Roop Basant | Punjabi FolkTale | Balwinder Bullet
512K views · Jul 4, 2025 · Entertainment
Comments · 1K
@BulletBalwinder · 1 year ago · pinned
ਤੁਹਾਡੇ ਹੁੰਗਾਰੇ ਦੀ ਉਡੀਕ ਰਹੇਗੀ… ਕਹਾਣੀ ਸੁਣ ਕੇ ਤੁਸੀਂ ਕੀ ਮਹਿਸਸ ਕੀਤਾ??
384
@SunitaRani-b2z · 1 year ago
ਮੇਰੀ ਮਦਰ ਨੇ ਸੁਣਾਈ ਸੀ ਅੱਜ ਤੋਂ 35 ਸਾਲ ਪਹਿਲਾਂ ❤❤ ਵਰੀ nice veere
19
@Letstalk243 · 1 year ago
ਮੇਰੇ ਦਾਦੀ ਜੀ ਬਚਪਨ ਵਿੱਚ ਸੁਣਾਉਂਦੇ ਹੁੰਦੇ ਸਨ ਇਹ ਕਿੱਸਾ👌🏻👌🏻 ਧੰਨਵਾਦ ਵੀਰ ਜੀ 🙏🏻
49
@AgamVeer-f4k · 1 year ago
ਇਹ ਕਹਾਣੀ ਅਸੀਂ ਆਪਣੀ ਮਾਤਾ ਕੋਲੋਂ ਬੱਚਪਣ ਚ ਸੁਣੀ ਆ ਯਾਦਾ ਨੂੰ ਤਾਜ਼ਾ ਕਰਵਾਓਣ ਲਈ ਧੰਨਵਾਦ 🙏🙏
41
@jotisingh8281 · 1 year ago
ਮੈ ਮੇਰੀ ਦਾਦੀ ਜੀ ਤੋਂ ਸੁਣੀ ਸੀ ਇਹ ਕਹਾਣੀ 89 90 ਦਾ ਸਮਾਂ ਯਾਦ ਆ ਗਿਆ ਬਈ ਜੀ
9
@kulwantchopra02 · 1 year ago
ਬਲਵਿੰਦਰ ਜੀ ਮੈਂ ਤਾਂ ਰੂਪ ਬਸੰਤ ਦਾ ਕਿੱਸਾ ਭੁੱਲ ਏ ਗਿਆ ਸੀ ਬੱਸ ਥੋੜਾ ਥੋੜਾ ਯਾਦ ਸੀ, ਤੁਹਾਡੀ ਪੇਸ਼ਕਾਰੀ ਨਾਲ ਇੰਝ ਲੱਗਿਆ ਕੇ ਮੈਂ ਉਹਨਾਂ ਨੂੰ ਅੱਖੀ ਦੇਖ ਰਿਹਾ ਹਾਂ। ਮਾਲਿਕ ਤੁਹਾਨੂੰ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਰੱਖੇ ।
116
@kamboj_studio8 · 3 months ago
Es kahni nu sunn sunn ke wada hoiya ji nana , nani , mummy kolo bhaut baar eh kissa sunniya hai
1
@manjindersingh5130 · 1 year ago
32 ਸਾਲ ਉਮਰ ਦੇ ਹੋ ਗਏ ਰੂਪ ਤੇ ਬਸੰਤ ਦਾ ਨਾਮ ਸੁਣਦੇ ਪਰ ਕਹਾਣੀ ਅੱਜ ਸੁਣੀ <br>ਧੰਨਵਾਦ ਵੀਰ ਜੀ ❤
38
@SI-Ravi-bawa-pb11 · 3 months ago
Mere father saab sunade c 😢😢😢 miss you dad ❤❤
2
@mrgxrchx · 1 year ago
ਨਾਨਾ ਜੀ ਨੇ ਸੁਣਾਈ ਸੀ ਬਹੁਤ ਸਾਲ ਪਹਿਲਾਂ ਬਚਪਨ ਯਾਦ ਆਗਿਆ। ਧੰਨਵਾਦ ਯਾਦ ਤਾਜ਼ਾ ਕਰਾਉਣ ਲਈ🙏🙏
8
@SatishKumar-qs8qk · 3 months ago
ਰੂਪ ਬਸੰਤ ਦਾ ਕਿੱਸਾ 1974 ਦੇ ਨੇੜੇ ਤੇੜੇ ਸਾਡੇ ਪਿੰਡ ਧਲੇਰ ਕਲਾਂ, ਜ਼ਿਲ੍ਹਾ ਮਾਲੇਰਕੋਟਲਾ, ਵਿਖੇ ਕਵੀਸ਼ਰਾਂ ਤੋਂ ਸੁਣਿਆ ਸੀ।ਉਸ ਸਮੇਂ ਰਾਤ ਨੂੰ ਮਸ਼ਾਲਾਂ ਬਾਲ਼ ਕੇ ਕਵੀਸ਼ਰੀ ਅਖਾੜੇ ਲੱਗਦੇ ਹੁੰਦੇ ਸਨ।਼਼਼ ਵਾਹ ਜੀ ਵਾਹ , ਕਿੰਨਾ ਖੂਬਸੂਰਤ ਪਿਛੋਕੜ ਹੈ ਸਾਡਾ। ਯਾਦ ਕਰਕੇ ਹੁਣ ਵੀ ਸਰੂਰ ਆ ਜਾਂਦਾ ਹੈ।
1
@baggasingh7848 · 1 year ago
ਬਹੁਤ ਬਹੁਤ ਧੰਨਵਾਦ ਜੀ ਕਹਾਣੀ ਸੁਣਾਉਣ ਲਈ ਜਦੋਂ ਛੋਟੇ ਹੁੰਦੇ ਸੀ ਉਦੋਂ ਇੰਦਾ ਦੀਆਂ ਬਾਤਾਂ ਸੁਣਦੇ ਸਾਂ
10
Up next

ਅਲਿਫ਼ ਲੈਲਾ ਦੇ ਮਜ਼ੇਦਾਰ ਲਤੀਫ਼ੇ | New Punjabi Story | Balwinder Bullet
BALWINDER BULLET · 70K views

Guru Nanak Dev Ji ਦੀ ਸਾਖੀ | ਹੰਕਾਰੀ ਪੀਰ ਦਾ ਘਮੰਡ ਟੁੱਟਿਆ | Punjabi Sakhi
Purane Vele · 26K views

ਗੁਰੂ ਨਾਨਕ ਦੇਵ ਜੀ ਤੇ ਸ਼ਿਵ ਜੀ ਦੀ ਸਾਖੀ 😱 | ਭਾਈ ਮਰਦਾਨਾ | 𝐆𝐮𝐫𝐮 𝐍𝐚𝐧𝐚𝐤 𝐃𝐞𝐯 𝐉𝐢
Divya Katha Facts AI🧿 · 555 views

Tragic Story of three Sisters | ਦਿਲ ਦਹਿਲਾਉਣ ਵਾਲੀ ਕਹਾਣੀ
Jaskirat Rataul · 668K views

Mirza Sahiban With a Different Opinion | Punjabi Folktale | Balwinder Bullet
BALWINDER BULLET · 101K views

ਪੂਰਣ ਭਗਤ ਤੇ ਰਾਣੀ ਸੁੰਦਰਾਂ (ਪੂਰਣ ਚੰਦ ਯਮਲਾ ਹਜਰਾਵਾਂ ਵਾਲੇ) Puran Bhagat te Rani Sundaran)
Mayana Sound · 4.5M views

ਲੱਲੂ ਕਰੇ ਕਵੱਲੀਆਂ , ਰੱਬ ਸਿੱਧੀਆਂ ਪਾਵੇ | Punjabi Folktale | Balwinder Bullet
BALWINDER BULLET · 222K views

ਕਿਸੇ ਨੂੰ ਭੋਲਾ ਸਮਝ ਕੇ ਚਲਾਕੀ ਨਾ ਕਰਿਆ ਕਰੋ। ਕਰਮ ਬਦਲਾ ਲੈ ਲੈਂਦੇ ਨੇ। punjabi moral Kahani
Mani Diya Gallan · 626 views

3 ਠੱਗ ਅਤੇ ਇੱਕ ਸਿਆਣਾ ਬਜ਼ੁਰਗ, ਦਿਲਚਸਪ ਕਹਾਣੀ, Best Life Changing Moral Story By Punjabi Alfaaz
Punjabi Alfaaz ਪੰਜਾਬੀ ਅਲਫ਼ਾਜ਼ · 100K views

Tara Rani di Sakhi ਤਾਰਾ ਰਾਣੀ Tara Rani Ki Katha | Baba Gulab Singh Ji Chamkaur Sahib Wale | Sakhiyan
Naam Simran TV · 1.3M views

Kissa Roop Basant. Shiromani Kavishar Bhai Jarnail Singh ji sabhra 98156-99137
ਰੂਹ ਦਾ ਦਰਪਣ · 209K views

ਸੌ ਦਿਨ ਚੋਰ ਦਾ, ਇੱਕ ਦਿਨ ਸਾਧ ਦਾ | ਬਾਤਾਂ ਵੰਨ ਸੁਵੰਨੀਆਂ | Balwinder Bullet
BALWINDER BULLET · 37K views

ਇਕ ਪਰੀ ਤੇ ਵਪਾਰੀ ਦੀ ਕਹਾਣੀ | Balwinder Bullet
BALWINDER BULLET · 84K views

Captain’s Secret ? ਕੀ ਹੁੰਦਾ ਸੀ ਫਾਰਮ ‘ਤੇ ?ਸਲਾਹਕਾਰ ਨੇ ਚੱਕ’ਤੇ ਪਰਦੇ | Devinder Pal| Arbide World|
Arbide World · 61K views

ਸੌ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ! ਇੱਕ ਠੱਗ ਸੇਠ ਦੀ ਦਿਲਚਸਪ ਕਹਾਣੀ, Best Life Changing Moral Story
Punjabi Alfaaz ਪੰਜਾਬੀ ਅਲਫ਼ਾਜ਼ · 79K views

Guru Nanak Dev Ji went to the place where the ant ruled || How many lands are there? || Karamat |...
Sikh Itihas · 776K views

punjabi/kahani/2023ਛੁੱਟੀ ਆਏ ਫੌਜੀ ਨੇ ਪੱਲੀ ਦਾਤੀ ਵਾਲੇ ਬੁੜ੍ਹੇ ਨਾਲ ਲਾਈ ਸ਼ਰਤ ਤੀਮੀ ਤੀਮੀ ਦੀpb 19
Pardeep PB19 · 2.4M views

ਅਕਲ ਦੀ ਦੁਕਾਨ: ਜ਼ਿੰਦਗੀ ਦਾ ਸੱਚਾ ਸਬਕ ਜੋ ਤੁਹਾਡੀ ਸੋਚ ਬਦਲ ਦੇਵੇ! A True Lesson of Life, An Inspiring Story
Punjabi Alfaaz ਪੰਜਾਬੀ ਅਲਫ਼ਾਜ਼ · 642K views

Alif Laila Di Khoobsurat Kahani | 3 Princes & 1 Princess | Punjabi Folktale | Balwinder Bullet
BALWINDER BULLET · 56K views

ਰਾਜੇ ਨੂੰ ਬਣਾਇਆ ਤੋਤਾ | New Punjabi Story | Balwinder Bullet
BALWINDER BULLET · 51K views