Ads skipped

ਸੁਰਿੰਦਰ ਸ਼ਿੰਦਾ surinder shinda, ਜਿਊਣਾ ਮੌੜ ਭਾਗ 1 Subsecribe pl

498K views · Jul 23, 2023 · Music

Comments · 167

• @dharamsingh5541 · 3 years ago

Pujab di buland awaaj  surinder shinda.
Jdo jiona Maud twa aya cee. Surinder shindy kol eni buking vadh gai cee ki 6 mahiny ghar jaan lai vee sma nhi cee.
Ik super hitt awaaj jo sda sda lai gaib ho gai
Sache patsh ohna nu apny charna vich niwas bakhshy ji

29

• @Goldenpunjab2024 · 1 year ago

ਕਿੰਨਾ ਚੰਗਾ ਸੀ ਉਹ ਜ਼ਮਾਨਾ ਜਦੋ ਛੋਟੇ ਹੁੰਦੇ,ਲਾਊਡ ਸਪੀਕਰਾਂ  ਤੇ ਟੇਪ ਰਿਕਾਡਰਾ ਤੇ ਜਿਉਂਣਾ ਮੌੜ ਕਿੱਸਾ ਤੇ ਹੋਰ ਪੁਰਾਣੇ ਗਾਣੇ ਸੁਣਦੇ ਹੁੰਦੇ ਸੀ,ਪਰੰਤੂ ਅੱਜ ਸ਼ੋਸਲ ਮੀਡੀਆ ਯੁੱਗ ਨੇ ਲੋਕਾਂ ਦਾ ਸਕੂਨ ਹੀ ਖਤਮ ਕਰ ਦਿੱਤਾ ਏ

10

• @baldevsingh5596 · 1 year ago

ਜਦੋਂ ਸਕੂਲ ਪੜਦੇ ਸੀ ਸਾਡੇ ਗੁਆਂਢੀ ਪਿੰਡ  ਮੋਹਰ ਸਿੰਘ  ਵਾਲਾ ਵਿਖੇ ਆਇਆ  ਸੀ ।ਮੈਂ ਤੇ ਮੇਰਾ ਮਿਤਰ ਬਾਬੂ ਸਿੰਘ ਟਿੱਬੇ ਉਪਰੋ ਸਾਇਕਲ ਤੇ ਬਹੁਤ ਹੀ ਔਖੇ ਗਏ ਸੀ।ਅਖਾੜੇ  ਵਿੱਚ ਸੁਣਿਆ, ਬਦਲਾ ਲੈ ਲਈ ਜਿਉਣਿਆ, ਅਨੰਦ ਆ ਸੀ ।ਅੱਜ ਵੀ ਤਸਵੀਰ ਸਾਹਮਣੇ ਆ ਜਾਂਦੀ ਐ❤ ❤ 🎉

31

• @SanjaySaggu-c4q · 2 weeks ago

Surendra Shinda ka juna mod 1981 mein bhi Suna tha aur jab Dil Karta Hai 2026❤❤❤❤❤

• @YashPal-zf8zq · 1 year ago

ਤਵੇ ਦੇ ਸ਼ੁਰੂਆਤ ਚ ਵੱਜੇ ਅਲਗੋਜ਼ੇ ਤੇ ਢੋਲਕੀ ਵਾਲੇ ਨੂੰ ਬੀ ਸਲੂਟ ਯਾਰ।ਸੁਪਰ music❤।  ਬਾਕੀ ਸ਼ਿੰਦਾ ਬਾਈ ਅਮਰ ਹੋ ਗਿਆ। ਕਿੱਸਿਆਂ ਦਾ ਬਾਦਸ਼ਾਹ।

37

• @GurjantSingh-ew1qv · 8 months ago

ਲਿਖਣ ਵਾਲੇ ਅਤੇ ਗਾੳਣ ਵਾਲੇ ਅਤੇ ਸਾਰੇ ਕਲਾਕਾਰਾਂ ਦਾ ਬਹੁਤ ਹੀ ਸਤਿਕਾਰ ਹੈ

5

• @GobinderSingh-r2e · 1 year ago

Yah geet chhathi javani per bade baap Mal se Punjabi  song ❤❤

5

• @SohanLal-n1n6y · 2 months ago

ਸਦਾ ਬਹਾਰ ਗੀਤ ਪੁਰਾਣੇ ਤਵਿਆਂ ਵਾਲੇ ਕਿਆ ਬਾਤਾਂ ਜੀ

1

• @ragbirsingh-wq8bp · 11 months ago

ਵਾਹ ਬਾਈ ਛਿੰਦਾ ਜੀ ਸੁਣ ਕੇ ਮਨ ਖੁਸ਼ ਹੋ ਗਿਆ ਤੂੰ ਨਹੀ  ਸੁਣਦਾ ਪਰ ਅਸੀਂ ਤਾਂ ਤੈਨੂੰ ਸੁਣਦੇ ਹਾ

3

• @Rwa260 · 1 year ago

ਸਂਗਰੂਰ ਜ਼ਿਲੇ ਦਾ ਪਿੰਡ ਮੋੜ ਮੈਂ ਜਿਊਣੇ ਮੋੜ ਦਾ ਘਰ ਵੇਖਿਆ ਹੈ ਜੀ ਵਾਹਿਗੁਰੂ ਜੀ 🙏🥀🙏

11

• @harjindesingh8899 · 1 year ago

ਜਵਾਨੀ ਵੇਲੇ ਮੋਟਰ ਤੇ ਟਰੈਕਟਰ ਚਲਾਉਂਦੇ ਸਮੇਂ ਬਹੁਤ ਸੁਣਿਆ ਬੱਸ ਕਮਾਲ ਕਰਤੀ ਛਿੰਦੇ ਬਾਈ ਨੇ

16

• @sukhmandersinghbrar1716 · 3 years ago

ਸਦਾ ਬਹਾਰ ਸੁਪਰ ਹਿੱਟ ਗੀਤ
ਸੁਪਰ ਹਿੱਟ ਗਾਇਕ ਸੁਰਿੰਦਰ ਛਿੰਦਾ
ਜਿਉਣਾ ਮੌੜ ਅਭੁੱਲ ਯਾਦਗਾਰ

13

Up next

LIVE

ਸੁਰਿੰਦਰ ਸ਼ਿੰਦਾ Surinder shinda, ਜਿਊਣਾ ਮੌੜ ਭਾਗ 2, Subsecribe pl

lubana property and music · 383K views

LIVE

Chawla ਤੋਂ ਬਾਅਦ ਕਿਸਦਾ ਨੰਬਰ ? Roop Kaur Sandhu ਕੋਲ ਕਿਹੜੇ ਪੰਥਕ ਲੀਡਰ ਦੇ ਸਬੂਤ ? | Raghav Jain |

Punjab First Voice · 19K views

LIVE

Jeona Morh - (Part 2) - Surinder Shinda

DesiHiFi · 1M views

LIVE

ਰੱਬ ਨਾਲ ਜੋੜ ਦੇਵੇਗੀ ਇਹ ਕਥਾ, ਇੱਕ ਵਾਰ ਜ਼ਰੂਰ ਸੁਣਿਓ | Sant Baba Jiwan Singh Ji Bagichi Wale

Sant Baba Jiwan Singh Ji · 144K views

LIVE

ਮਹਾਰਾਣੀ ਜਿੰਦ ਕੌਰ ਦੀ ਅਸਲੀ ਕਹਾਣੀ | Maharani Jind Kaur Biography | Sikh History | Khalsa Virasat

Khalsa Virasat ( ਖ਼ਾਲਸਾ ਵਿਰਾਸਤ) · 2.1K views

LIVE

ਬਿੱਲੀ ਥੈਲਿਉਂ ਬਾਹਰ! ਇਆਲੀ ਛੱਡੂ ਵਾਰਿਸ ਪੰਜਾਬ? ਖੜਕੀ ਅੰਮ੍ਰਿਤਪਾਲ ਨਾਲ! 90 ਲੱਖ ਤੇ ਪੈਰ ਦੀ ਜੁੱਤੀ ਦਾ ਰੌਲਾ?

Takhat Panjab ਤਖ਼ਤ ਪੰਜਾਬ · 73K views

LIVE

Jeona Morh - Full Movie | Old Punjabi Movie | Paramjit Dhaliwal | Sukhjinfer Shera | Punjabi Movie

Saregama Punjabi · 8M views

LIVE

ਜੱਟ ਜਿਉਣਾ ਮੌੜ ਭਾਗ - 1 ਅਸਲ ਸੱਚਾਈ || Real Story Of Jatt Jeana Mour - 1 || Master Bheem Ji Mauran Wale

Bebak Kalam · 643K views

LIVE

ਅਮਰ ਸਿੰਘ ਚਮਕੀਲਾ ਦੇ ਸਦਾਬਹਾਰ ਗੀਤ | Amar Singh Chamkila Songs | Tera Deor Sire Da Velli

Amar Singh Chamkila Puraane Hits · 5.3K views

LIVE

Surinder Shinda ਪੰਜਾਬੀ ਗਾਇਕੀ ਦਾ ਸ਼ਿੰਦਾ | Shamsher Sandhu ਦੀ ਜ਼ੁਬਾਨੀ ਦਿਲਚਸਪ ਕਿੱਸੇ | Akas

Akas ਅਕਸ · 148K views

LIVE

Mirza | Sukhi Brar | Bhatti Bhariwala | Traditional Punjabi Folk Song | Lok Geet Entertainment

Lok Geet Entertainment · 1.4M views

LIVE

Surinder Shinda | Full E P | ਉੱਚਾ ਬੁਰਜ ਲਹੌਰ ਦਾ | Ucha Buraj Lahore Da |

ਜੌਹਲ਼ ਅਤੇ ਹੁੰਦਲ਼ ਸੰਗੀਤ Johal&Hundal Music · 306K views

LIVE

ਅਮਰਜੀਤ ਚਾਵਲਾ ਤੋਂ ਬਾਅਦ 2 ਹੋਰ ਅਕਾਲੀ ਲੀਡਰ ਜਾਣਗੇ ਪੰਥ ’ਚੋਂ ਛੇਕੇ! ਰੂਪ ਸੰਧੂ ਦਾ ਪਹਿਲਾ ਧਮਾਕੇਦਾਰ ਇੰਟਰਵੀਊ

Alpha Punjab Tv · 125K views

LIVE

ਜਿਉਣੇ ਮੌੜ ਦੀ ਮੌ*ਤ ਦਾ ਅਸਲ ਸੱਚ | Jeona Maurh History | Punjab Siyan

Punjab Siyan · 2.2M views

LIVE

(1985) ਜੰਨ ਚੜ੍ਹੀ ਅਮਲੀ ਦੀ - ਸੁਰਿੰਦਰ ਛਿੰਦਾ ਤੇ ਗੁਲਸ਼ਨ ਕੋਮਲ (Full L.P Vinyl Rip) ECSD 3130

Rupinder Sidhu · 751K views

LIVE

Real Arjan vailly song | Factz Globe | Putt jattan de | Real Arjan velly song

Factz Globe · 3.1M views

LIVE

MOHAMMAD SADIQ II ਸੁੱਚਾ ਸੂਰਮਾ II LIVE II ਮੇਲਾ ਗੁੱਜਰਵਾਲ II JassiTV

JassiTV · 6.6M views

LIVE

ਹੱਥ ਕਾਲਜੇ ਨੂੰ? ਕਰਨੀ ਪਈ ਖਾਰਿਜ ਬੀਬੀ ਸੰਧੂ ਦੀ ਮੁੱਢਲੀ ਮੈਂਬਰਸ਼ਿੱਪ! ਵੱਡੇ ਖੁਲਾਸੇ ਚਾਵਲਾ ਦੇ ਡ੍ਰਾਈਵਰ ਵੱਲੋਂ?

Punjab Television · 72K views

LIVE

JUGNI YARAAN DI (FULL ALBUM) | KULDEEP MANAK THE LEGEND

Tejinder Singh · 860K views

LIVE

ਸੁਰਿੰਦਰ ਸ਼ਿੰਦਾ ਸੁਰਿੰਦਰ ਸੋਨੀਆ-1977 ਛੱਤੀ ਕੋਠੜੀਆਂ-ਮੈਂ ਡਿੱਗੀ ਤਿਲਕ ਕੇ-ਭਾਬੀ ਤੇਰਾ ਦਿਉਰ-ਫੁੱਲ ਈਪੀ 6ਦੋਗਾਣੇ

Jassi Mahal—Lambardar · 702K views

LIVE

ਸੁਰਿੰਦਰ ਛਿੰਦਾ ਤੇ ਗੁਲਸ਼ਨ ਕੋਮਲ ਲਾਈਵ SURINDER SHINDA & GULSHAN KOMAL || ਚਾਹ ਦੀ ਘੁੱਟ ਪਿਆ ਦੀਆ ਕਰ

Noor Tv Live · 86K views

LIVE

ਜੱਟ ਜਿਉਣਾ ਮੌੜ 🔴 JATT JEONA MORH 🔴 SURINDER SHINDA 🔴 LATEST LIVE 2020

Malwa Punjabi Cultural LIVE Frames · 252K views

LIVE

ਮਸਾੱ ਰੰਘੜ (Full Album) ਕੁਲਦੀਪ ਮਾਣਕ CTC Music || Devotional PunjabiSongs

CTC MUSIC · 3M views

LIVE

ਚਮਕੀਲਾ ਦੇ ਸ਼ਾਨਦਾਰ ਗੀਤ: ਜੁਕਬਾਕਸ | Amar Singh Chamkila Songs | Kach De Gilass | Aah Farh Mundri

Chamkila De Shaandaar Geet · 5.3K views

LIVE

Jatt jeona muod part 3 ਭੂਚਾਲ ਦਾ ਦੂਜਾ ਨਾਮ ਜਿਉਣਾ ਮੋੜ

all new punjabi movies · 167K views

LIVE

ਸੁੱਚਾ ਸਿੰਘ ਸੂਰਮਾ ਦੇ ਪਿੰਡ ਦੇ ਬੰਦੇ ਨੇ ਦੱਸੀ ਸੁੱਚੇ ਸੂਰਮੇ ਦੀ ਹੱਡਬੀਤੀ Sucha Singh Soorma | Sucha Surma

Bebak Kalam · 661K views

YouTube, with the door locked.

Aegis plays a clean stream instead of YouTube's player, so pre-roll ads, trackers, and fingerprinting never ride along. Drop Shields any time if you want the official player back.