Ads skipped

ਦੁਨੀਆ ਦਾ ਸਭ ਤੋਂ ਵੱਡਾ ਬੰਦਾ, ਪਹਾੜ ਨਾਲ ਮੱਥਾ ਲਾਉਣੋਂ ਵੀ ਨਹੀਂ ਡਰਦਾ | AK Talk Show

886K views · Oct 22, 2025 · People & Blogs

Comments · 1.2K

  • @Anmolkwatraofficial · 11 months ago · pinned

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️😊

    376

  • @HelloJassu · 11 months ago

    ਬਹੁਤ ਬੀਬਾ ਇਨਸਾਨ ਹੈ ਜੀ ਇਹ। ਸੁਭਾਅ ਬਹੁਤ ਵਧੀਆ ਹੈ। ਉਪਰੋਂ ਬਾਣਾ ਤੇ ਬਾਣੀ ਦਾ ਸੁਮੇਲ 🥰🥰

    148

  • @manimann2781 · 11 months ago

    ਧਨ ਆ ਉਹ ਮਾਂ ਪਿਓ ਜਿਹਨਾਂ ਨੇ ਐਡਾ ਸੇਰ ਪਾਲਿਆ, ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

    232

  • @Tajwrsingh_OSR · 11 months ago

    ਸੱਚੀਂ ਖਾਲਸਾ ਜੀ ਦੇ ਦਰਸਨ ਕਰਕੇ ਬਹੁਤ ਵਧੀਆ ਲੱਗਾ, ਪੰਜਾਬ ਵਿੱਚ ਅਜੇ ਵੀ ਉੱਚੀ ਸੁੱਚੀ ਮੱਤ ਵਾਲੇ ਨੌਜਵਾਨ ਹੈਗੇ ਨੇ  , ਪੂਰਾ ਪੰਜਾਬ ਨਜਰ ਆਇਆ ਖਾਲਸਾ ਜੀ ਵਿੱਚੋਂ, ❤ਦਿਲ ਖੁਸ਼ ਹੋ ਗਿਆ❤

    124

  • @sukhjindersingh5311 · 11 months ago

    ਅਖੀਰ ਤੇ ਪੰਜਾਬ ਬਾਰੇ ਬੋਲ ਕੇ ਭਾਈ ਸਾਬ੍ਹ ਨੇ ❤ ਲੁੱਟ ਲਿਆ। ਸੱਚ ਮੁੱਚ ਪੰਜਾਬ ਪੰਜਾਬ ਹੀ ਹੈ ਹੋਰ ਕੋਈ ਇਸ ਦੀ ਬਰਾਬਰੀ ਨਹੀਂ ਕਰ ਸਕਦਾ। ਵੱਸਦਾ ਰਹੇ ਮੇਰਾ ਸੋਹਣਾ ਦੇਸ਼ ਪੰਜਾਬ ❤

    77

  • @somadevi1570 · 11 months ago

    ਬਾਬਾ ਜੀ ਘੱਟ ਬੋਲਦੇ ਨੇ, ਪਰ ਬਹੁਤ ਹੀ ਵਧੀਆ ਤੇ ਨਿਮਰਤਾ ਨਾਲ ਬੋਲਦੇ ਨੇ।

    113

  • @gurbani_prem · 11 months ago

    ਹੁਣ ਤੱਕ ਸੁਣਦੇ ਆਏ ਸੀ ਛੇਵੇਂ ਪਾਤਿਸ਼ਾਹ ਮਹਾਰਾਜ 7 ਫੁੱਟ ਦੇ ਸੀਗੇ ਇਸ ਵੀਰ ਨੂੰ ਦੇਖਕੇ visualize ਕਰ ਰਹੇ ਆ ਮੇਰੇ ਮੀਰੀ ਪੀਰੀ ਦੇ ਮਾਲਿਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਨਾਲ ਜਦ ਇਹੋ ਜੇ ਸਿੱਖ ਤੁਰਦੇ ਹੁਣੇ ਦੁਸ਼ਮਣਾਂ ਦੇ ਦਿਲ ਕੰਬਦੇ ਹੁਣੇ। 😄👌

    147

  • @BalwinderKaur-py8jt · 11 months ago

    ਇਹ ਵਾਹਿਗੁਰੂ ਦੀ❤ ਚੰਗੀ ਦਾਤ ਦਿੱਤੀ ਹੈ ਖੁਸੀ ਹੋਣੀ ਚਾਹੀਦੀ ਵਿਰਲੇ ਇਹੋ ਜਿਹੇ ਯੋਧੇ ਪੈਦਾ ਹੁੰਦੇ ਮਾਣ ਪੰਜਾਬ ਦਾ

    91

  • @JsGill-x6g · 11 months ago

    ਦੁਮਲਾ ਸਾਹਿਬ 1 ਫੁੱਟ ਹੋਰ ਹੋਵੇ ਅਤੇ ਸਿੱਖ ਕੌਮ ਨੂੰ ਅਜਿਹੇ ਯੋਧੇ ਨੂੰ ਪਰਚਾਰ ਦੇ ਲਈ ਪੂਰੀ ਦੁਨੀਆ ਵਿੱਚ ਘੁਮਾਉਣਾ ਚਾਹੀਦਾ ਏ

    44

  • @lakhwindersingh9731 · 11 months ago

    ਐਵੇਂ ਥੋੜਾ ਦੁਨੀਆ ਕਹਿੰਦੀ ਹ ਸਿੰਘ ਇਜ ਕਿੰਗ

    99

  • @kuldipsingh2501 · 11 months ago

    ਭਾਈ ਸੁੱਖਾ ਸਿੰਘ ਜੀ ਗੁਰੂ ਚੜਦੀ ਕਲਾ ਚ ਰੱਖੇ ਜੀ ਦਰਸ਼ਨੀ ਸਿੰਘ ਹੋ ਤੁਸੀਂ ਅਨਮੋਲ ਵੀਰ ਜੀ ਧੰਨਵਾਦ ਤੁਹਾਡਾ ਦਰਸ਼ਨ ਕਰਵਾਉਣ ਲਈ ਜੀ ਚੜਦੀ ਕਲਾ ਚ ਰਹੋ ਤੁਸੀਂ ਵੀ 🙏🏻

    60

  • @MaanBrar007 · 11 months ago

    ਸੱਚੇ ਪਾਤਸ਼ਾਹ ਮਿਹਰ ਕਰਨ ਸਾਰੇ ਪੰਜਾਬੀ ਇਹੋ ਜੇ ਹੋਣ, ਬਾਬਾ ਜੀ ਵਿਆਹ ਕਰਵਾਓ ਇਹ ਜੀਨਸ ਅੱਗੇ ਵੱਧਣੇ ਚਾਹੀਦੇ ਆ

    31

Up next

LIVE

ਭਾਖੜਾ ਨਹਿਰ ‘ਚ ਦਫਨ ਪਿਆ ਕਰੋੜਾਂ-ਅਰਬਾਂ ਦਾ ਖਜ਼ਾਨਾ, ਲੱਖਾਂ ਲੋਕਾਂ ਲਈ ਬਣੀ ਕਬਰਿਸਤਾਨ | Anmol Kwatra

Anmol Kwatra · 1.3M views

LIVE

ਮਾਲਦਾਰ ਛੜਾ - 256 | Maldar Shada | ਭਾਗੂ ਛੜਾ | Punjabi Web Series | Jatt Beat Record

Jatt Beat Record · 20K views

LIVE

Stud premix gold ਨੇ ਬਹੁਤ ਚੰਗੇ Result ਦੇਕੇ ਆਪਣੀ ਵੱਖਰੀ ਪਹਿਚਾਣ ਬਣਾਈ ਘੋੜਾ ਜਗਤ ਵਿੱਚ | Mintu Rode | Nukra

BEANT TULEWAL · 1.3K views

LIVE

Edmonton Banner Damage Canada | Punjab Stray Cattle And App Party Issue | Ranjit Nagara Program

NISHANA RAAJ · 6.9K views

LIVE

ਆ ਗਏ ਬਰਾਤ ਚ ਜੰਗਲੀ ਲੋਕਾਂ ਦੇ ਵਿਆਹ ਦੇਖਣ ਲਈ || HAMAR TRIBE IN OMO VALLEY AFRICA ETHIOPIA SIKH TRAVELLER

The Sikh Traveller · 957K views

LIVE

"Gurdas Maan ਨੇ ਮੇਰਾ ਘਰ ਖਰਾਬ ਕੀਤਾ" - ਯੋਗਰਾਜ ਸਿੰਘ ਦਾ ਧਾਕੜ ਇੰਟਰਵਿਊ | SMTV

SMTV · 968K views

LIVE

😱 ਨਾਭਾ ਮੰਡੀ ‘ਚ ਆਏ ਕਰੋੜਾਂ ਦੇ ਘੋੜੇ! 🐎 ਕੀਮਤ ਸੁਣ ਕੇ ਹੋ ਜਾਓਗੇ ਹੈਰਾਨ 🔥

Bobby Chhahar1 · 4.6K views

LIVE

ਭਾਰਤ ਦੀ ਸਭ ਤੋਂ ਮਹਿੰਗੀ ਪੇਸ਼ੀ ਹੈਲੀਕਾਪਟਰ 'ਤੇ ਜਾਣ ਵਾਲੇ Baba Balbir Singh Bhootna ਦਾ Exclusive Interview

Pro Punjab Tv · 80K views

LIVE

7 Feet 2 Inch Hight and 185 kg Waight #sukhdevsingh #sukha @adeebtvchannel

Adeeb TV Channel · 993K views

LIVE

ਕਰੋੜਪਤੀ ਬਣਨ ਦਾ ਸਿੱਖੋ ਤਰੀਕਾ, FD ਚੰਗੀ ਜਾਂ Mutual Fund | Interview with Parmjeet Singh Sachdeva

Hashtag Punjab · 102K views

LIVE

Acharya Prashant on Love, Beauty and Joy | AK Talk Show

Anmol Kwatra · 838K views

LIVE

ਅਕਲ ਦੀ ਦੁਕਾਨ: ਜ਼ਿੰਦਗੀ ਦਾ ਸੱਚਾ ਸਬਕ ਜੋ ਤੁਹਾਡੀ ਸੋਚ ਬਦਲ ਦੇਵੇ! A True Lesson of Life, An Inspiring Story

Punjabi Alfaaz ਪੰਜਾਬੀ ਅਲਫ਼ਾਜ਼ · 642K views

LIVE

ਦੇਖੋ ਕਿਵੇ ?? ਗੁਲਾਮ ਬਣਾ ਮੰਦਬੁੱਧੀ ਮਨੁੱਖਾਂ ਤੇ ਹੋ ਰਿਹਾ ਤਸੱਦਦ.. A Man Kept as a Slave..

Pal Kharoud · 1.8M views

LIVE

Meet Sukha Baba | The Tallest Sikh | Unbelievable Life Story | Ballie Batth | EP 16 | Full Podcast

Fivewood · 24K views

LIVE

God VS Science | ਰੱਬ ਦਾ ਸਾਇੰਸ ਨਾਲ ਕੀ ਮੇਲ? | Jaswinder Singh | Anmol Kwatra

Anmol Kwatra · 211K views

LIVE

ਪਾਪੀ ਪੂਹਲੇ ਤੇਰਾ ਅੰਤ ਆ ਗਿਆ’ ਜੇਲ੍ਹ ‘ਚ ਸੋ/ਧਾ ਲਗਾਉਣ ਵਾਲੇ ਬਾਬਾ ਹਰਚੰਦ ਦਾ ਰੌਂਗਟੇ ਖੜ੍ਹੇ ਕਰਦਾ ਇੰਟਰਵਿਊ

Alpha Punjab Tv · 133K views

LIVE

ਫੌਜੀ ਬਾਪੂ ਦੀ ਪੈਨਸ਼ਨ ਦੇ ਪੁਆੜੇ latest SHORT MOVIE 2025 NUMBERDAR UBHIA

numberdar ubhia · 1.7M views

LIVE

50 ਕਿੱਲਿਆਂ ਵਾਲੇ ਸਰਦਾਰ ਨੇ ਕਿਉਂ ਪੜ੍ਹੇ ਲਿਖੇ ਬੱਚਿਆਂ ਨੂੰ ਲੈਕੇ ਦਿੱਤੀਆਂ ਭੇਡਾਂ?|ਕਮਾਲ ਦੀ ਸੋਚ|@Aru.farmss

Kaint Punjabi (ਘੈਂਟ ਪੰਜਾਬੀ) · 276K views

LIVE

ਜੋਤਸ਼ੀ ਬਣੀ ਜੱਟਾਂ ਦੀ ਕੁੜੀ ਸਿੱਧਾ ਚਲਦੀ ਆ, ਇੱਕਲੀ ਇਕੱਲੀ ਗੱਲ ਸੁਣਨ ਵਾਲੀ ਆ I SMTV

SMTV · 2.3M views

LIVE

National Boxing ਦਾ ਖਿਡਾਰੀ ਕਿਵੇਂ ਬਣ ਗਿਆ ਸੀ Gangster | Ricky Ajnoud | Gurpreet Bal | Kudrat

Kudrat ਕੁਦਰਤ · 768K views

LIVE

ਜਗਤਾਰ ਸਿੰਘ ਹਵਾਰਾ ਨੇ ਕਿਉ ਮਾ*ਰਿ*ਆ ਸੀ ਪਾਠੀ ? ਕਿਉ ਕੀਤੀ ਰੋਜਵਾਨਾ ਨਾਲ ਬੋਲ ਚਾਲ ਕੀਤੀ ਬੰਦ ? ਬਲਜੀਤ ਸਿੰਘ ਭਾਊ

ਉੱਦਮ ਚੈਨਲ · 215K views

LIVE

Puran chand wadali ji ਜੀ ਦੇ ਦਿਲ ਦੀਆਂ ਗੱਲਾਂ | Feat. Bhai Gurdev Singh Wadali With Simranjot Makkar

SMTV · 962K views

LIVE

"1984 Vich Darbar Sahib Hoi C Shahidi 😱 Pichhle Janam Da Raaz, Adab Maan, Bhai Dharamjeet Singh 1 TV

1 TV · 312K views

LIVE

ਜੇਲ੍ਹਾਂ ਅੰਦਰ ਕੈਦੀਆਂ ਦੀ ਜ਼ਿੰਦਗੀ ਦਾ ਕਾਲਾ ਸੱਚ, ਕਿਵੇਂ ਚੱਲਦੀ ਅਪਰਾਧ ਦੀ ਦੁਨੀਆ? | AK Talk Show

Anmol Kwatra · 167K views

LIVE

Saddam Hussein ਦੇ Sikh ਯਾਰ ਦਾ ਧਾਕੜ Interview ! ਸ਼ਾਹੀ ਮਹਿਲ ਵਿੱਚ ਬੱਬਰ ਸ਼ੇਰ ਨਾਲ ਮੁਲਾਕਾਤ Punjabi video

Punjab Uncut tv · 370K views

LIVE

Gella Jatt Brought 8 Quintals of Poppy Husk | Exclusive with Gella Jatt | Purana Khund | Gurpreet...

Kudrat ਕੁਦਰਤ · 667K views

YouTube, with the door locked.

Aegis plays a clean stream instead of YouTube's player, so pre-roll ads, trackers, and fingerprinting never ride along. Drop Shields any time if you want the official player back.