ਦੋ ਭਰਾਵਾਂ ਨੇ ਜੇਬ ਵਿੱਚੋ 20 ਕਰੋੜ ਆਪਣੇ ਪਿੰਡ ਲਾਤਾ 😲 ਪਿੰਡ ਨੂੰ ਸਵਰਗ ਬਣਾਤਾ ਵੇਖੋ 💥👈🏻
705K views · Sep 19, 2026 · Entertainment
Comments · 428
@informationpage9778 · 11 days ago · pinned
ਦੋ ਭਰਾਵਾਂ ਨੇ ਜੇਬ ਵਿੱਚੋ 20 ਕਰੋੜ ਆਪਣੇ ਪਿੰਡ ਲਾਤਾ 😲 ਪਿੰਡ ਨੂੰ ਸਵਰਗ ਬਣਾਤਾ ਵੇਖੋ 💥👈🏻 ਦਿਓ ਪਿਆਰ ਹੌਸਲਾ ਚੰਗੀ ਸੋਚ ਨੂੰ ❤️👈🏻
157
@JaswinderSingh-uc7sr · 11 days ago
ਪੈਸਾ ਹਰੇਕ ਬੰਦੇ ਕੋਲ ਹੁੰਦਾ ਹੈ ਪਰ ਪੈਸਾ ਖਰਚਣ ਵਾਸਤੇ ਦਿਲ ਹੋਣਾ ਚਾਹੀਦਾ ਹੈ
180
@BalbirSingh-kv8mq · 11 days ago
ਮੇਰੇ ਹਿਸਾਬ ਨਾਲ ਇਹਨਾਂ ਦੋਹਾਂ ਵੀਰਾਂ ਦਾ ਨਾਂ ਪਿੰਡ ਦੇ ਚਾਰੇ ਪਾਸੇ ਸੋਨੇ ਦੇ ਅੱਖਰਾਂ ਦੇ ਨਾਲ ਨਾਂਮ ਲਿਖਵਾਉਣਾ ਚਾਹੀਦੈ ਏ,,
140
@angrejkumar2820 · 11 days ago
ਇਹ ਦੋ ਭਰਾ ਰੱਬੀ ਰੂਹ ਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾਂ ਹੱਥ ਹੈ ਬੰਦਾ ਫੇਰ ਹੀ ਦਾਨ ਕਰ ਸਕਦੇ ਹੈ ਕਿਉਂਕਿ ਸੱਭ ਤੋਂ ਵੱਡਾ ਦਾਨੀ ਦਸਮੇਸ਼ ਪਿਤਾ ਜੀ ਹਨ
69
@JasmeenMahey · 9 days ago
ਸਲਾਮ ਆ ਉਸ ਮਾਂ ਨੂੰ ਜਿਹਨੇ ਇਹਨਾਂ ਨੂੰ ਜਨਮ ਦਿੱਤਾ
45
@baljindersingh5925 · 11 days ago
ਕਾਸ਼ ਕਿਤੇ ਪੂਰੇ ਪੰਜਾਬ ਦੇ ਪਿੰਡ ਏਹੋ ਜਿਹੇ ਬਣ ਜਾਣ। ਬਿਲਕੁਲ ਖ਼ਾਲਸਾ ਰਾਜ ਵਰਗੇ ਸਾਫ਼ ਸੁਥਰੇ। ਨਾਂ ਕਿਸੇ ਨਾਲ ਧੱਕਾ ਤੇ ਨਾਂ ਕਿਸੇ ਨਾਲ ਊਚ ਨੀਚ।
50
@sishannosingh3003 · 9 days ago
ਸਤਯੁੱਗੀ ਬੰਦੇ ਆ ਦੋਵੇਂ ਭਰਾ ਸੇਲੁਟ ਆ ਦੋਵੇਂ ਭਰਾਵਾਂ ਨੂੰ ❤❤❤
31
@gurmeetpandher209 · 11 days ago
ਭਰਾਵਾਂ ਨੂੰ ਸਾਲਿਊਟ ਗੁਰੂ ਹਮੇਸ਼ਾ ਚੱੜ੍ਹਦੀ ਕਲਾ ਵਿੱਚ ਰੱਖਣ ਵੀਰਾਂ ਨੂੰ
44
@satnamPalia · 11 days ago
ਪ੍ਰਮਾਤਮਾ ਮੇਹਰ ਭਰਿਆ ਹੱਥ ਰੱਖੇ ਸਾਰੇ ਪਰਿਵਾਰ ਤੇ ਜਿਹੜੇ ਆਪਣੇ ਪਿੰਡ ਵਿੱਚ ਇਹ ਸੇਵਾ ਕਰਦੇ ਹਨ ਵਾਹਿਗੁਰੂ ਜੀ ਉਨਾਂ ਦੀ ਕਮਾਈ ਵਿੱਚ ਬਰਕਤ ਕਰੇ
55
@ffguri8816 · 10 days ago
ਵਾਹਿਗੁਰੂ ਇਹਨਾਂ ਵੀਰਾਂ ਨੂੰ ਹਜਾਰ ਗੁਣਾ ਹੋਰ ਤਰੱਕੀ ਬਖਸ਼ਣ ਜੋ ਆਪਣੇ ਪਿੰਡ ਬਾਰੇ ਪੰਜਾਬ ਬਾਰੇ ਸੋਚਦੇ
28
@drgssidhumaur5870 · 11 days ago
ਕਲਯੁਗ ਦੇ ਸਮੇਂ ਵਿੱਚ ਅਨੌਖੀ ਮਿਸਾਲ
64
@SukhwinderSingh-tp6xd · 11 days ago
ਇਹ ਹੈ ਜੀ ਅਸਲੀ ਦਾਨ। ਵਾਹਿਗੁਰੂ ਸੇਵਾ ਕਰਨ ਵਾਲੇ ਵੀਰਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਤੰਦਰੁਸਤੀ ਬਖਸ਼ਣ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।
22
Up next

ਸੁਰਜੀਤ ਬਿੰਦਰਖੀਆ ਬਾਰੇ ਉਹਦੇ ਪਿੰਡ ਵਾਲਿਆਂ ਖੋਲੇ ਲੁਕੇ ਰਾਜ ਮੈਂ ਸੁਣਕੇ ਹੈਰਾਨ 😦 ਵੇਖੋ ਜੱਦੀ ਘਰ,ਜਮੀਨ,ਪਰਿਵਾਰ 👈🏻
information Page · 32K views

Dimpy Dhillon’s Transportation Business Story | House Tour | Sardar’s Take
Sardar's Take · 766K views

Mudde Te Charcha | ਵੱਡੇ ਐਲਾਨ ਅਮਿਤ ਸ਼ਾਹ ਪੰਜਾਬ ਨੂੰ ਕਰ ਗਏ ਬਾਗੋ-ਬਾਗ | Sanjha TV
Sanjha Tv · 9.2K views

ਐਕਟਰ ਮੇਹਰ ਮਿੱਤਰ ਨੂੰ ਪਿੰਡ ਵਾਲੇ ਵੇਖੋ ਕਿ ਬੋਲੇ,ਓਹਨਾ ਦੇ ਭਾਈ ਪਰਿਵਾਰ ਕਿਓ ਸੀ ਨਰਾਜ 😥ਵੇਖੋ ਜੱਦੀ ਘਰ,ਪਰਿਵਾਰ,ਪਿੰਡ
information Page · 35K views

😱 ਨਾਭਾ ਮੰਡੀ ‘ਚ ਆਏ ਕਰੋੜਾਂ ਦੇ ਘੋੜੇ! 🐎 ਕੀਮਤ ਸੁਣ ਕੇ ਹੋ ਜਾਓਗੇ ਹੈਰਾਨ 🔥
Bobby Chhahar1 · 4.6K views

ਜਲੰਧਰ ਬੱਸ ਅੱਡੇਂ ਸ਼ਰੇਆਮ ਵਿਕਦਾ ਕੈਂਸਰ ਵਾਲਾ ਖਾਣਾ | Worst Food Bus Stand Jalandhar | Pinda Vale Vlogger
Pinda Vale Vlogger · 111K views

Chajj Da Vichar (2,639) || ਖੇੜੀ ਵਾਲੇ ਬਾਬੇ ਦਾ ਹੁਣ ਆਹ ਕੀ ਚੱਕਰ
Prime Asia TV · 188K views

When they Put Young Mike Tyson against The Smash Machine
Boxing Game · 3.9M views

ਸੇਠ ਭਾਨਾ ਮੱਲ ਦੀ 100 ਸਾਲ ਪੁਰਾਣੀ ਹਵੇਲੀ | Bela Gupta | Kuldeep Kaur | Vintage Studio
Vintage Studio · 11K views

ਬਾਰਡਰ ਤੇ ਬੈਠੀ 93 ਸਾਲ ਉਮਰ ਦੀ ਮਾਤਾ ,ਪਾਕਿਸਤਾਨ ਤੋਂ ਭਾਰਤ ਦਾ ਸਫ਼ਰ: ਵੰਡ ਦਾ ਦਰਦ ਜੋ ਅੱਜ ਵੀ ਅੱਖਾਂ ਗਿੱਲੀਆਂ ਕਰਦਾ
information Page · 70K views

ਪੰਜਾਬ ਦਾ ਇਹ ਸਾਰਾ ਪਿੰਡ ਵਿਕਾਉ ਹੈ, ਬਿਮਾਰੀਆਂ ਤੇ ਕੈਂਸਰ ਨਾਲ ਮਰ ਰਹੇ ਲੋਕ | SMTV
SMTV · 314K views

ਹੁਣ ਤਾਂ ਪੁਲਿਸ ਆਲੇ ਵੀ ਤੰਗ ਕਰਨ ਲੱਗ ਪਏ || ASWAN TO ALEXANDRIA || SIKH TRAVELLER IN EGYPT PUNJABI VLOGS
The Sikh Traveller · 106K views

ਆ ਪਿੰਡ ਕਹਿੰਦਾ ਸਾਨੂੰ ਪਾਕਿਸਤਾਨ ਨਾਲ ਕਰ ਦਿਓ ! ਹਿੰਦੁਸਤਾਨ ਦਾ ਇਕਲੌਤਾ ਲਾਵਾਰਿਸ ਪੰਜਾਬ ਦਾ ਬਿਨਾ ਰਾਹ ਵਾਲ਼ਾ ਪਿੰਡ 😲
information Page · 128K views

ਨਿਹੰਗ ਸਿੰਘਾਂ ਨੇ ਨ/ਸ਼ੇ ਸਮੇਤ ਫੜ੍ਹਿਆ SHO,ਮੂਹਰੇ ਰੱਖ ਦਿੱਤੇ ਸਾਰੇ ਸਬੂਤ
SMZ News · 120K views

ਵੇਖੋ ਸੁਰਜੀਤ ਬਿੰਦਰੱਖੀਏ ਦਾ ਪਿੰਡ ਤੇ ਉਸਦਾ ਵੀਰਾਨ ਪਿਆ ਜੱਦੀ ਘਰ। ਕਿਉੰ ਸੀ ਵੱਡਾ ਭਰਾ ਉਸ ਨਾਲ ਨਰਾਜ਼ 😭
Nimana Malhi · 258K views

Hoshiarpur News | NRI ਨੂੰਹ ਨੇ ਕੁੱਟੀ ਸੱਸ, ਧੱਕੇ ਮਾਰ ਕੱਢਿਆ ਘਰੋਂ, ਸ਼ਰੀਰ ‘ਤੇ ਪਾਏ ਨੀਲ, ਪਾੜੇ ਕੱਪੜੇ
Sanjha Tv · 204K views

ਆਪਣੇ ਪੰਜਾਬ ਵਰਗੇ ਦੇਸ਼ ਯਮਨ🇾🇪 ਦੇ ਦੇਸੀ ਖਾਣੇ ਦਾਣੇ😀 Local Yemeni Food
Navdeep Brar · 299K views

Martial Races of Punjab | Why Punjabi are so strong | Punjab History in Punjabi |Punjabi Documentary
Punjabi Chapters with Ranjeet Siyan and 2 more · 96K views

Official SGPC LIVE | Gurbani Kirtan | Sachkhand Sri Harmandir Sahib, Sri Amritsar | 21.09.2026
SGPC, Sri Amritsar · 117K views

ਦੋ NRI ਭਰਾਵਾਂ ਨੇ ਆਪਣੀ ਜੇਬ ਵਿੱਚੋਂ 20 ਕਰੋੜ ਰੁਪਿਆ 😲 ਲਾ ਬਣਾ ਦਿੱਤਾ ਪਿੰਡ ਨੂੰ ਸਵਰਗ 👈😍
Nimana Malhi · 209K views

ਚਾਵਲਾ ਬੋਲ ਪਿਆ- ਕਿਸਨੇ ਬੁਲਾਈ ਸੀ ਜਨਾਨੀ ? ਪ੍ਰਧਾਨ ਧਾਮੀ 'ਤੇ ਜੱਥੇਦਾਰ ਦੀ ਗ੍ਰਿਫਤਾਰੀ ? ਧਮਾਕੇਦਾਰ ਖੁਲਾਸਾ
Oneindia Punjabi · 187K views

ਬਿਨਾਂ ਰੁਪਇਆਂ💸 ਤੋਂ ਕਾਰਾਂ🚗 ਵੰਡਣੀਆਂ👻🚦ਸਾਡੇ ਤੋਂ ਸਸਤੀ ਕਾਰ🚘ਕੋਈ ਦੇ ਦਵੇ ਕੰਮ ਈ ਬੰਦ ਕਰਦੂੰ
Jassa Shots · 132K views

ਦੋਨੇਂ ਨੂੰਹਾਂ ਨੇ ਸੱਸ ਦੀ ਅਰਥੀ ਨੂੰ ਦਿੱਤਾ ਮੋਢਾ,ਕਿਉਂ ਲਿਆ ਇਹ ਫੈਸਲਾ?Mother inlaw's love for daughter inlaw
Kaint Punjabi (ਘੈਂਟ ਪੰਜਾਬੀ) · 87K views

ਸਾਰੇ ਕੰਮ ਹੀ ਗੜਬੜ ਹੋਈ ਜਾਂਦੇ ਆ || NEW COUNTRY VISA DELAYED || SIKH TRAVELLER IN ASWAN EGYPT 🇪🇬 VLOGS
The Sikh Traveller · 84K views

ਹੰਕਾਰੀ SHO ਸੁਨੀਤਾ ਬਾਵਾ ਦਾ ਕੀ ਪਿਛੋਕੜ ? ਕਾਰਨਾਮਿਆਂ ਦਾ ਖੁੱਲ੍ਹ ਗਿਆ ਚਿੱਠਾ !ਰਿਸ਼ਵਤਖੋਰੀ ਲਈ ਕੀ-ਕੀ ਕੀਤਾ ?
ABC Punjab · 152K views

Jalandhar Challan News : 'ਹਾਲੇ ਤਾਂ Bullet ਦੀ ਪਹਿਲੀ ਕਿਸ਼ਤੀ ਭਰੀ', ਮਾਂ-ਪੁੱਤ ਦਾ ਪੁਲਿਸ ਨਾਲ ਪਿਆ ਪੰਗਾ
PTC NEWS · 335K views