Ads skipped

ਜਿੱਥੇ ਲੱਖ ਦਾ ਬਣਦਾ 6100 ~ Cycling in Rwanda। Ghudda Vlogs

75K views · Jan 28, 2025 · Entertainment

Comments · 620

• @ninderkaurvirk4538 · 1 year ago

ਸਤਿ-ਸਰੀ ਅਕਾਲ ਬਾਈ ਅ੍ਰਮਿਤ ਸਿੰਘ ਜੀ ❤❤❤ ਭਵਾਨੀਗੜ ਸੰਗਰੂਰ ਤੋ

4

• @gur9213 · 1 year ago

ਏਹੋ ਜੇ ਸਫ਼ਰ ਵਾਸਤੇ ਬਹੁਤ ਹੋਸਲੇ ਤੇ ਜੁਰਤ ਦੀ ਲੋੜ ਏ ਜੋ ਤੁਹਾਡੇ ਵਿੱਚ ਹੈ ਸ਼ੁਭ ਅਸੀਸ ਏ ਅੰਮ੍ਰਿਤ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ 👍

5

• @SukhwinderSingh-wq5ip · 1 year ago

ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

6

• @tonysappal7792 · 1 year ago

ਲੀਜੈਂਡ ਅਮ੍ਰਿਤ ਪਾਲ ਘੁੱਦਾ
ਜੋ ਡੂੰਘਾਈ ਚ ਸਾਡਾ ਵੀਰ ਦਿਖਾਉਂਦਾ
ਹੋਰ ਕੋਈ ਨਹੀਂ
ਬਾਹੁਤ ਬਲੌਗ ਦੇਖੇ ਨੇ

ਕੋਈ ਤੇਰੇ ਵਰਗਾ ਨੀ

9

• @kamaljeetsingh9889 · 1 year ago

ਵਾਕਿਆ ਬਹੁਤ ਸਾਫ ਸਫਾਈ ਹੈ ਪੂਰੇ ਸ਼ਹਿਰ। ਬਹੁਤ ਚੰਗਾ ਲੱਗਿਆ ਦੇਖ ਕੇ ਕਿ ਅਫਰੀਕਾ ਦਾ ਕੋਈ ਸ਼ਹਿਰ ਇਨ੍ਹਾਂ ਸਾਫ ਸੁਥਰਾ ਹੋ ਸਕਦਾ।

1

• @ravinderchahal3660 · 1 year ago

ਪੁਤੱਰ ਕਿਸੇ ਦੇ ਲਿਖਣ ਦੀ ਪ੍ਰਵਾਹ ਨਾ ਕਰਿਆ ਕਰ ਇਹ ਉਹ ਲੋਕ ਹਨ ਜਿਹਨਾਂ ਨੇ ਆਪ ਕੁਝ ਨਹੀਂ ਕੀਤਾ ਤੇ ਇਸ ਤਰ੍ਹਾਂ ਹੀ ਆਪਦਾ ਯੋਗਦਾਨ ਪਾ ਰਹੇ ਹਨ,ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤️

6

• @amitthakur8569 · 1 year ago

ਸਤਿ ਸ੍ਰੀ ਆਕਾਲ ਜੀ 🙏

5

• @bharatsidhu1879 · 1 year ago

ਤੁਹਾਡਾ ਬਹੁਤ - ਬਹੁਤ ਧੰਨਵਾਦ ਬਾਈ ਜੀ ਰਵਾਂਡਾ ਦੇਸ਼ ਦੀ ਸੈਰ ਕਰਾਉਣ ਲਈ । ਏਸ ਵਲੌਗ ਚ ਜਿਹੜੀ ਖੇਤੀਬਾੜੀ ਤੁਸੀਂ ਦਿਖਾਈ ਰਾਜਧਾਨੀ ਕਿਗਾਲੀ ਦੀ ਬਹੁਤ ਹੀ ਸੋਹਣੀ ਖੇਤੀਬਾੜੀ ਲੱਗੀ ਅੱਤੇ ਬਹੁਤ ਸੋਹਣਾ ਦੇਸ਼ ਲੱਗਿਆ ਰਵਾਂਡਾ । ਤੁਹਾਡਾ ਬਹੁਤ - ਬਹੁਤ ਧੰਨਵਾਦ ਸਾਨੂੰ ਘਰ ਬੈਠਿਆਂ ਨੂੰ ਬਾਹਰਲੇ ਮੁਲਕਾਂ ਦੀ ਸੈਰ ਕਰਾਉਣ ਲਈ । ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖੇ , ਚੱੜ੍ਹਦੀਕੱਲਾ ਵਿੱਚ ਰੱਖੇ । ਲੇਟ ਕਮੈਂਟ ਲਈ ਮੁਆਫ਼ੀ ।

4

• @Preetchahal08 · 1 year ago

ਬਹੁਤ ਖ਼ੂਬ ਕਾਕਾ ਜੀ ਇੱਥੇ ਅਜੇ ਪੁਰਾਣਾ ਕਲਚਰ ਹੈ ਹੱਥੀਂ ਸਮਾਨ ਬਣਾਉਣ ਦਾ ਜਿਹੜਾ ਆਪਣੇ ਖ਼ਤਮ ਹੋ ਚੁੱਕਾ। ਜਿਉਂਦੇ ਵਸਦੇ ਰਹੋ।🎉

3

• @dharmindersingh1523 · 1 year ago

Dr ਘੁੱਦਾ ਸਿੰਘ ਬਾਈ ਆਲਾ ਦੁਆਲਾ ਸਾਰਾ ਹੀ ਸੋਹਣਾ ਪਛੂ ਨੂੰ ਚਾਰਨ ਲਈ ਚਾਰਾ ਹੀ ਚਾਰਾ ਉਹ ਵੀ ਪੂਰਾ ਪੌਸ਼ਟਿਕ ਗਾਂਵਾਂ ਖੁੱਲ੍ਹੇ ਵਿਚ ਚਰਦੀਆ ਨੇ ਬਾਕੀ ਰੋਡ ਵੀ ਸੋਹਣੇ ਨੇ ਸੋਹਣਾ ਝਾਕਾ ਬਾਕਾ ❤

1

• @amihundal4393 · 1 year ago (edited)

ਰੂਰਲ ਅਫ਼ਰੀਕਨ ਆਰਟ ਗੈਲਰੀ ਤੇ ਟੌਫੀਆਂ ਪਿੱਛੇ ਲੱਗੀ ਝੱਟ ਮੇਲਾ ਲੁੱਟ ਗਈ

1

• @ishersingh8360 · 1 year ago

ਘੁੱਦੇ ਪੁੱਤਰ ਜੀ, ਮੈਂ ਹਰ ਰੋਜ਼ ਤੁਹਾਡੇ ਬਲਾਗ ਨੂੰ ਬੜੀ ਸ਼ਿੱਦਤ ਨਾਲ ਉਡੀਕ ਕਰਦਾ ਹਾਂ ❤❤❤

10

Up next

LIVE

ਸਾਇਕਲਾਂ ਆਲੇ ਬੇਲੀ ਅਫਰੀਕਾ ਦੇ ਰਾਹਾਂ ਤੇ। Rwanda last day cycling । Day-108

Ghudda Singh · 70K views

LIVE

ਜਪੁਜੀ ਸਾਹਿਬ ਨਿਤਨੇਮ ~ Japji Sahib 5 Path ~ Japji Sahib Path ~ Morning Prayer #punjabi #wmk

Nitnem Bani Path · 1.1K views

LIVE

2-10-26 ਪੰਜਾਬੀ ਖ਼ਬਰਾਂ | Today Punjabi News | Punjabi Prime Time | Canada | Mann | BJP Punjab News

TV24 News Punjab · 14K views

LIVE

12 साल बाद आज वो फूल खिला! 😱🌸 | Munnar में मिला Next Level Experience

AkshayvaishaliVlogs · 676 views

LIVE

ਲੋਕਲ ਟਰੱਕ (ਡੰਪ ਟਰੱਕ) ਦੇ ਕੰਮ ਦੀ ਪੂਰੀ ਜਾਣਕਾਰੀ

Real_Canada · 6.3K views

LIVE

Singapore of AFRICA😳। ਤੱਕਲੇ ਵੰਗੂ ਸਿੱਧੇ ਲੋਕ। ਜਿੱਥੇ ਸਾਰੇ ਲੋਕ ਸਫਾਈ ਕਰਦੇ ਨੇ

Ghudda Singh · 76K views

LIVE

ਬੰਬ ਆ ਗਿਆ ਪਾਕਿਸਤਾਨ | Gurjant Othi Entertainment | Nasir Dhillon

Punjabi Lehar · 39K views

LIVE

Vibe Punjab Di : Patiala 'ਚ ਨੌਜਵਾਨਾਂ ਦੇ ਰੂਬਰੂ ਹੋਏ Sukhbir Singh Badal | Shiromani Akali Dal

PTC NEWS · 44K views

LIVE

Jetzt fängt die NATO an zu zittern: Langsam verstehen sie, dass Putin es ernst meint

Russische Welt TV · 21K views

LIVE

ਦੁਨੀਆ ਦਾ ਹਰ ਸੁੱਖ ਤੁਹਾਡੇ ਕੋਲ ਹੋਵੇਗਾ ਗੁਰੂ ਸਾਹਿਬ ਤੇ ਭਰੋਸਾ ਰੱਖ ਕੇ ਕਰੋ ਜਾਪ |5 ਪਾਠ ਚੌਪਈ ਸਾਹਿਬ/Chopai sahib

Sehaj Bani · 384 views

LIVE

ਰੋਜਾਨਾ ਚਲਾਓ ਪਰਿਵਾਰ ਤੇ ਕੋਈ ਸੰਕਟ ਨਹੀਂ ਆਵੇਗਾ // Japji Sahib Path // ਜਪੁਜੀ ਸਾਹਿਬ ਪਾਠ #gurbani #wmk

Sikh Gurbani Shabad · 482 views

LIVE

Tanzania to Burundi on cycle 😳। ਥਾਂ ਥਾਂ ਤੇ ਪੈਸੇ ਬਦਲਦੇ ਮੁੰਡੇ। Africa cycling। Ghudda

Ghudda Singh · 81K views

LIVE

🇮🇹 ITALY Visa Update 2027 🔥 | 2027 ਦੇ ਪੇਪਰ ਭਰਨੇ ਸ਼ੁਰੂ | ਕਦੋਂ ਭਰੇ ਜਾਣਗੇ ਪੇਪਰ? | ਨਵਾਂ ਕੋਟਾ ਆ ਗਿਆ

Guru Sallan 07 · 3.1K views

LIVE

Nitnem Sahib Full Path ● Morning Five Bania ● Singh Sahib Gyani Balwinder Singh Ji ● Best Records

Best Records ਗੁਰੂ ਕੀ ਬਾਣੀ · 5.4M views

LIVE

🏔️ ਦਾਰਜਲਿੰਗ ਤੋਂ ਗੰਗਟੋਕ ❤️ਪਹਾੜਾਂ ਦੇ ਵਿਚਕਾਰ ਇੱਕ ਯਾਦਗਾਰ ਸਫਰ! 🚗✨📍 Darjeeling ➡️ Gangtok🎥 Major Travel

MAJOR TRAVELLER · 176 views

LIVE

Russland ausplündern: Warum das Britische Empire nie starb | Alex Krainer

Neutrality Studies Deutsch · 10K views

LIVE

🙏 ਸੰਸਾਰ ਵਿੱਚ ਸਿਰਫ਼ ਦੋ ਕਿਸਮ ਦੇ ਮਨੁੱਖ ਨੇ | ਮਨਮੁਖ ਜਾਂ ਗੁਰਮੁਖ? | Sant Baba Jiwan Singh Ji Bagichi Wale

Sant Baba Jiwan Singh Ji · 165 views

LIVE

ਜਿੱਥੇ ਮੋਰਾਂ ਦੀ ਕੂਕ ਨਾਲ ਅੱਖ ਖੁੱਲ੍ਹਦੀ ਸਵੇਰੇ। ਬੋਤਸਵਾਨਾ ਦੇ ਖੇਤਾਂ ‘ਚ। Very Far in Africa ।

Ghudda Singh · 115K views

LIVE

🇮🇹 Italy ਵਿੱਚ ਪਹਿਲੀ ਦਿਹਾੜੀ | ਪਹਿਲੇ ਦਿਨ ਕਿਹੜਾ ਕੰਮ ਕੀਤਾ? 😲

Gure Italy Vlog 🇮🇹 · 1.4K views

LIVE

Harjiyo Nimaneaan Tu Maan | Bhai Surinder Singh (Jodhpuri) | Shabad Gurbani Kirtan

Amritras Gurbani · 5.8M views

YouTube, with the door locked.

Aegis plays a clean stream instead of YouTube's player, so pre-roll ads, trackers, and fingerprinting never ride along. Drop Shields any time if you want the official player back.