ਭਾਪੇ ਕੌਣ ਹੁੰਦੇ ? 1947 ਦਾ ਸਭ ਤੋਂ ਵੱਡਾ ਸੰਤਾਪ, Gurbhajan Gill ਦਾ ਜ਼ਜ਼ਬਾਤੀ ਇੰਟਰਵਿਊ | SMTV
157K views · Aug 15, 2026 · Entertainment
Comments · 564
@puneetgill2889 · 1 month ago
Im proud of my father Prof Gurbhajan Singh Gill ❤
64
@ksbagga7506 · 1 month ago
ਗਿਲ ਸਾਹਿਬ ਦੀ ਸ਼ਬਦਾਂ ਦੀ ਇਮਾਰਤ ਬਹੁਤ ਉੱਚੀ ਤੇ ਸੁੱਚੀ ਹੈ।<br>ਧੰਨਵਾਦ ਜੀ।
44
@BalwinderSingh-wt7tf · 1 month ago
ਗੁਰਭਜਨ ਗਿੱਲ ਇੱਕ ਸੰਸਥਾ ਇੱਕ ਯੂਨੀਵਰਸਿਟੀ ਇੱਕ ਯੁੱਗ ਦਾ ਨਾਂ ਹੈ,ਇਹੋ ਜਿਹੀ ਸ਼ਖ਼ਸੀਅਤ ਦੋਵਾਂ ਮੁਲਕਾਂ ਲਈ ਪੁਲ ਦਾ ਕੰਮ ਕਰ ਸਕਦੀ ਸੀ ਪਰ ਹਕੂਮਤਾਂ ਨੇ ਇਸ ਪਾਰਸ ਨੂੰ ਇਸ ਹੀਰੇ ਨੂੰ ਸਹਿਯੋਗ ਨਹੀਂ ਦਿੱਤਾ, ਅਜੇ ਵੀ ਮੌਕਾ ਹੈ ਇਹਨਾਂ ਦੇ ਤਜਰਬੇ ਇਹਨਾਂ ਦੀ ਸਿਆਣਪ ਨਾਲ ਦੋਵਾਂ ਮੁਲਕਾਂ ਦਰਮਿਆਨ ਪੁਰਾਣੀ ਸਾਂਝ ਕਾਇਮ ਕੀਤੀ ਜਾ ਸਕਦੀ ਹੈ, ਵਾਹਿਗੁਰੂ ਭਾਅ ਜੀ ਨੂੰ ਹਜ਼ਾਰਾਂ ਸਾਲਾਂ ਦੀ ਉਮਰ ਬਖਸ਼ੇ ਸਿਹਤਯਾਬੀ ਬਖਸ਼ੇ ❤
82
@nandsingh7771 · 1 month ago
ਮੈਂ ਪਹਿਲੀ ਵਾਰ ਗਿੱਲ ਸਾਹਿਬ ਜੀ ਦਾ ਇੰਟਰਵਿਊ ਸੁਣਿਆ ਹੈ। ਉਹਨਾਂ ਦੀ ਵੇਸ਼ਭੂਸ਼ਾ ਅਤੇ ਗੂੜ੍ਹੀ ਪੰਜਾਬੀਅਤ ਗਿਆਨ ਦੀ ਵਾਰਤਾਲਾਪ ਸੁਣਕੇ ਲੈਂਦੇ ਪੰਜਾਬ ਦੀ ਹੋਰ ਕਈ ਸ਼ਖ਼ਸੀਅਤਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਵਾਹਿਗੁਰੂ ਜੀ ਉਹਨਾਂ ਅਤੇ ਮੱਕੜ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ।
31
@parmodnanda7057 · 1 month ago
@ 37.28 whenever Gill Sir said is 100 percent true. I am a Hindu residing in Haryana but always feel proud being a Punjabi first. Me and my wife can't speak Hindi and fluent in Punjabi. I always feel proud for that.
20
@gurcharanSingh-bt6xn · 1 month ago
ਗਿੱਲ ਸਾਹਿਬ ਸੱਚਮੁੱਚ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦਾ ਐਨਸਾਈਕਲੋਪੀਡੀਆ ਹਨ । ਸਲੂਟ ਹੈ ਸ਼੍ਰੀਮਾਨ ਆਪ ਨੂੰ ।
14
@avinderkaur829 · 1 month ago
ਜਿਹੜੇ ਪਾਕਿਸਤਾਨ ਤੋਂ ਆਏ ਜੱਟਾਂ ਮਿਹਨਤਾ ਵੀ ਬਹੁਤ ਕੀਤੀਆ ਦੁਆਰਾ ਖੜੇ ਹੋਏ। ਦਿਲ ਨਹੀਂ ਛਡਿਆ ਹਸਿਆ ਠਿਆ ਜ਼ਿੰਦਗੀ ਗੁਜ਼ਾਰਦੇ ਨੇ
13
@KrshnaKml · 1 month ago
ਭਾਭਾ ਇਸੇ ਤਰ੍ਹਾਂ ਲਾਲਾ ਬਾਪ ਦੇ ਲਈ ਵਰਤਿਆ ਜਾਂਦਾ ਬਹੁਤ ਇਲਾਕਿਆਂ ਵਿੱਚ।
14
@sanjeevattri1514 · 1 month ago
ਹਰ ਇਨਸਾਨ ਨੂੰ ਪਿਆਰ ਇੱਜਤ ਮਾਣ ਨਾਲ ਵਰਤਾਓ ਕਰਨਾ ਇਨਸਾਨ ਦੀ ਖੁਦ ਦੀ ਇੱਜਤ ਮਾਣ ਵਿੱਚ ਵਾਧਾ ਕਰ ਦਿੰਦਾ ਹੈ।
5
@dupindersinghgill5824 · 1 month ago
ਮੱਕੜ ਸਾਬ ਇਹ ਭਾਪੇ ਵਾਲਾ ਚੱਕਰਵਿਊ ਗਿੱਲ ਸਾਬ ਤੇ ਤੁਸੀਂ ਤੋੜ ਦਿੱਤਾ, ਮੈਨੂੰ ਤਾਂ ਬਹੁਤ ਵਧੀਆ ਲੱਗਿਆ 🙏🏻🌳🌴🌹🌴🌳🙏🏻
19
@SukhwinderSingh-wq5ip · 1 month ago
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
8
@PunjabiRed · 1 month ago
Uche te suche lok Gill Saab.Dil Khush ho geya Baba ji Jeeyo
5
Up next

Podcast with Sirdar Anant Bir Singh Attari- Ep 1: Lahore Darbar, Anglo Sikh wars and Sikhs in India.
Social Post by Manvir Kaur · 49K views

ਧਰਮ ਪਰਿਵਰਤਨ ‘ਤੇ ਵਿਵਾਦ, ਬਾਬਾ ਬਖ਼ਸ਼ੀਸ਼ ਸਿੰਘ, ਪਾਸਟਰ ਅਤੇ ਗੱਗੀ ਪੰਡਿਤ ਕੀ ਕੁੱਝ ਬੋਲੇ ? | SMTV
SMTV · 18K views

Pash ਦਾ ਸਿੱਖਾਂ ਨਾਲ ਕੀ ਰੌਲਾ ਸੀ ? ਕੀ ਸੱਚੀਂ ਕਿਹਾ ਸੀ ਕਿ ਸ੍ਰੀ ਦਰਬਾਰ ਸਾਹਿਬ ਦਾ ਸਰੋਵਰ ਪੂਰ ਕੇ ਲਾ ਦਿਓ ਝੋਨਾ ?
SMTV · 148K views

Women Jail Experience | Inside India’s Dirty Visa Racket | Baljeet Kaur Podcast | Lankesh Trikha
Address it · 1M views

'ਮੇਰਾ ਪ੍ਰੇਰਣਾਸ੍ਰੋਤ ਅਕਾਲ ਤਖ਼ਤ ਸੀ, ਸੰਤ ਨਹੀਂ' ਕੁੱਕੀ ਗਿੱਲ ਦਾ Controversial Interview |Untold Punjab|
Untold Punjab · 140K views

Deep Dhillon ਦਾ ਬੇਬਾਕ ਇੰਟਰਵਿਊ: Dharmendra, Veerendra, Yograj ਤੇ Guggu Gill ਦੇ ਦੌਰ ਦੇ ਅਣਸੁਣੇ ਕਿੱਸੇ |
Ramandeep Sodhi Show · 157K views

ਆਖ਼ਰੀ ਸਿੱਖ ਮਹਾਰਾਜਾ ਕਿਵੇਂ ਬਣੇ ਈਸਾਈ? ਦਲੀਪ ਸਿੰਘ ਨੂੰ ਕਿਸ ਨੇ ਲਗਾਇਆ ਸੀ ਸਿਗਰਟਾਂ ਪੀਣ?Feat Peter Bance | SMTV
SMTV · 186K views

ਹੁਣ ਅਮਰੀਕਾ ਦੀ ਭਾਰਤ 'ਤੇ ਅੱਖ..! ਈਰਾਨ-ਅਮਰੀਕਾ ਜੰਗ 'ਤੇ Lt. Gen. KJS Dhillon ਦਾ ਜ਼ਬਰਦਸਤ ਇੰਟਰਵਿਊ | SMTV
SMTV · 242K views

ਕੌਮ ਲਈ 46 ਘੰਟੇ ਜਹਾਜ਼ ਹਾਈਜੈਕ ਕਰਨ ਵਾਲਾ Surinder Singh "ਉਮਰ ਤਾਂ 19 ਸਾਲ ਸੀ ਪਰ ਸਾਡੇ ਇਰਾਦੇ ਬਹੁਤ ਵੱਡੇ ਸੀ"
RMB Television · 581K views

ਜਦੋਂ ਜਜ਼ਬਾਤਾਂ ਦੇ ਵਹਿਣ ’ਚ ਵਹਿ ਗਏ ਗੁਰਭਜਨ ਸਿੰਘ ਗਿੱਲ… ਰੋਣ ਲਾ ਦਿੱਤੇ ਦਰਸ਼ਕ Gurbhajan Gill | Arbide Punjab
Arbide Punjab · 16K views

ਦੇਸ਼ ਦੀ ਨਹੀਂ, ਪੰਜਾਬ ਦੀ ਵੰਡ ਹੋਈ ! ਆਜ਼ਾਦੀ ਦਿਹਾੜੇ ਮੌਕੇ ਢਾਡੀ ਸਿੰਘਾਂ ਦੇ ਬੋਲ ਜ਼ਰੂਰ ਸੁਣਿਓ | SMTV
SMTV · 47K views

ਮੇਰੀ ਅੱਖਾਂ ਸਾਹਮਣੇ ਦਿੱਤੀ ਸੀ ਭਾਈ ਸਤਵੰਤ ਸਿੰਘ ਤੇ ਕੇਹਰ ਸਿੰਘ ਨੂੰ ਫਾਂ+ਸੀ ! ਸੁਨੀਲ ਗੁਪਤਾ ਦਾ ਪੰਜਾਬੀ ’ਚ ਇੰਟਰਵਿਊ
Alpha Punjab Tv · 149K views

Randhawa Pirthipal ਤੇ Prithipal ਦੇ ਕਤਲ ਕਿਉਂ ਤੇ ਕਿਵੇਂ ਹੋਏ | Arbide World | Devinder Pal Indian Hockey
Arbide World · 85K views

Ajit Sandhu ਨਾਲ ਡਿਊਟੀ ਕਰ ਚੁੱਕੇ ਪੁਲਿਸ ਅਫ਼ਸਰ ਨੇ ਸਾਹਮਣੇ ਲਿਆਂਦੇ ਵਿਵਾਦਿਤ ਅਫ਼ਸਰਾਂ ‘ਤੇ ਵੱਡੇ ਖੁਲਾਸੇ !
Alpha Punjab Tv · 326K views

JagtarHawara ਨੇ ਬੁੜੈਲ ਜੇਲ੍ਹ ‘ਚ ਕਿਵੇਂ ਪੁੱਟੀ ਸੀ 100 ਫੁੱਟ ਲੰਬੀ ਸੁਰੰਗ, ਨਾਲੇ ਚੋਂ ਨਿੱਕਲ ਮੋਹਾਲੀ ਸ਼ਹਿਰ ਵੜੇ
Pro Punjab Tv · 196K views

ਭਾਈ Jaswant Singh Khalra ਦੀ ਮੌ*ਤ ਅੱਖੀਂ ਵੇਖਣ ਵਾਲੇ ਕੁਲਦੀਪ ਸਿੰਘ ਦੇ ਕਰੀਬੀ ਸਾਥੀਆਂ ਦਾ Exclusive Interview
SMTV · 329K views

"ਸ਼ਾਇਦ ਮੈਂ ਵੀ ਇੱਥੇ ਜਿਊਂਦਾ ਨਾ ਹੁੰਦਾ" , Hobby Dhaliwal ਦਾ ਹੁਣ ਤੱਕ ਦਾ ਸਭ ਤੋਂ ਜ਼ਬਰਦਸਤ ਇੰਟਰਵਿਊ | SMTV
SMTV · 234K views

ਕੌਣ ਹੈ ਇਹ ਵਲੈਤੀ ਸਰਦਾਰ ? ਜਿਸ ਨੂੰ ਵੱਖ ਵੱਖ ਦੇਸ਼ਾਂ ਦੇ Prime Ministers ਆਪ ਬੁਲਾਉਂਦੇ, ਸਿੱਖ ਕੌਮ ਮਾਣ ਕਰੇਗੀ
SMTV · 292K views

ਮਹਰਾਜਾ ਰਣਜੀਤ ਸਿੰਘ | ਪ੍ਰੋ. ਹਰਪਾਲ ਸਿੰਘ ਪੰਨੂ ਦੀ ਜ਼ੁਬਾਨੀ | Prof. Harpal Singh Pannu | Sarbat Media
Sarbat ਸਰਬੱਤ · 205K views

Bollywood Singer ਸੁਖਵਿੰਦਰ ਸਿੰਘ ਦਾ ਜ਼ਬਰਦਸਤ ਇੰਟਰਵਿਊ | Ramandeep Sodhi Show
Ramandeep Sodhi Show and Jagbani · 246K views

ਹਸਪਤਾਲ ਕਿਵੇਂ ਕਰਦੇ ਲੁੱਟ? PGI 'ਚ ਕਿਵੇਂ ਹੁੰਦਾ FREE ਇਲਾਜ਼, UP, ਹਿਮਾਚਲ ਵਾਲਿਆਂ ਤੋਂ ਪੰਜਾਬੀ ਰਹਿ ਰਹੇ ਪਿੱਛੇ !
Jagbani · 110K views

ਫਾਰੂਕ ਅਬਦੁੱਲਾ ਦਾ ਪੰਜਾਬੀ 'ਚ ਪਹਿਲਾ Interview, ਸੰਤ ਭਿੰਡਰਾਂਵਾਲਿਆਂ ਨਾਲ ਕੀ ਹੋਈਆਂ ਸੀ ਗੱਲਾਂ
Pro Punjab Tv · 206K views

ਸ਼ਿਵ ਜੀ ਕੌਣ ਸੀ? ਰੱਬ ਜਾਂ ਪੰਜਾਬ ਦਾ ਸਭ ਤੋਂ ਵੱਡਾ ਵਡੇਰਾ? 😱 | Prof. Sukhdial Singh ਦਾ ਵੱਡਾ ਇਤਿਹਾਸਕ ਖੁਲਾਸਾ
Sardar Pro · 77K views

Special Interview। Raj Singh Varpal । 37 years of June 1984 । THE KHALAS TV
The Khalas TV · 270K views

Gurdass Mann ,Sadiq, Manak , Hans Raj Hans, Surinder Shinda ਕਿਵੇਂ ਬੰਨ੍ਹਦੇ ਰੰਗ | Arbide Punjab |
Arbide Punjab · 18K views

KPS GILL ਨੇ ਨੱਚਦੀ Dancer ਦੇ ਸਿਰ 'ਚ ਸ਼ਰਾਬ ਰੋੜ੍ਹ'ਤੀ,SSP Ajit Sandhu ਦੀ ਧੌਣ ਕਿਸਨੇ ਲਾਹੀ ? ਪੀਲੇ ਪਰਨੇ...
Bold Punjab Tv · 85K views