ਬੇਸ਼ਰਮਾਂ ਦਾ ਜ਼ਿੰਦਗੀ, ਅਣਜੰਮੀ ਧੀ ਦੀ ਗਾਥਾ, ਪ੍ਰੋ. Gurbhajan Gill ਨਾਲ ਖੁੱਲ੍ਹੀਆਂ ਗੱਲਾਂ | Arbide Punjab
77K views · Sep 10, 2026 · People & Blogs
Comments · 122
@Harjinderbrar-j2e · 3 weeks ago
ਬਾਈ ਜੀ।ਪਰ ਅੱਜ-ਕੱਲ੍ਹ ਹਰੇਕ ਪੰਜਾਬੀ ਬੋਲੀ ਵਾਲੇ ਪ੍ਰੋਗ੍ਰਾਮਾਂ ਦੇ ਬਹੁਤ ਹੀ ਵੱਧ ਕਮੈਂਟਾਂ ਨੂੰ ਅੰਗਰੇਜ਼ੀ ਵਿੱਚ ਲਿਖੇ ਹੋਏ ਦੇਖਣ ਨਾਲ ਅਤੇ ਮਜਬੂਰੀਵੱਸ ਪੜ੍ਹਨ ਦੇ ਬਾਵਜੂਦ ਫਿਰ ਸੱਚਮੁੱਚ ਹੀ ਅਸਲ ਵਿੱਚ ਪੰਜਾਬੀ ਬੋਲੀ ਦਾ ਬਹੁਤ ਵੱਧ ਪਿਆਰ ਅਤੇ ਸਤਿਕਾਰ ਕਰਨ ਵਾਲਿਆਂ ਦੇ ਮਨ ਵਿੱਚ ਬਹੁਤ ਹੀ ਵੱਧ ਦੁੱਖ ਦਰਦ ਹੁੰਦਾ ਹੈ।ਧੰਨਵਾਦ ਜੀ।
20
@gurinderbassi4556 · 2 weeks ago
ਸਿੱਧੂ ਸਾਹਿਬ ਤੁਹਾਨੂੰ ਅਸੀਂ ਪਿਛਲੇ 2-3 ਸਾਲ ਤੋਂ ਦੇਖ ਸੁਣ ਰਹੇ ਹਾਂ ,ਤੁਹਾਨੂੰ ਦੇਖ ਕੇ ਲੱਗਦਾ ਨਹੀਂ ਕਿ ਪੁਲਸੀਆ ਬੰਦਾ ਇਦਾ ਦਾ ਵੀ ਹੋ ਸਕਦਾ ਹੈ
8
@nrimalsinghsidhu · 2 weeks ago
❤❤ ਜਦੋਂ ਸਰਦਾਰ ਗਿੱਲ ਸਾਹਿਬ ਵਰਗੇ ਬਜ਼ੁਰਗ ਚਲੇ ਗਏ ਇਹੋ ਜਿਹੀਆਂ ਗੱਲਾਂ ਕੌਣ ਸੁਣਾਵੇਗਾ ਅਣਮੁੱਲੀਆਂ ਗੱਲਾਂ ਨੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਰੱਬ ਸੋਡੀ ਚੜਦੀ ਕਲਾ ਰੱਖੇ
5
@PB28X · 3 weeks ago
ਇਹੋ ਜਿਹੇ ਬੰਦਿਆਂ ਕੋਲ਼ 2 ਘੰਟੇ ਬਹਿਜੋ, ਬੰਦਾ ਇਕ ਡਿਗਰੀ ਕਰ ਜਾਂਦਾ....।
10
@satrangisiyasat6034 · 2 weeks ago
ਸਲਾਮ ਆ ਸ੍ਰ ਪ੍ਰੋ ਗੁਰਭਜਨ ਸਿੰਘ ਗਿੱਲ ਸਾਹਿਬ ਜੀ ਨੂੰ।
2
@harvindersinghcheema3987 · 2 weeks ago
ਦੇਵਿੰਦਰ ਜੀ ਤੇ ਸਾਰੇ ਸਤਿਕਾਰਯੋਗ ਸਖਸ਼ੀਅਤਾਂ ਨੂੰ ਬੇਨਤੀ ਹੈ ਕਿ ਸ਼ਮਸ਼ੇਰ ਸੰਧੂ ਜੀ ਨਾਲ ਵੀ ਮੁਲਾਕਾਤ ਕਰਨ ਦੀ ਕ੍ਰਿਪਾਲਤਾ ਕਰਿਓ ਜੀ 🙏
2
@Karam-pv4nk · 13 days ago
ਗਿੱਲ ਸਾਹਿਬ ਵੀ next level ਸ਼ਖਸ਼ੀਅਤ ਨੇ ਜੀ, ਤੁਹਾਡੇ ਹੋਰ ਐਪੀਸੋਡ ਚ ਇਹਨਾਂ ਦੀਆਂ ਗੱਲਾਂ ਅਤੇ ਤਾਰੀਫਾਂ ਸੁਣੀਆਂ ਹਨ ਜੀ। ਬਹੁਤ ਬਹੁਤ ਜ਼ਿਆਦਾ ਤਾਰੀਫ ਦੇ ਲਾਇਕ ਨੇ ਜੀ। ਵਾਹਿਗੁਰੂ ਚੜ੍ਹਦੀਕਲਾ ਬਖਸ਼ੇ ਜੀ ਇਹਨਾਂ ਨੂੰ ਜੀ 🙏🙏🙏
@gurdevsingh-zc5xw · 2 weeks ago
ਵੱਡੀ ਸ਼ਖਸ਼ੀਅਤ ਦੀਆਂ ਵੱਡੀਆਂ ਗੱਲਾਂ ਗਿੱਲ ਸਾਹਿਬ ਦਾ ਕੋਈ ਜਵਾਬ ਨਹੀ ਮਾਤ ਬੋਲੀ ਦੇ ਸੱਚੇ ਸਪੂਤ ਡਾਕਟਰ ਗੁਰਭਜਨ ਗਿੱਲ ਸਾਹਿਬ ।
2
@nirmalmahi1476 · 2 weeks ago
ਗਿੱਲ ਸਾਬ੍ਹ ਹੁਣਾ ਨੂੰ ਸੁਣ ਕੇ ਕਦੇ ਦਿਲ ਨਹੀਂ ਭਰਦਾ 🎉🎉
1
@HundalFamily-f8f · 2 weeks ago
Very good PERFORMANCE. AAVTAAR SINGH HUNDAL MELBOURNE AUSTRALIA
1
@baldevsinghgill6557 · 3 weeks ago
ਡਾ ਗੁਰਭਜਨ ਗਿੱਲ ਪੰਜਾਬ ਤੇ ਪੰਜਾਬੀਅਤ ਦਾ ਮਾਣਮੱਤਾ ਹਾਸਿਲ!!
4
@avtarsingh9585 · 3 weeks ago
ਇਸ ਬਜ਼ੁਰਗ ਕੋਲ ਹਰ ਗੱਲ ਦਾ ਜਵਾਬ ਹੈ ❤
6
Up next

ਅਮਲੀ ਦਾ SHO ਨੂੰ ਕਰਾਰਾ ਜਵਾਬ ! | Sukhdev Virk - Baljit Sidhu Show | Arbide Punjab |
Arbide Punjab · 13K views

ਕੌਤਕੀ SHO | ਯਾਦਾਂ ਸੱਤ ਰੰਗੀਆਂ | ਜਦੋਂ ਬੇਬੇ ਨੇ ਲਾਇਆ ਰੂੜੀ ਮਾਰਕਾ ਦਾ ਪੈੱਗ ! Devinder Pal | Baljeet Sidhu
Arbide Punjab · 100K views

ਜਦੋਂ ਭਗਵੰਤ ਮਾਨ ਕਵੀਆਂ ਨੂੰ ਆਪਣੇ ਨਾਲ ਪਾਰਲੀਮੈਂਟ ਲੈ ਗਿਆ..." Gurbhajan Gill Interview On CM Mann & Diljit
Pan Punjab TV · 61K views

SIDHU, MANN & VIRK- ਤਿੰਨ ਯਾਰਾਂ ਦੇ ਢਿੱਡੀ ਪੀੜਾਂ ਪਤਉਣ ਵਾਲੇ ਕਿੱਸੇ | ਯਾਦਾਂ ਸੱਤ ਰੰਗੀਆਂ | Arbide Punjab
Arbide Punjab · 95K views

ਅਕਾਲੀਆਂ ਨੇ ਮਰਵਾਏ ਖਾੜਕੂ True Story of 1991-92 Elections IAS Gurtej Singh Gurpartap Singh Sarbat
Gurtej Singh (ਗੁਰਤੇਜ ਸਿੰਘ) · 14K views

Bhagat Singh ਦੀ ਜ਼ਿੰਦਗੀ ਦੇ ਸੱਚੇ ਕਿੱਸੇ | ਮਾਤਾ ਵਿਦਿਆਵਤੀ ਨਾਲ ਬਿਤਾਏ ਪਲਾਂ ਦੀਆਂ ਯਾਦਾਂ | Arbide Punjab |
Arbide Punjab · 30K views

Pash ਦਾ ਸਿੱਖਾਂ ਨਾਲ ਕੀ ਰੌਲਾ ਸੀ ? ਕੀ ਸੱਚੀਂ ਕਿਹਾ ਸੀ ਕਿ ਸ੍ਰੀ ਦਰਬਾਰ ਸਾਹਿਬ ਦਾ ਸਰੋਵਰ ਪੂਰ ਕੇ ਲਾ ਦਿਓ ਝੋਨਾ ?
SMTV · 148K views

Aristotle ਕੌਣ ਸੀ ? ਅਰਸਤੂ ਦੇ ਮਹਾਨ ਵਿਚਾਰ | Arbide Spiritual | Prof H S Bhatti| Devinder Pal|
Arbide Spiritual · 18K views

Harby Sangha ਦੀ ਕੰਪਾਊਡਰ ਤੋਂ ਅਦਾਕਾਰ ਬਣਨ ਤੱਕ ਦੀ ਕਹਾਣੀ,ਸੁਣੋ ਅਮਰੀਕਨ ਅੰਬੈਂਸੀ ਦਾ ਢਿੱਡੀਂ ਪੀੜਾਂ ਪਾਉਂਦਾ ਕਿੱਸਾ
Ramandeep Sodhi Show · 216K views

ਮੂਸੇਵਾਲੇ ਦੇ ਬੇਬੇ-ਬਾਪੂ ਦੇ ਟੈਟੂ ਬਣਾਉਣ ਵਾਲੇ Sonu Tattoo ਦੀ ਜ਼ਿੰਦਗੀ ਦਾ ਵੱਡਾ ਖੁਲਾਸਾ
Gill Talks · 4.3K views

ਕਾਲੇ ਕੱਛਿਆਂ ਵਾਲਿਆਂ ਦੀਆਂ ਸਾਜ਼ਿਸ਼ਾਂ ’ਚ ਪੁਲਿਸ ਕਿਵੇਂ ਫਸ ਜਾਂਦੀ? SHO ਤੋਂ SP ਤੱਕ ਦੇ ਤਜ਼ਰਬੇ | Arbide Punjab
Arbide Punjab · 26K views

When the singer came, the police blocked him, the secret of looting and drunkards was exposed and...
Arbide Studio · 85K views

Justice Savinder Singh Sodhi on Partition, Lahore and India-Pakistan Peace | Jugnu Mohsin | 9A1G
Jugnunama · 185K views

ਜ਼ਿੰਦਗੀ ਜੀਅ ਰਹੇ ਹਾਂ ਜਾਂ ਸਿਰਫ਼ ਦਿਨ ਕੱਟ ਰਹੇ ਹਾਂ? ਖ਼ੁਸ਼ੀਆਂ ਭਰਪੂਰ ਜ਼ਿੰਦਗੀ ਕਿਵੇਂ ਬਣਾਈਏ? Prof HS Bhatti
Arbide Spiritual · 15K views

ਚੰਗਾ ਬੰਦਾ ਵੀ ਗੰਦੀਆਂ ਆਦਤਾਂ ਦਾ ਸ਼ਿਕਾਰ ਕਿਉਂ ਹੁੰਦੈ? ਮਾੜੀਆਂ ਆਦਤਾਂ ‘ਚੋਂ ਕਿਵੇਂ ਨਿੱਕਲੀਏ? Arbide Spiritual
Arbide Spiritual · 19K views

Sukha pardhan Truck driver podcast ਟਰੱਕਾਂ ਵਾਲੇਆ ਦੀਆਂ ਕਮਾਲ ਦੀਆਂ ਗੱਲਾਂ #podcast #punjabipodcast
Punjab ale · 84K views

ਗਿਰੇ ਹੋਏ ਬੰਦੇ, ਪਟਵਾਰੀ ਨੂੰ ਸ਼ਗਨ ਜਾਂ ਰਿਸ਼ਤਾ | Yaadan Sat Rangiya | Arbide Punjab |
Arbide Punjab · 31K views

ਦਿਖਾਵਾ ਕਲਚਰ ਪੰਜਾਬੀਆਂ ਦੀਆਂ ਜੜਾਂ ਵਿਚ ਬੈਠ ਜਾਵੇਗਾ | How show-off culture is hurting Punjabi society
RED FM CANADA · 45K views

Majithia ਤਲਬ,Amit Shah ਦਾ ਏਜੰਡਾ, ਕੀ Jagdish Bhola ਖੋਲ੍ਹੇਗਾ ਅੰਦਰਲੇ ਭੇਤ? Devinder Pal | Arbide World
Arbide World · 47K views

House Tour With Balmukand Sharma & Kanchan: ਪਤਨੀ ਨੇ ਖੋਲ੍ਹੇ ਕਾਮੇਡੀਅਨ ਦੇ ਰਾਜ਼, ਹੱਸ-ਹੱਸ ਹੋ ਜਾਓਗੇ ਲੋਟਪੋਟ
Pan Punjab TV · 143K views