹਕਾਰ ਨੇ ਚੱਕ’ਤੇ ਪਰਦੇ | Devinder Pal| Arbide World|
Arbide World · 60K views

ਡੋਂਕੀ ਲਾਉਣ ਵਾਲੇ ਮੁੰਡਿਆਂ ਦੇ ਪਿੰਜਰ ਪਏ, ਕੜਿਆਂ ਤੋ ਪਛਾਣ ਹੁੰਦੇ ਨੇ, ਸੁਣੋ ਹੱਡਬੀਤੀ | Donkey | Punjabi Podcast
Punjabi Lok Channel · 266K views