ਚੇਤਨ ਸ਼ਰਮਾ, ਰਾਜੀਵ ਟੰਡਨ, ਸ਼ਿਵ ਸੈਨਾ ਆਗੂਆਂ ਨੂੰ ਸਿੱਧੀ ਚਿਤਾਵਨੀ ! ਬਾਬਾ Bakhshish Singh Exclusive Interview
132K views · Jun 26, 2026 · People & Blogs
Comments · 578
@KuldeepSinghrangi · 3 months ago
ਬਹੁਤ ਵਧੀਆ ਵਿਚਾਰ ਨੇ ਬਾਬਾ ਜੀ ਇਹਨਾਂ ਕਤੀੜਾ ਦਾ ਇੱਕੋ ਹੀ ਹੱਲ ਹੈ ਜੋ ਤੁਸੀਂ ਕਿਹਾ
134
@gurjitsidhu4199 · 3 months ago
ਬਿਲਕੁਲ ਸਹੀ ਬੋਲਣਾ ਅਕਾਲ ਤਖ਼ਤ ਦੇ ਜਥੇਦਾਰ ਨੂੰ ਬੋਲਣਾ ਚਾਹੀਦਾ ਹੈ 🙏
108
@jimmygurney49 · 3 months ago
ਬਾਬਾ ਜੀ ਕੋਈ ਮਾਫ਼ੀ ਨੀ ਇਸ ਦੀ ਸੇਵਾ ਵਾਹਿਗੁਰੂ ਜੀ ਨੇ ਕਿਸੇ ਸਿੰਘ ਦੇ ਹਿੱਸੇ ਲਿਖ ਦੇਤੀ ਏ
36
@sukhveercheema4074 · 3 months ago
ਜਿੱਥੇ ਗੁਰੂ ਸਾਹਿਬ ਦੀ ਗੱਲ ਹੋਵੇ ਉਥੇ ਸਿੱਖ ਹਾਜਰ ਨੇ
43
@SukhmandersinghSangam · 3 months ago
ਬਾਬਾ ਬਖਸ਼ੀਸ਼ ਸਿੰਘ ਜੀ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹਿਣਾ ਜੀ।
54
@fansarpanchda-o4q · 3 months ago
ਪੱਤਰਕਾਰ ਭੈਣ ਦੇ ਚਿਹਰੇ ਤੇ ਸਾਫ ਦਿਖ ਰਿਹਾ ਕੇ ਭੈਣ ਨੂੰ ਕੌਮ ਦਾ ਬਹੁਤ ਦੁੱਖ ਆ... ਬਹੁਤ ਘੱਟ ਪੱਤਰਕਾਰ ਏਦਾਂ ਦੇ ਹੁੰਦੇ ਨੇ.. ਵਾਹਿਗੁਰੂ ਭੈਣ ਨੂੰ ਤਰੱਕੀ ਬਖਸ਼ੇ...
40
@AadilprincePrince-qp7vd · 3 months ago (edited)
ਮੈ ਬਾਬਾ ਬਖਸੀਸ ਸਿੰਘ ਖਾਲਸਾ ਜੀ ਦੀ ਹਰ ਗੱਲ ਨਾਲ ਸਹਿਮਤ ਹਾਂ । ਜਿਹੜੇ ਕਹਿੰਦੇ ਨੇ ਸਿੱਖ ਸ਼ਾਸ਼ਤਰਾਂ ਤੋ ਬਿਨਾਂ ਗੁਰੂ ਘਰਾਂ ਦੇ ਦਰਸ਼ਨਾ ਲਈ ਆਉਣ । ਉਹਨਾ ਨੂੰ ਇਹ ਨੀ ਪਤਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੁਕਮ ਹੈ ਕੀ ਸਿੱਖ ਸ਼ਾਸ਼ਤਰਾ ਤੋਂ ਬਿਨਾ ਮੈਰੇ ਮੱਥੇ ਨਾ ਲੱਗਣ ਨਾ ਮੈ ਉਹਨਾ ਦੇ ਮਥੇ ਲੱਗਣਾ
18
@SardarManjeetSingh-v7m · 3 months ago
ਜਿੰਨਾ ਚਿਰ ਸਿੱਖਾਂ ਦਾ ਆਪਣਾ ਰਾਜ ਨਹੀਂ ਆਉਂਦਾ। ਓਹਨੀ ਦੇਰ ਸਿੱਖ ਕੌਮ ਦਾ ਕੁਛ ਨਹੀਂ ਬਣਨਾ
50
@SimarCheema-l41234 · 3 months ago
ਬਾਬਾ ਬਖਸੀਸ਼ ਸਿੰਘ ਜੀ ਜਿੰਦਾਬਾਦ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੌਇ <br> ਸ਼ਸ਼ਤਰ ਕੇ ਅਧੀਨ ਹੈ ਰਾਜ 🙏
117
@JaswinderSingh-k5e · 3 months ago
ਹੋਜੋ ਪੰਜਾਬੀਉ ਤਿਆਰ ਬਰ ਤਿਆਰ ਐਲਾਨ ਕਰੋ ਬਾਬਾ ਜੀ।
33
@soul_vibezzz · 3 months ago
ਬਾਬਾ ਬਖਸ਼ੀਸ਼ ਸਿੰਘ ਜੀ ਨੇ ਸੱਚੀ ਗੱਲ ਕੀਤੀ ਹੈ ਗੜਗੱਜ ਤਾਂ ਬਾਦਲ ਦਾ ਸਪੀਕਰ ਹੈ ਜੋ ਬਾਦਲ ਜੋਡਲੀ ਬੋਲਦੀ ਹੈ ਉਹ ਗੜਗੱਜ ਬੋਲਦਾ ਹੈ ਗੜਗੱਜ ਜਥੇਦਾਰ ਨਹੀਂ ਤੋਤਾ ਬਣ ਗਿਆ ਹੈ ਬਾਦਲ ਦਾ
51
@satvinder310i · 3 months ago
ਬਿਲਕੁਲ ਇਹ ਕੰਮ ਤਾਂ ਅਕਾਲ ਤਖ਼ਤ ਸਾਹਿਬ ਤੋਂ ਹੀ ਹੋਣਾ ਚਾਹੀਦਾ।
78
Up next

JagtarHawara ਨੇ ਬੁੜੈਲ ਜੇਲ੍ਹ ‘ਚ ਕਿਵੇਂ ਪੁੱਟੀ ਸੀ 100 ਫੁੱਟ ਲੰਬੀ ਸੁਰੰਗ, ਨਾਲੇ ਚੋਂ ਨਿੱਕਲ ਮੋਹਾਲੀ ਸ਼ਹਿਰ ਵੜੇ
Pro Punjab Tv · 196K views

ਮੇਰੀ ਅੱਖਾਂ ਸਾਹਮਣੇ ਦਿੱਤੀ ਸੀ ਭਾਈ ਸਤਵੰਤ ਸਿੰਘ ਤੇ ਕੇਹਰ ਸਿੰਘ ਨੂੰ ਫਾਂ+ਸੀ ! ਸੁਨੀਲ ਗੁਪਤਾ ਦਾ ਪੰਜਾਬੀ ’ਚ ਇੰਟਰਵਿਊ
Alpha Punjab Tv · 150K views

ਜਗਤਾਰ ਸਿੰਘ ਹਵਾਰਾ ਦੇ ਅਣਸੁਣੇ ਕਿੱਸੇ | Story Of Jagtar Singh Hawara | Jaswant Singh | Gurpartap Singh
Sarbat ਸਰਬੱਤ · 185K views

ਬਾਬਾ ਬਖਸ਼ੀਸ਼ ਸਿੰਘ ਦਾ ਜਬਰਦਸਤ ਇੰਟਰਵਿਊ | SMTV | Simranjot Singh Makkar
SMTV · 150K views

Big Interview: ਜਥੇਦਾਰ ਹਵਾਰਾ ਦੇ ਸਕੇ ਭਰਾ ਦਾ ਪਹਿਲਾ ਇੰਟਰਵਿਊ Exclusive With Simranjot Makkar ! SMTV
SMTV · 147K views

Simranjot Singh Makkar ਦੇ ਧਾਰਮਿਕ ਆਗੂਆਂ ਨੂੰ ਤਿੱਖੇ ਸਵਾਲ, ਛੇੜੀ ਨਵੀਂ ਚਰਚਾ | SMTV Punjab
SMTV · 358K views

ਰਸੂਲਪੁਰੀਏ ਨੇ ਲਾਰੈਂਸ ਨੂੰ ਦੱਸਿਆ 'ਕ੍ਰਿਸ਼ਨ ਜੀ' ਦੇ ਬਰਾਬਰ! 😱 ਪੱਤਰਕਾਰ ਕੁੜੀ ਨਾਲ ਭਿੜਿਆ ਬਾਬਾ!
Nirpakh Post · 91K views

ਰਾਮ ਰਹੀਮ ਬਾਰੇ ਬਾਬਾ ਬਖਸ਼ਿਸ਼ ਸਿੰਘ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਇੰਟਰਵਿਊ | Baba Bakhshish Singh | EP. 40
SMTV · 376K views

Ravneet Bittu ਨੂੰ Baba Bakhshish Singh ਦਾ ਸਿੱਧਾ ਜਵਾਬ ! ਵੱਡੇ ਦਾਅਵਿਆਂ ਨਾਲ ਮਚੀ ਚਰਚਾ
The State Tv · 75K views

2011 ਤੋਂ ਹੁਣ ਤੱਕ Amarjeet Chawla ਤੇ ਲਗੇ ਦੋਸ਼ | SGPC | Akali Dal | Gurpartap Singh | @sarbatmedia
Sarbat ਸਰਬੱਤ · 422K views

ਪੱਤਰਕਾਰ ਨੇ ਖੜਕਾਇਆ ਬਾਬਾ Harjeet Rasulpur (ਬਹਿਰੂਪੀਆ )!, ਹੱਥੋਂ ਪਾਈ ਤੇ ਪਹੁੰਚੀ ਗੱਲ !
Sanjha Tv · 567K views

Jaswant Singh Khalra ਬਾਰੇ Baba Bakshish ਦਾ ਰੌਂਗਟੇ ਖੜੇ ਕਰਦਾ Interview | SMTV
SMTV · 427K views

ਅਮਰਜੀਤ ਚਾਵਲਾ ਤੋਂ ਬਾਅਦ 2 ਹੋਰ ਅਕਾਲੀ ਲੀਡਰ ਜਾਣਗੇ ਪੰਥ ’ਚੋਂ ਛੇਕੇ! ਰੂਪ ਸੰਧੂ ਦਾ ਪਹਿਲਾ ਧਮਾਕੇਦਾਰ ਇੰਟਰਵੀਊ
Alpha Punjab Tv · 147K views

2027 ‘ਚ ਅੰਮ੍ਰਿਤਪਾਲ ਸਿੰਘ ਬਣੂ ਪੰਜਾਬ ਦਾ ਮੁੱਖ ਮੰਤਰੀ! BJP ਖੇਡੂ ਕਿਹੜੀ ਚਾਲ? ਮੰਨੇ ਦਾ ਸਿਆਸੀ ਨਿਚੋੜ
Alpha Punjab Tv · 142K views

ਕਾਲੀ ਮਾਤਾ ਮੰਦਿਰ ਕਿਉਂ ਚੜਦੀ ਸ਼ਰਾਬ? ਕਿਉਂ ਦਿੱਤੀ ਜਾਂਦੀ ਸੀ ਬੱਕਰੇ ਦੀ ਬਲੀ? ਮਾਸ ਖਾਣਾ ਸਹੀ ਜਾਂ ਗਲਤ?
SMTV · 577K views

MP Amritpal Singh ਉੱਤੇ ਰੇ+ਪ ਦਾ ਪਰਚਾ ਥੋੜ੍ਹੀ ਐ , DGP ਜੱਜ ਤਾਂ ਨਹੀਂ ਲੱਗਿਆ।Adv Charanpal Singh Bagri
Auzar Tv ਔਜ਼ਾਰ ਟੀਵੀ · 144K views

"ਸਤਲੁਜ ਨੂੰ ਕਦੇ ਨੱਕੇ ਨ੍ਹੀ ਵੱਜਦੇ ਹੁੰਦੇ" ਹੁਣ ਤਾਂ ਘਰ ਘਰ ਖਾਲੜਾ ਪਹੁੰਚ ਗਿਆ Baba Bakhshish Excl. Interview
Punjabi Mic · 30K views

ਅਕਾਲੀਆਂ ਨੇ ਮਰਵਾਏ ਖਾੜਕੂ ? |True Story of 1991-92 Elections| IAS Gurtej SIngh |Gurpartap Singh| Sarbat
Sarbat ਸਰਬੱਤ · 70K views

ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਦਾ ਵੱਡਾ ਇੰਟਰਵਿਊ, With Simranjot Makkar | SMTV
SMTV · 306K views

The story of Baba Gurbachan Singh Manochahal's thoughts, struggle and martyrdom. Amarjit Singh Va...
Saar ਸਾਰ · 37K views

2027 ਵਿੱਚ ਕੌਣ ਜਿੱਤੇਗਾ..? ਖੁਦ ਸੁਣਲੋ ਜਨਤਾ ਦੇ ਮੂੰਹੋਂ..! Janta Di Awaaz
Chardikla Time TV · 286K views

Gurdas Maan ‘ਔਰੰਗਜ਼ੇਬ’ ਤੋਂ ਵੀ ਭੈੜਾ ?, Baba Harjit Singh Rasulpur ਦਾ Exclucive Interview | Podcast
Living India News Punjab · 124K views

ਬਾਬਾ ਹਰਜੀਤ ਦਾ ਵੱਖੀਆਂ ਉਧੇੜਵਾਂ ਇੰਟਰਵਿਊ। ਜੱਟਾਂ ਖ਼ਿਲਾਫ਼ ਕੱਢੀ ਭੜਾਸ। ਮੋਦੀ ਦਾ ਫ਼ੈਨ। Baba Harjeet Singh Podcast
Mitti ਮਿੱਟੀ · 216K views

ਬੰਦੀ ਸਿੰਘਾਂ ਲਈ ਧਰਨੇ ਕਿਉਂ? | ਸੌਦਾ ਸਾਧ ਨੂੰ ਪੈਰੋਲ ਕਿਵੇਂ? | ਰਸੂਲਪੁਰੀਆਂ ਕਿਉਂ ਬੋਲਿਆ ਸੌਦਾ ਸਾਧ ਦੇ ਹੱਕ ’ਚ?
Pendu Tv · 74K views

ਮੁੰਡੇ ਦਾ ਸਸਕਾਰ ਓਦੋਂ ਹੋਊ ਜਦੋਂ ਫੜੇ ਜਾਣਗੇ ਕਾਤ+ਲ, ਲੋਕਾਂ ਨੇ ਕਰ ਲਿਆ ਫੈਂਸਲਾ...
Punjabi Lok Channel · 7.4K views

CM ਦੇ ਹੁਕਮ ਤੇ ? POLICE ਨੇ ਪਰਿਵਾਰ ਨੂੰ ਜੇਲ੍ਹ 'ਚ ਬੰਦ ਕਰਕੇ 23 ਸਾਲਾ ਨੌਜਵਾਨ ਦਾ ਕੀਤਾ ਸਸਕਾਰ! Pulaanghtv
ਪੁਲਾਂਘ - ਇੱਕ ਉਮੀਦ │ PULAANGH - IK UMEED · 51K views