ਜਿਹੜੇ ਕਹਿੰਦੇ ਹਨ ਸੁੱਚਾ ਰਹਿ ਕੇ ਹੀ ਰੱਬ ਮਿਲਦਾ ਹੈ? | Sant Baba Jiwan Singh Ji Bagichi Wale
121K views · Jul 24, 2026 · Education
Comments · 82
@bachitarsinghgill1314 · 1 month ago
ਮੈਨੂੰ ਕਥਾ ਸੁਣ ਕੇ ਬਹੁਤ ਆਨੰਦ ਆਇਆ,,, ਮਨ,, ਇਹੀ ਚਾਹੁੰਦਾ ਹੈ ਕਿ ਕਥਾ ਸੁਣਦਾ ਹੀ ਰਵਾਂ,,, ਪਰ ਮੈਂ ਇੱਕ ਰਿਕੁਐਸਟ ਕਰਦਾ ਹਾਂ,,,, ਮੈਂ ਇੱਕ ਬੇਨਤੀ ਕਰਦਾ ਹਾਂ,,,, ਕਿ ਆਵਾਜ਼,,,,, ਜਦੋਂ ਵੀ ਤੁਸੀਂ ਰਿਕਾਰਡਿੰਗ ਕਰਦੇ ਹੋਏ,,, ਇੱਕੋ ਜਿਹੀ ਆਵਾਜ਼ ਹੋਣੀ ਚਾਹੀਦੀ ਹੈ,,,, ਕਦੀ ਘੱਟ ਤੇ ਕਦੀ ਜਿਆਦਾ,,,,, ਧਿਆਨ ਭਟਕ ਜਾਂਦਾ ਹੈ,,,,,, ਤਾਂ ਕਿਸੇ ਵੇਲੇ,,,,,, ਬਹੁਤ ਮੁਸ਼ਕਿਲ ਹੋ ਜਾਂਦੀ ਹੈ ਫਿਰ ਤੋਂ ਸਤਸੰਗ ਦੇ ਨਾਲ ਜੁੜਨਾ,,,,, ਸੋ ਸਾਡੀ ਦੁਨੀਆ ਦੇ ਵਿੱਚ,,,,,, ਵੈਸੇ ਵੀ ਬਹੁਤ ਘੱਟ ਸਮਾਂ ਮਿਲਦਾ ਹੈ,,,,, ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਸੁਣੀਏ,,,, ਪਰ ਕੁਝ ਲੋਕ ਐਸੇ ਮਿਲ ਜਾਂਦੇ ਹਨ ਕਿ ਤੁਸੀਂ ਕੀ ਸੌਂਗ ਹ ਹ ਹ ਤੁਸੀਂ ਕਿਉਂ ਇਥੋਂ ਸੁਣ ਰਹੇ ਹੋ ਫਿਰ,,, ਕੁਝ ਲੋਕ ਦੀਵਾਨ ਹਾਲ ਵਿੱਚ ਵੀ ਗੱਲਾਂ ਬਾਤਾਂ ਕਰਦੇ ਰਹਿੰਦੇ ਹਨ,,,,, ਜਿਸ ਦੇ ਕਰਕੇ ਬਹੁਤ ਮਨ ਨੂੰ ਦੁੱਖ ਪਹੁੰਚਦਾ ਹੈ,,,,, ਕੁਝ ਲੋਕ ਗੁਰਦੁਆਰੇ ਦੀ ਜਾ ਕੇ ,,,, ਬੇਫਜੂਲ ਦੀਆਂ ਗੱਲਾਂ ਕਰਦੇ ਧੱਕੇ ਮਾਰਦੇ,,, ਕਾਲੀ ਪਾਉਂਦੇ ਹਨ,,,,, ਜਿੱਥੇ ਕਿ ਸਾਨੂੰ ਕਦੀ ਵੀ,,, ਧੱਕੇ ਨਹੀਂ ਮਾਰਨੇ ਚਾਹੀਦੇ,, ਖੁਲਾ ਟਾਈਮ ਕੱਢ ਕੇ ਗੁਰਦੁਆਰੇ ਜਾਣਾ ਚਾਹੀਦਾ ਹੈ,,, ਕਿਉਂਕਿ ਅਸੀਂ ਆਪਣੇ ਕੀਤੇ ਹੋਏ ਗੁਨਾਹਾਂ ਨੂੰ ਬਖਸ਼ਾ ਸਕੀਏ ਅਤੇ ਅੱਗੇ ਤੋਂ ਐਸਾ ਕਦੀ ਵੀ,,, ਗਲਤ,,,,, ਨਾ ਕਰੀਏ,,,, ਜਿਹੜੀ ਭੁੱਲ ਸਾਡੇ ਕੋਲੋਂ ਕਿਤੇ ਜਿੰਦਗੀ ਵਿੱਚ ਹੋ ਜਾਂਦੀ ਹੈ ਉਸ ਨੂੰ ਬਖਸ਼ਾਉਣ ਜਾਨੇ ਹਾਂ ਤਾਂ ਇਹੀ ਮੰਗੀਏ ਕਿ ਅਸੀਂ ਕਦੀ ਵੀ ਕਿਸੇ ਵੀ ਤਰ੍ਹਾਂ ਦੀ ਅੱਗੇ ਆਉਣ ਵਾਲੀ ਜਿੰਦਗੀ ਦੇ ਵਿੱਚ ਭੁੱਲ ਨਾ ਕਰੀਏ,,,,, ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਦਾ ਜਾਪ ਜਪਦੇ ਰਹੀਏ ਖੁਦ ਸਹੀ ਰਸਤੇ ਤੇ ਚੱਲੀਏ ਤੇ ਦੂਸਰਿਆਂ ਨੂੰ ਸਹੀ ਰਸਤਾ ਦਿਖਾਈਏ,,,,,,, ਹਮੇਸ਼ਾ ਮਾਲਕ ਦਾ ਨਾਮ ਅਕਾਲ ਪੁਰਖ ਦਾ ਨਾਮ ਉਸ ਸੱਚੇ ਪਰਮੇਸ਼ਰ ਦਾ ਨਾਮ ਉਸ ਸੱਜੇ ਖੁਦਾ ਦਾ ਨਾਮ ਧਿਆਈਏ,,,,,,,10.8..2026......
6
@HarjitSingh-o6k · 5 days ago
👏👏👏👏👏ਸਤਿਨਾਮ ਸ਼੍ਰੀ ਵਾਹਿਗੁਰੂ ਜੀ👏👏👏👏👏👏
@s.stailors6728 · 1 month ago
ਵਾਹਿਗੁਰੂ ਚੜਦੀਕਲਾ
2
@HARMAN__AULAKH3630 · 1 month ago
ਵਾਹਿਗੂਰ ਜੀ
1
@HarbansLal-k5z · 1 month ago
Dhan Dhan Guru Nanak ji waheguru ji Aapko Chardikala Bakhshe ji Baba ji
6
@KuldeepSingh-yl1fl · 1 month ago
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
3
@ParmjeetPammy-v6x · 4 weeks ago
Very nice baba ji
@KuldeepSingh-yl1fl · 1 month ago
ਸਤਿਨਾਮ ਵਾਹਿਗੁਰੂ ਜੀ
2
@KamalpreetKaur-z6s · 1 month ago
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏
4
@karnailsingh-j4g7t · 1 month ago
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
4
@vidyadevi-f9j · 1 month ago
ਵਾਹਿਗੁਰੂ ਜੀ ❤ to
@RajinderSingh-cx5xo · 1 month ago
Jai shree Krishna waheguru ji ka khalsa waheguru ji ki Fateh
Up next

Sant Baba Manjot Singh had come to Mastuana Sahib with the orders of Kalgidhar Dashmesh Ji.
Nanak Akal · 420K views

ਜਿੰਨਾ ਬੁਢਿਆਂ ਨੂੰ ਗੁੱਸਾ ਆਉਂਦਾ ਹੈ ਸੁਣਨ {Live Katha} Sant Baba Jiwan Singh Ji Bagichi Wale | Full Diwan
Naam Simran TV · 116K views

ਜਿਹੜਾ ਹਰ ਵੇਲੇ ਚਿੰਤਾ ਤੇ ਪਰੇਸ਼ਾਨੀ ਵਿਚ ਰਹਿੰਦਾ, ਇਹ ਕਥਾ ਜਰੂਰ ਸੁਣੋ | Sant Baba Jiwan Singh Ji Bagichi Wale
Sant Baba Jiwan Singh Ji · 154K views

ਜਦੋਂ ਰੱਬ ਦਿਨ ਬਦਲਦਾ... ਫਿਰ ਇੰਝ ਭਰਦਾ ਝੋਲੀਆਂ ਕਿ ਖੁਸ਼ੀਆਂ ਹੀ ਖੁਸ਼ੀਆਂ ਹੋ ਜਾਂਦੀਆਂ! Sant Baba Jiwan Singh Ji
Chardikla Gurbani katha · 104K views

Bhai Hardeep Singh ji shallapur walla ajj da parogram pind Berry
Hardeep Singh · 8 views

ਸਾਨੂੰ ਕਿੰਨੇ ਰੋਗ ਲੱਗੇ ਹਨ, ਪਰ ਮੰਨਣ ਲਈ ਕੋਈ ਤਿਆਰ ਨਹੀਂ | Sant Baba Jiwan Singh Ji Bagichi Wale @ishertv
Isher TV · 197K views

ਤੁਹਾਡੇ ਘਰ ਗਰੀਬੀ ਹੈ? ਧੰਨ ਗੁਰੂ ਰਾਮਦਾਸ ਜੀ ਦੀ ਇਹ ਕਥਾ ਜ਼ਰੂਰ ਸੁਣੋ | Sant Baba Jiwan Singh Ji Bagichi Wale
Sant Baba Jiwan Singh Ji · 16K views

Sukhmani Sahib | ਪਰਿਵਾਰ ਦੀ ਖੁਸ਼ਹਾਲੀ ਅਤੇ ਕਾਰੋਬਾਰ ਦੀ ਚੜ੍ਹਦੀ ਕਲਾ ਲਈ | Sukhmani Sahib Nitnem #sukhmani
Gurbani Studio 2026 · 1.7K views

ਮਨ ਦੀਆਂ ਟੈਸ਼ਨਾਂ ਦੂਰ ਕਰਨ ਲਈ ਆ ਸੁਣਿਓ ਬਾਬੇ ਨੇ ਕਿਵੇਂ ਭਰਮਾਂ ਚੋਂ ਕਢਿਆ || sant baba jiwan singh bagichi wale
Har ki katha kahani · 60K views

🙏 ਕਦੇ ਵੀ ਕਿਸੇ ਦਾ ਮਾੜਾ ਨਾ ਸੋਚੋ, ਇਹ ਕਥਾ ਤੁਹਾਡੀ ਸੋਚ ਬਦਲ ਦੇਵੇਗੀ | Sant Baba Jiwan Singh Ji Bagichi Wale
Sant Baba Jiwan Singh Ji · 185K views

ਨਾ ਆਪਾਂ ਨੂੰ ਖਾਣਾ ਆਇਆ ਨਾ ਸੌਣਾ ਆਇਆ ਤੇ ਨਾ ਹੀ ਜੀਣਾ ਆਇਆ - Sant Baba Jiwan Singh Ji Bagichi Wale #katha
Apna Punjab Gurbani TV · 948K views

ਭੈਣੋ ਵੀਰੋ ਆਹ ਤਿੰਨ ਗੱਲਾਂ ਪੱਲੇ ਬੰਨ ਲਵੋ ਤੁਸੀਂ ਸਕੂਨ ਨਾਲ ਭਰ ਜਾਓਗੇ.. || Sant baba Jiwan Singh Ji
SSK GURBANI TV · 158K views

ਜਿਨ੍ਹਾਂ ਦੇ ਘਰ ਗਰੀਬੀ ਤੇ ਦੁੱਖ ਹਨ, ਉਹ ਇਹ ਪਵਿੱਤਰ ਕਥਾ ਜ਼ਰੂਰ ਸੁਣੋ | Sant Baba Jiwan Singh Ji Bagichi Wale
Sant Baba Jiwan Singh Ji · 38K views

ਕੋਈ ਕਿੰਨਾ ਵੀ ਸਗਾ ਕਿਉਂ ਨਾ ਹੋਵੇ ਇਹ 4 ਗੱਲਾਂ ਹਮੇਸ਼ਾ ਗੁਪਤ ਰੱਖੋ ? Sant Baba Jiwan Singh Ji Bagichi Wale
ਪਹਿਲਾ ਪਹਿਰ · 86K views

ਸੰਸਾਰੀ ਜ਼ਿੰਦਗੀ ਵਿੱਚ ਬਹੁਤ ਕੁਝ ਕਰਨਾ ਪੈਂਦਾ | Sant Baba Jiwan Singh Ji Bagichi Wale @ishertv
Isher TV · 850K views

🙏 ਜਿੰਦਗੀ ਵਿੱਚ ਕਾਮਯਾਬ ਹੋਣਾ ਹੈ ਤਾਂ ਇੱਕ ਵਾਰੀ ਇਹ ਕਥਾ ਜ਼ਰੂਰ ਸੁਣੋ | Sant Baba Jiwan Singh Ji Bagichi Wale
Sant Baba Jiwan Singh Ji · 83K views

ਸਭ ਮਤਲਬ ਦੇ ਯਾਰ ਨੇ ਇਥੇ... ਅੱਜ ਦੀ ਦਿਲ ਨੂੰ ਛੂਹਣ ਵਾਲੀ ਕਥਾ! Sant Baba Jiwan Singh Ji
Sant Baba Jiwan Singh Ji · 102K views

ਦੋ ਸਕੇ ਭਰਾਵਾਂ ਦੀ ਹੱਡ ਬੀਤੀ ਘਟਨਾ ਇੱਕ ਵਾਰ ਜਰੂਰ ਸੁਣਿਓ.. || Sant baba Jiwan Singh Ji
GS CHARDIKALA TV · 79K views

ਰਾਜੇ ਅਤੇ ਜੋਗੀ ਦੀ ਇੱਕ ਬੜੀ ਅਨਮੋਲ ਘਟਨਾ ਭੈਣੋ ਵੀਰੋ ਜਰੂਰ ਸੁਣਿਓ.. || Sant baba Jiwan Singh Ji
SSK GURBANI TV · 148K views

ਠੱਗਾਂ ਚੋਰਾਂ ਨੇ ਸਲਾਹ ਕੀਤੀ ਰਾਜੇ ਨੂੰ ਬੇਵਕੂਫ ਕਿਵੇੰ ਬਣਾਉਣਾ ਸੁਣਿਓ || sant baba jiwan singh ji bagichi wale
Har ki katha kahani · 73K views