Ads skipped

ਸਿੱਖਾਂ ਨੇ ਕਦੇ ਵੱਖਰਾ ਮੁਲਕ ਮੰਗਿਆ ਹੀ ਨਹੀਂ ਖਾਲਸਾ ਰਾਜ ਤੇ Dr. Sukhdial Singh ਦਾ ਵੱਡਾ INTERVIEW

23K views · Oct 17, 2023 · People & Blogs

Comments · 133

• @BalwinderSingh-qx4lj · 2 years ago

ਸਿਖਾਂ ਨੇ ਗੁਰੂ ਸਾਹਿਬ ਦੇ ਵਾਕ ਅਨੁਸਾਰ "ਰਾਜ ਕਰੇਗਾ ਖਾਲਸਾ" ਦੇ ਵਿਚਾਰ ਮੁਤਾਬਕ  ਆਜ਼ਾਦ ਰਹਿਣ ਲਈ ਜੱਦੋਜਹਿਦ ਸ਼ੁਰੂ ਕਰ ਦਿੱਤੀ। ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ, ਬਾਰਾਂ ਮਿਸਲਾਂ, ਤੇ ਆਖਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਥਾਪਿਤ ਹੋਇਆ। ਪਹਿਲੇ ਦੋ ਰਾਜ, ਸੈਂਟਰਲ ਰਾਜ ਦੇ ਦਾਇਰੇ ਅੰਦਰ ਸਨ ਸ਼ੇਰੇ ਪੰਜਾਬ ਦਾ ਰਾਜ ਭਾਰਤ ਦੇ ਸੈਂਟਰਲ ਰਾਜ ਦੇ ਵੀ ਦਾਇਰੇ ਤੋਂ ਬਾਹਰ ਸੀ ਤੇ ਪੂਰਨ ਅਜਾਦ ਰਾਜ ਸੀ।ਇਸ ਤੋਂ ਬਾਅਦ ਡਿਉੜ ਸੌ ਸਾਲ ਤੋਂ ਉਹ ਫੈਸਲਾ ਕਰਕੇ ਕੋਈ ਸਿਧਾਂਤ ਵਿਚਾਰ  ਤੇ ਭਵਿੱਖ ਦਾ ਕੋਈ ਠੋਸ ਪ੍ਰੋਗਰਾਮ ਬਣਾ ਹੀ ਨਹੀਂ ਸਕੇ । ਸਿੱਖ ਕੌਮ ਹਿੰਦੂ ਕੌਮ ਦੇ ਪ੍ਰਤੀਕਰਮ ਤੋਂ ਹੀ ਡਰਦੀ ਰਹੀ ਉਨ੍ਹਾਂ ਨੂੰ ਕਹਿ ਨਹੀਂ ਸਕੀ ਕਿ ਸਿੱਖ ਕੌਮ ਵਖਰੇ ਦੇਸ਼ ਦੀ ਹੱਕਦਾਰ ਹੈ ਇਸ ਦਾ ਹਕ ਦਿਓ। ਤੁਸੀਂ ਆਪਣੇ ਘਰ ਅਸੀਂ ਆਪਣੇ ਘਰ। ਕਿਉਂਕਿ ਹਿੰਦੂ ਕੌਮ ਆਰੰਭ ਤੋਂ ਹੀ ਸਿਖਾਂ ਦੀ ਆਜ਼ਾਦ ਹਸਤੀ ਦੇ ਨਾਂ ਤੋਂ ਘਬਰਾਉਂਦੀ ਹੈ ਇਸ ਲਈ ਉਨ੍ਹਾਂ, ਪਹਿਲਾਂ ਕਾਂਗਰਸ (ਜੋ ਦੇਸ਼ ਦੀ ਨੁਮਾਇੰਦਾ ਪਾਰਟੀ ਸੀ) ਦੀ ਅਗਵਾਈ ਵਿਚ ਸਿਖਾਂ ਦੀ ਮੰਗ ਨਹੀਂ ਮੰਨੀ।ਹੁਣ rss vhp ਤੇ bjp  ਨੇ ਵੀ ਉਹ ਹੀ ਰਸਤਾ ਧਾਰਨ ਕੀਤਾ ਹੈ। 1849 ਤੋਂ ਹੀ ਸਿੱਖ ਲੀਡਰਸ਼ਿਪ ਅਨਪੜ੍ਹ,ਨਾ ਦੂਰ ਅੰਦੇਸ਼, ਦੱਬੀ, ਭਵਿੱਖੀ ਫੈਸਲੇ ਲੈਣ ਤੋਂ ਅਸਮਰਥ ਰਹੀ ਹੈ।
ਇਸ ਲਈ ਹੁਣ ਸਮਾਂ ਹੈ ਕੌਮ ਦੇ ਵਿਦਵਾਨ, ਲੇਖਕ, ਸਾਹਿਤਕਾਰ, ਇਤਿਹਾਸਕਾਰ, ਅਗੇ ਆਉਣ ਤੇ ਕੌਮ ਦੀ ਡੁਬਦੀ ਬੇੜੀ ਨੂੰ ਕੋਈ ਸਹਾਰਾ ਕੋਈ ਸੇਧ ਦੇਣ।

18

• @harjeetkour3700 · 2 years ago

ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ। ਜੇਕਰ ਵੰਡ ਕਰਨੀ ਸੀ ਤਾਂ ਰਾਜਸਥਾਨ ਵਾਲੇ ਪਾਸੇ ਵੀ ਕੀਤੀ ਜਾ ਸਕਦੀ ਸੀ। ਸਿੱਖਾਂ ਨੂੰ ਕਮਜ਼ੋਰ ਕਰਨ ਲਈ ਇਹ ਪੰਜਾਬ ਵੰਡਿਆ ਗਿਆ।

9

• @gurdialsingh6330 · 2 years ago (edited)

ਸੰਤ ਜਰਨੈਲ ਸਿੰਘ ਕਿਹਾ ਕਰਦੇ ਸੀ ਇਹ ਲੇਖਕ ਹਿਜੜਿਆਂ ਵਰਗੇ ਹੁੰਦੇ ਹਨ
ਗੋਰਿਆਂ ਸਾਡੇ ਘਰ ਤੇ ਰਾਜ ਕੀਤਾ ਸੀ ਸਾਡਾ ਘਰ ਸਾਨੂੰ ਸਾਡਾ ਰਾਜ ਵਾਪਸ ਚਾਹੀਦਾ ਗਲ ਖ਼ਤਮ

11

• @bikarjitsingh34bikarjitsin10 · 2 years ago

ਕਾਸ਼ ਉਨੀਂ ਸੌ ਸੰਤਾਲੀ ਵਿੱਚ ਜੇ ਸੰਤ ਭਿੰਡਰਾਂਵਾਲਿਆਂ ਵਰਗਾ ਲੀਡਰ ਸਿੱਖਾਂ ਕੋਲੇ ਹੁੰਦਾ ਤਾਂ ਆਪਣਾ ਰਾਜ ਵਾਪਸ ਲੈ ਲੈਂਦੇ

4

• @gursahibsingh2182 · 2 years ago

ਸਿੱਖ ਕੌਮ ਨੂੰ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਦੀ ਮੰਗ ਕਰਨੀ ਚਾਹੀਦੀ ਸੀ ਵੀ ਪੰਜਾਬ ਵਿੱਚ ਅਸੀ ਸਾਰੇ ਪੰਜਾਬੀ ਕੱਠੇ ਰਹਿਣ ਲਈ ਤਿਆਰ ਹਾਂ  ਹਿੰਦੂ-ਮੁਸਲਿਮ,ਸਿੱਖ, ਈਸਾਈ ਪੰਜਾਬ ਰਹਾਂਗੇ।

4

• @mandeepsingh6869 · 2 years ago

ਧੰਨਵਾਦ ਡਾਕਟਰ  ਸਾਬ

2

• @bikarjitsingh34bikarjitsin10 · 2 years ago

ਹੁਣ ਤਾਂ ਸਿਆਣੇ ਬਣ ਜਾਉ ਸਿੱਖੋ ਹੁਣ ਇਕ ਨਿਸ਼ਾਨ ਸਾਹਿਬ ਥੱਲੇ ਇਕਠੇ ਹੋ ਜਾਉ

3

• @SukhdevVirk-p8m · 2 years ago

ਉਸ ਸਮੇਂ ਸਿੱਖ ਬਹੁਤ ਘੱਟ ਸੀ
ਹੁਣ ਦੁਨੀਆ ਵਿੱਚ ਹਾਂ
ਤੇ ਅਮੀਰਾਂ ਦੀ
ਗਿਣਤੀ ਵਿੱਚ  ਆ ਗਏ ਹਾ
ਸਮਾਂ ਆਉਣ ਦਿਓ
ਨਜ਼ਾਰੇ ਦੇਖਿਓ
Rurka

10

• @parmjitsinghghungranadhill8949 · 2 years ago

Waheguru ji

1

• @bikarjitsingh34bikarjitsin10 · 2 years ago

ਕਿੰਨਾ ਨੁਕਸਾਨ ਹੋਇਆ ਸਿੱਖਾਂ ਦਾ ਐਨੀ ਤਕੜੀ ਜ਼ਮੀਨ ਛੱਡੀ ਆ ਗੱਲਾਂ ਸੁਣ ਕੇ ਦੁੱਖ ਹੁੰਦਾ ਜਿਹੜੇ ਉਸ ਵਕਤ ਮਾਲਕ ਸਨ ਉਹ ਕਿੱਡੀ ਔਖੀ ਛੱਡ ਕੇ ਆਇ ਹੋਣਗੇ ਪਰ ਸਾਹ ਮੁਹੰਮਦ ਦੇ ਕਹਿਣ ਵਾਂਗ ਚੰਗੇ ਲੀਡਰ ਬਿਨਾਂ ਸਭ ਤਹਿਸ ਨਹਿਸ ਹੋ ਗਿਆ ਪਰਮਾਤਮਾ ਉਹ ਦਿਨ ਵਾਪਸ ਲਿਆ ਸਿੱਖ ਕੌਮ ਹੁਣ ਵੀ ਉਨ੍ਹਾਂ ਅਮੀਰ ਦੇਸ਼ ਖੜਾ ਕਰ ਦੇਵੇਗੀ

2

• @bikarjitsingh34bikarjitsin10 · 2 years ago

ਸਹੀ ਗੱਲ ਹੈ ਜੇ ਆਜ਼ਾਦੀ ਲੇਟ ਹੋ ਜਾਂਦੀ ਸ਼ਾਇਦ ਕੋਈ ਚੰਗਾ ਲੀਡਰ ਸਿੱਖਾਂ ਨੂੰ ਮਿਲ ਜਾਂਦਾ

1

• @MereManKaRadio · 2 years ago

How impractical and bigot a person can be,
This person is perfect example.

4

Up next

LIVE

An In-Depth Discussion with Dr. Sukhdayal Singh on the Takht Sahib and Gurdwara Management

Sikh Siyasat · 5.1K views

LIVE

Kuch Kaure Sach | Prof Sukhdial Singh on June 1984 | Episode 21

Akaal Channel · 47K views

LIVE

Kuch Kaure Sach 6th of June Prof SukhDail Singh on June 1984 Continued | Episode 23

Akaal Channel · 34K views

LIVE

Mann Di Halat ~ ਮਨ ਦੀ ਹਾਲਤ | Giani Sant Singh Ji Maskeen | Gyan Da Sagar

Gyan Da Sagar · 34K views

LIVE

Kuch Kaure Sach 6th of June Prof SukhDail Singh on June 1984 Continued | Episode 22

Akaal Channel · 25K views

LIVE

ਅਕਾਲ ਤਖ਼ਤ ਸਾਹਿਬ ਦਾ ਇਤਿਹਾਸ. ਕੌਣ ਬੁਲ੍ਹਾਂ ਸਕਦਾ ਸਰਬਤ ਖ਼ਾਲਸਾ? Sikh Scholar Dr. Sukhdial Singh/ Manvir Kaur

Social Post by Manvir Kaur · 4K views

LIVE

Paap Dukh Kive Mitange ~ ਪਾਪ ਦੁੱਖ ਕਿਵੇਂ ਮਿੱਟਣਗੇ | Giani Sant Singh Ji Maskeen Katha | Gyan Da Sagar

Gyan Da Sagar · 153K views

LIVE

ਨਿਤਨੇਮ ਪੰਜ ਬਾਣੀਆਂ | Nitnem Sahib | Panj Bani Da Path | Peaceful Shabad 2026 | Gurbani Path 2026

Sacred Nitnem · 7.7K views

LIVE

ਭਾਰਤ ਨਾਲ ਰਹਿਣਾ ਮਾਸਟਰ ਤਾਰਾ ਸਿੰਘ ਦਾ ਸਹੀ ਫ਼ੈਸਲਾ | Tarlochan singh Exclusive | Simranjot Makkar

SMTV · 287K views

LIVE

Maharaja Duleep singh ਦੀ ਅਸਲੀਅਤ, Koh-i-noor, Sikh History Ft. Peter Bance |Aman Aujla

Aman Aujla · 155K views

LIVE

ਕਿਵੇਂ ਤਖ਼ਤ ਤੋਂ ਉਤਾਰਿਆ ਖਾਲਸੇ ਦਾ ਵਾਰਿਸ?ਮਹਾਰਾਣੀ ਜਿੰਦ ਕੌਰ ਨਾਲ ਆਹ ਕੁੱਝ ਵੀ ਹੋਇਆ ? 90 % ਸਿੱਖਾਂ ਨੂੰ ਨਹੀਂ ਪਤਾ

Highbrow Studios · 21K views

LIVE

Guru Ki Baat | Guest: Prof Sukhdial Singh | Episode 14 | Akaal Channel

Akaal Channel · 660 views

LIVE

ਚੌਂਕੀਆਂ ਵਾਲੀ ਥਾਂ ਗਰੀਬਾਂ ਦੇ ਹੀ ਕਿਉਂ ਨਿਕਲਦੀ ਹੈ ਅਮੀਰਾਂ ਦੇ ਕਿਉਂ ਨਹੀਂ ? Acharya Pankit Goyal ਦਾ ਇੰਟਰਵਿਊ

SMTV · 162K views

LIVE

Amritpal Singh Ghudda, Africa Journey, Cyclist, Travelling l Gurdeep Grewal | Ghudda Singh | BIBI

BIBI by Gurdeep Grewal · 255K views

LIVE

‘ਸਿੱਖਾਂ ਨੂੰ ਵੱਖਰੇ ਰਾਜ ਦੀ ਲੋੜ ਨਹੀਂ’ Amritpal ਸਿੰਘ ਤੇ Harmeet Singh Kalka ਦਾ Exclusive Interview

SMTV · 264K views

LIVE

ਹਰੀਕੇ ਪੱਤਣ ਤੋਂ ਫਿਲਮ SATLUJ ਤੱਕ...ਉਹ ਸੱਚ ਜੋ ਹਰ ਪੰਜਾਬੀ ਨੂੰ ਜਾਣਨਾ ਚਾਹੀਦਾ | Dr.Sukhdial Singh Exclusive

SMTV · 76K views

LIVE

Sri Guru Nanak Dev Ji & Bhai Mardana Ji -- Bhai Sukha Singh UK

Caramel Studios · 23K views

LIVE

ਸਿੱਖ ਹਿੰਦੂਆਂ ਨਾਲੋਂ ਕਿਹੜੀ ਗੱਲੋਂ ਵੱਖਰੇ? Harpal singh Pannu

IconicvoiceswithRSAhluwalia · 113K views

LIVE

Prince KJ ਦਾ ਧਾਕੜ ਇੰਟਰਵਿਊ , ਇਹ ਗੱਲਾਂ ਪਹਿਲਾਂ ਕਦੇ ਨਹੀਂ ਸੁਣੀਆਂ ਹੋਣੀਆਂ | SMTV

SMTV · 256K views

LIVE

ਸਿੱਖ ਸਿਧਾਂਤ ਅਤੇ ਅਕਾਲ ਤਖ਼ਤ ਸਾਹਿਬ ਬਾਰੇ Dr Sukhdial Singh ਦਾ Classical Interview

SMTV · 33K views

YouTube, with the door locked.

Aegis plays a clean stream instead of YouTube's player, so pre-roll ads, trackers, and fingerprinting never ride along. Drop Shields any time if you want the official player back.