Ads skipped

ਯੂਕੇ ਚ ਮਿਸਤਰੀਆਂ ਨਾਲ ਲਾਈ ਦਿਹਾੜੀ UK labour | Punjabi Travel Couple | Ripan Khushi

383K views · Aug 11, 2025 · Travel & Events

Comments · 618

• @SukhiKaur-qd6te · 1 year ago

ਕਿਆ ਬਾਤ ਆ ❤❤❤❤ ਬਹੁਤ ਕੈਟ 😂 ਰਣਜਿੰਦ ਨੂੰ ਬਹੁਤ ਸਾਰਾ ਪਿਆਰ ਵਹਿਗੁਰੂ ਜੀ ਲੰਮੀਆਂ ਉਮਰਾਂ ਬਖ਼ਸ਼ਣ ❤ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ❤❤❤

16

• @Deepsingh_Sidhu · 1 year ago

UK ਵਿੱਚ ਮਿਹਨਤ ਮਜ਼ਦੂਰੀ ਦਾ ਅਸਲੀ ਤਜਰਬਾ ਵੇਖਣ ਨੂੰ ਮਿਲਿਆ 💪🇬🇧
ਰਿਪਨ ਵੀਰ ਤੇ ਟੀਮ ਨੇ ਬਹੁਤ ਸੋਹਣੇ ਢੰਗ ਨਾਲ ਦਿਖਾਇਆ ਕਿ ਪਰਦੇਸ ਵਿੱਚ ਕੰਮ ਕਰਨਾ ਕਿੰਨਾ ਮੁਸ਼ਕਲ ਤੇ ਮਾਣ ਵਾਲੀ ਗੱਲ ਹੈ 🙌
ਸਚਮੁਚ ਦਿਲ ਖੁਸ਼ ਕਰ ਦਿੰਦੀ ਵੀਡੀਓ ❤️
ਤੁਹਾਡੇ ਜਿਹੇ ਯੂਟਿਊਬਰ ਹੀ ਸੱਚੀ ਜ਼ਿੰਦਗੀ ਦੇ ਹਾਲਾਤ ਲੋਕਾਂ ਤੱਕ ਪਹੁੰਚਾਉਂਦੇ ਹਨ 👏

7

• @nainewaliasandhu1534 · 1 year ago

ਸਾਰੇ ਭਰਾਵਾਂ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ

5

• @InderjeetChahal-s8u · 1 year ago

ਇਹ ਮਿਹਨਤ ਸੁੱਚੇ ਮੋਤੀਆਂ ਵਰਗੀ ਹੈ ।ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਚ ਰੱਖਣ ।

29

• @HarpalSingh-yv1ni · 1 year ago

ਇੰਗਲੈਂਡ ਮੁਲਕ ਵਿਚ ਪੰਜਾਬੀ ਨੌਜਵਾਨ ਇਸ ਲਾਈਨ ਵਿੱਚ ਬਹੁਤ ਜਿਆਦਾ  ਮਿਹਨਤ ਕਰਦੇ ਹਨ । ਰੱਬ ਇਹਨਾ ਨੌਜਵਾਨ ਦੀ ਲੰਬੀ ਉਮਰ ਕਰੇ ।

42

• @parmindersingh1850 · 1 year ago

ਇਹ ਵੀਡੀਓ ਦਾ ਅਗਲਾ ਹਿੱਸਾ ਵੀ ਜ਼ਰੂਰ ਦਿਖਾਉਣਾ... ਬਹੁਤ ਅੱਛਾ ਲੱਗ ਰਿਹਾ ਸ਼ਾਇਦ ਆ ਪਹਿਲੀ ਵੀਡੀਓ ਹੈ ਜੋ ਬਾਹਰ ਰਹਿੰਦੇ ਵੀਰਾ ਦੀ ਮਿਹਨਤ ਦਰਸ਼ਾਉਂਦੀ ਹੈ...

26

• @laywar-x5m · 1 year ago

UK ਵਿੱਚ ਕੰਮ ਕਰਦੇ ਪੰਜਾਬੀ ਵੀਰਾਂ ਦੀ ਇਹ ਤਸਵੀਰ ਸੱਚਮੁਚ ਹੌਸਲੇ ਭਰਪੂਰ ਲੱਗਦੀ ਹੈ। ਸਾਰੇ ਵੱਡੀ unity ਅਤੇ ਮਿਹਨਤ ਨਾਲ ਆਪਣਾ ਨਾਮ ਕਮਾ ਰਹੇ ਹਨ। ਤੁਹਾਡੀ ਜੋ ਦੋਸਤੀਂ, ਪਿਆਰ ਤੇ ਮਿਲ-ਜੁਲ ਹੈ, ਉਹ ਸਾਡੀ ਸਭਿਆਚਾਰ ਦੀ ਵੱਡੀ ਰੌਣਕ ਹੈ। ਵਧਾਈਆਂ, ਸਦਾ ਚੜ੍ਹਦੀ ਕਲਾ ਵਿੱਚ ਰਹੋ!"

37

• @harmandersinghasi8598 · 1 year ago

ਵਾਹਿਗੁਰੂ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ❤

9

• @kulwindersangha67 · 1 year ago

ਰੱਬ ਤਰੱਕੀਆਂ ਬਖਸ਼ੇ । ਮੇਹਨਤ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ । ਰਣਜਿੰਦ ਧੀ ਨੂੰ ਬਹੁਤ ਬਹੁਤ ਸਾਰਾ ਪਿਆਰ❤।

9

• @vypergamerz8559 · 1 year ago

ਅੱਜ ਜਿਹੜੇ ਲੋਕ ਪੰਜਾਬ ਬੈਠ ਕੇ ਗੱਲਾਂ ਕਰਦੇ ਨੇ ਕਿ ਬਾਹਰ ਲੈ ਦੇਸ਼ ਚ ਤਾਂ ਮੋਜਾ ਨੇ ੳਉਹ ਵੀ ਦੇਖ ਲੈਣ ਗੇ

7

• @Charanpreetsidhu7 · 1 year ago

ਬੋਹਤ ਵਧੀਆ ਕੀਤਾ ਵੀਰੇ ਤੁਸੀਂ ਇਹਨਾਂ ਮੁੰਡਿਆਂ ਦਾ struggle ਸਾਡੇ ਤੱਕ ਪਹੁੰਚਾਇਆ👍🏻👍🏻👍🏻ਇੱਧਰ ਬੈਠੇ ਲੋਕਾਂ ਨੂੰ ਦਿਖਾਇਆ ਕੇ ਬਾਹਰ ਦਾ ਨਾਮ ਹੀ ਮਿੱਠਾ ਹੈ ਪਰ ਪੈਸਾ ਕਮਾਉਣ ਲਈ ਅੰਤਾਂ ਦੀ ਮਿਹਨਤ ਕਰਨੀ ਪੈਦੀਂ ਹੈ🙌🏻🙌🏻🙌🏻ਸਲਾਮ ਹੈ ਤੁਹਾਨੂੰ ਦਿਖਾਉਣ ਲਈ 👌🏻👌🏻👌🏻

7

• @Royal_Sabayata_fashion_studioF · 1 year ago

ਬਹੁਤ ਵਧੀਆ ਵਲੋਗ ਸੀ । ਪਰਮਾਤਮਾ ਚੜ੍ਹਦੀ ਕਲਾ ਬਖਸ਼ੇ । ਬਸ ਇਹ ਸੁਨੇਹਾ ਦਿਉ ਪੰਜਾਬੀ ਵੀਰਾਂ ਨੂੰ ਕਿ ਪਲਾਸਟਿਕ ਅਤੇ ਫਾਇਲਪੇਪਰ ਨਾ ਵਰਤੋ ਇਹ ਬਹੁਤ ਹਾਨੀਕਾਰਕ ਹਨ ਸਹਿਤ ਲਈ ।

7

Up next

LIVE

ਪਰਦੇਸਾਂ ਚ ਰੁਲਦੇ ਗੱਭਰੂ ਪੁੱਤ ਮਾਵਾਂ ਦੇ UK Student life | Punjabi Travel Couple | Ripan Khushi

Punjabi Travel Couple · 168K views

LIVE

ਦਰੱਖਤਾਂ ਤੋਂ ਡਾਲਰ ਤੋੜਦੇ ਕਨੇਡਾ ਦੇ ਬਜ਼ੁਰਗ 🇨🇦 Farming in Canada | Punjabi Travel Couple | Ripan Khushi

Punjabi Travel Couple · 1.1M views

LIVE

Chajj Da Vichar (2,647) || ਗਾਇਤਰੀ ਦੀ ਕੋਠੀ ਹੁਣ ਆਹ ਕੀ ਚੱਕਰ

Prime Asia TV · 40K views

LIVE

ਇੰਗਲੈਂਡ ਦੇ ਮਿੰਨੀ ਪੰਜਾਬ ਦਾ ਗੇੜਾ Mini Punjab UK | Punjabi Travel Couple | Ripan Khushi | Southall

Punjabi Travel Couple · 330K views

LIVE

Suno Uk Da Koda Sach , “ਸੁਣੋ ਯੂਕੇ ਦਾ ਕੌੜਾ ਸੱਚ” 10 saal da tajarba #UKdaMahol#UKReality#LifeInUK

Uk Da Mahol · 7.3K views

LIVE

ਦੁਨੀਆਂ ਦੇ ਸਭ ਤੋਂ ਖੁਸ਼ਹਾਲ ਦੇਸ਼ ਚ🇫🇮INSIDE Happiest Country in World😊

Navdeep Brar · 491K views

LIVE

ਸੁੱਖਾਂ ਦੀ ਮਨੀ ਸੁਖਮਨੀ ਸਾਹਿਬ ਪਾਠ\ Sukhmani Sahib Ji\Japp Sahib #punjabi #wmk #todaypath

ਸੁਖਮਨੀ ਬਾਣੀ · 1.5K views

LIVE

Vibe Punjab Di : Patiala 'ਚ ਨੌਜਵਾਨਾਂ ਦੇ ਰੂਬਰੂ ਹੋਏ Sukhbir Singh Badal | Shiromani Akali Dal

PTC NEWS · 51K views

LIVE

ਕਿਵੇਂ ਦਾ ਹੈ ਬੁਰਜ ਖਲੀਫਾ ਅੰਦਰੋ ਤੇ ਬਾਹਰੋ || World Tallest building Burj Khalifa

The Sikh Traveller · 393K views

LIVE

ਨਿਊਜ਼ੀਲੈਂਡ🇳🇿1500 ਏਕੜ ਚ 1500 ਗਾਵਾਂ ਵਾਲੇ ਪੰਜਾਬੀ💪Life of Dairy Farmers in NZ

Navdeep Brar · 793K views

LIVE

ਅਫਰੀਕਾ ਦੇ ਜੰਗਲਾਂ ‘ਚ ਹਰ ਇੱਕ ਜਗ੍ਹਾ ਤੇ ਨਿਕਲਦਾ ਹੀਰਾ || Diamond 💎 Mines In West Africa || Sierra Leone 🇸🇱

The Sikh Traveller · 99K views

LIVE

ਇੰਗਲੈਂਡ ਤੋਂ ਧੀ ਲਈ ਖਰੀਦੀਆਂ ਚੂੜੀਆਂ Southall London | Punjabi Travel Couple | Ripan Khushi

Punjabi Travel Couple · 307K views

LIVE

ਹੰਕਾਰੀ SHO ਸੁਨੀਤਾ ਬਾਵਾ ਦਾ ਕੀ ਪਿਛੋਕੜ ? ਕਾਰਨਾਮਿਆਂ ਦਾ ਖੁੱਲ੍ਹ ਗਿਆ ਚਿੱਠਾ !ਰਿਸ਼ਵਤਖੋਰੀ ਲਈ ਕੀ-ਕੀ ਕੀਤਾ ?

ABC Punjab · 182K views

LIVE

Dimpy Dhillon’s Transportation Business Story | House Tour | Sardar’s Take

Sardar's Take · 835K views

LIVE

ਸੁਖਬੀਰ ਸਿੰਘ ਬਾਦਲ ਨੂੰ 2027 ਵਿੱਚ ਹਾਰ ਦਿਖ ਰਹੀ ਆ~ਗਿਆਨੀ ਬੂਟਾ ਸਿੰਘ

GIANI BUTA SINGH FAN PAGE · 13K views

LIVE

2-10-26 ਪੰਜਾਬੀ ਖ਼ਬਰਾਂ | Today Punjabi News | Punjabi Prime Time | Canada | Mann | BJP Punjab News

TV24 News Punjab · 40K views

LIVE

ਰਣਜਿੰਦ ਦੇ ਆਉਣ ਨਾਲ ਜ਼ਿੰਦਗੀ ਬਹੁਤ ਖੂਬਸੂਰਤ ਹੋ ਗਈ | Punjabi travel couple | Haanji Podcast

Haanji Podcast and Punjabi Travel Couple · 436K views

LIVE

ਇੰਗਲੈਂਡ ਵਿੱਚ ਕਿਵੇਂ ਬਣਦੇ ਲੱਕੜ ਦੇ ਘਰ UK House Tour | Punjabi Travel Couple | Ripan Khushi

Punjabi Travel Couple · 97K views

LIVE

PAU ਕੋਈ ਰਾਮ ਲੀਲ੍ਹਾ ਮੈਦਾਨ ਆ। ਜਿੱਥੇ ਜਦੋਂ ਮਰਜ਼ੀ ਕੋਈ ਰੈਲੀ ਹੋ ਜਾਵੇ ਲੱਚਰ ਗੀਤਾਂ ਨਾਲ ਇਨਕਲਾਬ ਲਿਆਉਣ ਦੀਆਂ ਫੜਾਂ

Punjab Inside TV · 382 views

LIVE

ਪੰਜਾਬੀਆਂ ਨਾਲ ਭਰਿਆ ਇੰਗਲੈਂਡ ਦਾ ਇਹ ਸ਼ਹਿਰ Southall England UK | Punjabi Travel Couple | Ripan Khushi

Punjabi Travel Couple · 429K views

LIVE

ਸਵਿਟਜ਼ਰਲੈਂਡ_ਚ_ਗੋਰੀਆਂ_ਵੀ_ਕਰਦੀਆਂ_ਖੇਤੀ Swiss_Daily_Village_lifePunjabi_Travel_Couple_Ripan_Khushi(360p)

gurpreet_short_videos · 2.7K views

LIVE

25 ਲੱਖ ਦੀ ਚੋਰੀ ਕਰ ਰਫੂ ਚੱਕਰ ਹੋਏ ਚੋਰ | 13 ਤੋਲੇ ਸੋਨਾ ਚਾਂਦੀ ਸਾਰੀ ਉਮਰ ਦੀ ਕਮਾਈ ਤੇ ਕਰ ਗਏ ਹੱਥ ਸਾਫ਼

RMB Television · 48K views

LIVE

ਸਟੂਡੈਟਾਂ ਦਾ ਕਨੇਡਾ ਵਿੱਚ ਬੁਰਾ ਹਾਲ Student life in Canada | Punjabi Travel Couple | Ripan Khushi

Punjabi Travel Couple · 2.2M views

LIVE

Immigration Watch with Harjap Singh Bhangal - 25.09.2026

harjapbhangal · 39K views

LIVE

Live :- ਇੱਕ ਹੋਰ ਪੰਥਕ ਬਘਿਆੜ ਦੀਆਂ ਕਰਤੂਤਾਂ ਹੋਈਆਂ ਨਸ਼ਰ || Dillan Di Saanjh || Sanjha tv ||

Sanjha Tv · 55K views

LIVE

Lovely University ‘ਚ ਕੀ ਹੋਇਆ ਪਰਦੇ ਪਿੱਛੇ?

Swarn Tehna Official · 91K views

YouTube, with the door locked.

Aegis plays a clean stream instead of YouTube's player, so pre-roll ads, trackers, and fingerprinting never ride along. Drop Shields any time if you want the official player back.