Ads skipped

Chawla Case ਨੂੰ ਲੈ Prof.inder singh Ghagga ਨੇ ਫਰੋਲਤੇ ਪੋਤੜੇ! ਕਿਹੜੇ-ਕਿਹੜੇ Jathedar ਕਰਦੇ ਰਹੇ ਆਸ਼ਕੀ!

149K views · Sep 21, 2026 · News & Politics

Comments · 131

  • @TejinderSingh-u6g · 6 days ago

    ਨੋਜਵਾਨ ਪੀੜੀ ਨੂੰ ਖਾੜਕੂ ਲਹਿਰ ਵਾਂਗੂੰ ਖੜਣ ਦੀ ਲੋੜ ਹੈ ਫੇਰ ਬਹੁਤ ਕੁੱਝ ਠੀਕ ਹੋ ਸਕਦਾ ਹੈ ਹੁਣ ਡਰ ਨਹੀਂ

    10

  • @ShamsherSingh-yl1vw · 8 days ago (edited)

    ਕੈਨੇਡਾ ਦੇ ਸਿੱਖਾਂ ਨੂੰ ਚਾਹੀਦਾ ਹੈ ਕਿ ਜਿਸ ਨੂੰ ਵੀ ਇਸ ਚਵਲ (ਚਾਵਲੇ) ਦੀ ਕੋਈ ਭਿਣਕ ਲੱਗਦੀ ਹੈ ਉਹ ਬਿਨਾਂ ਆਪਣੀ ਪਹਿਚਾਣ ਦੱਸੇ ਕਿਸੇ ਸਹੀ ਚੈਨਲ ਵਾਲਿਆਂ ਨੂੰ ਇਤਲਾਹ ਦੇਵੇ। ਕੈਨੇਡਾ ਦਾ ਐਸਾ ਕੋਈ ਪ੍ਰੋਵਿੰਨਸ ਨਹੀਂ ਜਿੱਥੇ ਉਹ ਬਹੁਤੀ ਦੇਰ ਛਿਪ ਸਕੇ। ਅਜਿਹੇ ਲੋਕਾਂ ਨੂੰ ਕੈਨੇਡਾ ਦੀ ਸਰਕਾਰ ਦੇ ਹਵਾਲੇ ਵੀ ਕੀਤਾ ਜਾ ਸਕਦਾ ਹੈ। ਕਨੂੰਨੀ ਸਲਾਹਕਾਰ ਆਪਣੀ ਰਾਏ ਦੇਣ ਕਿ ਆਮ ਜਨਤਾ ਅਜਿਹੇ ਗੰਦੇ ਲੋਕਾਂ ਦੇ ਪਕੜੇ ਜਾਣ ਵਿੱਚ ਕਿਵੇਂ ਮੱਦਦ ਕਰੇ। ਇਹ ਬਹੁਤ ਜ਼ਰੂਰੀ ਤੇ ਜਲਦੀ ਕਰਨ ਦੀ ਜ਼ਰੂਰਤ ਹੈ।

    20

  • @kabulsinghsian9472 · 9 days ago

    ਵਾਹ ਜੀ ਵਾਹ ਬਾਪੂ ਘੱਗਾ ਸਾਹਿਬ ਜੀ ਵਾ ਕਮਾਲ ਦੀ ਸਚਾਈ ਪੇਸ਼ ਕੀਤੀ ਹੈ ਧੰਨਵਾਦ । ਜਰਮਨੀ

    14

  • @Surjitsinghkk · 8 days ago

    ਇਹਨੇ ਸਾਲ ਐਲੈਕਸ਼ਨ ਨਹੀਂ ਹੋਈ ਸੈਂਟਰ ਦਾ ਕੀ ਨੁਕਸਾਨ!ਕਿਉਂ ਅਕਾਲੀਆਂ ਨੇ sgpc ਦੀ ਇਲੈਕਸ਼ਨ ਨਹੀਂ ਕਰਵਾਈ!

    12

  • @HarbansSingh-e8s · 6 days ago

    Thanks s,inder singh singh ji for truth very nice chhanal thanks

    4

  • @ajaibsingh3873 · 8 days ago

    ਕਰੱਪਟ ਮੈਂਬਰ, ਕਰੱਪਟ ਪ੍ਰਧਾਨ, ਤੇ ਕਰਪਟ ਇਹਨਾਂ ਦਾ ਆਕਾ। ਸਾਰੀ ਤਹਿਕੀਕਾਤ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਤੋਂ ਕਰਾਓ, ਸਾਰਾ ਸੱਚ ਸਾਹਮਣੇ ਆ ਜਾਵੇਗਾ। 14ਸਾਲ ਤੋਂ ਵੋਟਾ ਕਿਉ ਨਹੀ ਪੈਣ ਦਿੰਦੇ। ਰੋਕਣ ਵਾਲਾ ਕੌਣ ਹੈ?

    10

  • @gsdakha3763 · 6 days ago

    ਬਿਲਕੁੱਲ ਸਹੀ ਗੱਲ ਹੈ ਬਾਪੂ ਜੀ

    6

  • @trilochansinghrehsi9354 · 7 days ago

    ਬਹੁੱਤ ਵਧੀਆ ਵਿਚਾਰ ਜੀ<br>❤️❤️❤️❤️❤️<br>👍👍👍👍👍<br>🙏🙏🙏🙏🙏

    5

  • @harrythind1700 · 8 days ago

    V nice al information sir ji Thanx gbu always

    3

  • @debbains8716 · 9 days ago

    ਵਾਹੇਗੁਰੂ ਜੀ , ਮੇਰੀ ਇਕ ਬੇਨਤੀ ਹੈ ਕਿ ਸਾਰੀ ਸਿੱਖ ਜਥੇੰਦੀਆਂ, ਨਿਗੰਗ ਸਿੰਘ ਜਥਬੰਦੀਆਂ ਇਕੱਠੇ ਹੋ ਕੇ ਕੁਛ ਕਰਨ ਜੀ, ਸਿੱਖ ਕੌਮ ਨੂੰ ਬਚਾਉਣ ਦੀ ਲੋੜ ਹੈ ਜੀ।

    24

  • @familyvideos-n1w · 7 days ago

    ਸਬ ਦਾ ਦਿਲ ਬਹੁਤ ਅਹਤ ਹੋਇਆ ਹੈ।

    5

  • @SukhwinderSingh-kr2zd · 9 days ago

    ਬਹੁਤ ਵਧੀਆ ਵਿਚਾਰ ਪ੍ਰੋਫੈਸਰ ਸਾਹਿਬ ਜੀ

    31

Up next

LIVE

ਗੁਰੂਘਰਾਂ ‘ਚ ਗੰਦੀਆਂ ਕਰਤੂਤਾਂ- ਚਾਵਲਾ ਸਣੇ ਹੋਰ ਕਈ ਲੀਡਰਾਂ ਦੇ Bhai Ranjit Singh ਨੇ ਕੱਢ ਲਿਆਂਦੇ ਨਵੇਂ ਸਬੂਤ

Pan Punjab TV · 253K views

LIVE

Chawla ਕਾਂ**ਡ ‘ਚ ਲੁੱ*ਚੀ ਚੈਟ ਤੁਹਾਡੇ ਹੋਸ਼ ਉਡਾ ਦੇਗੀ, ਟੰਗੇ ਜਾਣਗੇ 2 ਲੀਡਰ ? ਹਿਲਾ’ਤਾ ਸਿਸਟਮ

Pro Punjab Tv · 64K views

LIVE

Valtoha vs Baltej Pannu | ਬਹਿਰੀਨ ਵਾਲੀ ਬੀਬੀ 'ਤੇ ਭਿੜੇ ਵਲਟੋਹਾ-ਪੰਨੂ, ਸੁਣੋ ਭਖਦੀ ਡੀਬੇਟ | Chawla | SAD| AAP

News18 Punjab · 268K views

LIVE

LPU-Chitkara ਘਟਨਾਵਾਂ ਪਿੱਛੇ ਦਾ ਅਸਲ ਸੱਚ-ADGP Dhillon ਨੇ ਕੀਤੇ ਵੱਡੇ ਖੁਲਾਸੇ । ਮਾਝੇ ‘ਚ ਅੰਮ੍ਰਿਤਪਾਲ ਦੀ ਹਵਾ !

Pan Punjab TV · 12K views

LIVE

ਚੋਣਾਂ ਤੋਂ ਪਹਿਲਾਂ Amritpal Singh ਨੂੰ ਵੱਡਾ ਝਟਕਾ, CM ਬਣਨ ਦਾ ਸੁਪਨਾ ਹੋਇਆ ਚੂਰ-ਚੂਰ

Hamdard Media Group Canada · 3K views

LIVE

SGPC ਪ੍ਰਧਾਨ Dhami ਤੇ ਜਥੇਦਾਰ ਗੜਗੱਜ ਅਸਤੀਫ਼ਾ ਦੇਣ ਇਹਦੋ ਨਾਲੋਂ ਮੇਰਾ ਭੋਗ ਪਾ ਦਿੰਦੇ

ABC Punjab · 72K views

LIVE

⚖️ Chawla Case! SGPC Chief Dhami & Jatehdar Gargajj Under Questions! Parampal Singh

Surkhab Tv · 91K views

LIVE

Chawla Case & Akal Takht: Probe to Politics — What Signals Emerge?|TO THE POINT | KP SINGH | JUS TV

JusPunjabiTV Official · 66K views

LIVE

Amarjit Chawla ਮਾਮਲੇ ‘ਚ Karnail Singh Peer Mohammad ਨੇ ਕਰਤੇ ਵੱਡੇ ਖੁਲਾਸੇ- ਫਸਣਗੇ ਆਹ ਵੱਡੇ ਲੀਡਰ !

Pan Punjab TV · 167K views

LIVE

ਖਿੱਲਰ ਗਈ ਖੇਡ ! ਡਿਫੈਂਸਿਵ ਕੀਤੇ ਅਕਾਲੀ ਚਾਵਲਾ ਦੇ ਤੇਵਰਾਂ ਨੇ ! ਮੁੱਢਲੀ ਤਫ਼ਤੀਸ਼ ਵਿੱਚੋਂ ਨਿਕਲਿਆ ਝਿੰਜਰ ਦਾ ਨਾਮ?

Punjab Television · 39K views

LIVE

'ਬਹਿਰੀਨ ਵਾਲੀ ਬੀਬੀ' ਦੀ FIR 'ਚ ਕਿੰਨਾ ਦਮ ? ਕਾਨੂੰਨ ਪੱਖੋਂ ਕੇਸ ਕਿੰਨਾ ਕੁ ਮਜ਼ਬੂਤ ? | Adv. Navkiran Singh |

Punjab First Voice · 54K views

LIVE

Valtoha vs Baltej Pannu Live | ਬਹਿਰੀਨ ਵਾਲੀ ਬੀਬੀ 'ਤੇ ਭਿੜੇ ਵਲਟੋਹਾ-ਪੰਨੂ, ਸੁਣੋ ਭਖਦੀ ਡੀਬੇਟ| Chawla | SAD

News18 Punjab · 54K views

LIVE

Sikh Body Holds Briefing l ਭਾਈ ਚਾਵਲਾ ਦੇ ਮੁੱਦੇ ’ਤੇ ਸਿੱਖ ਆਰਗਨਾਈਜੇਸ਼ਨ ਵਲੋਂ ਪ੍ਰੈਸ ਕਾਨਫ਼ਰੰਸ

Ajit WebTV · 21K views

LIVE

Khabran Da Prime Time | ਅਮਰਜੀਤ ਚਾਵਲਾ ਵੱਲੋਂ ਖੁਦ ਨੂੰ ਬੇਕਸੂਰ ਦੱਸਣ ਦੇ ਕੀ ਮਾਇਨੇ ? | Amarjit Chawla

News18 Punjab · 31K views

LIVE

Valtoha on Chawla Case | ਚਾਵਲਾ ਦੇ ਹੱਕ 'ਚ ਆਏ ਵਲਟੋਹਾ, ਬਹਿਰੀਨ ਵਾਲੀ ਬੀਬੀ ਬਾਰੇ ਆਹ ਕੀ ਬੋਲ ਗਏ | Jathedar

News18 Punjab · 45K views

LIVE

Prime Discussion (3,378) || ਅਮਰਜੀਤ ਚਾਵਲਾ ਨੇ ਸਿੰਘ ਸਾਹਿਬ ਨੂੰ ਮੋੜਵੇਂ ਸਵਾਲ ਲਿਆ ਖੜ੍ਹੇ ਕੀਤੇ

Prime Asia TV · 112K views

LIVE

Prime Focus (3,107) | ਹੁਣ ਭਿੜੇ Channi ਤੇ Bittu ! , Chawla ਨੇ ਪਾਈ Video , Petrol 1000 ਨੂੰ ਲੀਟਰ !

Prime Asia TV · 63K views

LIVE

ਖਿੱਲਰ ਗਿਆ ਖਿੱਦੋ ! ਡਿਫੈਂਸਿਵ ਕੀਤੇ ਅਕਾਲੀ ਚਾਵਲਾ ਦੇ ਤੇਵਰਾਂ ਨੇ! ਮੁੱਢਲੀ ਤਫ਼ਤੀਸ਼ ਵਿੱਚੋਂ ਨਿਕਲਿਆ ਝਿੰਜਰ ਦਾ ਨਾਮ?

Punjab Television · 63K views

LIVE

Live :- ਕਾਹਲੀ ਵਿੱਚ ਲਏ ਹੁਕਮਨਾਮੇ ਉੱਤੇ ਵੱਡਾ ਖੁਲਾਸਾ || Dillan Di Saanjh || Sanjha tv ||

Sanjha Tv · 21K views

LIVE

SGPC ਮੈਂਬਰਾਂ, ਮੈਨੇਜਰਾਂ ਦਾ ਪਰਦਾਫਾਸ਼, ਸੰਸਥਾਵਾਂ ’ਚ ਮਾੜੇ ਬੰਦਿਆਂ ਦਾ ਦਬਦਬਾ ਕਿਵੇਂ? |Arbide World | Devinder

Arbide World · 119K views

YouTube, with the door locked.

Aegis plays a clean stream instead of YouTube's player, so pre-roll ads, trackers, and fingerprinting never ride along. Drop Shields any time if you want the official player back.